ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਟੱਪਜਾਂ ਗੇ ਚੀਨ ਵਾਲੀ ਕੰਧ ਸੋਹਣੀਏ
ਪਰਖ ਨਾਂ ਹੌਂਸਲੇ ਬੁਲੰਦ ਸੋਹਣੀਏ ..
Share Whatsapp
ਬੰਦਿਆ ਤੂੰ ਮਾਣ ਨਾ ਕਰੀਂ ਇਹਨਾ ਦੌਲਤਾਂ ਦਾ,ਮਾੜੇ ਸਮੇਂ ਵਿੱਚ ਤਾਂ ਗਲੀਆਂ ਦੇ ਕੱਖ ਵੀ ਚੁਕਣੇ ਪੈ ਜਾਂਦੇ ਨੇ..
Share Whatsapp
ਰੱਖਿਆ ਨੀ ਸੋਂਕ ਕਿਸੇ ਨਸੇ਼ ਪੱਤੇ ਦਾ ..✌
ਨਾ ਹੀ ਵਹਿਲੇ ਰਹਿਣ ਦਾ ...ਤੇ ਨਾ ਹੀ ......ਜੂਏ ਸੱਟੇ ਦਾ..
Share Whatsapp
ਬੱਸ ਪੁੱਛੋ ਨਾ ਯਾਰੋ ਉਦੋਂ #ਦਿਲ ਦੀ ਹਾਲਤ ਉਹ ਹੁੰਦੀ ਏ__...ਜਦੋਂ ਗੱਲ ਨੀ ਕਰਦੀ ਮਿੱਤਰਾਂ ਨਾਲ ਪਰ #Online Show ਹੁੰਦੀ ਏ _ਬੱਸ ਪੁੱਛੋ ਨਾ ਯਾਰੋ ਉਦੋਂ #ਦਿਲ ਦੀ ਹਾਲਤ ਉਹ ਹੁੰਦੀ ਏ__...ਜਦੋਂ ਗੱਲ ਨੀ ਕਰਦੀ ਮਿੱਤਰਾਂ ਨਾਲ ਪਰ #Online Show ਹੁੰਦੀ ਏ _
Share Whatsapp
ਮੈਨੂੰ ਕਹਿੰਦੀ ਜਦੋ ਤੇਰੇ ਕੋਲ #StAtUs ਖਤਮ ਹੋਗੇ
ਫੇਰ ਕੀ ਕਰੇਗਾ....?? ਮੈ ਕਿਹਾ
#KaMliYa ਉਦੋ ਤਕ ਤਾ ਤੂੰ #SeNtY ਹੋ ਜਾਣਾ
Share Whatsapp
Bebe ਕਹਿੰਦੀ ਪੁੱਤ
ਬਹੁਤੇ #Status ਨਾ ਪਾਇਆ ਕਰ__
:?:
ਐਵੇ ਕੋਈ ਕੁੜੀ
,,#ImpreSs ਹੋ ਜਾਊਗੀ,,
Share Whatsapp
ਮੇਰੀ ਅੱਖ ਰੋਂਦੀ ਤੂੰ ਦੇਖੀ,
ਕਦੇ #ਦਿਲ ਦੇ ਜ਼ਖਮ ਵੀ ਤੱਕ ਸੱਜਨਾ....
ਤੜਪਾਂ ਮੈਂ ਭਾਵੇਂ ਦਿਨ ਰਾਤ,
ਪਰ ਤੜਪਦੇ ਦਿਲ ਤੇ ਪੈਰ ਨਾਂ ਰੱਖ ਸਜਨਾ....
ਮੁੱਕ ਜਾਵਾਂਗੇ ਅਸੀਂ ਕੁਝ ਚਿਰ ਹੋਰ ਜੀਅ ਕੇ,
ਥੋੜਾ ਜਿਹਾ #ਸਬਰ ਤਾਂ ਰੱਖ ਸੱਜਨਾ..
ਮਰ ਕੇ ਵੀ ਤੈਨੂੰ ਨਾਂ ਭੁੱਲ ਪਾਵਾਂਗੇ,
ਦੱਸ ਕਿਵੇਂ ਕਰੇਂਗਾ ਸਾਨੂੰ ਯਾਦਾਂ ਤੋਂ ਵੱਖ ਸੱਜਨਾ....
