Moosewalastatuslines

sidhu Moosewala Status


Sidhu Moosewala Songs Ringtones

Jado Pyar Rooh Nal Hove..Fer Sahmne Wale Diya Buraiyaa Maine Nai Rakhdiya💞😚
Share Whatsapp




Sade Yaadan Wale Moti Kite Dul Ta Ni Gaye,
Sade Pyar De Sunehe Kite Rul Ta Ni Gaye,
Rat Sochan Wich Gai Chal Puchhange Swere,
Sade Yaar Sanu Kite Bhul Te Ni Gaye.
Share Whatsapp




ਓ ਖੇਤੀਬਾੜੀ 🚜 ਜੋਗੇ ਬੀਬਾ ਤੈਂ ਨੀ ਛੱਡਣੇ,
eyebrow 👩🏻‍⚖️ ਦਾ ਜੋੜਾ ਤਲਵਾਰਾ ਨੰਗੀਆ

ਤੇਰੇ ਪਿੰਡ ਠੇਕੇ ਉੱਤੇ ਪੈਲੀ 🌾🌻 ਜੱਟ ਦੀ,
ਡਾਹੁਣੀ ਏ ਗਲੀ ਚ ਜਾਣ ਜਾਣ ਮੰਜੀਆ

Share Whatsapp




#ਬਦਾਮ ਭਿਉਂਤੇ ਸੀ #ਯਾਦਦਾਸ਼ਤ ਵਧਾਉਣ ਦੇ ਲਈ....
.
.
.


ਹੁਣ #ਯਾਦ ਨੀ ਆ ਰਿਹਾ ਕਿ #ਰੱਖੇ ਕਿੱਥੇ ਸੀ ‼️
😄😜😉😂

Share Whatsapp




ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,

↓ ਨਹੀਂ ਤਾਂ ਖੇਡ👯 ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।।
Share Whatsapp




#Larre ਲਾਈਏ na #ਜਵਾਬ #korra ਦੇ ਦਈਏ..👆
ਲੱਗੇ #ਕਈਆਂ nu ਕੇ ਇਹਨਾ 'ਚ #ਗਰੂਰ ਏ
Share Whatsapp




ਪਲਕਾਂ 👁👁 ਦੀ ਫਾਇਰਿੰਗ ਅੱਗੇ ਫੇਲ
47aaa 😉
ਅੱਖਾਂ ਵਿੱਚ powder gun 🔫 ਦਾ
Loaded ਦੁਨਾਲੀਆਂ ||
Share Whatsapp




ਕਾਕਾ #ਜਿੰਨਾਂ ਨਾਲ #ਵਰਤੀ ਦਾ.
.
#ਉਹਨਾਂ ਨੂੰ ਨਹੀਂ #ਵਰਤੀ ਦਾ.
Share Whatsapp




ਸੌਂਹ ਤੇਰੀ #ਜੱਟੀ ਝੱਲਦੀ ਨੀਂ #ਆਕੜਾ
ਰੱਖਲੀ #ਪਿਆਰ ਨਾਲ ਜਿਵੇ ਮਰਜੀ..
Share Whatsapp




ਮੇਰੇ ਵਸ ਵਿਚ ਹੁੰਦਾ ਤਾਂ ਰੱਖ ਲੈਂਦਾ ਤੈਨੂੰ ਦਿਲ ਵਿਚ ਛੁਪਾ ਕੇ...
ਕਿਉਂਕਿ ਤੈਨੂੰ ਸਭ ਦੇਖਦੇ ਹਨ...
ਅਤੇ
ਇਹ ਮੇਰੇ ਤੋਂ ਦੇਖਿਆ ਨਹੀਂ ਜਾਂਦਾ ....
Share Whatsapp




