Moosewalastatuslines

sidhu Moosewala Status


Sidhu Moosewala Songs Ringtones

#ਨੀ #ਤੂੰ #ਹਾਂ #ਵੀ #ਨੀ #Gabroo #ਨੂੰ......

...

ਨੀ ਤੂੰ #ਨਾਂ ਵੀ ਨੀ #Kardi #Gabroo #ਨੂੰ
Share Whatsapp




#Hor na hankaar jatt nu bs yaaran diaan yaarian te maan eee#
Share Whatsapp




Dukki tikki ki krni jhakka hona chahida

.
.
Yaar hove ikk bs pakka hona chahida...
Share Whatsapp




ਹੋਵੇਗੀ ਤੂੰ LA'ND' LO'RD' APNE GHARE
NAKHRE BILLO NA JATT KISE DE ਜਰੇ
Share Whatsapp




ਤਾਰੇ ਤੂਰੇ ਤੋੜਨੇ ਨੀ ਆਉਂਦੇ ਬੱਲੀਏ

ਨਿੱਤ ਨਵਾਂ ਚਾੜਦੇ ਆ ਚੰਦ 🌙 ਨੀ...
Share Whatsapp




ਸੋਹਣੇ 👌 ਭਾਵੇ 😎 ਤੇਥੋਂ ਮਾਸਾ ਘੱਟ ਬੱਲੀਏ?

?👈ਪਰ ਓਸ ਦਾਤੇ 🙏 ਦੇਆਂ ਰੰਗਾਂ ਵਿੱਚ ਰੰਗੇ 😊😊 ਹੋਏ ਆਂ !!
Share Whatsapp




ਪੱਟ ਨੀ ਹੌਣੇ 🎌 ਝੰਡੇ ਜਿਥੇ ਅਸੀ ਗੱਡ ਦਿਆ ਗੈ

ਐਵੇ ❌ ਨਾ ਸਮਝੀ ਰਡਕਾ ਕੱਡ ਦਿਆ ਗੇ.....👍
Share Whatsapp




ਬਿਨ ਤੇਰੇ ਤਰੀਕਾਂ ਲੰਘਦੀਆਂ ਗਈਆਂ ...
ਸੂਲੀ ਤੇ Jatt ਨੂੰ ਟੰਗਦੀਆਂ ਗਈਆਂ
ਕਈ ਕਲੰਡਰ ਬਦਲ ਗਏ
ਪਰ ਤੂੰ ਨਾ ਖਬਰ ਸਾਰ ਲਈ ...
ਯਾਦ ਰਖੀਂ ਨੀਂ ਤਰਸੇਂਗੀ ਇੱਕ ਦਿਨ
ਤੂੰ ਵੀ Sade ਪਿਆਰ ਲਈ
Share Whatsapp




ਪਾਿੲਦੇ ਬਰੈਂਡ ਗੱਲ ਵੱਖਰੀ,
ਕੁੜਤੇ ਪਜਾਮੇ ਦੇ ਆ ਢੈਣ ਬੱਲਿਏ.....☺☺☺
Share Whatsapp




ਬਾਪੂ Ford ਤੇ Deck ਲਵਾ ਦੇ,
ਤੇਰੇ ਪੁੱਤ ਨੇ ਗੇੜੀ ਲਾਉਣੀ ਆਂ .
.
.
.
ਓਹ Black Activa ਵਾਲੀ,
ਤੇਰੀ ਨੂੰਹ ਬਣਾਉਣੀ ਆ
Share Whatsapp




#CuTe #ਤਾਂ #ਲਾਲੇ - #ਲੂਲੇ 😄 #ਹੁੰਦੇ #ਆ,
#JaTt #ਤਾਂ 💪 #ਅੜਬ 🔫 #ਹੀ #ਹੁੰਦੇ #ਆ.
Share Whatsapp




ਜਦੋਂ ਰੱਬ ਪੁੱਛੇ ਮੁੱਲ ਮੈਥੋਂ ਜਾਨ ਮੇਰੀ ਦਾ__
.
ਮੈਨੂ ਚੇਤਾ ਆਵੇ ਬਿੱਲੋ ਮੁਸਕਾਨ ਤੇਰੀ ਦਾ ♡
Share Whatsapp




ਉਹਦੇ ਹਾਸੇ ਨੂੰ ਮੈਂ Serious ਲੈ ਗਿਆ__
.
ਓਸ ਦਿਨ
ਦੀ ਨੀਂਦ ਨਈ ਆਉਂਦੀ Feeling ਜੀ ਲੈ ਗਿਆ__
Share Whatsapp




