ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਮੈਨੂੰ ਜਿੰਦਗੀ ਦਾ ਪਤਾ ਨਹੀਂ ਚਲਦਾ
ਕਿਵੇ ਲੰਗਦੀ ਪਈ ਏ ਤੇਰੇ ਨਾਲ 👌❤️😍❤
Share Whatsapp
ਐਨੀ #ਸੋਹਣੀ ਰੱਬ ਨੇ ਬਣਾਤੀ #ਜਾਨ ਮੇਰੀ ਐ
#ਖਿਆਲ ਰੱਖਣਾ ਤੇ #ਥੋੜਾ ਬਣਦਾ ਏ 😘😘
Share Whatsapp
Aa Dekhla #Bebe Tera #Jwai 👉👦☺
#Phone Nai Chakda 😞😡
Fir Na Kahi #kutt K Rakhta 😜😂
Share Whatsapp
PhoTo 👉ਜੱਟ ਦੀ 📸ਰਕਾਨੇ ਹਿੱਕ ☺ਠਾਰ ਦੀ.....
👭ਕਹਿੰਦੀ ਤੋਂ ਕਹਾਉਂਦੀ 👧 ਫਿਰੇ 💞DiL ਹਾਰ ਦੀ...
Share Whatsapp
#ਘੈਂਟ #ਸਰਦਾਰੀ ਕਿਤੋਂ #ਮਿਲੇ ਨਾ #ਉਧਾਰੀ
#ਇਹ ਤਾ #ਖੂਨ ਵਿਚ #ਜੱਦੀ #ਸਰਦਾਰਾਂ ਦੇ.
Share Whatsapp
ਹਿੰਮਤ ਬਖਸ਼ੀ ਮਾਲਕਾਂ
ਸੱਚ ਸਹਿਣ ਦੀ
ਸੱਚ ਕਹਿਣ ਦੀ
ਸੱਚਾਈ ਤੇ ਅੜੇ ਰਹਿਣ ਦੀ
Share Whatsapp
[ਆਕੜਾਂ ਦੀ ਅੱਗ ਜਹਿੜੀ ਬਾਲਦੀ ਫਿਰੇ...
ਠਾਰਨੀ ਵੀ ਸਾਨੂੰ ਚੰਗੀਂ ਤਰਾਂ ਆਉਂਦੀ ਏ...
Share Whatsapp
ਮੁੰਡਾ👲🏻 ਉਂਗਲੀ ਚ ਛੱਲੇ💍 ਜਿਹਾ ਸੌਹਣੀਏ😘
ਚੁੱਮੇਂਗੀ💋 ਤੂੰ ਦਿਨ ਵਿੱਚ ਬਾਰ-ਬਾਰ ਨੀ😍
Share Whatsapp
Pannu "ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।"
Share Whatsapp
ਬਦਨਾਮੀਆ ਤਾ ਚਾਹੇ 👈ਬੰਦਾ ਰਾਹ ਜਾਦੇ ਖੱਟ ਲਵੇ ✌
ਪਰ ਇਜਤਾ ਬਣਾਉਣੀਆ ਨੇ ਬਹੁਤ ਔਖੀਆਂ
Share Whatsapp
ਕੱਲਾ ਕਹਿਰਾ ਉੱਤੋ ਸ਼ਾਮ ਦੇਖ ਕੇ
ਹੱਥ ਪਾ ਲੀ ਨਾਂ ਤੂੰ ਆਮ ਦੇਖ ਕੇ✌🏻️
Share Whatsapp
#Bullet_ਦੀ_ਲਾ_ਕੇ_90_ਤੇ_ਸੂਈ_ਪਾਈਦੇ_ਪਟਾਕੇ_ਸੋਹਣੀਏ_!!
#ਅਣਖਾ_ਨਾਲ_ਪਛਾਣੈ_ਜਾਂਦੇ_ਸਰਦਾਰਾ_ਦੇ_ਕਾਕੇ_ਸੋਹਣੀ_!!
Share Whatsapp
#ਸਾਡੇ_ਨਿਭਦੇ_ਯਰਾਨੇ_ਓਹਨਾ_ਨਾਲ_ਜੋ_ਦਿਲ_ਦੇ_
ਸੱਚੇ_ਨੇ
ਜਿਹੜੇ_ਪਾ_ਕੇ_status_🌟_STAR_ਬਣਦੇ_
ਉਹ_ਅਜੇ_ਬੱਚੇ_ਨੇ___
Share Whatsapp
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..!
Share Whatsapp
☝ਚੋਟੀ ਦੇ ਖਿਡਾਰੀਆ 👨✈ਨੂੰ ਜਾਵਾ ਕੱਟਦਾ
🙅♂ਚਰਚਾ ਦੇ ਵਿੱਚ 🗣ਰਹਿੰਦਾ ਨਾਮ👌 jatt 👈ਦਾ
Share Whatsapp
Tere ਤੋਂ Nhi...
