ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਵਕਤ ਨਾਲ ਯਾਰੀ ਤਾਂ ਹਰ ਕੋਈ ਲਾਉਦਾ,
ਪਰ ਮਜਾ ਉਦੋ ਆਉਦਾ,
ਜਦ ਵਕਤ ਬਦਲ ਜਾਵੇ ਪਰ ਯਾਰ ਨਾ ਬਦਲੇ..
Share Whatsapp
ਰਿਸ਼ਤੇ ਓਹ ਵੱਡੇ ਨਹੀ ਹੁੰਦੇ👆 ਜੋ ਜਨਮ ਤੋਂ ਜੁੜੇ ਹੁੰਦੇ ਨੇ👌 ਰਿਸ਼ਤੇ ਓਹ ਵੱਡੇ ਹੁੰਦੇ ਨੇ👍 ਜੋ ਦਿਲ ਤੋਂ ਜੁੜੇ ਹੁੰਦੇ ਨੇ....
Share Whatsapp
👸ਪੁੱਛ ਉਨਾਂ🌷🌻🌹 ਫੁੱਲਾਂ ਤੋਂ ਜਿਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ😂 ਨੇ .🙆ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ.👍 ਪਰ ਮੇਰਾ 🤗ਸਾਥ ਨਾ ਛੱਡਿਆ ਯਾਰਾਂ ਨੇ 😘😘👌👌
Share Whatsapp
ਘਰੋ ਵੀ ਨੀ ਮਾੜੇ💵 ਓਦਾ ਵੀ ਨਹੀ ਦੱਬਦੇ💪🏿
ਖੋਏ ਦੇ ਸ਼ੋਕੀਨ ਚਿੰਗਮਾ ਨਹੀ ਚੱਬਦੇ
ਅਸਲੇ🔫 ਕਦੇ ਵੀ ਸੇਲਾ ਚੋ ਨਹੀ ਲੱਭਦੇ👈
Share Whatsapp
ਸਿਰ ੳੁਤੇ ਹਥ ਵੱਡੇ ਲਾਣੇਦਾਰ ਦਾ , ਫਿਰਦਾ ਜਾਵਾਨ ਸੂਰਜਾ ਨੂ ਠਾਰ ਦਾ. ਪੂਜੇ ਨੀਹੳੈ ਗੋਡੇ ਕਿਸੇ ਸਾਧ ਦੇ , ਨਾ ਹੀ ਗੁਲਾਮ ਕਿਸੇ ਸਾਰਕਾਰ ਦੇ !!!!!!!!
Share Whatsapp
••ਅੈਵੇ ਨਹੀਓ ਰਹਿੰਦੀ ਕੈਮ 👌ਸਰਦਾਰੀ ਮਿੱਤਰੋ_
••ਥੋਡੇ ਕਰਕੇ ਹੀ ਗੱਲ#Cra ✌️ਲਾੲੀ ਹੋੲੀ ਅਾ_
••ਯਾਰਾ👬 ਨਾਲ ਰਹਿਣੇ ਅਾ ਯਾਰ👬 ਬਣ ਕੇ__
••ਨਾਰਾ 🙋ਤੋ ਦੂਰੀ ਜਹੀ ਬਣਾੲੀ ਹੋੲੀ ਅਾ_
Share Whatsapp
ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ ...
Share Whatsapp
👉ਕਹਿੰਦਾ ਪਰਪੋਜ਼ ਲੱਗੇ ਔਖਾ ਜਿਵੇਂ 19 ਦਾ ਪਹਾੜਾ ਨੀ
ਦੇਖਣ ਨੂੰ #loafer ਆ ਮੁੰਡਾ ਦਿਲ ਦਾ ਮਾੜਾ ਨੀ
Share Whatsapp
ਤੇਰਾ ਹੀ ਸਹਾਰਾ ਸਾਨੂੰ ਕੋਈ ਨਾਂ ਗਰੂਰ
ਮੇਹਨਤਾਂ ਦੇ ਮੁੱਲ ਰੱਬਾ ਪਾ ਦੇਈਂ ਜਰੂਰ
Share Whatsapp
Hor na tapayi time methon door rehn da
Mere vich jehra naiyo
Hor doori sehn da
Hona tera vi taan dil ghatda
Tu kahton rakhe parda
Tu kahton rakhe parda..
Tere bajon mera soneya ve
Dil nahiyo lagda ve
Share Whatsapp
ਤੇਰੀਆ 👉#ਖੁਸ਼ੀਅਾ😁 ਲਈ ਮੈ🙌
ਸਭ 🏠🚘ਕੁਝ ਦੇਵਾਂ 😉 ਵਾਰ✋
ਤੂੰ👭 ੲਿੱਕ👆 ਵਾਰੀ #ਦੱਸ😮 ਤੇ
ਸਹੀ ਕਿੰਨਾ ❕ਕਰਦੀ ਏ #ਪਿਅਾਰ
Share Whatsapp
Tammana Bass Eni A Ke Osda Pyar Mile,
Izhar Main Kra Te Osda Ikrar Mile.
