ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਮਾਫ ਕਰੀ ਰੱਬਾ ਦਿਲ <3 ਜੇ ਕਿਸੇ ਦਾ ਦੁਖਾਇਆ ਹੋਵੇ,
ਦੇਦੀ ਮੇਰੇ ਹਿੱਸੇ ਦੇ ਸੁੱਖ,
ਜਿਸ ਦੀ ਅੱਖਚ ਮੇਰੇ ਕਰਕੇ ਹੰਝੂ ਆਇਆ ਹੋਵੇ...
Share Whatsapp
ਕਹਿੰਦੀ ਤੂੰ ਤਾਂ ਸਾਰਾ ਦਿਨ…………#Temple #Run ਖੇਡਦਾਂ ਏ ਤੇਰੀ ਮੇਰੀ ਤਾਂ ਹੁਣ #tuttu.!………………,ਮੈਂ ਕਿਹਾ ਚੁੱਪ ਕਰ ਜਾ…………………………, ਜੇ ਬੰਦਾ ਮਰ ਗਿਆਤਾਂ ਭੂੰਜੇ ਪਾ ਕੇ #kuttu..
Share Whatsapp
ਤੂੰ ਮਿਲੇ ਤਾ ❤ ਦਿਲ ਨੂੰ ਮਿਲੇ ਸਕੂਨ ਜਿਹਾ
ਉਝ ਹਾਲ ਚਾਲ ਤਾਂ ਪੁੱਛਦੀ ਦੁਨੀਆਂ ਸਾਰੀ ਨੀ..
Share Whatsapp
ਦੂਰੀ ਸਾਡੇ ਵਿੱਚ ਜਿਹੜੀ ਜੇ ਤੂੰ ਨਾਂ ਮਿਟਾਈ ਪਤਾ ਨਹੀਂਓ ਲੱਗਣਾ
ਛੋਟੀ ਜਹੀ ਦਰਾਰ ਕਦੋਂ ਬਣ ਜਾਣਾ ਖਾਈ ਪਤਾ ਨਹੀਂਓ ਲੱਗਣਾ
Share Whatsapp
ਤੇਰੇ #ਆਉਣ ਦੀ #ਤਰੀਕ ਖੋਰੇ ਕਿਹੜੀ #ਹੋਵੇਗੀ
ਬੀਤੇ #ਸਾਲ ਵਾਂਗ ਲਗਦਾ ਏਸ #_ਸਾਲ ਵੀ #ਅੱਖ ਮੇਰੀ #ਰੋਵੇਗੀ
Share Whatsapp
ਵਿਆਹ ਦੀ ਨੀ ਕਾਹਲੀ
ਪੂਰਾ ਟੈਮ ਲਾਂਵਾਂਗੇ
ਲੱਲੀ-ਛੱਲੀ ਨਾਲ ਸਾਡਾ ਕੋਈ ਮੇਲ ਨਹੀਂ ,
ਬੇਬੇ ਲਈ ਨੂੰਹ ਪੂਰੀ ਕੈਮ ਲਿਆਵਾਂਗੇ......
Share Whatsapp
ਦਿਲ❤ ਉੱਤੇ ਤਿੱਖਾ ਜਿਹਾ ਵਾਰ ਹੋ ਗਿਆ।।
ਲਗਦਾ ਏ ਚੰਦਰਾ ਪਿਆਰ😍 ਹੋ ਗਿਆ।
Share Whatsapp
# ਮੈਨੂੰ ਅੱਜ ਵੀ ਉਡੀਕਾ ਨੇ...🤗#
#ਕਮਲੀਏ 👰🏻ਤੇਰੇ PhonE ਦੀਆ...📲#
#ਹੂਣ ਤਾਂ ਵੇਹਲੀ ਹੋਵੇਗੀ ਛੂਟੀਆ ਮਿਲ ਗਈਆ ਜੂਨ☀️ਦੀਆ...😘
Share Whatsapp
ਖੌਫ਼ ਤੂੰ ਸਾਡਾ ਉਹਨਾਂ ਤੋ ਪੁੱਛ,
.
ਜਿਹੜੇ ਆਪਣੀ ਸਹੇਲੀ ਨੂੰ ਕਹਿੰਦੇ ਆ ਕਿ ਇਸ ਨੂੰ Block ਕਰਦੇ
Share Whatsapp
ਗੱਬਰੂ😎ਸੀ ਮਿਸ਼ਰੀ ਦੀ.ਡਲੀ
ਵਰਗਾ,ਭੋਰ ਭੋਰ ਖਾ ❌ ਗੲੀ
ਤੇਰੀ ਯਾਰੀ 💏 ਅੱਲੜੇ.
Share Whatsapp
High Heel ⊂(◉‿◉)つ ਤੋਂ ਪਰਹੇਜ ਅਾ ……ਤੁਹਾਡੀ cute ਭਾਬੀ ਨੂੰ ਤਾਂ ਪੰਜਾਬੀ ਜੁੱਤੀ ਦਾ Craze ਅਾ …..
Share Whatsapp
ਲੱਗਦੀ ਮਾਸੂਮ ਆ… ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ
Share Whatsapp
ਮੈਂ ਰੱਬ👆ਤੋਂ ਮੌਤ ਮੰਗੀ ਰੱਬ ਨੇ ਕਿਹਾ ਮੌਤ ਤਾ ਦੇ ਦਿਅਾ,ਤੈਨੂੰ ਪਰ ੳੇੁਹਦਾ 👉 ਕੀ ਕਰਾਂ ਜਿਹੜੀ👰
ਤੇਰੇ ਲੲੀ ਜਿੰਦਗੀ ਮੰਗੀ ਬੈਠੀ ਅਾ✈.
