Moosewalastatuslines

sidhu Moosewala Status


Sidhu Moosewala Songs Ringtones

Jaunda Reh Oye Facebook Bnaun Valya… . . Tere Bache V Isdi Lapet Vich Aaan Mere Salya
Jaunda Reh Oye Facebook Bnaun Valya… . . Tere Bache V Isdi Lapet Vich Aaan Mere Salya
Share Whatsapp




ਮਿਲ ਕੇ ਵਿਛੜਨਾ ਦਸਤੂਰ ਹੈ ਜ਼ਿੰਦਗੀ ਦਾ !!!!
ਇਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਦਾ !!!!
ਬੀਤੇ ਹੋਏ ਪਲ ਕਦੇ ਵਾਪਿਸ ਨਹੀਂ ਆਉਂਦੇ !!!!
ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ !!


Share Whatsapp




ਸੋਹਣੀਆਂ ta ਜੱਗ ‪#‎vich‬ ਹੋਰ ਵੀ
ਬਥੇਰੀਆਂ__ਪਰ ਮੈਂ ਕਦੇ ਕਿਸੇ hor ਤੇ ਨਾ
ਡੁੱਲਿਆਂ__
ਗਰਾਰੀ ta ਬਸ ਤੇਰੇ ਤੇ ਅੜੀ ਆ_ਪਰ
ਕੁੜੀਆ ਂਫਸੌਣੀਆਂ ਨੀ ¤jatt ਭੁੱਲਿਆ..
Share Whatsapp




ਦਰਦ ਤਾ ਹਾਸਿਆਂ ਵਿਚ ਵੀ ਹੁੰਦਾ ਏ ..
ਕੋਈ ਰੋ ਕੇ ਸਮਝਾਵੇ ਇਹ ਜਰੂਰੀ ਤਾ ਨਹੀ ਹੁੰਦਾ...
Share Whatsapp




ਰੱਬ ਕੋਲੋ ਡਰ ਕੇ ਰਹੀਏ '' ਮੰਦਾ ਨਾ ਕਿਸੇ ਨੂੰ ਕਹੀਏ.....
ਕਿਸਮਤ ਦੇ ਮਾਰਿਆਂ ਨੂੰ ਹੋਰ ਸਤਾਈਏ ਨਾ ..
.
ਜਿਸ ਰਾਹ ਤੋ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ..
Share Whatsapp




ਕੋਈ ਦੇਖ ਲਵੇ ਨਾ ਆਪਾ ਨੂੰ, ਚੱਲ ਆਪਣਾ ਆਪ ਛਿਪਾ ਲਈਏ, ਚੁੱਪ ਚਾਪ ਦਿਲਾਂ ਦੀ ਧੜਕਣ ਨੂੰ ਇਕ ਦੂਜੇ ਨਾਲ ਵਟਾ ਲਈਏ
Share Whatsapp




ਕਹਿੰਦਾ ਤੈਨੂੰ ਪਤਾ …..???? . . . ਨੀ ਲੱਗਦਾ.. ਕਮਲੀਏ ਤੇਰਾ ਕਿੰਨ੍ਹਾ ਕਰਦਾ ਆ .. . ਨਿਰਨੇ ਕਾਲਜੇ ਉੱਠ ਤੇਰੀਆਂ ਪੋਸਟਾਂ ਪੜ੍ਹਦਾ ਆ
Share Whatsapp




ਆਪਣਾ ਰਿਸ਼ਤਾ ਬੜਾ ਅਜ਼ੀਬ ਜਿਹਾ ਲੱਗਦਾ..!! ਦੂਰ ਰਹਿ ਕੇ ਵੀ ਤੂੰ ਬੜਾ ਕਰੀਬ ਜਿਹਾ ਲੱਗਦਾ..!! ਮੈਨੂੰ ਪਤਾ ਹੈ ਕੀ ਤੂੰ ਮੈਨੂੰ ਨਹੀ ਮਿਲਣਾ..!! ਫਿਰ ਕਿਉਂ ਤੂੰ ਮੈਨੂੰ ਮੇਰਾ ਨਸੀਬ ਜਿਹਾ ਲੱਗਦਾ.
Share Whatsapp




