ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਸੱਪਾਂ ਦਾ ਭੁਲੇਖਾ ਪਾਵੇ ਮੇਰੀ ਗੁੱਤ ਦਾ , ਬੁਰਾ ਹਾਲ ਹੋਯਾ ਨੀ ਜੱਟਾਂ ਦੇ ਪੁੱਤ ਦਾ …ੀ
Share Whatsapp
ਮਸ਼ੂਕਾਂ ਲੲੀ ਤਾਂ ਹਰ ਕੋੲੀ ਕਰਦਾ,
ਪਰ ਮਾਪਿਆਂ ਲੲੀ ਕੋੲੀ ਕੋੲੀ ਕਰਦਾ,
ੳਹ ਬੰਦੇ ਦਾ ਕੀ ਜਿਉਣਾ
ਜਿਹੜਾ ਚਾਰ ਦਿਨਾਂ ਦੇ #ਪਿਅਾਰ ਲੲੀ,
ਮਾਪਿਆਂ ਦੇ ਪਿਅਾਰ ਨੂੰ ਮੂੰਹ ਨੀ ਕਰਦਾ...
Share Whatsapp
ਹਾਲੇ ਸਾਡੀਆ ਜੇਬਾ #ਪਿਅਾਰ ਨਾਲ ਭਰੀਆ ਨੇ
ਜਦੋ #ਨੋਟ ਹੋੲੇ ਸੱਜਣਾ ੳੁਹ ਵੀ ਵੰਡਾਗੇ
Share Whatsapp
KeHndi ਕੋਸ਼ੀਸ਼ ਨਾ ਕਰੀ ਮੈੰਨੂ #ਭੁਲਣ ਦੀ.
ਨਈ ਤਾ ਯਾਦ ਕਰਕੇ ਰੋਵੇਗਾ ਕਿ ਕੋਈ ਕਮਲੀ ਤੈਨੂੰ ਏਨਾ
#ਪਿਅਾਰ ਕਰਦੀ ਸੀ..
Share Whatsapp
#ਪਿਅਾਰ ❤️ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ👈👈
ਜਿਸ ਨਾਲ ਹੋ ਜਾਂਦਾ ਹੈ ਓਹੀ #ਖਾਸ 😍 ਹੋ ਜਾਂਦਾ ਹੈ|| 😘 💑
Share Whatsapp
ਭਾਂਵੇ ਪੂਰੇ ਖਰੇ ਨਹੀਂ
ਪਰ ਨਾ ਹੀ ਦਿਲ ਵਿਚ #ਖੋਟ ੲੇ
ੲਿਕ #ਮਾਪਿਅਾ ਦਾ #ਪਿਅਾਰ ੲੇ
ਦੂਜੀ #ਵਾਹਿਗੂਰੁ ਦੀ ਓਟ ੲੇ
Share Whatsapp
ਉਹ ਕਹਿੰਦੀ ਨਾ ਅਕਲ ਤੈਨੂੰ ਫੈਸ਼ਨ ਦੀ ...
ਤਾਂਵੀ ਲੱਗਦਾ cute ਜਿਹਾ ...
.
.
ਫਿਰ ਆਪਾ ਵੀ ਕਹਿ ਦਿੱਤਾ ...
.
ਕੌਣ ਪੁੱਛਦਾ ਅਕਲਾ ਨੂੰ, , ਰਿਸ਼ਤੇ ਹੁੰਦੇ ਸੋਹਣੀਆ ਸ਼ਕਲਾ ਨੂੰ Mannyya ਕੇ loki ethe ਕਰਕੇ #ਪਿਅਾਰ💕
Kar jaande # ਤੋਖੇਬਾਯੀ....👅
ਮੈਂਨੂ mere ਦਿਤੇ #📱ਫੌਨ ch #🚫BLOCK karta
ਤੂੰ ta end ਹੀ kra ਗੀ..
Share Whatsapp
ਕੌਣ ਕਰਦਾ ਸੱਚਾ #ਪਿਅਾਰ ੲੇਥੇ,ਸਭ ਗੱਲਾਂ #ਬੇਕਾਰ ਨੇ.. ਕੲੀ ਸ਼ਕਲਾਂ ਦੇ #Fan ਤੇ ਕੲੀ #ਪੈਸੇ ਦੇ ਯਾਰ ਨੇ..