Bas Ikk Vaar Oh Kehde Ke Soch Ke Dassange,
Fer Bhanvein Mainu Sat Janmaa Da Intezar Mile
Share Whatsapp
End ਮਾੜੇ ਨੇ 👉ਮਸ਼ੂਕ 👫ਤੇ ਬੰਦੂਕ🔫 ਦੇ ਪੁੱਤ ਕਿੰਨੀਅਾ ਮਾਵਾਂ ਦੇ ਸਿਵਿਅਾਂ ☝ਚ ਫੂਕ ਤੇ
Share Whatsapp
Pyar vich reh gaiyan ne dhokhe-baajiyan
Chitte wangu ajj kal aam bikda😊😊😊
Launi udd di kabootari koi aukhi gal nahi
Jehde launde ne vi ohna vichon nasha disda🔫
Share Whatsapp
ਨੀ ਜਿਹੜੇ Fashion'an ਨੇ ਤੇਰੀ ਮੱਤ ਮਾਰੀ, ਕਿਤੇ ਆਪਾਂ ਹੀ Invent ਨੀ
ਮੁੰਡੇ Pind'an ਦੇ ਬੋਲਣ ਨਈ ਦਿੰਦੇ, ਭਾਂਵੇ ਪੜੀ ਹੋਵੇਗੀ ਅੰਗ੍ਰਜ਼ੀ ਤੂੰ ਵਿੱਚ Convent ਨੀ
Share Whatsapp
ਕੱਲ ਮੈਨੂੰ ਮੈਡਮ ਕਹਿੰਦੀ ਤੂੰ ਇੰਨਾ ਲੇਟ ਕਿਓ ਆਉਣਾ ਏ
.
ਮੈ ਕਿਹਾ ਮੈਡਮ ਜੀ ਤੁਸੀ ਮੇਰੀ ਇੰਨੀ ਫਿਕਰ ਨਾ ਕਰਿਆ ਕਰੋ
ਮੁੰਡੇ ਸ਼ੱਕ ਕਰਦੇ ਆ
Share Whatsapp
ਮਾਸਟਰ - ਫੀਸ ਮਾਫ਼ੀ ਦੀ ਅਰਜੀ ਲਿਖੋ ! JaTT - ਫੀਸ ਕਿਨੀ ਆ .?
.
ਮਾਸਟਰ - 2000 ਰੁਪੇਏ..
JaTT - ਮੈਂ ਨਹੀ ਲਿਖਣੀ.!
.
ਮਾਸਟਰ :- ਕਿਓ .?
JaTT :- ਸਾਡਾ bapu ਕਹੰਦਾ ਸੀ hajaar-2
hajaar
ਰੁਪਏ ਲਈ.
.
ਕਿਸੇ ਲੰਡੀ ਪੁਚੀ ਦੀ ਮਿਨਤ ਨੀ ਕਰਨੀ
Share Whatsapp
Zindgi ch sirf ohi kam kreyO
jis nal 2cheeja kde neeviya na
hOn____
.
.
zamane samne BAAP di Pagg te__
ShreeQa samne MAA diyan akhaan.
Share Whatsapp
ਆਖਰੀ ਸਾਹ ਜਦੋਂ ਨਿਕਲਦਾ ਹੋਵੇ
ਮੇਰਾ ਸਿਰ ਯਾਰ ਦੇ ਪੱਟ ਤੇ ਹੋਵੇ--•
•--ਉਸਦੀ ਉਮਰ 100 ਸਾਲ ਹੋਵੇ ਤੇ
ਮੇਰੀ ਉਸਤੋਂ ਇੱਕ ਪਲ ਘੱਟਹੋਵੇ-
Share Whatsapp
ਆ ਜਦੋ ਦਾ ਗਿੱਪੀ ਦਾ photo ਵਾਲਾ ਗਾਣਾ ਆਇਆਂ
ੳਂਦੋ ਦੀ
.
.
.
.
.
ਮੇਰੀ ਸਹੇਲੀ ਦੀ ਮਾਤਾ ਉਹਨੂੰ ਸਰਾਣਾ ਨੀ ਲੈਣ
ਦਿੰਦੀ.
Share Whatsapp
Girl:-Aj bhaiya ne mujhe tumhare sath bike pe
dekh liya
.
Boy:-shit! fir kya hua?
.
Girl:-Rikshe ke paise wapas le liye.
Hamari bahut hi Strict family hai.
Share Whatsapp
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_
Share Whatsapp
ਜਮਾਨੇ ਵੱਲ ਕਦੇ ਜਿਆਦਾ ਧਿਆਨ ਨਹੀ ਦਿਤਾ👈🏽 ਜਿੱਥੇ ਜ਼ਮੀਰ ਨਾ ਮੰਨੇ ਉੱਥੇ ਕਦੇ ਸਲਾਮ ਨਹੀ ਕੀਤਾ✋
Share Whatsapp
👩ਨੀ ਤੂੰ ਕਨੇਡਾ ਕਨੇਡਾ ਕਰਦੀ ਰਈ
ਅਸੀ ਤੇਰੇ ਉੱਤੇ ਮਰਦੇ ਰਏ 😍
ਤੂੰ 7 Band ਲੈ ✈ਜਹਾਜੇ ਚੜ ਗਈ
ਅਸੀਂ 60 ਤੇ 🚜ਗੇੜੀਆ ਕੱਡ ਦੇ ਰਏ🚜
Share Whatsapp
ਹਾਲੇ ਵੀ ਮੇਰੇ ਦਿਲ ਤੇ ਜੱਟ ਦੀ ਹੀ ਹਕੂਮਤ ਚਲਦੀ ਐ____
ਉਸ ਤੋਂ ਬਾਦ ਮੈਂ ਕਿਸੇ ਹੋਰ ਨੂੰ ਇਸ ਦਿਲ ਦਾ ਹੱਕਦਾਰ
ਨੀ ਬਣਾਇਆ__
Share Whatsapp