ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਪੁੱਤ ਸਰਦਾਰਾਂ ਦੇ ਅਸੀਂ ਪੇਂਡੂ ਕਾਕੇ ਬਾਈ ਅਸਲਾ ਉਹ ਰੱਖੀਏ ਜਿਹੜਾ ਪਾਵੇ ਪਟਾਕੇ …!!!
Share Whatsapp
ਘਰੋ ਨਿਕਲਾ ਤਾ ਯਾਰ ਨਾਲ ਅੈਨੇ ਤੁਰਦੇ ਜਿਵੇ ਵੱਡੇ ਲੀਡਰ ਦੀ ਕੋੲੀ Rally ਹੁੰਦੀ A
Share Whatsapp
ਰਾਤ ਭਰ ਤਾਰੀਫ ਕਰਦਾ ਰਿਹਾ ਤੇਰੀ ਚੰਦ ਕੋਲ ਚੰਦ ਏਨਾਂ ਮੱਚਿਆ ਕੀ ਸਵੇਰ ਤੱਕ ਸੂਰਜ ਬਣ ਗਿਆ
Share Whatsapp
ਅੌਕਾਤ ਵਿੱਚ ਰਹਿ ਬੀਬਾ ਧੇਲੇ ਦੀਅਾਂ ਘੁੱਗੀਅਾਂ ਤੋਂ ਲੱਖਾਂ ਦੇ ਚੀਨੇ ਨੀ ਮਾਰ ਹੁੰਦੇ
Share Whatsapp
ਆਕੜਾ ਚ ਨਹੀਂ ਅਸੀ ਅਣਖਾ ਚ ਰਹਿਨੇ ਆ ਪਿੱਠ ਪਿੱਛੇ ਨਹੀਂ ਗੱਲ ਸਿਧੀ ਮੂੰਹ ੳਤੇ ਕਹਿਨੇ ਆ
Share Whatsapp
ਬਾਕੀ Umar ਹੈ ਕਾਫੀ ਜੋ #Dil ਨੂੰ ਨੀ ਭਾਉਂਦੀ Jawani ਚੀਜ਼ ਹੈ ਐਸੀ ਜੋ ਮੁੜਕੇ Ni ਆਉਂਦੀ.
Share Whatsapp
ਨੀ ਲੰਘ ਜੀ ਤੂੰ ਭਾਵੇ ਦੁਪੱਟਾ ਮੂੰਹ ਤੇ ਬੰਨ ਕੇ ਅੱਖ ਮਿਤਰਾਂ ਦੀ ਦੂਰੌਂ ਹੀ scan ਮਾਰਦੀ
Share Whatsapp
ਬਾਲਾ ਕਦੇ ਫਿਕਰਾ ਚਂ ਨਹੀ ਸੋਚੀਦਾ ਨੀਲੀ ਛੱਤ ਵਾਲਾ ਬੈਠਾ ਗੇਮ ਪਾਉਣ ਦੇ ਲਈ
Share Whatsapp
ਜੋ ਹਵਾਵਾਂ ਨਾਲ ਹੀ ਡਿੱਗ 🤕ਪਏ. ਉਹ ਹਨੇਰੀ ਕੀ ਝੱਲਣਗੇ
.
ਜਿੰਨਾ ਦੀ ਚਾਲ ਹੀ ਜਨਾਨੀਆ ਵਾਲੀ ਉਹ ਰਾਹ 💪ਯਾਰਾਂ ਦਾ ਕੀ ਮੱਲਣਗੇ
Share Whatsapp
#.. ਕਹਿੰਦੀ 🎧English_soNg ਸੁਣਦੀ ਆ ਮੈ piTbull ਦੇ 👌
#.. ਮੈ ਕਿਹਾ ਸੁਣਦੇ ਆ ਗਾਣੇ ਬੀਬਾ chamkila 📣 ਦੇ , piTbullਤਾਂ ਅਸੀ ਕੁੱਤੇ ਰੱਖੇ ਆ 🐕.
Share Whatsapp
ਮੈਡੀਕਲਾ ਤੋ ਅੱਜ ਟੱਟੀਆ ਦੀਆ ਗੋਲੀਆ ਮੁੱਕ ਗਈਆ ਕਹਿੰਦੇ ਸਾਰੀਆ aap ਵਾਲੇ ਲੈ ਗਏ😜😜😜
Share Whatsapp
Kaash tera ghar mere ghar
de kareeb hunda
.
.
.