ਤੈਨੂੰ ਦੇਖਕੇ ਮੇਰੇ ਦਿਲ ਵਿੱਚ ਥਰਥਰਾਹਕ ਐ ਹੂੰਦੀ। ਕੁਰਬਾਨ ਤੇਰੇ ਮੁਖੜੇ ਤੇ ਜਿਸਤੇ ਸਦਾ ਮੁਸਕਰਾਹਟ ਐ ਹੁੰਦੀ।
Share Whatsapp




ਗੱਲ ਸਾਡੇ ਕੱਲਿਆ ਰਹਿਣ ਦੀ ਨਈ ਤੈਨੂੰ ਆਪਣਾ ਕਹਿਣ ਦੀ ਏ ਖੁਸ਼ੀ ਮੁੱਖ ਮੋੜ ਕੇ ਬਹਿਣ ਦੀ ਨਈਂ ਤੇਰੇ ਦਿਲ ਵਿੱਚ ਰਹਿਣ ਦੀ ਏ
Share Whatsapp




ਜ਼ਿੰਦਗੀ ਲਈ ਜਾਨ ਜ਼ਰੂਰੀ ਏ , ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ , ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ , ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !
Share Whatsapp




ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ .. . ਪਰ ਅਸਲ ……..?? . . ਯਾਰ ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ
Share Whatsapp




Support ਯਾਰ ਦੀ ਨਾ ਘੱਟ ਜਾਣੀ ਬੱਲਿਆ . ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ
Share Whatsapp




ਕੁਝ ਭੁੱਲਣ ਦੀ ਅਦਾ ਵੀ ਕਮਾਲ ਦੀ ਲੱਗੀ ਉਹਦੀ, ਗੱਲ ਗੱਲ ਤੇ ਕਹਿਣਾ, ” ਦੇਖ ਮੈਂ ਫੇਰ ਅੱਗੇ ਤੋਂ ਗੱਲ ਨੀ ਕਰਨੀ “
Share Whatsapp




Friend ਤੇ Girlfrnd ਚ ਕੀ ਅੰਤਰ ਆ,…. . . GIRL FRIEND -ਜੇ ਤੈਨੂੰ ਕੁੱਝ ਹੋ ਗਿਆ ਤਾ ਮੈ ਜਿੰਦਾ ਨਹੀ ਰਵਾਗੀ, . . . . FRIEND -ਜਦੋ ਤੱਕ ਮੈ ਤੇਰੇ ਨਾਲ ਆ ਤੈਨੂੰ ਕੁੱਝ ਨਹੀ ਹੋ ਸਕਦਾ
Share Whatsapp




ਅਖਬਾਰ ਦਾ ਵੀ ਅਜੀਬ ਖੇਡ ਹੈ ,
ਸਵੇਰੇ ਅਮੀਰਾਂ ਦੀ ਚਾਹ ਦਾ ਮਜਾ ਵਧਾਂਉਦੀ ਹੈ ... ਤੇ
ਰਾਤ ਨੂੰ ਗਰੀਬ ਦੀ ਰੋਟੀ ਦੀ ਥਾਲੀ ਬਣ ਜਾਂਦੀ ਹੈ..
Share Whatsapp




ਬੇਸ਼ੱਕ #ਹੋਣਾ ਮਿੱਟੀ ਪਰ ਕਦਰ ਕਰੋ #ਚੰਮ ਦੀ

ਜੇ ਸ਼ੌੰਕ ਹੀ #ਮਰ ਗਏ ਤਾਂ ਜਿੰਦਗੀ ਕਿਸ #ਕੰਮ ਦੀ
Share Whatsapp




ਜੁਲਫਾਂ ਦੀ ਕੈਦ ਚੋਂ ਰਿਹਾਈ ਚਾਹੁੰਨੇ ਆਂ
ਹੋਈ ਬੀਤੀ ਉੱਤੇ ਮਿੱਟੀ ਪਾਈ ਚਾਹੁੰਨੇ ਆਂ..
Share Whatsapp




