ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਦਿਲ ਵਿਚ ਵੱਸ ਗਈ ਆ ਤੂੰ ਨਖਰੋ.. ਵੇਖੇਯਾ ਬਗੇਰ ਤੇਰਾ ਮੂਹ ਨਖਰੋ .. ਲੰਗਦਾ ਨਾ ਦਿਨ ਸਾਡੀ ਲੰਗਦੀ ਸ਼ਾਮ.. ਤੂੰ ਹੀ ਸਾਡੀ ਸੋਹਣੀਏ ਨੀ Good Luck charm
Share Whatsapp
ਨੈਨਾ ਵਿਚ ਸੱਚ ਦਾ ਨੂਰ ਹੁਣ ਚਾਹਿਦਾ ਹੋਵੇ ਜੇ ਪਿਆਰ ਤੇ ਭਰੋਸਾ ਵੀ ਜਰੂਰ ਹੁਣਾ ਚਾਹਿਦਾ
Share Whatsapp
ਉਹ ਚੁੱਕੇ ਨਹੀਂ ੳ ਜਾਦੇਂ ਜਿਹੜੇ👀 ਨਜ਼ਰਾਂ ਚੋ ਗਿਰਦੇ ਆ
ਉਹ 👩ਕਹਿੰਦੀ ਤੇਰੇ ਜਿਹੇ ਇਥੇ🙏 ਲੱਖਾਂ ਤੁਰੇ ਫਿਰਦੇ ਆ
Share Whatsapp
ਨਸ਼ੇੇ ਪੱਤੇ ਤੋਂ ਪਹਿਲਾਂ ਵੀ ਦੂਰ ਸੀ
ਤੇ ਕੀਤਾ ਤੈਥੋਂ ਬਾਅਦ ਵੀ ਨਹੀਂ
+
ਸੋਚਦੀ ਹੋਵੇਗੀ ਰੋਲਤਾ
ਨੀ ਤੂ ਮਿੱਤਰਾਂ ਦੇ ਯਾਦ ਵੀ ਨਹੀ...
Share Whatsapp
sabar rakh mere yaara, eve kyu vadhu mang krda… jo naseeba vich ae oh mil jana, eve kyu kise nu tang krda
Share Whatsapp
Apna jihnu kehnde si oh gair hogya… Pyar bathera kita si par vair hogya ishq da paani peeta si oh vi zehar hogya apna jihnu kehnde si oh gair hogya..
Share Whatsapp
ਨੀ ਛੱਡ ਕੇ ਯਾਰ ਨਗੀਨਾ, ਮਨ ਪਛਤਾਉਂਦਾ ਏ ਕਿ ਨਹੀਂ, ? ਸੋਂਹ ਖਾ ਕੇ ਦੱਸ ਸਾਡਾ ਚੇਤੇ, ਆਉਂਦਾ ਏ ਕਿ ਨਹੀਂ..
Share Whatsapp
ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ ਹਰ ਧੜਕਣ ਚੋ ਇੱਕ ਫਰੀਆਦ ਆਵੇਗੀ….. ਭਰ ਦੇਵੇਗਾ ਤੇਰੇ ਦਿੱਲ ਵਿੱਚ ਪਿਆਰ ਇੰਨਾ, ਕਿ ਸਾਹ ਵੀ ਲਵੇਗੀ ਤਾ ਉਹਦੀ ਯਾਦ ਆਵੇਗੀ, ….
Share Whatsapp
Dil Koi Khidauna Nai Jo Tod-Tod Vekhda, Pyar Koi Hisab Nai Jo Jod-Jod Vekhda.
Share Whatsapp
Tu Meri Oh SmiLe Ae Jisdi WajaH NaaL Kade Kde Mere Ghar deYa nU meRe te Shak Hon Lag Janda..
Share Whatsapp
Ghaint Sardar Mera Sohna Rabb Ton,,Punia Krawa Sukha Manga Rabb Ton..
Share Whatsapp
Bss 2 Cheeza Hi Changiya Lagiya IKk Tu tE Ik TeRa SatH ,,
Share Whatsapp
Payar V Kardi Aaa... Par Mnu ,Dasdi Ni ..... Mera Status V Like Kardi hai... ikk ... Per fasdi Ni...?
Share Whatsapp
Dil Te Lagi Sat da Te Vigde Hoye Sau JAtt da . . Beeba Ilaaz Koi Na..!!
Share Whatsapp
ਅਜੀਬ ਅਦਾ ਹੈ 😍ਤੇਰੇ ਦਿਲ 💛 ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ 😊ਤੇ ਨਰਾਜਗੀ ਵੀ ਸਾਡੇ ਨਾਲ ਹੈ😋 ਸ਼ਿਕਾਇਤ ਵੀ ਸਾਡੇ ਨਾਲ ਤੇ😙ਪਿਆਰ ਵੀ ਸਾਡੇ ਹੀ ਨਾਲ ਹੈ।😘😍
Share Whatsapp
ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ
Share Whatsapp
Jo Asar Aa Teri Akh De maar ander, na Oh Teer te na talwaar andar....
Share Whatsapp
ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ
Share Whatsapp
ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…
Share Whatsapp
हर ख्वाब के मुकद्दर मे हकीकत नहीं होती...
कुछ ख्वाब जिन्दगी मे...महज ख्वाब ही रह जाते हैं....!!
Share Whatsapp
ਉਹ ਮੇਰੀ ਜਿੰਦਗੀ ਕੀ ਖੂਬਸੂਰਤ ਬਣਾਏਗਾ ? ਜਿਸਨੂੰ Maggie ਤੇ Noodles ਤੱਕ ਨਹੀ ਬਨਾਨੇ ਆਉਦੇ
Share Whatsapp
ਨਾ ਨੀਦ ਰਾਤ ਨੂੰ ਅਾੲੀ ....ਸਾਰੀ ਰਾਤ ਵੱਡ ਖਾਣ ਨੂੰ ਪੈਦੀ ਰਹੀ ਤਨਹਾੲੀ.
ਯਾਦਾ ਨੇ ਸੋਚਾ ਨੂੰ ਘੇਰਾ ਪਾ ਲਿਅਾ ...ਪਹਿਲੀ ਨਜਰ ਚ ਹੀ ਅਸੀ ਤੈਨੂੰ ਅਾਪਣਾ ਬਣਾ ਲਿਆ
Share Whatsapp
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..
Share Whatsapp
ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ...
ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ...
Share Whatsapp
ਦਿਲਾਂ ਨਾਲ khelna ਤਾ ਮੈਨੂੰ...ਵੀ aunda ....ਪਰ .....!!!ਪਰ ਜਿਸ khed ਵਿੱਚ ਖਿਡੌਣਾ .. ਹੀ tutt ਜਾਵੇ ....ਮੈਨੂੰ ਉਹ ....ਖੇਡ pasand ਨਹੀ..
Share Whatsapp