ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਗੇੜੇ Week ਵਿੱਚ ਲਾਵੇਂ 3 Beauty shop ਦੇ💇🏻 ,
ਜੱਟ ਵੀ ਸ਼ੌਕੀਨ 🙆🏻♂️ ਅੱਖ 👁 ਰੱਖੇ ToP ਤੇ👌🏻
Share Whatsapp
ਚੂੜਾ 😋tere ਨਾਮ wala ਪਾਉਣਾ ਮੈ ਤਾ ਬਾਹਾ ch😍😘,
ਘਰ vich ਨਾਲੇ vasna ਮੈ tere ਸਾਹਾ ch,
mere har ik supne ch ਤੂੰ ਏ,
ਤੇਰੇ pyar😘😘 wale ਰੰਗ ch ਮੈ ਰੰਗੀ ਆਂ
#zidd karna ਵਿਆਹ ਮੈ tere ਨਾਲ ਵੇ
#nai ta ave hi ਕੁਆਰੀ ਵੇ ਮੈ ਚੰਗੀ ਆ.
Share Whatsapp
ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….
ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..
Share Whatsapp
ਤੂੰ ❤️ਦੀ ਗੱਲ ਸਮਝੀ ਨਹੀਂ,ਸਾਡਾ ਉਦਾਸ 😟😔ਹੋਣ ਦਾ ਕੀ ਫਾਇਦਾ।
ਤੂੰ TIME ⏱ਸਾਡੇ ਲਈ ਕੱਡਦਾ ਨਹੀਂ ਤੇਰਾ ਖ਼ਾਸ ✨ਹੋਣ ਦਾ ਕੀ ਫ਼ਇਦਾ।
Share Whatsapp
"ਨਾਮ ਮੇਰਾ ਜਪ ਰੱਬ 🙏🏻ਪਾਉਣ ਵਾਲਿਆ"
ਕਾਤੋ ਮੰਨੋ ਲਾ ਤੀ ਸ਼ਾਹੀ 🙆🏻 ਠਾਠ ਵਰਗੀ !!
"ਯਾਰੀ ਤੇਰੀ ਖਾਂ ਗਈ ਸਿਉਂਕ 💕 ਵਾਂਗਰਾ ,,
"Jatti ਸੀ ਮੈਂ ਟਾਹਲੀ ਦੇ ਚਗਾਠ ਵਰਗੀ !!
Share Whatsapp
ਮਿਸ਼ਰੀ 😘ਤੋ ਵੱਧ ਮਿਠਿਆ 👦ਸੱਜਣਾ
ਦਿਲ❤ ਕਰਦਾ ਨਾ ਜਾਗਾ 🙈ਕਦੇ ਸੌਂਕੇ ਤੇਰੀਆ👉 ਬਾਹਵਾ ਤੇ
👫ਪੈਰਾ ਹੇਠ 👇ਲਿਤਾੜ ਚੰਦਰਿਆ ਤੁਰ ਜੀ🏃ਨਾ
ਫੁੱਲ 🌹ਵਿਛਾਵਾ ਨਿਤ ਮੈ 👰ਤੇਰੀਆ ਰਾਹਵਾ ਤੇ😍
Share Whatsapp
ਲਿੰਕ ਲੁੰਕ ਦਾ ਪਤਾ ਨਹੀ ਪਰ THINKING ਮੇਰੀ ਕੈਮ
ਮੌਕਾ ਵੇਖ ਕਾਰਵਾਈ 💪ਕਰੀਏ ਗਵਾਹੀ ਭਰਦਾ ਟਾਇਮ...!!
Share Whatsapp
ਹੱਥ ✋ ਲਾਇਆ ਮੈਲਾ ਹੁੰਦਾ ਪੁੱਤ ਮਾਪਿਆ ਦਾ
ਨੀ ਤੂੰ 3600 ਕਰੀਮਾ ਲਾ ਕੇ ਗੋਰੀ ਬਣਦੀ....!!
Share Whatsapp
ਜਾਂਦੀ ਵਾਰ ਦੇ ਆਖੇ ਬੋਲ ਅਜੇ ਤੱਕ ਰੜਕਣ ਨੀ ।।ਕਹਿਦੀ ਅੱਜ ਤੋਂ ਬੱਨਗੀ ਕਿਸੇ ਹੋਰ ਦੀ ਧੜਕਣ ਨੀ ।।।।
Share Whatsapp
ਦਿਲ ਉਸ ਨੇ ਆਪ ਮੇਰੇ ਤੇ ਹਾਰਿਆ.......ਤੇ ਲੋਕਾ ਨੂੰ
ਕਿਹਿੰਦੀ ਫਿਰਦੀ"propose" ਮੈਨੂੰ "...." ਨੇ
ਮਾਰਿਆ....
Share Whatsapp
🚩ਜੋ ਦੁੱਖ ☹ ਮਿਲੇ ਇਮਤਿਹਾਨ 🏁 ਮੇਰਾ,
.