Tere ਵਕਤ ਤੋਂ Naraz haan....
.
.
ਜੋ ਕਦੇ Niklda ਹੀ ਨੀਂ Mere ਲਈ...!!
Share Whatsapp
ਦਿਲ ਚ ਖੋਟ, ਜੁਬਾਨੋਂ ਪਿਆਰ ਕਰਦੇ ਨੇ,
ਬਹੁਤ ਲੋਕ ਏਸ ਦੁਨੀਆਂ ਤੇ ਇਹ ਵਪਾਰ ਕਰਦੇ ਨੇਂ .
Share Whatsapp
ਥੋੜਾ time ਰੁੱਕ ਜਾ,
ਦੇਖੀ ਟੀ.ਵੀ ੳੁੱਤੇ ਅਾਵਾਗੇ,
ਗਾਣੇ ਦਾ ਪੋਸਟਰ
ਤੇਰੇ ਘਰ ਮੂਹਰੇ ਲਾਵਾਗੇਂ
Share Whatsapp
ਕੋਈ ਪਿਛਲੇ ਹਫਤੇ ੲਿਕ ਸਾਧ ਦੇ ਡੇਰੇ ਚ ਬੰਬ ਰੱਖਦੇ ਹੋੲੇ ਰੰਗੇ ਹੱਥੀਂ ਫੜਿਆ ਗਿਆ
ਪੁਲਸ ਨੇ ਪੁੱਛਿਅਾ ਕਹਿੰਦੇ "ਬੰਬ ਕਿੳੁ ਰੱਖਿਅਾ ਸੀ ਡੇਰੇ ਚ"...
ਘਬਰਾੲੇ ਹੋੲਿਅਾਂ ਨੂੰ ਹੋਰ ਤਾਂ ਕੁਝ ਸੁੱਝਿਅਾ ਨੀ,
ਕਹਿੰਦਾ "ਮੈਂ ਮਨੋਕਾਮਨਾ ਪੂਰੀ ਹੋਣ ਤੇ ਬੰਬ ਚੜਾੳੁਣ ਦੀ ਸੁੱਖ ਸੁੱਖੀ ਸੀ😂😁😂😁
Share Whatsapp
ਜਿੰਦਾਬਾਦ 😉 ਰਹੇ #ਫਾਦਰ-ਸਾਬ ਨੀ ❤😍
ਜਿਹਨੇ ਪੂਰੇ ਕੀਤੇ ਐ #ਖੁਆਬ ਨੀ ✌✌
Share Whatsapp
ਪਿੱਠ ਤੇ ਵਾਰ ਕੀਤੇ ਯਾਰਾਂ ਨੇ ਵਿਸ਼ਵਾਸ ਤੋੜੇ ਪਿਆਰਾਂ ਨੇ..!
ਮੈਂ ਨਹੀਂ ਬਦਲਿਆ ਯਾਰੋ.. ਮੇਰਾ ਸੁਭਾਅ ਬਦਲਤਾ ਸਮੇਂ ਦੀਆਂ ਮਾਰਾਂ ਨੇ..
Share Whatsapp
ਇਨਸਾਨ ਨੂੰ ਕਈ ਵਾਰੀ ਸਾਰੀ ਦੁਨੀਆ ਦਾ ਪਿਆਰ
ਮਿਲ ਜਾਂਦਾ....! ਪਰ ਉਸਨੂੰ ਉਸ ਇਨਸਾਨ ਦਾ ਪਿਆਰ
ਨਹੀਂ ਮਿਲਦਾ, ਜਿਸਨੂੰ ਉਹ ਪਿਆਰ ਕਰਦਾ..
Share Whatsapp
ਨਾਰਾਂ ਪਿਛੇ ਬੰਦੇ ਨਹੀਓ ਮਾਰਦੇ ਇਹ ਸ਼ੌਂਕ ਨਹੀਓ ਜੱਦੀ ਸਰਦਾਰ ਦੇ ਗੀਤਾਂ ਵਿਚ ਜਿਹੜੇ ਘਰੋਂ ਕੁੜੀ ਕੱਢਦੇ, ਅਸਲਾਂ ਚ ਸੋਟੀ ਕੁੱਤੇ ਦੇ ਨੀ ਮਾਰਦੇ..
Share Whatsapp
#ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ..
#ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ
ਚਿਹਰੇ ਵੀ ਉੱਡ ਜਾਣਗੇ..
Share Whatsapp
ਪਹਿਲਾ ਬੜਾ ਪਿਅਾਰ ਜਾ ਜਤਓੁਦੀ ਸੀ ..ਹੁਣ ਲੈਦੀ ਸਾਰ ਵੀ ਨਹੀ...ਪਰ ੲਿਕ ਗੱਲ ਯਾਦ ਰੱਖੀ ..ਜੇ ਸਮਝੇ Busy ਖੁਦ ਨੂੰ ..ਵੇਹਲੇ ਯਾਰ ਵੀ ਨਹੀ
Share Whatsapp