Moosewalastatuslines

sidhu Moosewala Status


Sidhu Moosewala Songs Ringtones

ਮੇਨੂੰ ਹੀ ਸਾਰੇ ਕਿਉ ਕਹਿੰਦੇ ਕਿ ਤੂੰ ੳਹਨੂੰ ਭੁੱਲਜਾ
ਕੋਈ ੳਹਨੂੰ ਕਿੳ ਨਹੀ ਜਾ ਕੇ ਕਹਿੰਦਾ ਕ ਮੇਨੁੰ ਯਾਦ ਹੀ ਨਾ ਆਵੇ
Share Whatsapp




ਬੇਬੇ ਕਹਿੰਦੀ ਜੇ ਤੂੰ ਮੋਬਾਇਲ ਨਾਂ ਛੱਡਿਆ ਮੈਂ ਤੇਰੀ ਲੱਤ ਵੱਡ ਦੂੰ
ਤੇ ਸਹੇਲੀ ਕਹਿੰਦੀ ਜੇ ਤੂੰ Online ਨਾ ਹੋਇਆ ਤਾਂ ਮੈਂ ਤੈਨੂ ਛੱਡ ਦੂੰ
ਬੇਬੇ ਕਹਿੰਦੀ ਏਹਨੂ Facebook ਨੂੰ ਅੱਗ ਲਾਦੇ,
ਤੇ ਸਹੇਲੀ ਕਹਿੰਦੀ ਕੋਈ ਘੈਂਟਜਿਹਾ Status ਪਾ ਦੇ,
ਹੁਣ ਦੱਸੋ ਬੰਦਾ ਜਾਵੇ ਤਾਂ ਕਿੱਧਰ ਜਾਵੇ..
Share Whatsapp




Kaun kehta hai dil pagal hai
Pagalpan to sirf aik bahana hai
Aik bar hans kar muskura kar to dekho
Yeh pagal tumhara deewana hai
Share Whatsapp




ਮੁੰਡਾ ਕੁੜੀ ਵੱਲ ਚਾਹੇ ਸਾਰਾ ਦਿਨ ਦੇਖੀ ਜਾਵੇ,
ਕੁੜੀ ਚ ਫਰਕ ਨਜ਼ਰੀਂ ਨੀ ਔਂਦਾ ਏ
ਜੇ ਕੁੜੀ ਮੁੰਡੇ ਵੱਲ ਦੋ ਮਿੰਟ ਵੀ ਦੇਖ ਲਵੇ ,,,,ਤਾ,,,
ਮੁੰਡੇ ਨੂ ਵਖ਼ਤ ਪੇ ਜਾਂਦਾ ਏ...
Share Whatsapp




ਉਹਨਾ ਬਿਨਾ ਪਲ ਵੀ ਸਾਡਾ ਹੁਣ ਗੁਜਾਰਾ ਹੋ
ਨਹੀ ਸਕਦਾ,,,
ਉਹ ਕਹਿੰਦੇ ਸਾਡੇ ਵਿੱਚ ਉਹ ਰਿਸ਼ਤਾ ਦੁਬਾਰਾ ਹੋ ਨਹੀ ਸਕਦਾ,,,
ਉਹਨੂੰ ਹੋਣ ਲੱਖ ਪਿਆਰੇ ਰੱਤੀ ਭਰ ਪਰਵਾਹ ਨਹੀ..
ਪਰ ਸੌਂਹ ਰੱਬ ਦੀ ਕੋਈ ਉਸਤੋ ਪਿਆਰਾ ਹਵੋ
ਨਹੀ ਸਕਦਾ,..
Share Whatsapp




ਮੈਂ ਆਸ਼ਿਕ ਹਾਂ ਉਸ ਦਰ ਦਾ ਜਿੱਥੇ ਕੁੱਝ ਵੀ ਥੁੜਿਆ ਨੀ
ਮੰਗ ਕੇ ਦੇਖ ਦਿਲੋ ਇੱਕ ਵਾਰੀ ਖਾਲੀ ਕੋਈ ਮੁੜਿਆ ਨੀ.
Share Whatsapp




ਜਿਥੇ ਸਾਡੀ ਨੀ "ਉਡੀਕ" ਕੋਈ ਕਰਦਾ
ਬੂਹੇ ਖੁੱਲਿਆ ਦਾ ਕੀ ਕਰੀਏ____________
ਗੱਲ ਕੱਲੀ ਕੱਲੀ ਯਾਦ ਵੀ ਕਰਵਾ ਦਈਏ,
ਪਰ ਦਿਲੋਂ ਭੁੱਲਿਆਂ ਦਾ ਕੀ ਕਰੀਏ_
Share Whatsapp




Nahi Hai Usse Haseen Is
Kaynaat Mein Koi Aaqib
Tu Sanam Ki Aankhon Mein
Jhaank Kar To Dekh. ..
Share Whatsapp




ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧 ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ
Share Whatsapp




Ucha Bol Maa Aggy Na Boleya kar
Bolan Vehle Maa Agye Bulla Nu See Leya kar
Jadd Jarorat Howe Sakoon Di
Maa De Per Dhoo ke pee leya kar
Share Whatsapp




