Moosewalastatuslines

sidhu Moosewala Status


Sidhu Moosewala Songs Ringtones

ਵੇ ਤੂੰ ਐਵੇਂ #ignore ਜਿਹਾ ਨਾ ਕਰਿਆ ਕਰ 😁😁😁

ਫਿਰ ਨਾ ਕਿਹੋ ਕਿ #ਮੋਟੋ ਪਹਿਲਾਂ ਵਰਗੀ ਨੀ ਰਹੀ 😏😏😏 🙆🏻🙆🏻😉
Share Whatsapp




#ਪੁਤਰਾਂ ਵਾਂਗ #ਖਿਡਾਇਆ ਮੈਨੂੰ ਚਾਵਾਂ ਨਾਲ #ਪੜਾਇਆ ਮੈਨੂੰ ...
#ਜਦ ਦੁਬਾਰਾ ਜਨਮ ਮਿਲੇ ਮੈਂ ਤੇਰੇ ਘਰ ਦਾ ਜੀਅ ਹੋਵਾ
#ਹਰ ਜਨਮ ਚ #ਬਾਪੂ ਤੂੰ ਹੋਵੇ ਮੈਂ ਤੇਰੀ #ਲਾਡੋ_ਧੀ ਹੋਵਾ ...ਕਿਵੇਂ ਲੱਗਦਾ ਏ ਜਦੋਂ ਮੇਰੇ ਬਿਨਾਂ ਜਿੰਦਗੀ ਜਿਉਣ ਨੂੰ ਕੋਈ ਆਖੇ""
ਅੱਖਾਂ ਚ ਅੱਖਾਂ ਪਾ ਕੇ ਖਿਆਲਾਂ ਚ ਖੋ ਜਾਣਾ ਕਿਵੇਂ ਲੱਗਦਾ ਏ""
Share Whatsapp




ਰੱਬੀ ☝️ਰੂਹ ਨਾਲ 👂ਸੁਣੀਏ ਜੇ ਤਾਂ ਕੁੰਜਾਂ ਵੀ ਕੁੱਝ💋 ਬੋਲ ਦੀਆਂ
ਖੁਦਾਈ 👁ਅੱਖ ਨਾਲ ਤੱਕ ਕੇ ਦੇਖੀ ਮੇਰੀਆਂ 👀ਅੱਖਾਂ ਵੀ 👄ਬੋਲ ਦੀਆਂ
.ਕਿਵੇਂ ਲੱਗਦਾ ਏ ਜਦੋਂ ਮੇਰੇ ਬਿਨਾਂ ਜਿੰਦਗੀ ਜਿਉਣ ਨੂੰ ਕੋਈ ਆਖੇ""
ਅੱਖਾਂ ਚ ਅੱਖਾਂ ਪਾ ਕੇ ਖਿਆਲਾਂ ਚ ਖੋ ਜਾਣਾ ਕਿਵੇਂ ਲੱਗਦਾ ਏ""
Share Whatsapp




ਤੇਰੇ 🙆ਜੱਟੀਏ ਹੱਡਾ ਦੇ ਵਿੱਚ 😉ਰਚਜੂ
ਮੁੰਡਾ 🙋‍♂️ਗੰਨਿਆ ਤੋ ਬਣੀ Alcohol🍺ਵਰਗਾ.
Share Whatsapp




🚶ਸਾਊ ਜਿਹੇ ਬੰਦੇ ਆ...
❤ਦਿਲ ਤੋਂ ਨਾ ਖੋਟੇ ਆ..,
😅ਸ਼ਾਂਤ ਰਹੀਏ ਤਾਂ ਗਊ....
ਜੇ ਅੜ ਗਏ ਤਾਂ ਝੋਟੇ🐗 ਆਂ...,
Share Whatsapp




....ਕੁੜੀਆ👱️ ਦੇ ਰਾਹਾਂ 👈ਚ ਨਾ ਜਾਣ ਜਾਣ ਖੜੀਏ
ਰੱਖਿਆ ☝️ਅਸੂਲ ਬਿਨਾ ਗੱਲ ਤੋਂ ਨਾ 😎ਲੜੀਏ..
Share Whatsapp