Share Whatsapp
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
Share Whatsapp
ਮੱਚਦੇ ਨੇ ਜਿਹੜੇ ਸਾਡੀ ਟੋਹਰ ਵੇਖ ਕੇ, ਵੱਖਰਾ ਨਜਾਰਾ ਉਹਨਾਂ ਨੂੰ ਮਚਾਉਣ ਦਾ......
ਫੁਕਰੇ ਬਥੇਰੇਂ ਲੰਡੀ ਬੁੰਚੀ ਫਿਰਦੇ,
ਸਾਨੂੰ ਵੀ ਆ ਸ਼ੌਕ ਵੈਰੀ ਤੜਫਾਉਣ ਦਾ......😉😉
Share Whatsapp
ਸਮਾਂ⏰ਵੀ ਪਰਖ🎚ਰਿਹਾ ਸਾਨੂੰ ਤੇ ਕੁਝ ਯਾਰ👬ਵੀ !!
ਦਾਤੇ🙏ਨੇ ਜੇ ਮੇਹਰ👏ਰੱਖੀ ਹਰ✌ਪਾਸੇ ਫਤਿਹ🚩ਹੋਵੇਗੀ👍..
Share Whatsapp
ਤੇਰਾ ਮੇਰਾ ਮਿਲਣਾ ਵੀ ਕੀ ਖ਼ੂਬ ਹੈ......
ਤੂੰ ਮੁਹੱਬਤ ਦੀ ਕਿਤਾਬ ਤੇ ਮੈ ਲਫ਼ਜ਼ਾਂ ਦਾ ਜਾਦੂਗਰ.....!!!
Share Whatsapp
ਜੇਕਰ ਕੋਈ ਕੁੜੀ ਤੁਹਾਨੂੰ ਚੰਗਾ ਦੋਸਤ ਮੰਨਦੀ ਹੈ ਤਾਂ.. ਅਕਸਰ ਉਹਨੂੰ ਪਿਆਰ ਦੇ ਰਾਹ ਪਾਉਣ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ… .. ਕਿਉਂਕਿ ‘ ਦੋਸਤੀ ‘ ਦਾ ਰਿਸ਼ਤਾ ‘ ਪਿਆਰ ‘ ਤੋਂ ਅਕਸਰ ਉੱਚਾ ਹੁੰਦਾ ਹੈ..
Share Whatsapp
ਯਾਰ ਚੱਲਦੇ ਨੇ ਆਪਣੀ ਹੀ ਚਾਲ ਬੱਲੀਏ ...
ਦੇਖ ਲੋਕਾਂ ਦਾ ਹੋਇਆ ਬੁਰਾ ਹਾਲ ਬੱਲੀਏ
Share Whatsapp
ik ਤੇ ਗੂੜ੍ਹਾ ਪਿਆਰ_____,
ਦੂਜਾ ਸੋਹਣਾ ਸਾਡਾ yaar_____,
ਉੱਤੋਂ ਰੁੱਸੇ ਬਾਰ ਬਾਰ___,
ਸਾਥੋਂ ਸਹਿ ni ਹੋਣਾ____ TeRe Bin ਰਹਿ ni ਹੋਣਾ..
Share Whatsapp
ਖੌਫ਼ਤੂੰ ਸਾਡਾ ਉਹਨਾਂ ਤੋ ਪੁੱਛ,ਜਿਹੜੇ ਆਪਣੀਸਹੇਲੀ ਨੂੰ ਕਹਿੰਦੇ ਆ ਕਿ......ਇਹਨਾ ਨੂੰ#Blockਕਰਦੇ ...
Share Whatsapp
ਸੱਚ ਜਾਣੀ ਪਹਿਲਾ ਤੋ ਈ ਅਸੂਲ ਨੇ ਬੜੇ ਕੱਬੇ ਜੱਟ ਦੇ...
ਮਤਲਬੀ ਰਿਸ਼ਤੇ ਨਹੀ ਰੱਖੇ ਉਹੀ ਰੱਖੇ ਜੋ ਦਿਲ ਨੂੰ ਫੱਬੇ ਜੱਟ ਦੇ.
Share Whatsapp
ਜਿਹੜੀ ਕਹਿੰਦੀ ਸੀ ਦਉਂਗੀ ਤੇਰਾਮਰਨ ਤੱਕ
ਸਾਥ..!!!
ਕਮਲੀ ਅੱਜ ਇੱਕ ਗੌਲ
ਗੱਪੇ ਪਿੱਛੇ ਲੜ ਪੀ....
Share Whatsapp
ਤੂੰ JaTT ਦੀ ਪਸ਼ੰਦ, JaTT ਨੇ ਵਿਔਣੀ ਆ.. .
TeNsion ਨਾ ਲੈ ਸੋਹਣੀਏ ,
ਡੋਲੀ ਤੇਰੀ JATT ਨੇ Tractor Te Hi
ਲਿਔਣੀ ਆ.
Share Whatsapp
ਥੱਪੜ ਬਾਪੂ ਦਾ ਤੇ ਚੂਰੀ ਮਾਂ ਦੇ ਹੱਥਾਂ ਦੀ,
ਕਿਸਮਤ ਵਾਲਿਆ ਨੂੰ ਹੀ ਮਿਲਦੀ ਆ.
Share Whatsapp