ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਜਿੰਨਾ ਚਿਰ ੲਿਹ ਦਿਲ💗 ਧੜਕੂਗਾਂ, ੲਿਹ👉ZINDAGI👈ਸੱਜਣਾ ਤੇਰੀ ਏ..!!
Share Whatsapp
ਸੋਹਣੀਆਂ ਹਸੀਨਾਂ ਤੇ ਮਾੜੀਆਂ ਮਸ਼ੀਨਾਂ,.... .. .. .. .. .. ਇਹ ਦੋਵੇਂ ਪੈਸੇ ਬੜੇ ਖਾਂਦੀਆਂ.'
Share Whatsapp
ਯਾਰਾਂ😘ਲਈ ਰੱਬ 🙏ਹਾਂ...ਵੈਰੀਆ😈 ਲਈ ਜ਼ੱਭ ਹਾਂ... ਜੋ ਵੀ ਹਾਂ ਵਾਹਿਗੁਰੂ ☺ਤੇਰੇ ਕਰਕੇ ਅੱਜ ਹਾਂ
Share Whatsapp
ਅਾੲੇ ਦਿਨ ਜਿਹੜੀ ਯਾਰ ਬਦਲ ਜੇ ਟੁੱਟ ਜੇ ਸਬਰ ਜਨਾਨੀ ਦਾ ਰੰਨਾ ਖਾਤਰ ਯਾਰ ਜੋ ਛੱਡਦਾ ੳਹ ਬੰਦਾ ਨੀ ਦਵਾਨੀ ਦਾ
Share Whatsapp
😜😜ਜੇ ਸੱਟ ਧੋਖ਼ੇ ਨਾਲ ਮਾਰੀ . . ਫਿਰ ਅੜੂਗੀ ਗਰਾਰੀ ਤੇਰੇ ਸ਼ਹਿਰ ਚ ਫਲਾਦੂਂ ਜ਼ੱਟਵਾਦ ਸੋਹਣੀੲੇ.
Share Whatsapp
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ... ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..
Share Whatsapp
ਸਿੱਧੇ ਸਾਦੇ ਆ #ਬੱਲੀਏ ਜਾਣੀ #ਅਣਜਾਣ ਨਾ ,
ਕਰੀਏ #ਰੱਬ ਦਾ #ਸ਼ੁਕਰਾਨਾ ਆਪਣੇ ਤੇ #ਮਾਣ ਨਾ...
Share Whatsapp
Mere purani Girlfriend mainu AJ v dekh K
Smile kar dindi A,
Khndi hai ki Bala kamina AJ v Cute lagda !
Share Whatsapp
😎👍ਕਹਿੰਦੀ ਬਸ ਬੁਲਾਵੀਂ ਨਾ ਤੂੰ ਬੇਗਾਨੀਆਂ ਨਾਰਾਂ ਨੂੰ
ਮੈਂ ਕੁੱਝ ਨੀ ਕਹਿੰਦੀ ਭਾਵੇਂ #TOP# ੳੁੱਤੇ ਰੱਖ ਲਈ ਤੂੰ #Yarran #Nu...😜
Share Whatsapp
ਮੈ #ਯਾਰਾ ਦੀ ਕਰਾ ਤਰੀਫ ਕਿਵੇ ,ਮੇਰੇ ਅੱਖਰਾ ਵਿੱਚ ਇਨਾ #ਜੋਰ ਨਹੀ__ਸਾਰੀ ਦੁਨੀਆ ਵਿੱਚ ਭਾਵੇ ਲੱਖ #ਯਾਰੀਆ,ਪਰ ਮੇਰੇ #ਯਾਰਾ ਜਿਹਾ ਕੋਈ
ਹੋਰ ਨਹੀ_
Share Whatsapp
Apne gam di numaish na kar,
Apne nasib di azmaish na kar!
Jo tera hai tere kol khud aayega,
Har roz onnu paan di khwaish na kar!
Share Whatsapp
Kaash Koi Sannu Petrol de Rate Waang Pyaar Karre ❤.. Jehda Hamessa WaDhdaa he Jaave ❤…
Share Whatsapp
Tera Mera Milda Na Root Ve, Jatti Tere Naalo Wad Aa Cute Ve ❤..
