ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਖਾਦਾ ਹੋਇਆ #Apple ਵੀ ਹੁਣ eat ਤੋਂ ate ਹੋ ਗਿਆ☺
ਆ ਲੈ ਚੱਕ ਤੇਰੇ ਵਾਲਾ #GuRuਵੀ ਹੁਣ #Graduate ਹੋ ਗਿਆ.👌
Share Whatsapp
Lifetime ਅਸੀ tere ❤❤ch
ਕਰਨਾ stay😊
Every day ਤੈਨੂੰ paun ☺☺ਲਈ
Main karda pray
Share Whatsapp
Tainu Cut Sleev Dwadu Ga Teri Eye Piercing V Karwadu Ga
Ik Vaar Jatt Naal Dil Lake Dekh Sohniye Tainu Swarga Di Sair Karadu Ga
Share Whatsapp
ੲਿੱਕ 😊 ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ
#FEELING ਨੂੰ ❤ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ..
Share Whatsapp
ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ...
Share Whatsapp
ਛੱਡ ਗਈ ਸੀ ਮਿੱਤਰਾਂ ਨੂੰ ਕੱਲਾ ਜਾਣ ਕੇ___
.
.
ਅੱਜ ਦੇਖ ਲੈ ਯਾਰਾਂ ਦਾ ਕੱਲਾ ਕੱਲਾ ਫੈਨ ਹੋ ਗਿਆ
Share Whatsapp
★Ek Mehal Reit Da Hai Zindagi, Ki Pata Hai Kis Pal Teh Jana_Is Rang Rangili Duniya Cho Das Pyar Bina Ki Lai Jana★
Share Whatsapp
ਵੇ ਹੌਲੀ ਹੌਲੀ ਸਾਿੲਕਲ ਚਲਾ ਸਜਣਾਂ
ਅਗਲੇ ਮਹੀਨੇ ਸਾਡਾ ਿਵਆਹ ਸਜਣਾਂ
Share Whatsapp
ਅੱਜ ਇਕ ਕੁੜੀ ਮੇਰੇ kol ਆਈ te ਕਹਿੰਦੀ ਤੁਸੀਂ ਓਹੀ ਓਂ ਨਾ ਜਿਹੜੇ
ਮੇਰੀ ਸਹੇਲੀ ਤੇ Senti ਸੀ
.
.
.
ਫਿਰ ___ ????
.
.
.
ਫਿਰ ਕੀ !
ਸਾਲਾ ਮੈਨੂੰ ਯਾਦ ਨਾ ਆਵੇ ਵੀ ਇਹ ਗੱਲ ਕਿਹੜੀ ਦੀ ਕਰਦੀ ਆ
Share Whatsapp
ਮੈਨੂੰ ਛੱਡਕੇ ਜੋ ਨਵਾਂ ਯਾਰ ਲੱਭਿਐ,
ਉਹ ਵੀ ਦੱਸ ਕਿੱਡਾ ਕੁ Star ਬੱਲੀਏ
Share Whatsapp
ਸੱਪ ਉੱਡਣੇ ਨਾਂ ਜੋਗੀਆਂ ਤੋਂ ਕੀਲ ਹੁੰਦੇ ਨੇ
.
ਔਖੇ ਪੱਟਨੇ ਜੋ ਗੱਭਰੂ ਸ਼ੌਂਕੀਣ ਹੁੰਦੇ ਨੇ 😍
Share Whatsapp
ਅੱਖ ਕਰਕੇ ਮੈ ਕੱਬੀ ਜਦੋ ਮੁੱਛ ਚਾੜਤੀ
.
ਕਹਿੰਦੀ ਹਾਏ ਵੇ ਸ਼ੌਕੀਨਾ, Jatti ਜਵਾਂ ਮਾਰਤੀ
Share Whatsapp
ਗਰਮੀਆਂ ਆ ਗਇਆਂ ਹੁਣ ਤੋ ਪੰਜਾਬ ਦੇ ਸਾਰੇ ਘਰਾਂ ਦੇ ਵਿਹੜੇਆਂ ਵਿਚ ਮਾਂ ਦੀ ਇਹ ਆਵਾਜ ਗੂੰਜੇਗੀ . . . ਵੇ ਪਾਣੀ ਪੀ ਕੇ ਤੁਰ ਗਿਆ ਬੋਤਲਾਂ ਤੇਰਾ ਪਿਉ ਭਰੂ !
Share Whatsapp
ਸਾਨੂੰ ਰੋਣਾ 😂 ਧੋਣਾ 😭 ਨੀ ਅਾੳੁਦਾ ,
ਅਸੀ ਤਾ ਫੁਲ ਨਜਾਰੇ 😎 ਲੁੱਟੇ ਨੇ,
ੲਿਸ ਵਿਚ ਸਾਡਾ ਕੋੲੀ ਕਸੂਰ ਨਹੀ ,
ਸਾਡੇ ਸ਼ੋਕ 👌ਹੀ ਪੁੱਠੇ ਨੇ
Share Whatsapp
ਮੈਂ ਕਿਹਾ ਜੀ #Please #ਦਿਲ ਮੋੜ ਦਿਉ ਮੇਰਾ, ਤੁਸੀਂ ਰੱਖਿਆ ਜਿਹੜਾ ਲੁਕਾ ਕੇ, ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ, ਬੱਸ ਇੱਕ ਝਾਕਾ ਦੇ ਜੋ ਆ ਕੇ...
Share Whatsapp
ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ, ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ।
Share Whatsapp
ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ...
Share Whatsapp
ਤੂੰ ਹੋ ਜਾਵੇਂ ਮੇਰੀ, ਇਹ ਇੱਕੋ ਇੱਕ ਮੇਰਾ ਖਵਾਬ ਏ, ਮੇਰੇ ਵੱਲੋਂ ਤਾਂ ਹਾਂ ਹੈ ਪੂਰੀ, ਦੱਸ ਤੇਰਾ ਕੀ ਜਵਾਬ ਏ?
Share Whatsapp
ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ. ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ. ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ. ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ.
Share Whatsapp
ਝੂਠੇ ਮੁਹੋ ਨਾ ਕਹੀ ਦਿਲ ਵਿਚ ਹਾਂ ਤੇਰੇ , ਹਾਂ ਜੇ ਤੂ ਕਰੇ ਕਰਾ ਜਿੰਦਗੀ ਮੈਂ ਨਾਮ ਤੇਰੇ
Share Whatsapp
Dear Future Wife ਜੀ . . . . ਦਿਲ ਨੀ ਲੱਗਦਾ ਮੇਰਾ, ਕਿੱਥੇ ੳ ਤੁਸੀਂ
Share Whatsapp
ਜੇ ਮੈ ਨਦੀ ਤਾ ਤੂੰ ਪਾਣੀ ,ਮੈ ਬਿਨਾ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾ ਮੈ ਪਿਆਸੀ,ਮੈ ਬਿਨਾ ਤੇਰੇ ਮੁੱਕ ਜਾਣਾ
Share Whatsapp
ਕਹਿਣਾ ਦੋਵੇ ਚਾਹੰਦੇ,ਜਿਗਰਾ ਜਿਹਾ ਨਹੀ ਕਰਦਾ ... ਦਿਲ ਤੇਰਾ ਵੀ ਡਰਦਾ, ਦਿਲ ਮੇਰਾ ਵੀ ਡਰਦਾ
Share Whatsapp
ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ
Share Whatsapp
ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ .. ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ .. ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ
Share Whatsapp