Mohabbat chahe na hi hundi roj roj ik
duje nu dekhna ta naseeb hunda
Share Whatsapp
ਤੈਨੂੰ ਰੱਜ ਰੱਜ ਕੇ ਮੈ ਤੰਗ ਕਰਾਂ
ਤੇਰੇ ਲੜ ਹਮੇਸ਼ਾ ਲਈ ਮੈ ਲੱਗ ਜਾਵਾਂ
ਤੂੰ Kiѕѕ ਮੰਗ ਕੇ ਅੱਖਾਂ ਬੰਦ ਕਰੇ
ਤੇ ਮੈਂ ਮੁੱਕੇ ਮਾਰ ਕੇ ਭੱਜ ਜਾਵਾਂ
Share Whatsapp
. ਸਾਨੂੰ ਮੋਤ ਵੀ ਆ ਜਾਉਗੀ,ਸਾਨੂੰ ਦੁੱਖ ਬਥੇਰੇ
ਆ.....
ਤੈਨੂੰ ਸਾਡੀ ਯਾਦ ਵੀ ਆਉਣੀ ਨਈ,ਤੈਨੂੰ ਸੁੱਖ ਬਥੇਰੇ
ਆ............
Share Whatsapp
Kudi rado de brand wargi
,
,
,
,
Taitho honi nhi khareed mundeya
Share Whatsapp
3 ਤਰਾਂ ਦੇ ਲੋਕ ਕਦੇ ਨਾਂ ਭੁੱਲੋ ..
ਮਾੜੇ ਵਕ਼ਤ ਖੜਨ ਆਲੇ ,
ਮਾੜੇ ਵਕ਼ਤ ਭੱਜਣ ਆਲੇ ,
ਤੇ ਮਾੜਾ ਵਕ਼ਤ ਪਾਉਣ ਆਲੇ...
Share Whatsapp
ਮੇਰੀ silence? ਦਾ ਨਜ਼ਾਇਜ ਫਾਇਦਾ ਨਾ ਉਠਾਇਆ? ਕਰ.. ਮੰਨਿਆ ਕੇ ਮੈ cute? ਆ ਪਰ mute ਨੀ?
Share Whatsapp
👉ਹੋਰਾ ਵਾਂਗੂੰ ,ਹਾਰ ਨਹੀਂ ਮੰਨਣੀ ਝੰਡੇ ਚੋਟੀਆਂ ਤੇ ਜਾਕੇ ਗੱਡਣੇ ਆਂ ਰੱਬਾ Time ਤੋਂ ਪਹਿਲਾਂ ਨਾ ਕਿਤੇ ਚੱਕਲੀ 💪ਹਾਲੇ ਕਈਆਂ ਦੇ ਭੁਲੇਖੇ ਕੱਡਣੇ ਆ..
Share Whatsapp
ਇਸ ਦਿਲ❤ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ
Share Whatsapp
ਲੋਕਾਂ ਦੀਆਂ ਸੋਚਾਂ ਨਾਲੋ ਉੱਚੇ ਹੌਂਸਲੇ
.
ਨਾ ਡਰ ਮੌਤ ਦਾ, ਨਾ ਰੱਖੇ ਯਾਰ ਖੋਖਲੇ
Share Whatsapp
ਕਹਿੰਦੀ ਜੀ ਤੁਹਾਡੇ ਸੁਣੇ ਚਰਚੇ ਬਹੁਤ ਆ
ਮੈ ਕਿਹਾ ਸੋਰੀ ਜੀ ਤੁਹਾਡੇ ਨਾਲ ਖਰਚੇ ਬਹੁਤ ਆ
Share Whatsapp
ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋ ਵੱਡਾ ਨਹੀਂ ਹੁੰਦਾ.. ਬੱਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ
Share Whatsapp
ਬਾਪੂ ਦੀ ਖਾਂਦੇ ਆ ਕਿਸੇ ਤੋਂ Pension ਨੀ ਲੈਂਦੇ,
ਯਾਰ ਵਿਹਲੇ ਫਿਰਦੇ ਨੇ ਫੇਰ ਵੀ Tension ਨੀ ਲੈਂਦੇ
Share Whatsapp
ਚੱਕਦੇ ਨੀ Time ਜਣੀ ਖਣੀ ਨਾਰ ਦਾ...
ਚਿੱਟੇ ਤੋਂ ਵੀ ਚਿੱਟਾ ਏ Character ਸੋਹਣੀਏ ਤੇਰੇ ਯਾਰ ਦਾ...!!
Share Whatsapp
ਉਹ ਚੀਰ ਕੇ ਪਹਾੜ ਨਹਿਰਾਂ ਕੱਡ ਜਾਂਦੇ ਨੇ , ਜੀਹਦੇ ਸੀਨੇ ਚ ਬਰੂਦ ਅੱਖ ਵੈਲੀ ਹੁੰਦੀ ਆ....
Share Whatsapp