ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਉਹਦੀ ਮੰਮੀ ਕਹਿੰਦੀ ਸਾਡੀ ਕੁੜੀ ਨੂੰ ਕੀ ਕਰਤਾ ਸਾਰਾ ਦਿਨ ਰੋਂਦੀ ਰਹਿੰਦੀ ਆ ਮੈਂ ਹੌਲੀ ਜਿਹੇ ਕਿਹੇ BlocK
Share Whatsapp
Change ਮੇਰਾ ਹੋ ਗਿਆ Attitude ਨੀ__
ਪਹਿਲਾਂ ਨਾਲੋਂ ਹੋ ਗਿਆ ਹਾਂ Cool Dude ਨੀ.
Share Whatsapp
ਤੱਤਾ ਖਾਣਾ ਠੰਡਾ ਨਹਾਉਣਾ..
ਤੇ,
ਕੁੜੀਆ ਦੀਆ ਗੱਲਾ ਚ ਨਾ ਆਉਣਾ....
ਬੱਸ ਇਹੀ ਤਿੰਨ ਚੀਜ਼ਾਂ ਬਚਾਈ ਫ਼ਿਰਦੀਆਂ ਨੇ...jatt nu.
Share Whatsapp
ਤਾਸ਼ ਵਿੱਚ ਜੌਕਰ ਤੇ
ਚਾਹਤ ਵਿੱਚ ਠੋਕਰ,
ਅਕਸਰ ਬਾਜ਼ੀ ਘੁਮਾ ਦਿੰਦੇ ਨੇਂ..
Share Whatsapp
Tu Ta Fire Mitran De Dil Tod Di Ni Tera Yaar Fire Loka De Recard Tod Da
Share Whatsapp
ਕਿਤੇ ਖੁੱਲਾ ਜਿਹਾ Time ਪਾਵੀਂ ਸੋਹਣਿਆ, ਦੇਖਾਂਗਾ ਕਿਹੜਾ ਕੀਹਨੂੰ ਠੋਕਦਾ.
Share Whatsapp
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…
ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ
Share Whatsapp
ਹੱਡ ਤੋੜ ਮਿਹਨਤ ਵੀ ਕਰਨੀ ਪੈਂਦੀ ਏ ....
ਐਵੇ ਗੱਲੀ ਬਾਤੀ ਜਾਂਦਾ ਨਈਓ ਜੱਟ ਬਣਿਅਾ ..
Share Whatsapp
ਡਰਦੇ ਤਾ ੳੁਦੋ ਵੀ ਨਹੀ ਸੀ ਜਦੋ ੲਿਕੰਲੇ ਖੜਦੇ ਸੀ % ਹੁਣ ਤਾ ਸੁੱਖ ਨਾਲ ਪਿਛੇ YAAR ਹੀ ਬਹੁਤ ਨੇ
Share Whatsapp
Different ਜਿਹੇ Nature ਦਾ ਮੈਂ Function ਕੋਈ Change ਨੀ ਕਰਨਾ
.
ਰੋਟੀ ਬਿਨ ਸਰਜੂਗਾ ਸੌਹਣੀਏ , ਬਿਨ ਯਾਰਾਂ ਨੀ ਸਰਨਾ
Share Whatsapp
ਦੋ ਦਿਲਾਂ ਦੇ ਪਿਆਰ ਦਾ ਤਾ ਪਤਾ ਨਹੀ, ਪਰ ਇੱਕ ਤਰਫਾ ਪਿਆਰ ਦਾ ਮਜ਼ਾ ਹੀ ਹੋਰ ਹੈ, ਆਪ ਰੋਣਾ ਤੜਫ਼ਨਾ ਪਰ ਉਸਨੂੰ ਖ਼ਬਰ ਨਾ ਹੋਣੀ, ਉਸਦੀ ਇਹ ਸਜ਼ਾ ਦੇਣ ਦੀ ਅਦਾ ਹੀ ਕੁਝ ਹੋਰ.
Share Whatsapp
ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਵੀਰਾਨ ਵੀ
ਹੈ ਜੀਅ ਰਿਹਾ ਹਰ ਹਾਲ ਵਿੱਚ, ਕੀ ਚੀਜ਼ ਹੈ ਇਨਸਾਨ ਵੀ
Share Whatsapp
ਅੱਜ ਦਿਲ ਦੀ ਕਹਿਣ ਨੂੰ ਜੀ ਕਰਦਾ ਹੈ,ਤੇਰੇ ਦਿਲ ਚ ਰਹਿਣ ਨੂੰ ਜੀ ਕਰਦਾ ਹੈ,ਖੁਸ਼ੀਆਂ ਦੇ ਕੇ ਗਮ ਸਹਿਣ ਨੂੰ ਜੀ ਕਰਦਾ ਹੈ,ਰੱਬ ਜਾਣੇ ਸਾਡਾ ਕੀ ਰਿਸ਼ਤਾ ਤੈਨੂੰ ਆਪਣਾ ਕਹਿਣ ਨੂੰ ਜੀ ਕਰਦਾ ਹੈ🌹
Share Whatsapp
ਮਾਂ ਦੀ Ditti ਹੱਲਾਸ਼ੇਰੀ Sher ਬਣਾ Dindi ਆ
.
