Moosewalastatuslines

sidhu Moosewala Status


Sidhu Moosewala Songs Ringtones

ਅਸੀ ਭੋਲੇ ਹਾਂ ਬੱਚਿਆ ਵਾਗੂੰ, ਸਾਨੂੰ ਉਲਟ ਫੇਰ ਜਿਹੇ ਆਉਦੇਂ ਨਾ,
ਐਹੋ ਹੀ ਕਮਜੋਰੀ ਹੈ, ਅਸੀ ਕਿਸੇ ਦੇ ਮਨ ਨੂੰ ਭਾਉਦੇਂ ਨਾ...
Share Whatsapp




ਪੰਡਤਾ ਨੂੰ ਹੱਥ ਕਯੋਂ..?
ਵਖੋਂਦੀ ਰਹਨੀ ਏਂ,,
ਨੀ ਜਦੋਂ ਤੇਰੇਆਂ ਲੇਖਾਂ ਚ
ਘੈਂਟ ਜੱTT ਲਿਖੇਆ
Share Whatsapp




ਅਸੀਂ ਉਸ ਦੇ ਹਾਂ , ਇਹ ਰਾਜ਼ ਤਾਂ ਓਹ ਜਾਣ
ਚੁਕੇ ਨੇ ...!
ਪਰ ਓਹ ਕਿਸਦੇ ਨੇ ??,
ਬਸ ਇਹੀ ਸਵਾਲ ਰਾਤਾਂ ਨੂ ਸੌਣ ਨੀ ਦਿੰਦਾ.
Share Whatsapp




ਬਦਲ😊ਮਹੋਲ ਗਿਅਾ...💪
🙏ਯਾਰ ਨਾ ਬਦਲੇ❤ਜਿਗਰੀ..
Share Whatsapp




ਤੈਨੂੰ ਸਾਡੇ ਵਿੱਚ ਨੁਕਸ ਵੀ ਕੱਢਣਾ ਨਾ ਆਇਆ..
ਯਾਰ ਰੱਖਣਾ ਤਾ ਪਾਸੇ,ਤੈਨੂੰ ਛੱਡਣਾ ਨਾ ਆਇਆ।
Share Whatsapp




Oh #mainu kehndi :-
Tu #mainu kinna #pyar karda ?
.
.
.
.
.
Main keha:-
jinna #rajsthan de lok pani wale
#nalke nu karde aa 😂😂😂
Share Whatsapp




Likhne wale ek ehsaan likh de
,,,
Mere yaar ki taqdir me uska pyar likh de
...
Na Mile kabhi dard use pyar me,,,
Tu chahe to meri Taqdir me gum Hazar
likh de….
Share Whatsapp





Tere naal pyar jano vadh sajjna,

Tere bina Dil hun nahio lagna.
Tere kolo door hoke saah mukk jane aa,

Tere bina dilan wale armaan tutt jane aa,
Share Whatsapp




ah pyaR puAr waLe chkRa toh dooR hi Rhi da. . .!!

Jdo koi kudi ghooR ghooR dakhdi
tan nivi paa ke wahEguRu wahEguRu khi da. . .!!
Share Whatsapp




ਘੁੱਗੀਆਂ🐦 ਗਟਾਰਾਂ ਤਾਂ ਉੱਥੇ ਫੜਕਦੀਆਂ ਨੀ❗️,
ਜਿੱਥੇ ਆਲਣਾ ਹੋੇਵੇ #BAZZ😡 ਦਾ.
Share Whatsapp




ਰੱਖਿਆ ਦਿਮਾਗ ਥੋੜਾ ਟੇਡਾ ਬੱਲੀਏ...💪
ਦੁਨੀਆ ਤੋਂ ਜ਼ਰਾ ਅਸੀ ਅੱਡ ਚੱਲੀਏ...😎😘
Share Whatsapp




ਜੱਟ ਨੇ ਦੇਸੀ ਜਿਹੀ #Look ਰੱਖੀ ਐ..
ਵੈਰੀਆ ਦੇ ਏਰੀਏ ਚ ਠੁੱਕ ਰੱਖੀ ਐ..
Share Whatsapp




ਇੱਦਾਂ ਹੀ ਗੁਜ਼ਾਰ ਲਈ ਜਿੰਦਗੀ ਮੈਂ ਤਾਂ
ਕਦੇ ਖੁੱਦਾ ਦੀ ਮਰਜ਼ੀ ਸਮਝ ਲਈ ਤੇ ਕਦੀ ਅਪਣੇ ਕਰਮਾਂ ਦੀ ਸਜ਼ਾ....
Share Whatsapp