ਮੈਂ ਤੇ ਮੇਰਾ ਵਾਹਿਗੁਰੂ ਰੋਜ਼ ਇੱਕ ਗੱਲ ਭੁੱਲ ਜਾਂਦੇ ਹਾਂ,
ਵਾਹਿਗੁਰੂ ਮੇਰੀਆਂ ਗਲਤੀਆਂ ਨੂੰ,
ਤੇ ਮੈਂ ਉਹਦੀਆਂ ਮਿਹਰਬਾਨੀਆਂ ਨੂੰ

Share Whatsapp




ਜਿੱਥੇ ਚੱਲਦੀ ਪਿਆਰਾਂ ਵਾਲੀ ਗੱਲ ਜੀ__ਉਹਥੇ ਹੁੰਦੀ ਆ ਗੱਲ ਸਾਡੀ ਯਾਰੀ ਦੀ_
Share Whatsapp




👉ਬੰਦਾ ਮਿਹਨਤਾ 💪 ਨਾਲ ਕਰਦਾ ਤਰੱਕੀਆ 👌

🙏ਪੰਡਤਾ ਦੇ 💍 ਨਗ ਕਿੱਥੇ ਕਿਸੇ ਨੂੰ 🏄 ਤਾਰਦੇ ਨੇ
Share Whatsapp




🕴🕴ਕਹਿੰਦੀ ਹੱਸ ਹੱਸ #PHOTO
🕴🕴ਤੁਸੀਂ ਪਾਈ ਜਾਂਦੇ ਓ
ATTT🕴🕴 ਜੀ ਕਰਾਈ ਜਾਂਦੇ ਓ
Share Whatsapp




ਧੂਫ ਬੱਤੀ ਟੂਣੇ ਟੱਪੇ ਤੋ ਪਰਹੇਜ ਏ.
ਉਸ ਮਾਲਿਕ ਦੇ ਨਾਮ ਦਾ ਕਰੇਜ ੲੇ..ੴ
Share Whatsapp




ਆਲਸੀ ਸੁਭਾਅ🤔ਦੇ,ਸਾਥੋ ਫੁਰਤੀ❌ਨੀ ਉੱਗਦੀ,👬ਯਾਰਾਂ ਦੀ ਵੰਗਾਰ🙋‍♂️ਅੱਧੀ ਰਾਤ ਨੂੰ ਵੀ ਪੁੱਗਦੀ**
Share Whatsapp




ਛੇਤੀ - ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ
.
ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ
Share Whatsapp




ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ

.ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ
Share Whatsapp




ਜੱਗ ਜਾਨਦਾ ਹੈ ਪੂਰਾ ....ਸਾਡੇ ਸ਼ੋਕ ਨੇ ਅਵੱਲੇਂ....
ਇਕ ਦਿਲ ਦਲੇਰ ਤੇ ਦੂਜੀ ਸਰਦਾਰੀ ਸਾਡੇ ਪੱਲੇ
Share Whatsapp




ਯਾਰਾ ਦੀ ਨਾ ਜੁੱਤੀ ਵਰਗੇ..
..
..
ਜਿੰਨਾ ਸਿਰ ਤੇ ਤੂੰ ਉੱਡਦੀ ਫਿਰੇ...
Share Whatsapp




ਕਹਿੰਦੀ ਤੂੰ ਆਪਣੇ ਯਾਰਾਂ
ਦੀ ਕੋਈ ਗੱਲ ਨੀ ਮੋੜਦਾ
ਕਿਓ . . ?
.
ਮੈਂ ਕਿਹਾ . . . . ?


ਕਮਲੀਏ ਕੋਈ ਰੱਬ ਦੀ ਗੱਲ
ਵੀ ਮੋੜਦਾ ਹੁੰਦਾ
Share Whatsapp




ਲੋਕਾਂ 👬 ਨੂੰ ਕਹਿ ਦੇਓ
ਸਾਡੀ ਤਕਦੀਰ 😏 ਤੋ ਸੜਨਾਂ 😠 ਛੱਡ ਦੇਣ
ਅਸੀ 😎 ਘਰੋਂ ਦੋਲਤਾ 💸ਨੀ
ਮਾਂ ਦੀਅਾ ਦੁਅਾਵਾਂ ਲੈਕੇ ਨਿਕਲਦੇ ਅਾ
Share Whatsapp





Home
New status
Top Status