ਤੇ Saheli ਦੀ Ditti ਹੱਲਾਸ਼ੇਰੀ ਹੱਡ ਕੁਟਾ Dindi ਆ .....ਮਾਂ ਦੀ Ditti ਹੱਲਾਸ਼ੇਰੀ Sher ਬਣਾ Dindi ਆ
.
ਤੇ Saheli ਦੀ Ditti ਹੱਲਾਸ਼ੇਰੀ ਹੱਡ ਕੁਟਾ Dindi ਆ .....
Share Whatsapp
ਜੇ ਦਿਲਾ ਵਿੱਚ ਹੋਵੇ ਨਜ਼ਦੀਕੀ,
ਤਾਂ "ਸਕੇ ਸਾਕ" ਦੀ ਲੋੜ ਨਈ,
ਰੂਹਾਂ ਆਪੇ ਸੱਦ ਲੈਂਦੀਆ,
ਕਿਸੇ ਹਾਕ ਦੀ ਲੋੜ ਨਈ...
Share Whatsapp
ਕਿੰਨੇ ਚਾਵਾਂ ਨਾਲ ਦੇਖੇ ਸੁਪਨੇ,
ਰੀਝਾਂ ਨਾਲ ਸ਼ਿੰਗਾਰੀ ਉਹ #ਜ਼ਿੰਦਗੀ ਖਾਸ ਰਹਿ ਗਈ,,
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ,
ਪਰ ਸੱਜਣਾ ਤੇਰੇ ਨਾਲ ਜੀਣ ਦੀ ਆਸ ਰਹਿ ਗਈ✅
Share Whatsapp
#ਕੁੜੀ👩ਭਾਵੇ #set ਹੋਵੇ ਜਾ ਨਾ ਹੋਵੇ#
#ਯਾਰਾ ਦੀ ਪੱਗ👳#set ਹੋਣੀ ਚਾਹੀਦੀ ਆ#✅
Share Whatsapp
Kamliye MUh Te Dhooo Lain deya Kr
sawerAy Sawer Uthde Hi Yaad Aun Lag jani a....
Share Whatsapp
#TENU - ਗੁਲਾਬ ਤਾਂ Hâr KîSê ਤੋ ਮਿਲ ਜਾਣਾ Hai
#ਪਰ YaâD ਰੱਖੀ ਖੇਡਣ Layi DiL ❤️Nã ਕਿਸੇ ਨਾ ਦੇਣਾ ਏ
Share Whatsapp
ਤੇਰੀ 'ਹਾਂ' ਦੀ ਉਡੀਕ ਵਿੱਚ ਗੱਭਰੂ🙆🏻♂️
ਕਦੋ ਆਖਣਗੇ YeS 🤷🏻♀️ ਸੂਹੇ ਬੁੱਲ 👄 ਨੀ.
ਜਿੱਦੇ ਬਣਗੀ ਸਲਾਹ 🤔 ਕੁੜੇ ਦੱਸਦੀ, ਜੱਟ 🕺🏻 ThaaR 🚘 ਤੇ ਲਵਾ ਕੇ ਆਜੂ ਫੁੱਲ 🌹💐 ਨੀ
Share Whatsapp
ਮੇਰਾ ਪਲ ਪਲ ਬਣਿਅਾ ਕਮਾਲ,😘
ਮੈਨੂੰ ਜਿੰਦਗੀ ਦਾ ਪਤਾ ਨਹੀ ਚੱਲਦਾ 🤔
ਕਿੰਝ ਲੰਘਦੀ ਪੲੀ ਏ ਤੇਰੇ ਨਾਲ.🌹💖
Share Whatsapp
ਪਹਿਲਾਂ ਲੜਦਾ ਰਹਿੰਦਾ 😡
ਫੇਰ PyaaR ਨਾਲ ਮਨਾਉਂਦਾ ਏ 🤗
ਰੂਹ ਖਿੜ ਜਾਂਦੀ ਮੇਰੀ , 😍
ਕਮਲਾ
ਜਦੋ ਹੱਕ ਜਿਹਾ ਜਤਾਉਂਦਾ ਏ😘
Share Whatsapp
ਰੂਪ nAAr 👩ਦਾ ਕਰਾਉੰਦਾ ਜੇ ਤਸੱਲੀਆਂ,
ਮੁੰਡਾ ਵੀ ਤਾਂ 😎kaRDa ਭੁਲੇਖੇ ਦੂਰ ਨੀਂ...
Share Whatsapp
ਨੀਤਾ ਸਾਫ ਤੇ ☺#ਇਰਾਦੇ ਆਪਾ #ਨੇਕ ਰੱਖੇ ਨੇ,
#ਮੁੰਡਾ ਨਹੀਉ🙍 ਕੰਮ ਕੋਈ #FakE ਕਰਦਾ,
#ਟੋਰ ਵੇਖ ਵੇਖ 😎ਸਾਡੀ ਸੜੇ #ਦੁਨੀਆ,
#ਹੁਸਣ ਤੇਰਾ 😉ਵੀ #OveR_TakE ਕਰਦਾ।
Share Whatsapp
Kaun kehnda hai k #Duuriya nal pyar Khatm ho janda..
Miln wale ta #khiyaala vich v mil Lainde ne★
Share Whatsapp