ਲੰਡੀ ਪੂਚੀ ਕੀ ਜਾਣੇ ਰੁੱਤਬਾ #KING ਦਾ
ਵੱਖਰਾ ਨਜ਼ਾਰਾ ਨਾਂ ਪਿੱਛੇ ਲੱਗੇ #SINGH ਦਾ ...
Share Whatsapp




Meriya Burayiya Baksh K Mainu Chnge Kmi Layo Waheguru Ji
Share Whatsapp




🙏ਅੱਗੇ ਵਧਨ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ.....

ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ...
Share Whatsapp




ਲੋਕੀ ਭਾਵੇਂ ਬਦਮਾਸ਼ ਕਹਿਣ ਯਾ ਕਹਿਣ ਗੁੰਡੇਂ
ਹਾਂ ਅਣ੍ਹਖਾਂ_ਖਾਤਿਰ_ਲੜਨਾ_ਹੀ_ਪੈਂਦਾ
ਕੀ ਕਰੀਏ ''JATTA '' ਦੇ ਮੁੰਡੇ ਹਾਂ
Share Whatsapp




ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ,
ਧੱਕੇ ਨਾਲ ਪਿਆਰ ਨਾ ਪਾਏ ਜਾਦੇ,
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ,
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ .
Share Whatsapp




ਸਾਦਗੀ ਤੇਰੀ ਦਾ ਮੁੰਡਾ FaN ਗੋਰੀਏ
ਇਹ ਨਾ ਸੋਚੀ ਗੋਰੇ ਰੰਗ ੳਤੇ ਮਰਦਾ
MickY mouse ਕਰੇ ਜਿਨਾ Mini mouSe ਨੂੰ
ਉਹਨਾ ਤੈਨੂੰ ਸੋਹਣੀਏ ਮੈ ਪਿਆਰ ਕਰਦਾ 😘😘
Share Whatsapp




ਆਪਣੀ ਜਾਤ ਅਤੇ ਮਜ਼ਹਬ ਦਾ ਮਾਣ ਨਾ ਕਰ,
ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ ਹਨ_
Share Whatsapp




ਚੱਲ ਕਰਦੇ ਆਂ ਪਲਕਾਂ ਦੀ ਛਾਂ 😘
ਤੂੰ ਛਾਵਾਂ ਹੇਠ ਬਹਿ ਤਾਂ ਸਹੀ 🌳
ਵੇ ਮੈਂ ਖੜਾਂਗੀ ਬਰਾਬਰ ਤੇਰੇ 👫
ਤੂੰ ਦਿਲ ਵਾਲੀ ਕਹਿ ਤਾਂ ਸਹੀ.💑☺️😍
Share Whatsapp




Oh bohat chahundi ha.pr ikrar
nai kardi.
oh pagl hai ja nadan izhar nai
kardi.
english bich kehndi ha # i love
u"
te punjabi bich kehndi mai
pyar nahi kardi.
Share Whatsapp




Jiyo uske liye jo jeene
ka sahara ho,
Chaho use jo jaan se bhi pyara
ho........!!
..............Raah mein to milenge
bahut lekin,
Sath uska do jisne bheed mein
bas aapko pukara ho....
Share Whatsapp




Jihre rooh vich vas jande
Oh kithe kad hunde ne........
Lakh koshis krke
Vekh lau kithe chad hunde ne.
Share Whatsapp




ਰੱਬਾ ਕੁੜੀਆਂ ਨੂੰ ਚਪੇੜਾਂ ਮਾਰ ਮਾਰ ਕੇ ਦੱਸ.... . . . . . . ਸਭ ਤੌਂ ਸੋਹਣਾ ਮੁੰਡਾ ਤਾਂ ਅਜੇ ਵੀ single ਫਿਰਦਾ ਏ.....
Share Whatsapp





Home
New status
Top Status