ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਅਧਿਆਪਕ ਨੇ ਜਮਾਤ 'ਚ ਬੱਚਿਆਂ ਤੋਂਇੱਕ ਪ੍ਰਸ਼ਨ ਪੁੱਛਿਆ:.ਅਧਿਆਪਕ :- ਮੁਰਗੀਆਂ ਦੀਆਂ ਲੱਤਾਂਛੋਟੀਆਂ ਕਿਉ ਹੁੰਦੀਆਂ ਹਨ, ਦੱਸੋ ??....ਪੱਪੂ ਨੇ ਆਪਣਾ ਖਤਰਨਾਕ ਦਿਮਾਗ ਲਾ ਕੇਜਵਾਬ ਦਿੱਤਾ:- ਜੀ ਜੇ ਮੁਰਗੀਆਂ ਦੀਆਂ ਲੱਤਾਂ ਲੰਬੀਆਂ ਹੋਣਗੀਆਂ,ਤਾਂ ਆਂਡਾ ਥੱਲੇ ਡਿੱਗ ਕੇ ਟੁੱਟ ਨੀ ਜਾਊਗਾ ?
Share Whatsapp
ਜ਼ਮਾਨੇ ਬੱਦਲ ਜਾਂਦੇ ਨੇ ਯਾਰ ਓਹੀ ਰਹਿੰਦੇ ਨੇ,ਹਾਨੀ ਬੱਦਲ ਜਾਂਦੇ ਨੇ ਪਿਆਰ ਓਹੀ ਰਹਿੰਦੇ ਨੇ..ਵਕ਼ਤ ਤਾ ਹਰ ਇਕ ਗੁਜ਼ਾਰ ਲੇਂਦਾ ਹੈ,ਪਰ ਦਿਲ ਵਿਚ ਇੰਤਜ਼ਾਰ ਓਹੀ ਰਹਿੰਦੇ ਨੇ..ਖੁਸ਼ੀ ਵੇਲੇ ਤਾ ਹਰ ਇਕ ਜਫੀਆ ਪੌਂਦਾ,ਫੜਦੇ ਬਾਹ ਜੋ ਦੁੱਖ ਵਿਚ. Veeru .ਚੇਤੇ ਯਾਰ ਓਹੀ ਰਹਿੰਦੇ ਨੇ
Share Whatsapp
ਤੂੰ ਬਹੁਤ ਸੋਹਣੀ ਆ ਕਮਲੀਏ ਕੋਈ ਸ਼ਕ ਵੀ ਨਹੀ
ਪਰ ਕਦੇ ਸਾਡੀ Photo ਆਪਣੀ ਨਾਲ ਰਖ ਕੇ ਵੇਖੀ, ਤੂੰ ਸਾਡੇ ਅੱਗੇ ਕਖ ਵੀ ਨਹੀ
Share Whatsapp
ਜਿੰਦਗੀ ਚ ਜੇ ਸਭ ਕੁੱਝ ਮਿਲ ਜਾਂਦਾ,
ਫੇਰ ਝੁਠੇ ਸੁਪਨੇ ਸਜਾਉਣਦੀ ਕੀ ਲੋੜ ਸੀ.
ਜੇ ਇੱਝ ਹੀ ਕੋਈ ਜਜ਼ਬਾਤ ਸਮਝ ਜਾਂਦਾ ,
ਫੇਰ ਅੱਥਰੂ ਵਹਾਉਣ ਦੀ ਕੀ ਲੋੜ ਸੀ....ll
Share Whatsapp
ਬੂਟਾ ਸਰਦਾਰੀ ਦਾ ਹਰ ਬਾਗ ਚ ਨੀ ਖਿਲਦਾ,
ਕਹਿੰਦੇ ਮੁੰਡਾ ਸਰਦਾਰ ਕਿਸਮਤ ਵਾਲਿਆਂ ਨੂੰ ਹੀ ਮਿਲਦਾ...
Share Whatsapp
ਬੰਦੇ ਆਪਾਂ #Desi ਆਂ,ਪੰਜਾਬੀ ਨਾਲ ਹੀ ਸਾਡਾ #Pyar ਏ,ਕੁੜੀ #Suit ਵਾਲੀ ਹੀ ਲੈਣੀ,ਜਿਹੜੀ ਰੋਬ ਨਾਲ ਕਹੇ ,ਕਿ ਇਹੀ ਮੇਰਾ ਯਾਰ Ae,,
Share Whatsapp
•--ਫੁੱਲਾਂ Vichon ਫੁੱਲ Ni ਇੱਕ Phull
ਤੋੜੀ Da__--•
•--ਕੁੜੀ Da ਆਇਆ Purpose ਆਪਾਂ Kadde
ਨਈ
Morhi ਦਾ
Share Whatsapp
Jatt ਨਾਲ ਲਾ ਕੇ ਵੇਖ ਇੱਕ ਵਾਰ ਯਾਰੀ ਨੀ
ਧਰਮ ਨਾਲ ਪੂਰੇ ਸ਼ਹਿਰ ਚ ਤੇਰੀ ਚੱਲੂ ਸਰਦਾਰੀ ਨੀ
Share Whatsapp
fb ਤੇ ਕੁੜੀ ਨਾਲ chat ਕਰਨ ਨਾਲੋ ਤਾ ਚੰ ਗਾ ਏ
ਪਿੰ ਡ ਦੇ ਕਿਸੇ ਕੁਤੇ ਦੇ ਇੱਟ ਮਾਰੋ
ਸਾਲਾ
reply ਤਾ ਕਰਦਾ.....