ਮੈਂਨੂੰ ਕਹਿੰਦੀ ਕਿ ਤੁਸੀ ਬਹੁਤ ਜ਼ਿੱਦੀ ਓ, ਮੈਂ ਕਿਹਾ, ਜੇ ਜ਼ਿੱਦੀ ਨਾ ਹੁੰਦਾ ਕਮਲੀਏ ਅੱਜ ਤੂੰ ਕਿਸੇ ਹੋਰ ਦੀ ਹੁੰਦੀ...
Share Whatsapp




ਹੰਝੂ ਨਹੀ ਮੁੱਕਦੇ
ਅੱਖਾਂ ਚੋਂ,,
.
.
Lucky ਨੇ ਤੈਨੂੰ ਪਸੰਦ ਜੋ
ਕੀਤਾ ਸੀ ਲੱਖਾਂ ਚੋਂ.♡
Share Whatsapp




Keнndi ਮਾਣ ਮੈਂ ĸardi ਨੀ ਤੇ ਤੈਨੂੰ ĸaranਨੀ ਦੇਣਾ ★,,,,☆ ਤੂੰ Desi ਈ ਸੋਹਣਾ lagda ਫੁਕਰਾ ਮੈ теnu ਬਣਨ Nai ਦੇਣਾ..!!.
Share Whatsapp




ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
Share Whatsapp




ਕਿਤੇ ਰੰਗ ਨਾ ਵਟਾ ਲਈ ਕੁੜੀਏ,ਦੁਨੀਆ ਦੇ ਰੰਗ ਦੇਖ ਕੇ,.........ਕਿਤੇ ਹੱਥ ਨਾ ਛੁਡਾ ਲਈ ਕੁੜੀਏ,ਨੀ ਹੱਥ ਮੇਰਾ ਤੰਗ ਦੇਖ ਕੇ…...
Share Whatsapp




ਮੇਰੇ ਬੁੱਲਾਂ ਦਾ ਹਾਸਾ ਤੇਰੇ ਬੁੱਲਾਂ ਤੇ ਆਵੇਂ ਤੇਰੀਆਂ ਅੱਖਾਂ ਦੇ ਅੱਥਰੂ ਮੇਰੀਆਂ ਅੱਖਾਂਿਵੱਚ ਆਵੇ ਮਰਕੇ ਵੀ ਬਣ ਜਾਵਾ ਓਹ ਤਾਰਾ ਜੋ ਤੇਰੀ ਇੱਕ ਮੰਨਤ ਤੇ ਟੁੱਟ ਜਾਵੇ
Share Whatsapp




ਉਹ #ਕੁੜੀ ਬਹੁਤ ਕਰਮਾ ਵਾਲੀ ਹੁੰਦੀ ਹੈ,,
ਜਿਸਨੂੰ ਪਾਉਣ ਲਈ ਮੁੰਡਾ ਰੱਬ ਅੱਗੇ #ਅਰਦਾਸ ਕਰਦਾ ਹੈ_!
Share Whatsapp




ਨਿੱਕੇ ਉਮਰੇ ਸ਼ੌਕ ਪਾ ਲਿਆ Important ਹਥਆਿਰਾਂ ਦਾ ਉਡਦੇ ਬਾਜ਼ਾ ਨੂੰ ਥੱਲੇ ਲਾਉਣਾ ਕੰਮ ਆਮ ਸੀ ਯਾਰਾਂ ਦਾ 😀
Share Whatsapp




ਕਹਿੰਦੀ ਉਹ ਬਹੁਤ ਪਸੰਦ ਮੈਨੂੰ, ਜੋ ਕੰਮ ਨਾ ਕੋਈ Wrong ਕਰਦਾ , Pind ਦਾ ਤਾਂ ਪਤਾ ਨੀ, ਪਰ ਗੱਬਰੂ PB 46 ਨੂੰ Belong ਕਰਦਾ !
Share Whatsapp




