ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਨੀ 👩ਤੂੰ ਗਿਣਤੀ ✌ਦੇ ਵਿੱਚ ਪੱਟੇ ਪੁੱਤ👬👬 ਮਾਵਾਂ ਦੇ, 😛😁
👉#ਯਾਰ👦👇ਕਾਫਲਿਆ👐 ਦੇ ਵਿੱਚ ਹੈ ਨਿਭਾਉਦਾ ਯਾਰੀਆਂ..!😎💪
Share Whatsapp
ਤਕਦੀਰ✍ਦੇ ਲਿਖੇ ਤੇ ਕਦੀ ਸ਼ਿਕਵਾ ਨਾ ਕਰੀ☝ਓੁ ਬੰਦਿਅਾ ਤੂੰ🙏 ੲਿੰਨਾ ਅਕਲਮੰਦ ਨਹੀਂ ਜੋ ਰੱਬ😍ਦੇ ੲਿਰਾਦੇ ਸਮਝ ਸਕੇ
Share Whatsapp
ਨਾ 25 ਕਿੱਲੇਅਾ ਦਾ ਟੱਕ ਮਿੱਤਰੋ,
ਨਾ ਹੀ ਚਲਦੇ ਟਰਾਲੇ ਯਾਰ ਦੇ....🚒🚒
ਮਿਹਨਤਾਂ ਦੇ ਨਾਲ ਸਾਡਾ ਚਲਦਾ ਗੁਜਾਰਾ,
ਲੋਂਕਾ ਵਾਂਗੂ ਅੇਵੈ ਫੁਕਰੀ ਨੀ ਮਾਰਦੇ..
Share Whatsapp
ਹਲੇ ਉਮਰ ਨਿਆਣੀ ਏ.. ਗਿਆਨ ਵੀ ਅਧੂਰਾ
ਹੱਥ ਫੜੂ ਇਕ ਦਿਨ ਨੀਲੀ ਛੱਤ ਵਾਲਾ.. ਵਿਸ਼ਵਾਸ ਵੀ ਪੂਰਾ
Share Whatsapp
ਜੇ ਤੂੰ ਰਾਣੀ ਨਹੀ ਹੈਗੀ ਤਾ ਕੀ ਹੋਇਅਾ...
ਤੇਰਾ ੲਿਹ ਬਾਦਸ਼ਾਹ ਅੱਜ ਵੀ
ਲੱਖਾਂ ਦੇ ❤ਦਿਲਾਂ ਤੇ ਰਾਜ ਕਰਦਾ.
Share Whatsapp
ਜਿਹਦੀ Mehar🙏ਨਾਲ ਕੰਮ Sirraa👌ਹੋ ਗਿਅਾ
ਰੱਬ ਨੂੰ☝ਧਿਅਾੲੀਦਾ ੲੇ ਸੁਭਾ🚩ਸ਼ਾਮ ਨੀ ..
Share Whatsapp
Kar gyea c #block ohdo hawa vich a k
Puchda e hal hun #fake id bana k
Share Whatsapp
ਜਿੱਦੀ ਬਹੁਤ ਹਾ.. ਜਾ ਤਾ 💪🏻ਜਿੱਤਦਾ ਹਾ
ਜਾ ਜਿੱਤਣ ਤੱਕ ਲੜਦਾ ਹਾ✌🏻
Share Whatsapp
ਕੁੜੀਆ ਨੂੰ ਚੰਦ ਤੇ ਤਾਰਿਆ ਦੀ ਲੋੜ ਨਹੀ
ਬਲਕਿ Ezatt ਤੇ Payar ਦੀ ਲੋੜ ਹੁੰਦੀ ਆ !
Share Whatsapp
ਦੇਖ ਕੇ ਦਰਦ ਕਿਸੇ ਦਾ ਜਦ ਅੱਖ ਭਰ ਅਾਂੳੁਦੀ ਹੈ
ਬਸ ੳਹੀ ਗੱਲ ਬੰਦੇ ਨੂੰ ੲਿਨਸਾਨ ਬਣਾੳੁਦੀ ਹੈ...
Share Whatsapp
ਜਦ ਤੱਕ ਮੇਰੇ ਵਿਚ Saah ਸੱਜਣਾ
ਤੈਨੂੰ ਮਿਲਣ ਦੀ ਵਿਚ ਰਹੇਗੀ ਚਾਅ 🚶ਸੱਜਣਾ
ਤੂੰ 👣ਆਵੀ ਚਾਹੇ ਨਾ ਆਵੀ
ਅਸੀ ਤੱਕਦੇ ਰਹਾਗੇ Tera ਰਾਹ ਸੱਜਣਾ
Share Whatsapp
ਜੇਕਰ ਬਦਲਨਾ ਹੈ ਤਾਂ ਸੋਚ ਬਦਲ ਕੇ ਵੇਖ ਲਵੀ ..
