ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
"ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ ."
Share Whatsapp
ਨੱਕ ਚਾੜ k #desi ਆਖ ਜਾਵੇ*
ਸਾਨੂੰ ਘੁੰਮਦੇ vekh ਵੱਟਾ ਤੇ
ਨੀ ਤੂੰ ਬਹੁਤੀ 👌ghaint ਨਾ ਬਣਿਆ ਕਰ*
ਅਸੀ yenky👦 ਪੁੱਤ ਆ jatta de
Share Whatsapp
"ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ .."
Share Whatsapp
♥ਸਿਕਾਇਤਾਂ ਤਾਂ ਬਹੁਤ ਨੇ♥ਰੱਬਾ ਤੇਰੇ ਤੋਂ..ਪਰ ਜੋ♥ਤੂੰ ਦਿੱਤਾ ♥ਓਹ ਬਹੁਤਿਆਂਨੂੰ ਨਸੀਬ ਵੀ♥ਨਹੀ ਹੁੰਦਾ
Share Whatsapp
ਦਿਲਾਂ 💞ਨਾਲ ਜਾਂਦੀਆ ਨਿਭਾਈਆ 😎ਯਾਰੀਆਂ
ਦਿਮਾਗ 🤔ਨਾਲ ਬੱਲੀਏ ਵਪਾਰ 😏ਹੁੰਦੇ ਨੇ...
Share Whatsapp
ਕੋਈ ਸਮਾਂ ਸੀ ਜਦੋ ਲੋਕੀ ਘਰੋ ਤੁਰਨ ਲਗਿਆ ਮਾਂ ਦੇ ਪੈਰੀ ਹਥ ਲਾ ਕੇ ਤੁਰ ਦੇ ਸੀ
.
ਪਰ ਅੱਜ ਕਲ ਫੋਨ ਦੀ ਬੈਟਰੀ ਫੁੱਲ ਕਰ ਕੇ ਤੁਰ ਦੇ ਆ
Share Whatsapp
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
Share Whatsapp
ਜੁਬਾਨ ਤੇ ਬਿਅਾਨ ੲਿੱਕ ਰਹਿਣੇ ਚਾਹੀਦੇ
.
ਜਮੀਨ ਤੇ ਜਮੀਰ ਨਹੀੳੁ ਗਹਿਣੇ ਚਾਹੀਦੇਜੁਬਾਨ ਤੇ ਬਿਅਾਨ ੲਿੱਕ ਰਹਿਣੇ ਚਾਹੀਦੇ
.
ਜਮੀਨ ਤੇ ਜਮੀਰ ਨਹੀੳੁ ਗਹਿਣੇ ਚਾਹੀਦੇ
Share Whatsapp
ਝੂਠੇ ਹੁੰਦੇ ਨੇ ਵਾਅਦੇ ਅੱਲੜ ਮੁਟਿਆਂਰਾ ਦੇ
.
ਕਰਜੇ ਕੋਈ ਨੀ ਦੇ ਸਕਦਾ ਰੱਬ ਵਰਗੇ ਯਾਰਾਂ ਦੇ
Share Whatsapp
ਦੇਖ ਅੱਖਾ ਵਿਚ ਝਲਕੇ #ਗਰੂਰ ਨੀ..
ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ.
Share Whatsapp
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ ....
Share Whatsapp
ਕਿਸੇ ਨੂੰ #ਖਰੀਦਣਾ ਨੀ 👍😉
ਕਿਸੇ ਅੱਗੇ ਵਿਕਣਾ ਨੀ 👎😄
ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ 😊😊
Share Whatsapp
ਬੈਠ ਜਾਂਦੇ ਆ ਨੀ ❤️DiL ਿਵੱਚ ਅੜ ਕੇ ਆਹ ਮਿੱਠੇ ਮਿੱਠੇ ਜਹੇ #Jatt BaLiYe 👔👑
Share Whatsapp
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏
Share Whatsapp
ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,
ਨੀ ਦਿਲੋਂ ਜਮਾ ਖੰਡ ਬੱਲੀਏ.... 👈😎
Share Whatsapp
ਗੁਣ ਜਾਣਦੀ ਨੀ ਮਿੱਤਰਾਂ ਦਾ
.
ਅਲੜਾਂ ਕਟਾੳੁਣ ਪਰਚੀ Time ਵਿਕਦਾ ਮਿੱਤਰਾਂ ਦਾ
Share Whatsapp
ਕੋਈ ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ
ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ 😊
Share Whatsapp
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ....
Share Whatsapp
ਸੂਰਮੇ ਵਿਚ ਲਿਪਟੀ ਤੱਕੜੀ😊'ਮਾਨਾਂ' ਸੀ ਚੋਰ ਬੜੀ,
ਸੱਜਣਾ 👰 ਦਾ ਸੁਲਫੀ ਹਾਸਾ 😁 ਦਿੰਦਾ ਸੀ,,
ਲੋਰ ਬੜੀ।।।
Share Whatsapp
ਯਾਰਾ ਦਾ ਬਣਾਕੇ ਰੱਖਿਆ ਏ ਮਹਿਕਮਾ,
ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ
Share Whatsapp
ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ 😉
ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ 🚩❤🎭
Share Whatsapp
ਨਾ ਛੇੜ ਦੁਸ਼ਮਣਾ ਸ਼ੇਰ ਸੁੱਤੇ ਹੀ ਚੰਗੇ ਨੇ, SiNgHa ਦੀ History ਫਰੋਲ ਕੇ ਦੇਖ , ਜਿਹੜੇ ਖੰਗੇ ਨੇ ਉਹੀ ਟੰਗੇ ਨੇ...🔫
Share Whatsapp
👉ਯਾਰ👬 ਪਹੁੰਚਦੇ ਨੇ ਅੱਧੀ Bell📲 ਸੁਣਕੇ..
ਤਾਹਿਓ ਥਾਪੀਆਂ💪ਜੱਟਾਂ Da ਪੁੱਤ ਫਿਰੇ ਮਾਰਦਾ👊.
Share Whatsapp
Single ਹੋਣ ਦੇ ਵੀ ਬਹੁਤ 👌ਮਜ਼ੇ ਨੇ...no ਰੋਣਾ😭... no ਧੋਣਾ😨... no 👦ਜਾਨੂੰ... no 👧ਸ਼ੋਨਾ... no ਮਾਪਿਅਾਂ👳 ਦਾ trust ਖੋਣਾ...ਸਾਰਾ ਟਾੲੀਮ enjoy😊 ਕਰਨਾ ਤੇ ਰਾਤ ਨੂੰ ਟੇਂਸ਼ਨ ਫਰੀ😴 ਸੌਣਾ...
Share Whatsapp
ਲਹਿੰਦੇ ਵੱਲ ਰੱਖਦੇ ਆ ਪਿੱਠ ਕਰਕ.ੇ ...... ਸਦਾ ਚੜਦੇ ਨੰੂ ਹੰੁਦਾ ਏ ਨਿਸ਼ਾਨਾ ਅੱਖ ਦਾ.
Share Whatsapp