ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਦਾਅਵੇ ਨੀ✋ ਕਰੀ ਦੇ ਬਹੁਤੇ ☺ਚੰਗੇ ਹੋਣ ਦੇਸਾਰਿਆਂ ਨੂੰ ਪਤਾ ❤ਦਿਲ ਸਾਫ ਸਰਦਾਰਾਂ De.
Share Whatsapp
ਲੰਮੀ ਗੁੱਤ ਦੀ Aa ਭਾਲ ਇਸ Jatt ਨੂੰ❤
ਇਥੇ ਫਿਰਦੀਆ ਪੌਨੀਆ ✿ਤਾਂ ਹੋਈਆ ਅਾਮ Ni
Na ਰੱਖ K ✨ਵਰਤ Sardar ਮਿਲਦਾ ⚠
ਤੂੰ ਗੁਰੂ ਘਰ ✋ਜਾਇਆ ਕਰ ਸੁਭਾ ਸ਼ਾਮ ਨੀ ✌✌~~
Share Whatsapp
Hum 'Kimat' nal nHi 'Kismat' Nal Milde Haa....Asi Chetak Utte Beh k NI lai lainde feeling caraan di.
Share Whatsapp
ਜਿਥੇ ਸਾਡੀ ਨੀ ਉਡੀਕ ਕੋਈ ਕਰਦਾ ਬੂਹੇ ਖੁੱਲਿਆ ਦਾ ਕੀ ਕਰੀਏ ਗੱਲ ਕੱਲੀ ਕੱਲੀ ਯਾਦ ਵੀ ਕਰਵਾ ਦਈਏ ਪਰ ਦਿਲੋ ''ਭੁੱਲਿਆ' ਦਾ ਕੀ ਕਰੀਏ...
Share Whatsapp
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
Share Whatsapp
ਕੱਲ ਮੈ ਖੇਤ ਵਿੱਚ ਤੁਰਿਅਾ ਜਾਵਾ ਅਚਾਨਕ 1 ਸੱਪ ਮੇਰੇ ਮੂਹਰੇ ਅਾ ਗਿਅਾ ... ਮੈ ਡਰ ਕੇ ਪਿੱਛੇ ਹੋਣ ੲੀ ਲੱਗਾ ਸੀ......
ਕਿ ਅੱਗੋ ਸੱਪ ਬੋਲਿਅਾ ਡਰ ਨਾ ਭਰਾਵਾ .... ਹਾਲੇ ਮੈਨੂੰ kaur-b ਡੰਗ ਮਾਰਨਾ ਸਿਖਾ ਕੇ ਨੀ ਗੲੀ........ 😜😝
Share Whatsapp
ਜੇ ਤੁਸੀਂ ਮੇਰੀਆਂ ਫੋਟੋਆਂ ਤੋ ਪ੍ਰੇਸ਼ਾਨ ਹੋ, ਤਾਂ Customer_Care ਨੂੰ ਸ਼ਿਕਾਇਤ ਕਰ ਕੇ, ਆਪਣਾ ਇੰਟਰਨੈੱਟ ਬੰਦ ਕਰਵਾ ਲੋ ਕਿਉਂਕਿ ਅਸੀਂ ਤਾਂ ਸੁਧਰਨਵਾਲੇ ਨਹੀ…
Share Whatsapp
Girlfriend ਦੀ sister ਜੇ ਤੁਹਾਨੂੰ Miss ਕਾਲ ਕਰੇ ਤਾ ਤੁਹਾਨੂੰ ਕਿਵੇ ਲਗੇਗਾ .. . . . . . . . . . . . . . . .. ……………ਬੇਟਾ !!! ……………ਮਨ Mai ਦੂਜਾ ਲੱਡੂ ਫੁਟਿਆ
Share Whatsapp
ਤੇਰੇ ਨਾਲ Gusse ਹੋਣ ਨੂਂ Dil ਤਾਂ Ni ਕਰਦਾ . ਪਰ Ki Kra ਤੇਰਾ ਮਨਾਉਣਾ ਜਾਨ ਕਢ ਲੈਂਦਾ
Share Whatsapp
ਅਸੀਂ ਨੈਣਾ ਵਾਲਾ ਤੀਰ ਸੱਜਣਾ ਦੇ ਵੱਲ ਛੱਡਿਆਂ ਸੱਜਣਾ ਨੇ ਮੂੰਹ ਫੇਰ ਲਿਅਾ ਤੇ ਤੀਰ ਚਿੱਤੜਾਂ ਚ ਜਾ ਕੇ ਵੱਜਿਅਾ ,,,
Share Whatsapp
ਪੈੱਗ ਲਾ ਕੇ ਸੁੱਟ ਲੈਂਣਾ ਜ਼ਹਾਜ ਰੋੜਾ ਮਾਰ ਕੇ, ਜਿਹੜਾ ਲੈ ਗਿਆ Canada ਮੇਰੀ ਮਸ਼ੂਕ ਚਾੜ ਕੇ… ..