Share Whatsapp
ਆਪਣਾ ਖਿਆਲ ਰੱਖਿਆ ਕਰ ਸੋਹਣੀਏ 👸🏼 ਮੰਨਿਆ ਜਿੰਦਗੀ ਤੇਰੀ ਆ ਪਰ 💝ਜਾਨ ਤਾ ਤੰੂ ਮੇਰੀ ਆ
Share Whatsapp
ਜੋ ਲੋਕ ਭੋਲੇ ਹੁੰਦੇ ਨੇ ,ਉਹ ਬਦਨਾਮ ਵੀ ਬਹੁਤ ਜੱਲਦੀ ਹੁੰਦੇ ਨੇ *****
ਪਰ ਇਹ ਵੀ ਇਕ ਸੱਚ ਹੈ ਉਹ ਉਸ ਟੀਸੀ ਦੇ ਬੇਰ ਵਾਂਗ ਹੁੰਦੇ ਨੇ ਜਿਸਨੂੰ ਸੱਭ ਵੱਟੇ ਮਾਰ ਸੱਕਦੇ ਨੇ ਪਰ ਛੂਹ ਨਹੀਂ ਸੱਕਦੇ..
Share Whatsapp
ਯਕੀਨ ਕੀ ਇਸ ਦੋਗਲੀ ਦੁਨੀਆ ਦਾ : , ਲੋਕ ਤਾਂ ਪਹਿਲੇ ਪਿਆਰ ਦੀ ਮੱੜ੍ਹੀ ਵੀ ਠੰਡੀ ਨਹੀਂ ਹੋਣ ਦੇਂਦੇ *
Share Whatsapp
ਕਿਸਮਤ ਦੇ ਹੱਥੋਂ ਉਹ ਹੀ ਲੋਕ ਮਜ਼ਬੂਰ ਹੁੰਦੇ ਨੇ ਜੋ ਹਕੀਕਤ ਤੋਂ ਦੂਰ ਹੁੰਦੇ ਨੇ
ਹਮੇਸ਼ਾਂ ਸਜ਼ਾ ਦਾ ਸ਼ਿਕਾਰ ਉਹ ਹੁੰਦੇ ਨੇ ਜੋ ਹਰ ਪਾਸਿਉਂ ਬੇ-ਕਸੂਰ ਹੁੰਦੇ ਨੇ
Share Whatsapp
ਇਹ ਦੁਨੀਆ ਹੈ ਇਕ ਅਜ਼ੀਬ ਤਮਾਸ਼ਾ ,ਬਾਹਰੋਂ ਦੇਣ ਦੀਲਾਸਾ ਅੰਦਰੋਂ ਫਿਰਨ ਹੱਸਦੇ :
ਇਹ ਤਾਂ ਕੱਤਲ ਕਰਕੇ ਵੀ ਆਪਣੇ-ਆਪ ਨੂੰ ਸ਼ਰੀਫ ਦੱਸਦੇ..!
Share Whatsapp
koi udd da naa jandaa___
sajjan muka jande lagg mout da naa janda_
Share Whatsapp
ਯਾਰ👬 ਮੇਰੇ ਕੋਕੇ ਗੋਰੀਏ ਜਿੱਥੇ ਜੁੜਦੇ👬👬 ਮਹੋਲ ਜਿਹਾ ਬਣਾਉਦੇ. !!!!!!
ਅੱਤ ਦੇ ਸ਼ਿਕਾਰੀ ਬੱਲੀਏ 🙆 ਚੋਗਾ ਉਡਦੇ ਪਰਿੰਦੇਆਂ ਨੂੰ ਪਾਉਂਦੇ
Share Whatsapp
Ek ਕੁੜੀ Jo ਮੈਨੂੰ ਜਾਣਦੀ C,
ਉਮਰ ਵਿੱਚ Mere ਹਾਣ De ਸੀ,
.
ਉਹਦੇ ਦਿਲ Da ਘਰ ਤੇ ਖਾਲੀ C,
ਪਰ ਮੈਨੂੰ ਵੱਸਣਾ Nahi ਆਇਆ,
.
ਮੈ PyAAr ਤਾਂ ਉਸਨੂੰ ਕਰ ਦਾ C,
But ਮੈਨੂੰ ਦੱਸਣਾ ਨਹੀ Aayea
Share Whatsapp
Dil cho Tenu Kaddd Nahi Sakde..
Chete Karna Shadd Nahi Sakde..
Lakhan Koshisha Krke Tenu Paake Dekh Leya..
Tu Ni Menu Milna Main eh Azma Ke Dekh Leya..