ਦੁਸ਼ਮਣ ਵੀ ਮੇਰਾ ਹਾਲ ਵੇਖਕੇ ਹੱਸ ਪਏ..... ਕਹਿਣ ਲੱਗੇ ਜਿਹਦਾ ਅਸੀ ਕੁਝ ਨਹੀ ਵਿਗਾੜ ਸਕੇ..... ਉਸਦਾ ਮੁਹੱਬਤ ਨੇ ਕੀ ਹਾਲ ਬਣਾ ਦਿਤਾ...
Share Whatsapp




ਫਾਸਲਾ ਨਹੀਂ ਮੈਨੂੰ ਫੈਸਲਾ ਚਾਹੀਂਦਾ
ਦੱਸ ਤੇਰੇ ਨਾਲ ਰਹਾ ਜਾ, ਜਾਂ ਤੇਰੀਆਂ ਯਾਦਾਂ ਨਾਲ
Share Whatsapp




ਹੁੰਦੀ ਹੈ ਬਹੁਤ ਜਾਲਮ ਇਹ
ਇੱਕ ਤਰਫਾ ਮੁਹੱਬਤ
ਉਹ ਯਾਦ ਤਾ ਬਹੁਤ ਅਾਉਦੇ ਨੇ
ਪਰ ਯਾਦ ਨਹੀ ਕਰਦੇ
Share Whatsapp




ਚਾਹੇ ਕੋਈ ਫਸੀ ਨੀ ਹਾਲੇ ਤੱਕ , ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ..
Share Whatsapp




ਜਿਹਦੇ ਨਾਲ ਲਾਈ 👬ਯਾਰੀ ਛੇਤੀ ਨਈ ਛੱਡਦਾ...
ਪੈ ਜਾਵੇ ਵੈਰ🔫 ਬੜੀ ਰੀਜ ਨਾਲ 🔫ਕੱਢ ਦਾ
Share Whatsapp




ਇੱਕ ਗੱਲ ਤੇਰੇ ਤੋਂ ਪੁੱਛਣੀ ਦਿਲ ਤੇ ਹੱਥ ਰੱਖ ਕੇ ਦੱਸੀ ਜੋ ਇਸ਼ਕ #sukh# ਤੋਂ ਸਿੱਖਿਆ ਸੀ ਅੱਜ ਕੱਲ ਕੀਦੇ ਨਾਲ ਚੱਲਦਾ
Share Whatsapp




ਤੇਰਾ - ਮੇਰਾ ਪਿਆਰ ਤਾਂ ਭਾਂਵੇ Flop ਹੋ ਗਿਆ
.
ਪਰ ਤੇਰੀ ਯਾਦ ਚ ਲਿਖੇ ਸਾਰੇ ਸਟੇਟਸ Superhit ਰਹੇ ਨੇ
Share Whatsapp




ਹਾਲੇ ਬਾਜ ਖ਼ਾਮੋਸ਼ ਨੇ ਉੱਡ ਲੈਣ ਦੇ ਤਿੱਤਰਾਂ ਨੂੰ....
ਜਦੋਂ ਉਡਾਰੀ ਵੱਜ ਗਈ ਦੁਨੀਆ ਖੜ ਖੜ ਵੇਖੂ ਮਿਤਰਾ ਨੂੰ
Share Whatsapp




ਸਿੰਗਲ ਆਂ ਰੱਬਾ ਸਿੰਗਲ ਈ ਰੱਖੀਂ 🚶
ਸਾਡੇ ਕੋਲੋਂ ਰਾਹ ਕਿਸੇ ਦਾ ਤੱਕਿਆ ਨੀ ਜਾਣਾ ,🤓
.
ਹੁੰਦੇ ਬੜੇ ਕੰਮ ਨਿਤ ਸਾਨੂੰ,,
ਰੋਜ਼_ਟਾਈਮ ਕਿਸੇ ਦਾ ਚੱਕਿਆ ਨੀ ਜਾਣਾ...!!
Share Whatsapp




ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,,,
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ.
Share Whatsapp




ਹਿੱਟ🎩ਹੋਣ ਲਈ📢 ਨਾ ਸਟੰਟ👻 ਖੇਡੀੲੇ🏁
ਰਾਹ 👐ਨੀ Change👊 ਕਰੀਦਾ ਕਿਸੇ 😏ਦੀ ਛਿੱਕ 😠ਤੇ...
Share Whatsapp




ਬਹੁਤਾ ਕਾਫਿਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ
.
ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ
Share Whatsapp




ਦੁਨੀਆ ਦਾ ਸਭ ਤੋ
ਅਮੀਰ ਆਦਮੀ ਵੀ
ਮਾਂ ਤੋ ਬਿਨਾ ਗਰੀਬ ਹੈ।
Share Whatsapp




।ਕਿੱਥੇ ਬੁਲਟਾਂ ਦੇ ਓ ਪਟਾਕੇ ਮਾਰਲੂ--
..
..
ਆਏ Krizmey ਪਸੰਦ ਜਿਹਦੀ ਜਾਨ ਨੂੰ--
Share Whatsapp




ਮੇਰਾ ਲਿਖਿਆ #ਸਟੇਟਸ ਲੁੱਕ ਲੁੱਕ ਤਾਂ #ਪੜਦੀਂ ਹੋਵਂਗੀ . .
#ਸਿੰਗਲ ਹੀ ਹਾਂ #ਪੁੱਛ-ਪੜਤਾਲ ਤਾਂ ਕਰਦੀ ਹੋਵੇਂਗੀ
Share Whatsapp





Home
New status
Top Status