Share Whatsapp
#ਠੋਕਰਾਂ 👟ਮਾਰਨ ਵਾਲੇ ਜਿਉਦੇ ਰਹਿਣ 🚫 📛ਇਹਨਾ ਕਰਕੇ ਹੀ ਤਰੱਕੀਆ 👑ਹੁੰਦੀਆ ਨੇ#
Share Whatsapp
ਰੱਖੋ ਹੋਸਲੇ ਸਜਨਾ ਅੱਸੀ ਮਿਲਾਂਗੇ ਜਰੂਰ,ਸਾਡੀ ਮੁਲਾਕਾਤ ਵਿੱਚ ਹੋਨਾ ੲਿੱਕ ਵਖਰਾ ਸਰੂਰ,ਅੱਸੀ ਜਦੋ ਵੀ ਜਿੱਥੇ ਵੀ ਮਿਲਨਾ ੳੁਸ ਥਾਂ ਨੇ ਵੀ ਵੇੱਖੀਂ ਹੋ ਜਾਨਾ ਮਸ਼ਹੂਰ...................😉😍
Share Whatsapp
☎ਲਾ ਕੇ ਛੱਡ ਜਾਈਏ ਅੱਧ 🔗ਵਿਚਕਾਰ ਸੋਹਣੀਏ 👧
ਸਾਡੇ ਪਿੰਡ 🏠ਹੈਨੀ ਏ ਰਿਵਾਜ 🔰
Share Whatsapp
ਮੁੰਡਾ ਿਦੱਲ ਦਾ ਨੀ ਮਾੜਾ ,🙂,ਓਝ ਸੰਗਦਾ ਏ ਵਾਲਾ,,ਕੁੜੀਆ ਤੌ ਰਹਿੰਦਾ ਸਦਾਦੂਰ ਏ ,ਪਰ yaara naal ਪੂਰਾ ਮਸ਼ਹੂਰ ♡
Share Whatsapp
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ...।।
ਸੋਚਣੇ ਨੂੰ Time ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ
Share Whatsapp
ਤੁਹਾਡੀ ਹਸੀ ਦਾ ਪ੍ਭਾਵ ਮੇਰੀ ਸਿਹਤ ਤੇ ਪੈਂਦਾ ਹੈ,ਤੇ ਲੋਕੀ ਪੁਛਦੇ Medicine ਦਾ ਨਾਮ ਕੀ ਹੈ......😙
Share Whatsapp
||#ਫੁਕਰੇ_ਬਂਦੇ_ਦੀ_ਹਾਮੀ_ਆਪਾ_ਕਦੇ_ਭਰੀ_ਨੀ....
#ਦੂਜ_ਕਦੀ_ਛੱਡੀ_ਨੀ_ਤੇ_ਪਹਿਲ_ਕਦੀ_ਕਰੀ_ਨੀ...
Share Whatsapp
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟ ਨੀ ਮਾੜਾ ਬਸ ਜ਼ਮਾਨਾ ਹੀ ਖਰਾਬ ਹੈ।
#RSR
Share Whatsapp
#Pyar ਨਾਲ #Bolida..ਕਿਸੇ #Naal ਮਾੜਾ #Salook ਨੀ..ਮੈਂ #Kise ਦਾ Aashiq ਨੀ..
Te Koi ਮੇਰੀ #Mashooq ਨੀ.....™
Share Whatsapp
#ਜੀਜਾ_ਵਾਰਦਾ_ਹੋਉਗਾ_ਤੇਰਾ_ਨੱਤਿਆ
#ਜੱਟ_ਵਾਰਦਾ_ਤੇਰੇ_ਤੌਂ_ਜਿੰਂਦ_ਜਾਣ_ਨੀ...!
Share Whatsapp
#ਛੱਡਦੇ_ਮਿਲਾਉਣੀ_Akh_Gucci_Walliye....
#ਗੋਰੀਏ_Jattan_da_putt_ਓ_ਨਾ_riha....
Share Whatsapp
ਵਿੱਚੋਂ ਉਹ ਫੋਕੇ ਹੁੰਦੇ .... ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ..
Share Whatsapp