Share Whatsapp
ਜੇ ਤੂੰ ਦਿਲ ਵਿੱਚ ਨਹੀ ਰੱਖਣਾ ਸਾਨੂੰ ਨਜਰਾ ਚ ਰਹਿ ਲੈਣ ਦੇ ਪੂਰੀ
ਹਾ ਕਰੀ ਜਾ ਨਾ ਕਰੀ ਸੋਹਣੀਏ ਗੱਲ ਦਿਲ ਦੀ ਤਾ ਕਹਿ ਲੈਣ ਦੇਜੇ ਤੂੰ ਦਿਲ ਵਿੱਚ ਨਹੀ ਰੱਖਣਾ ਸਾਨੂੰ ਨਜਰਾ ਚ ਰਹਿ ਲੈਣ ਦੇ ਪੂਰੀ
ਹਾ ਕਰੀ ਜਾ ਨਾ ਕਰੀ ਸੋਹਣੀਏ ਗੱਲ ਦਿਲ ਦੀ ਤਾ ਕਹਿ ਲੈਣ ਦੇ
Share Whatsapp
ਰਿਸ਼ਤੇ ਤੋੜਨ ਨਾਲ ਮੁਹੱਬਤ ਖਤਮ ਨਹੀ ਹੁੰਦੀ
ਲ਼ੋਕ ਤਾਂ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆਂ ਛੱਡ ਜਾਂਦੇ ਆ ||
Share Whatsapp
ਯਾਦ ਆਉਣ ਉਹ ਪਲ___ਜਦੋਂ ਉਹ ਸਾਡੇ ਕਰੀਬ ਸੀ,
ਯਕੀਨ ਨੀ ਆਉਦਾ ਖੁਦ ਤੇ___ਕਦੇ ਅਸੀ ਵੀ ਇੰਨੇਂ ਖੁਸ਼ਨਸੀਬ ਸੀ,
Share Whatsapp
ਉਸਨੇ ਹੀ ਜਿੰਦਗੀ ਰੋਲ ਦਿੱਤੀ ਜਿਸਨੁੰ ਸਭ ਤੋ ਵੱਧਚਾਹਿਆ"
ਧੋਖਾ ਖਾਦਾ ਉਹਨਾ ਤੋ ਜਿਨਾ ਨੂੰ ਅਪਨੀ ਜਾਨਬਣਾਇਆ..
Share Whatsapp
ਖੁਦ ਤੁਰ ਗਈ ਮੈਨੂੰ ਸਜ਼ਾ ਦੇ ਗਈ
ਯਾਦਾਂ ਸਹਾਰੇ ਜਿਉਣ ਦੀ ਸਲਾਹ ਦੇ ਗਈ
ਉਹ ਜਾਣਦੀ ਸੀ ਮੇ ਨਹੀਂ ਰਹਿ ਸਕਦਾ ਉਹਦੇ ਬਿਨਾਂ
ਫੇਰ ਵੀ ਚੰਦਰੀ ਲੰਮੀ ਉਮਰ ਦੀ ਦੁਆ ਦੇ ਗਈ
Share Whatsapp
ਮੁੱਖ ਮੋੜ ਵੀ ਨੀ ਹੁੰਦਾ ਇਸ ਚੰਨ ਜਹੇ ਮੁੱਖ ਤੋ
ਜਾਨ ਨਿਕਲਦੀ ਜਾਵੇ ਜਿਵੇ ਟੁੱਟੇ ਪੱਤਾ ਰੁੱਖ ਤੋ
ਤੇਰੀ ਦੀਦ ਨੂੰ ਪਿਆਸੇ ਨੈਣ ਤਰਦੇ ਰਹਿਣ ਰਾਹਾ
ਸਾਨੂੰ ਆਸ਼ਕਾ ਨੂੰ ਨੀਦ ਮਾਰੇ ਤੇ ਭੁੱਖਾ ਮਾਰੇ ਭੁੱਖ ਤੋ
Share Whatsapp
ਪੈਸੇ ਤੇ ਨੀ ਮਰੀ ਦਾ ਸੋਹਣੀਏ 👸
🏼
ਪਿਆਰ ❤ ਦਿਲੋ ਕਰੀਦਾ
ਜਿੱਥੇ ਲੱਗ ਜਾਵੇ ਯਾਰੀ
#PHIR ਹਿੱਕ ਤਾਣ ਕੇ
ਨਾਲ ਖੜੀਦਾ .
Share Whatsapp
#ਸੌਖੇ_ਨੀ 💪🏻#ਸਿਰਾ_ਤੇ_ਕਾਕਾ_ਤਾਜ👑 #ਨੱਚਦੇ
.
#ਸਾਨੂੰ_ਜਿੱਤ🚩 #ਵਾਲਾ_ਚੱਸਕਾ_ਵੀ_ਪਾਇਆ_ਹਾਰ_ਨੇ
Share Whatsapp
ਲਾ_ਯਾਰੀ_ਸੱਜਣਾ_ਨਾਲ_ਕੋਈ ਖਿੜ ਜਾਂਦਾ ਤੇ ਕੋਈ
ਜਾਂਦਾ ਏ ਮੁਰਝਾ
ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ ਤੇ ਕੋਈ ਕੰਡਿਆਂ
ਨਾਲ ਵੀ ਜਾਂਦਾ ਏ ਨਿਭਾ...
Share Whatsapp