Share Whatsapp
ਵਕਤ ਵਕਤ ਕੀ ਬਾਤ ਹੈ; ਵਰਨਾ ਤੇਰੀ ਕਯਾ ਔਕਾਤ ਹੈ॥
Share Whatsapp
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
Share Whatsapp
ਵਿਕਣ ਵਾਲੇ ਹੋਰ ਵੀ ਨੇਂ; ਜਾ ਜਾ ਕੇ ਖਰੀਦ ਲੈ; ਅਸੀ ਕੀਮਤ ਨਾਲ ਨੀਂ ਕਿਸਮਤ ਨਾਲ ਮਿਲਿਆਂ ਕਰਦੇ ਹਾਂ
Share Whatsapp
ਵੇਖ ਕੇ ਹੁਸਨ ਨਾਰ ਦਾ ਅੈਵੇ ਨੀ ਡੁੱਲੀ ਦਾ ਰੱਬ ਤੇ ਅੋਕਾਤ ਨੂੰ ਕਦੇ ਨੀ ਭੁੱਲੀ ਦਾ
Share Whatsapp
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ; ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ’ਚ ਤੂੰ ਵੱਸਦੀ
Share Whatsapp
ਲੱਖਾਂ ਹੀ ਦੁਆਂਵਾਂ Oh ਇੱਕ ਸਿੱਕੇ ਵਿੱਚ ਦੇ Gaya; Samjh ਨਹੀਂ ਆ ਰਿਹਾ ਗਰੀਬ Oh ਸੀ ਜਾਂ ਮੈਂ
Share Whatsapp
ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ, ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ , ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ, ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀ ਦਾ ॥
Share Whatsapp
ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ, ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ ਬਥੇਰਾ ਨਹੀਂ ਹੁੰਦਾ..
Share Whatsapp
ਮੈਨੂੰ Mere ਯਾਰਾਂ Ne ਬਹੁਤ Samjhaya
ਇਹ Husan ਕਿਸੇ De ਹੱਥ Na ਆਇਆ_ :/
Share Whatsapp
ਜੇ ਆਪਣੇ ਰਿਸਤੇ ਲਈ ਮੰਨ ਗਿਆ ਤੇਰਾ ਬਾਪੂ ਤਾ ਠੀਕ ਆ
ਨਹੀਂ ਤਾ ਕੱਢ ਕੇ ਲੈਜੂ ਇਹ ਗੱਲ ਵੀ ਜੱਟ ਦੀ ਪੱਥਰ ਤੇ ਲੀਕ ਆ :/
Share Whatsapp
ਬੈਠਾ Bullet ਤੇ ਜੱਟ ਹਵਾ ਨੂ ਜਾਂਦਾ ਚੀਰਦਾ__
ਮੋਡੇ ਟੰਗੀ 12 ਬੋਰੇ ਪਿਛੇ ਕਾਫ਼ਿਲਾ ਮੁੰਡੀਰ ਦਾ__:/
Share Whatsapp
Yaar ਤੁਹਾਡਾ Att ਦਾ Shokeen__
Te ਭਾਬੀ Tuhadi ਮੇਰੇ Dil ਦੀ Queen__♥
Share Whatsapp
ਅੰਬਰ ਤੋ ਤਾਰੇ ਵਾਗੁ ਟੁਟੇਆ ਦਾ ਨਹੀ ਟਿਕਾਣਾ
ਸਾਡਾ ਤੇਰੇ ਇਸ਼ਕ ਦੇ ਹਥੋ ਲੁਟੇਆ ਦਾ ਨਹੀ ਟਿਕਾਣਾ
Share Whatsapp
ਲੱਗਦੀ ਮਾਸੂਮ ਆ… ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ
Share Whatsapp