ਹਰ ਕਿਸੇ ਦੇ👋🏻 ਹੱਥੋਂ ਵਿੱਕ ਜਾਣ ਨੂੰ ਅਸੀ ਤਿਆਰ ਨੀ।।

ਇਹ....ਦਾ ❤ਦਿਲ ਹੈ ਜੱਟੀਏ

ਤੇਰੇ 🏙ਸ਼ਹਿਰ ਦੀ 📰ਅਖਬਾਰ ਨਹੀ।।Mere Dil Wale Chaa Sare Tu Dite Ne Pugaa

Rahe Eda He Pyar sadha Sada Rab Agey Mai Manga Duaa ☺😍😘p
#payal😘
Share Whatsapp




ਆਪਾ ਤਾ ਜਿੰਦਗੀ ਬਣਾਉਣ ਵਿਚ ਲੱਗੇ ਆ
Girlfriend ਤਾਂ ਜਣਾ -ਖਣਾ ਬਣਾਈ ਫਿਰਦਾ
Share Whatsapp




ਨਾ ਲੋੜ ਕੋਠੀ ਦੀ ਨਾ ਲੋੜ ਕਾਰ ਦੀ
ਬੇਬੇ ਬਣਾਉਣੀ ਸੱਸ ਸੋਹਣੇ ਜਿਹੇ ਸਰਦਾਰ ਦੀ
Share Whatsapp




ਗਾਡਰ 👌🏻 ਯਾਰਾਂ 👬ਦੇ ਨਾਲ ਯਾਰੀ ਆ
ਓਂਜ ਦੋਗਲੀ ਤਾ ਜਨਤਾ ਬਥੇਰੀ ਫਿਰਦੀ
Share Whatsapp




ਖਰੇ 👌🏻ਬੰਦਿਆਂ👥 ਚ ਬੋਲੇ ਨਾਮ ਜੱਟ👳🏼‍♀ਦਾ ਬਿੱਲੋ
ਜੇੜੇ ਕਰਦੇ 😈ਚਲਾਕੀਆ😼 ਓਹ ਹੋਰ👎🏽 ਹੋਣਗੇ
Share Whatsapp




ਸੂਰਤਾ ਤੇ ਹਰ ਕੋਈ ਮਰਦਾ ,..
.
.
., ਅਸੀ ਸੋਹਣੇ ਦਿਲ ਨਾਲ ਸਾਝ ਪਾਈ ਹੋਈ ਏ .
.
.
ਲੋਕੀ ਪਰਖਦੇ ਨੇ ਰੱਬ ਦੇ ਬਣਾਏ ਜਿਸਮਾ ਨੂੰ,,,,.
.
.
.ਅਸੀ ਸੋਹਣੀ ਰੂਹ ਨਾਲ ਜਿਦੰਗੀ ਸਜਾਈ ਹੋਈ ਏ,
Share Whatsapp




ਕੱਲ੍ਹ jio ਦੀ sim ਤੋਂ ਗਲਤੀ ਨਾਲ port ਦਾ msg ਹੋਗਇਆ ,
ਮੁਕੇਸ਼ ਅੰਬਾਨੀ ਦਾ ਫੋਨ ਆਇਆ ਕਹਿੰਦਾ ਹੁਣ ਹੋਰ ਕੀ ਭਾਲਦਾ ਤੂੰ
Share Whatsapp




ਟੀਚਰ... ਲੜਕੇ ਨੂੰ
ਤੂੰ ਕੱਲ ਸਕੂਲ ਕਿਉ ਨੀ ਆਇਆ ??
.
.
.
ਲੜਕਾ... ਕਿਉ ਕੱਲ ਜਿਹੜੇ ਆਏ ਸੀ ਉਹਨਾਂ ਨੂੰ..
ਕੀ...DC...ਬਣਾ ਦਿੱਤਾ.. :
Share Whatsapp




ਐਨਾ ਸ਼ੁਕਰ ਕਰੋ ਕਿ ਮੋਦੀ ਜੀ ਨੇ ਸਿਰਫ ਨੋਟ ਹੀ ਬੰਦ ਕੀਤੇ ਆ ।।
ਜੇ ਕਿਤੇ ਨੈੱਟ ਬੰਦ ਕਰ ਦਿੰਦੇ ਤਾਂ ਜਨਤਾ ਤਾਂ ਜਿਉਂਦੇ ਜੀਅ ਹੀ ਮਰ ਜਾਂਦੀ
Share Whatsapp




ਠੰਡ ਵਿੱਚ ਇੱਕ ਰਜਾਈ
ਛੱਡਣ ਨੂੰ
ਦੂਜਾ ਸਹੇਲੀ ਮਿਲਣ
ਆਈ ਛੱਡਣ ਨੂੰ ਮਨ ਨੀ ਕਰਦਾ
Share Whatsapp




ਯਾਰੀਆਂ ਦੇ ਜਦੋਂ ਕਿਤੇ ਹੋਣੇ #ਚਰਚੇ_ _
ਮਿੱਤਰਾਂਦੀ ਗੱਲ ਏ ਜਮਾਨਾ ਕਰੂਗਾ
Share Whatsapp




ਹਰ ਸੁਪਨੇ ਮੁਕੱਦਰ ਵਿਚ ਹਕੀਕਤ ਨਹੀਂ ਹੁੰਦੀ
ਕੁਝ ਸੁਪਨੇ ਜ਼ਿੰਦਗੀ ਵਿਚ ਸੁਪਨੇ ਹੀ ਰਹਿ ਜਾਂਦੇ ਨੇ
Share Whatsapp




😃Yaar Tera Mashoor Rahnda Gym Da Sroor,,💪
.
Ambro Lah Daiye Parinde , 👀Jihde Bhuta Karde Garoor 👍👍👍✊
#sAgAr_pArjiAn_wAla
Share Whatsapp




Jaunda Reh Oye Facebook Bnaun Valya… . . Tere Bache V Isdi Lapet Vich Aaan Mere Salya
Share Whatsapp




ੳੁਸਨੂੰ ਖੁਦਾ ਦਾ ਦਰਜਾ ਕੀ ਦਿੱਤਾ
ਬਸ ਖੁਦਾ ਵਾਂਗ ਫੇਰ ਕਦੇ ਮਿਲੀ ਹੀ ਨਹੀ !!
Share Whatsapp





Home
New status
Top Status