ਕਲਮ ਮੇਰੇ ਵਾਲੀ ਕਿਉ ਨੀ ਘਰ ਤੁਹਾਡੇ ਵੜ ਦੀ
ਫੂਕਰੇਆ ਦੇ ਗਾਣੇ ਸੁਣ ਕਿਉ ਸੋਚ ਤੁਹਾਡੀ ਮਰ ਗਈ.
Share Whatsapp




ਜਿਹੋ ਜਿਹਾ ਤੇਰਾ ਅੰਨ ਪਾਣੀ , ਉਹੋ ਜਿਹਾ ਮੇਰਾ ਕੰਮ ਜਾਣੀ…
Share Whatsapp




👉ਕਰ ਦਿੱਤੇ #trend 👌ਜਿਹੜੇ ਮਿੱਤਰਾ ਨੇ #set ਉਹੀ ਖਬਰਾਂ ਦੀ #headline 📖 ਰਹਿਣ ਗੇ.
Share Whatsapp




ਨਾ ਵਕਤ ਹੀ ਰੁਕਿਆ ਕਰਦਾ ਏ,ਨਾ ਜੋਰ ਚੱਲੇ ਤਕਦੀਰਾਂ ਤੇ,

ਭੁੱਲੀਆਂ ਯਾਦਾਂ ਚੇਤੇ ਆਉਂਦੀਆ,ਜਦ ਨਜ਼ਰ ਪਵੇ ਤਸਵੀਰਾਂ ਤੇ.
Share Whatsapp




: ਸਰਦਾਰਾ ਦੇ ਫੈਸਲੇ ਦਿਲਾਂ ਨਾਲ ਹੰੁਦੇ ਆ......
ਦਿਮਾਗ ਨਾਲ ਤਾ ਬੱਲਿਆ ਸੋਦੇ ਕੀਤੇ ਜਾਂਦੇ ਨੇ...
Share Whatsapp




'ਜਿੰਨਾ ਚਿਰ ਸਾਡੇ ਉਤੇ ਮਿਹਰ ਰਬ ਦੀ,ਉਨਾ ਚਿਰ ਰਹਾਗੇ ਸਜ TaJJਕੇ'
Share Whatsapp




ਬੜਾ 💪ਮਾਣ ਯਾਰਾਂ 👬👬ਦੀ ਯਾਰੀ ਤੇ,♠🔪🏇
ਯਾਰੀ🚫 ਜਾਨੋ ਵੱਧ 🚔ਪਿਆਰੀ ਤੇ,,, 🚑🚨🔫
ਕੋਈ ਮੂਹਰੇ 🏃ਖੜਦਾ ਨੀ ਇਨਾਂ❌ ਦਿਲਦਾਰਾਂ ਦੇ ਸਿਰ ਤੇ,,,
ਅਸੀ ਕਰਦੇ ਆ ਸਰਦਾਰੀ ਆਪਣਿਆ 👬ਯਾਰਾਂ ਦੇ ਸਿਰ ਤੇ...
#ਅੱਖ ਮਿੱਤਰਾ ਦੀ ਰਹਿੰਦੀ ਆ #ਰੰਗੀਨ ਬੱਲੀਏ
ਜੇ ਤੂੰ ਮੁੰਡਿਆਂ ਦੇ #ਸੀਨੇ ਆ #ਦਿਲ ਕੱਡਦੀ
ਮੁੱਡਾ ਪੈਰਾਂ ਹੇਠੋਂ ਕੱਡਦਾ #ਜਮੀਨ ਬੱਲੀਏ,
Share Whatsapp





Home
New status
Top Status