Share Whatsapp
♡♡Mangi C Rabb To Pyaar Bhari Zindagi_
.
Rabb Ne Ta Os Nu Mila K . . Pyaar Nu Hi Zindagi Bna
Share Whatsapp
ਸੋਹਣਾ ਲੱਬਜੇ ਜਾਂ ਮਾੜਾ ਲੱਬਜੇ
ਜੋ ਕਬਰਾਂ ਤੱਕ ਨਿਬਾਵੇ ਉ ਯਾਰ ਲੱਬਜੇ ♡
Share Whatsapp
♡♡ ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ__
ਇਹਨਾ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨ ♡♡..
Share Whatsapp
Ohnu keh deo jaa ke,, khaas khyal rakhe
aapna...
.
beshak saah ohde ne par jaan ta meri ae... ♡
Share Whatsapp
ਜਿਵੇਂ Bullet ਦੀ ਜਗ੍ਹਾ ਕੋਈ ਕਾਰ ਨੀ ਲੈ ਸਕਦੀ
ੳੁਦਾਂ ਹੀ ਯਾਰਾ ਦੀ ਜਗ੍ਹਾ ਕੋਈ ਨਾਰ ਨੀ ਲੈ ਸਕਦੀ
Share Whatsapp
ਰੱਬ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਓ ਦੋਸਤੋਂ ......
ਸਹਾਰੇ ਕਿੰਨੇ ਵੀ ਸੱਚੇ ਕਿਉਂ ਨਾ ਹੋਣ ਇੱਕ ਨਾ ਇੱਕ ਦਿਨ
ਸਾਥ ਛੱਡ ਹੀ ਜਾਂਦੇ ਨੇ....
Share Whatsapp
dil karey na yakeen kive man la
ki tu mere piche senti kive ho gyii....
Share Whatsapp
ਖੁਸ਼ੀਆਂ 'ਚ ਵੀ ਗਮ ਛੁਪਾਏ ਨਹੀਂ ਜਾਂਦੇ''
ਕੁਝ ਆਪਣੇ ਹੁੰਦੇ ਨੇ ਜੋ ਦਿਲੋਂ ਭੁਲਾਏ
ਨਹੀਂ ਜਾਂਦੇ..
Share Whatsapp
Tu Reh Ambra te Wassda___
Asi Thalle Hi change Haan__
Tu Rakh Rohab____
Asi jhalle Hi Change Haan___sara din mere nal lareya na kr
niki 2 gl te gussa krea na kr
chd bina glo awie tkrar sajna
kade krea v kr sanu pyar sjna
Share Whatsapp
ਤੂੰ ਕਰਦੀ ਨੀ ਯਾਦ ਸਾਨੂੰ
ਕੱਲੀ ਕੱਲੀ ਜੀਣ ਲੱਗ ਪੀ_,
•
ਜਾਂ ਤਾਂ ਭੁੱਲਗੀ ਜੱਟ ਨੂੰ ਜਾਂ ਫਿਰ ਸਮੈਕ
ਪੀਣ ਲੱਗ ਪੀ
Share Whatsapp
ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ ਬਥੇਰੇ,
ਇੱਕ ਮਿਲਿਆ ਨਾਂ ਪਿਆਰ ਜੋ ਅਸੀਂ ਹਮੇਸ਼ਾ ਮੰਗਦੇ
ਰਹੇ....
Share Whatsapp
ਕੁੜੀਆਂ ਤਾ ਜੱਟ ਵੀ ਬਹੁਤ ਸ਼ੇੱਟ ਕਰ ਸਕਦਾ
ਪਰ ਕਮਲੀਏ ਜੱਟ ਦੇ ਖੂਨ ਚ ਧੋਖੇਬਾਜ਼ੀ ਨਹੀ ਆ ਖੁਸ਼ੀਆਂ 'ਚ ਵੀ ਗਮ ਛੁਪਾਏ ਨਹੀਂ ਜਾਂਦੇ''
ਕੁਝ ਆਪਣੇ ਹੁੰਦੇ ਨੇ ਜੋ ਦਿਲੋਂ ਭੁਲਾਏ
ਨਹੀਂ ਜਾਂਦੇ..
Share Whatsapp
Hun rabb ne hit je karta dekh ke hauke bhardi c
Ajj lucky nu lbdi ferdi aa, oh kal jehri nakhre kardi c
Share Whatsapp
Tut diya jag utte yaariya...
Tahi saanu yariya da moh na reha.....
Jinna koi krda a kri jaane aa....
Sada v subhah hun o na reha....
Share Whatsapp
ਜਦੋ ਬੰਦਾ ਸੌਕ ਮਾਰ ਦਿੰਦਾ ਸਮਝੋ ਉਸ ਤੇ ਜਿਮੇਵਾਰੀਆਂ ਪੈ ਗਈਆਂ
Share Whatsapp
"ਖੁਦ ਨੂੰ ਇੰਨਾ ਬਦਲਾਂਗੇ ਕਿ ਲੋਕੀ ਤਰਸ ਜਾਣਗੇ ਸਾਨੂੰ ਪਹਿਲਾਂ ਵਰਗਾ ਦੇਖਣ ਲਈ..
Share Whatsapp