Share Whatsapp
#ੲਿਸ਼ਕ ਦੀ ਗੱਡੀ #ਪਿਅਾਰ ਦੇ ਡੱਬੇ,
#ਰਾਂਝੇ_ਹੀਰਾਂ ਸੱਜੇ ਖੱਬੇ, ਚੜਣ ਨੂੰ ਸਾਰੇ ਕਾਹਲੇ ਜੀ......!!!!!!
#ਪਿਅਾਰ_ਮੁਹੱਬਤ ਦਿਲ ਦੇ ਮਾਮਲੇ,
#ਮੁਸਾਫਿਰ ਤਾ ਸਭ ਬਣ ਜਾਂਦੇ ਨੇ,
ਪਰ #ਹਮਸਫਰ ਬਣਦੇ ਕਰਮਾਂ ਵਾਲੇ ਜੀ..
Share Whatsapp
ਸਾੲਿਦ ੳੁਹਦਾ ਮੇਰੀ #ਕਿਸਮਤ ਦੇ ਵਿੱਚ ਸਾਥ ਨਹੀ ਹੈ
ਰੱਬਾ
ਪਰ ੳੁਹਦੇ #ਪਿਅਾਰ ਨੂੰ ਭੁੱਲ ਜਾਵਾ ੲੇਨੀ ਮੇਰੀ ਅੌਕਾਤ ਨਹੀ ਹੈ ਰੱਬਾ
Share Whatsapp
ਜਦ ਮੈ ਦੇਖਦਾ ਤਾਂ ਓਹ #ਤੱਕਦੀ,
ਜਦ ਮੈ ਹੱਸਦਾ ਤਾਂ ਓਹ #ਹੱਸਦੀ,
ਪਤਾ ਨੀ ਕੀ ਕਰਤਾ ਉਸਦੇ #ਪਿਅਾਰ ਨੇ,
ਗੱਲ ਰਹੀ ਨਾ ਮੇਰੇ #ਵੱਸਦੀ.
Share Whatsapp
#ਦਿਲ 💓 ਈ ਆ ਗਿਆ ਤੇਰੇ ਤੇ,
ਉਂਝ ਦੁਨੀਆਂ
ਤਾਂ #Fan ਬਥੇਰੀ ਆ.....
Share Whatsapp
ਦਿਲ ਦੇ ਸਫੇ ਤੇ ਲਿਖਿਆ ਨਾਮ ਮਿਟਾ ਲਿਆ ਹੋਵੇਗਾ
ਮੇਰੇ ਵਾਂਗੰੂ ਉਸ ਨੇ ਮਨ ਸਮਝਾ ਲਿਆ ਹੋਵੇਗਾ
Share Whatsapp
ਦਿਲ ਚ ਮੋਹੱਬਤ ਤੇ ਸਿਰ ਹਾਜ਼ਿਰ ਹੈ ਤਲੀ ਉੱਤੇ,
ਮੇਰਾ ਦਿਲਦਾਰ ਹੈ ਕੇ ਬੇਕਾਰ ਚੀਜ਼ਾਂ ਮੰਗਦਾ ਹੈ..
Share Whatsapp
ਮੇਰੀ ਛੋਟੀ ਜਿਹੀ ਜਿੰਦ ਪਰ ਅਰਮਾਨ ਬਹੁਤ ਨੇ,
ਹਮਦਰਦ ਕੋਈ ਨਹੀ, ਪਰ ਇਨਸਾਨ ਬਹੁਤ ਨੇ,
ਦਿਲ ਦਾ ਦਰਦ ਸੁਣਾਈਏ ਕਿਸ ਨੂੰ ,
ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ,,, 💔💔
Share Whatsapp
ਮੈ ਕਿਵੇਂ ਖਤਮ ਕਰ ਦਵਾ ਤੇਰੇ ਨਾਲ ਆਪਣਾ ਰਿਸ਼ਤਾ,
.
ਤੈਨੂੰ ਸਿਰਫ feel ਕਰਦਿਆ ਹੀ ਮੈ ਸਾਰੀ ਦੁਨੀਆ ਨੂੰ ਭੁਲ
ਜਾਨੇ ਹਾਂ,,
Share Whatsapp
ਖਿਆਲ ਬਦਲ ਗਏ
ਹਾਲਾਤ ਬਦਲ ਗਏ,
ਯਾਰ ਸਮੇ ਦੇ ਨਾਲ ਬਦਲ ਗਏ
ਕਰ ਕੇ ਵਦੇ ਖਾ ਕੇ ਕਸਮਾਂ
ਇਕ ਦਮ ਹੀ ਸੱਜਣ ਚਾਲ ਬਦਲ ਗਏ,
Share Whatsapp
ਜੋ ਚੱਲੇ ਜਾਂਦੇ ੳੁਹ ਮੁੜਦੇ ਨਹੀ ,
.