ਕਹਿੰਦੇ ਪੱਗਾ ਤਾ ਪਾ ਲਈਏ ਪਰ ਇੱਸ#KanjaRਨੂੰ spOOt ਬਹੁੱਤ ਆ ਕਹਿੰਦੇ ਇੰਹਦਾ tiME tA ਚੁੱਕ ਲਈਏ ਪਰ ਇੰਹਦੇ#Yarrਬਹੁੱਤ ਆ..
Share Whatsapp




ਲੈਂਦਾ 😀 ੲੇ ਸਵਾਦ 😋 ਯਾਰ ਤੋੜ 💪 ਕੇ ReCorD ⚠ ਜਿਦਾ ਜਿੱਤੀ 🏁 ਬਿੱਲੋ 😗 ਰੌਲੇ ਦੀ 🚨 ਜ਼ਮੀਨ ਹੁੰਦੀ ਅਾ ✌

Share Whatsapp




ਤੂੰ ਚੱਲ ਚਾਲਾ ਅਸੀ ਸਦਕੇ ਜਾਈਏ ਤੇਰੀ ਹੁਸ਼ਿਆਰੀ ਦੇ
ਪਰ ਯਾਦ ਰੱਖੀ ਅਸੀ ਲੱਭ ਕੇ ਮਾਰਨਾ 👊
ਤਾ ਕਿ ਦਾਗ਼ ਨਾ ਲੱਗੇ ਸਰਦਾਰੀ ਤੇ
Share Whatsapp




ਘਾਟੇ ਵਾਧੇ ਯਾਰੀਆਂ ਚ ਚੱਲ ਜਾਂਦੇ ਨੇ ਨਾ ਚੱਲਣ ਕਦੇ ਵੀ ਹੇਰਾ ਫੇਰੀਆ😎
Share Whatsapp




ਲੋਕਾਂ ਦੀਆਂ ਸੋਚਾਂ ਨਾਲੋ ਉੱਚੇ ਹੌਂਸਲੇ
.
ਨਾ ਡਰ ਮੌਤ ਦਾ, ਨਾ ਰੱਖੇ ਯਾਰ ਖੋਖਲੇ ♠️
Share Whatsapp




ਰਾਂਝਿਆ ਦੀ ਗਿਣਤੀ ਚ ਆਉਦੇ ਨੀ
.
ਯਾਰੀਆ ਦੇ ਲਈ ਜਿਹੜੇ ਜਾਣੇ ਜਾਂਦੇ ਨੇ...
Share Whatsapp




ਅੜਬ 🤔ਜਿਹੇ ਸੁਭਾਅ,
ਬਗਾਵਤੀ 👉ਜਿਹੇ ਖੂਨ ਨੇ,
..
ਅਾਪਣੇ ਅਸੂਲ ਸਾਡੇ👆 ਅਾਪਣੇ ਕਾਨੂੰਨ🚨 ਨੇ
Share Whatsapp




ਯਾਰ 👬ਰੱਖੇ ਨੇ ਜੱਗਾੜੀ,ਵੱਜੇ ਇੱਕ ☝ਹੱਥ ਨਾਲ ਨਾਂ ਤਾੜੀ ,
.ਕੱਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ🙏 ਨੇ ਵੀ ਮਿੱਤਰੋ ਗੁੱਡੀ ਅੱਬਰਾਂ ਤੇ ਚਾੜੀ🔫
Share Whatsapp




ਜੋ ਗਲਾਂ ਕਰਦੇ ਆ ਸ਼ੇਰਾਂ 🐅 ਨਾਲ ਜਫਫਾ ਲਾਣ ਦੀ,
ਫਿਰਦੇ ਸੀ ਹਨੇਰੇ ਵਿਚ ਕੁਤਿਆਂ 🐕 ਤੋਂ ਡਰਦੇ
😂
Share Whatsapp




ਅੱਜ ਟਿੱਚਰਾਂ ਕਰਦੀ ਕੀ ਹੋਇਆ ਕਦੇ ਹੋਜਾਗੇ ਮਸ਼ਹੂਰਕੁੜੇ,,,ਵੇਖਣ ਨੂੰ ਵੀ ਤਰਸੇਗੀ ਮਿਲਣਾ ਤਾਂ ਗੱਲ ਦੂਰਕੁੜੇ.
Share Whatsapp





Home
New status
Top Status