ੳੁੰਝ ਸ਼ਕਲਾ ਤਾ ਬਜਾਰੀ ਸਮਾਨ ਵੀ ਬਦਲ ਦਿੰਦੀਅਾ ਨੇ ..
Share Whatsapp
ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ ♡
Share Whatsapp
ਹਥਿਆਰ ਰੱਖੇ ਨੀ ਸਟੇਜਾ ਤੇ ਚਲਉਣ ਨੂੰ
ਨਾ ਹੀ ਖੇਤਾ ਵਿੱਚੋ ਤੋਤੇ ਚਿੜੀਆ ਉਡੋਣ ਨੂੰ
ਇਦੇ ਵਿੱਚੋ ਗੋਲੀ ਨਿਕਲੂਗੀ ਠਾਹ ਕਰਕੇ
ਲੰਡੂ ਸਿੰਗਰਾਂ ਨੂੰ ਰੱਖੂਗੀ ਤਬਾਹ ਕਰਕੇ..
Share Whatsapp
Tu Meri Oh SmiLe Ae Jisdi WajaH NaaL Kade Kde Mere Ghar deYa nU meRe te Shak Hon Lag Janda..
Share Whatsapp
ਕੀ ਪਤਾ ਸੀ ਮੁਹੱਬਤ ਹੋ ਜਾਵੇਗੀ....❤❤
ਸਾਨੂੰ ਤਾਂ ਬੱਸ ਤੇਰਾ ਮੁਸਕਰਾਉਣਾ ਚੰਗਾ ਲੱਗਾ ਸੀ...❤❤
Share Whatsapp
ਕਿਵੇਂ ਲੱਗਦਾ ਏ ਜਦੋਂ ਮੇਰੇ ਬਿਨਾਂ ਜਿੰਦਗੀ ਜਿਉਣ ਨੂੰ ਕੋਈ ਆਖੇ""
ਅੱਖਾਂ ਚ ਅੱਖਾਂ ਪਾ ਕੇ ਖਿਆਲਾਂ ਚ ਖੋ ਜਾਣਾ ਕਿਵੇਂ ਲੱਗਦਾ ਏ""
Share Whatsapp
ਫਿਰ ਕਿਸੇ ਨਵੇਂ ਜ਼ਖ਼ਮ ਲਈ ਤਿਆਰ ਰਹਿ ਮੇਰੇ ਦਿਲਾ....
ਕੁਝ ਲੋਕ ਫਿਰ ਪੇਸ਼ ਆ ਰਹੇ ਨੇ ਬਹੁਤ ਪਿਆਰ ਨਾਲ...!!
Share Whatsapp
ਗ਼ਜ਼ਬ ਦਾ ਹੈ ਉਸਦਾ ਸ਼ਰਮਾ ਕੇ ਨਜ਼ਰਾਂ ਝੁਕਾ ਲੈਣਾ...
ਪੁੱਛੋ ਤਾਂ ਕਹਿੰਦੀ ਹੈ ਕਿ...ਕੁਝ ਨਹੀਂ ਇੱਦਾ ਹੀ...!!
Share Whatsapp
👦Main taiNu👉👧 chAunda hAan
👧Tainu kyun 👎khaBaR Nahi💗👉👉😙
Share Whatsapp
💔💔 ਉਸਨੂੰ ਤਾਂ ਮਿਲ ਗਏ ਹੋਣਗੇ ਕਈ ਸਾਥੀ ਨਵੇਂ.....
💔💔 ਪਰ....ਮੈਨੂੰ ਹਰ ਮੋੜ ਤੇ ਉਸਦੀ ਕਮੀ ਮਹਿਸੂਸ ਹੁੰਦੀ ਹੈ...
Share Whatsapp
.
ਮੈਂ ਤਾਂ ਉਥੇ ਜਾਕੇ ਵੀ ਤੈਨੂੰ ਹੀ👩 ਮੰਗਿਆ..
ਜਿਥੇ ਜਾ ਕੇ ਲੋਕ🙏 ਖੁਸ਼ੀਆਂ ਮੰਗਦੇ ਨੇ..!!
Share Whatsapp
ਜੇ ਇਹਨੀ ਹੀ ਨਫ਼ਰਤ ਹੈ ਮੇਰੇ ਨਾਲ ਤਾਂ ਕੋਈ..💔💔
ਇੱਦਾ ਦੀ ਦੁਆ ਕਰ ਕਿ ਤੇਰੀ ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜ਼ਿੰਦਗੀ ਵੀ...💔💔
Share Whatsapp
👆••ਮੈ 👦ਤੇ ਕਦੇ ਕਿਸੇ ਕੁੜੀ 🙋ਤੋ ਪੈੱਨ✒ ਨਹੀ❌ ਮੰਗਿਅਾ ਫੇਰ ਤੇਰੇ 🙋ਕੋਲੋ ਦਿਲ❤ ਕਿਵੇ ਮੰਗ ਲਾ..
Share Whatsapp
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ
Share Whatsapp