ਬਿਨਾਂ ਪਿਅਾਰ ਦੇ ਰਿਸ਼ਤੇ ਜੁੜਦੇ ਨਹੀ,
Share Whatsapp
ਰੋਇਆ ਸੀ ਦਿਲ 💔 ਕਿੰਨਾ, ਤੈਨੂੰ ਭੁਲਾਉਣ ਪਿੱਛੋਂ,
ਕਿੰਨੀ ਖਾਮੋਸ਼ ਹੈ ਸ਼ਾਮ, ਮੈਨੁੰ ਰੁਆਉਣ ਪਿਛੋਂ ।।
ਗੁਆਚ ਗਿਆ ਹੈ ਕਿਧਰੇ, ਕਿਰਨਾਂ ਦਾ ਕਾਫ਼ਲਾ,
ਕਿੰਨਾ ਮਦਹੋਸ਼ ਹੈ ਚਾਨਣ, ਮੈਨੂੰ ਬੁਝਾਉਣ ਪਿੱਛੋਂ ।
Share Whatsapp
ਸੁੱਖ ਦੀਂਆ ਨੀਂਦਾ ਅਸੀ ਸੌਂਣ ਲੱਗ ਗਏ ਅੱਖੀਆ ਚੋ ਹੰਝੂ ਸਾਡੇ ਖਾਰੇ ਮੁੱਕ ਗਏ।
ਟੂੱਟੀਆ ਦਾ ਦੁੱਖ ਭਾਵੇਂ ਹੋਇਆ ਏ ਜਰੂਰ
ਪਰ ਇੱਕ ਗੱਲ ਚੰਗੀ ਤੇਰੇ ਲਾਰੇ ਮੁੱਕ ਗਏ।
Share Whatsapp
💔ਟੁੱਟੇ ਹੋੲੇ ਪੱਤਿਅਾਂ ਨੂੰ ਦੇਖ ੲਿੱਕ ਸੱਜਣ ਪਿਅਾਰਾ ਯਾਦ ਅਾ ਗਿਅਾ___ਜਿਹਨੇ ਮੇਰਾ ਦਿਲ ਤੋੜਿਅਾ ਸੀ ਮੈਥੋਂ ਕੀਤਾ ਸੀ ਕਿਨਾਰਾ ਯਾਦ ਅਾ ਗਿਅਾ✍🏼
Share Whatsapp
ਪਿਆਰ😍 ਤੇਰੇ ਨਾਲ ਕੁੱਝ ਇਸ ਤਰਾਂ ਦਾ ਏ ਜਿੰਦ""
.
.
ਕਿ ਮੇਰੇ ਦਿਲ ਦੀ ਹਰ ਧੜਕਣ💓 ਤੇਰਾ ਨਾ ਲੈ ਕੇ ਧੜਕਦੀ ਏ..!!
Share Whatsapp
ਜਦੋਂ ਵਕਤ ਕਿਸੇ ਤੇ ਆਣ ਪੈਂਦਾ,ਸੱਪ ਰੱਸੀਆਂ ਬਣ ਬਣ ਕੱਟਦੇ ਨੇ...|
ਗੈਰਾਂ ਨੇ ਤਾਂ ਸਦਾ ਹੀ ਗੈਰ ਰਹਿਣਾਂ ਉਦੋਂ ਆਪਣੇਂ ਵੀ ਪਾਸਾ ਵੱਟਦੇ ਨੇ...|
Share Whatsapp
ਮੈ ਸੱਚ ਬੋਲ ਕੇ ਦਿਲ ਤਾ ਬਹੁਤ ਤੋੜੇ ਨੇ,❤❤
ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨੀ ਕੀਤਾ..❤❤
Share Whatsapp
ਚੱਲ ਕਰਦੇ ਆਂ ਪਲਕਾਂ ਦੀ ਛਾਂ 😘
ਤੂੰ ਛਾਵਾਂ ਹੇਠ ਬਹਿ ਤਾਂ ਸਹੀ 🌳
ਵੇ ਮੈਂ ਖੜਾਂਗੀ ਬਰਾਬਰ ਤੇਰੇ 👫
ਤੂੰ ਦਿਲ ਵਾਲੀ ਕਹਿ ਤਾਂ ਸਹੀ.💑☺️😍
Share Whatsapp