🚩 ਜੋ ਸੁੱਖ ☺😊 ਮਿਲੇ , 🙏🏼 ਦਾਤਾ ਆਸ਼ਿਰਵਾਦ 🙏🏼 ਤੇਰਾ
.
Share Whatsapp
ਓਹ. crazy. hoi. ਮੇਰੇ. ਲਈ. ਕਿੱਦਾ ਮੈਂ Ignore ਕਰਾਂ,ਓਹ ਗਲਾਂ romantic kardi ਏ,ਤੇ ਮੈਂ gallan ਹੋਰ ਕਰਾ....😊
Share Whatsapp
O Aakh Laal Rakhdii aa Nagniii....Shaunk Naal Rakhii Mushhh khadiii baliyee.......!!
Share Whatsapp
#ਕਾਂਵਾ ਦੀਆ ##ਡਾਰਾਂ ਦੇ ਰੋਲੇ #ਫਜੂਲ ਹੁੰਦੇ ਆ
#ਮੜਕ ਨਾਲ #ਜਿੰਦਗੀ ਜੀਉਣ ਦੇ ਵੀ #ਅਸੂਲ ਹੁੰਦੇ ਆ...
...✌❤
Share Whatsapp
ਮਿਲਣਾ ਹੁਣ ਨਹੀ EASY ਬੱਲੀਏ
ਯਾਰ ਤੇਰਾ ਖੇਤੀ ਵਿੱਚ BUSY ਬੱਲੀਏ....
Share Whatsapp
ੳੁੱਥੇ ਜੋਰ ਨਾ ਗਰੀਬ ਦਾ ਚਲਦਾ ਜਿੱਥੇ ਜੋਰ ਪੈਸੇ ਵਾਲੇ ਲਾੳੁਦੇ ਨੇ
ਅੱਜ ਕੱਲ ਕੋੲੀ ਨਹੀ ਦੇਖਦਾ ਪਿਅਾਰ ਸੱਚੇ ਨੂੰ ਸੱਭ ਪੈਸੇ ਵਾਲਿਅਾ ਨਾਲ ਹੀ ਦਿਲ ਲਾੳੁਦੇ ਨੇ
Share Whatsapp
ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾਂ ਦਾ
ਭੈਣਾਂ ਨੂੰ ਮਾਣ ਵੀਰਾਂ ਤੇ ਹੁੰਦਾ!
ਏਹ ਰਿਸ਼ਤਾ ਦੁਨੀਆਂ ਦਾ ਸਭ ਤੋ ਹਸੀਨ ਹੁੰਦਾ,
ਵੀਰ ਹੀ ਹਮੇਸ਼ਾ ਭੈਣ ਦੇ ਦਿਲ ਦੇ ਕਰੀਬ ਹੁੰਦਾ!!
Share Whatsapp
ਤਿਤਰ ਕਿਥੋ ਡਕ ਲੈਣਗੇ ਬਾਜਾ ਨੂੰ ਬੱਸ ਰੱਖੀ ਤੂੰ #ਕੈਮ ਮਾਲਕਾ 💪ਦੇਖਲਾ ਗੇ ਅਸੀ ਅੱਜ ਕਲ ਦੇ #ਗਰਾਰੀ ਬਾਜਾ ਨ
Share Whatsapp
ਕੱਲੀਆਂ ਛੱਡ ਕੇ ਤੁਰ ਜਾਣਾ ਦਸਤੂਰ ਏ ਸੱਜਣਾ ਦਾ ਫਿਰ ਹਰ ਸ਼ਾਹ ਦੇ ਨਾਲ਼ ਚੇਤੇ ?ਆਉਣਾ,ਕਸੂਰ ਏ ਸ਼ੱਜਣਾ ਦਾ !
Share Whatsapp
ਲੰਬੇ ਨੇ ਰਸਤੇ ਜਿੰਦਗੀ ਦੇ , ਮੰਜ਼ਿਲ ਚਾਹੇ ਦੂਰ ਅਾ,
ਸਾਡੀ ਵੀ ਜਿੱਦ ਏ ਮਾਲਕਾ, ਪਹੁੰਚਣਾ ਜਰੂਰ ਅਾ,
ਬਸ ਇੱਕ ਤੇਰਾ ਸਾਥ ਨਾ ਛੁੱਟੇ , ਬਾਕੀ ਸਭ ਮਨਜੂਰ ਆ.
.ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ.??
Share Whatsapp
ਵੇਖ ਕੇ ਤਰੱਕੀ # ਕਿਸੇ ਬੰਦੇ ਦੀ �#�ਬੱਲਿਆ� ਕਦੇ ਨੀ
# ਖਾਰ ਖਾਈ # ਦੀ..
.
.
ਰੱਬ # ਜਿਹੇ ਯਾਰਾ ਨਾਲ # ਖੁਸ਼ ਰਹੀ ਦਾ # ਮਾੜੀ
ਮੋਟੀ # ਗੱਲ ਦਿਲ ਤੇ ਨੀ �#�ਲਾਈ� ਦੀ ?
Share Whatsapp
ਇੰਨੀ ਸੋਹਣੀ ਵੀ ਨਈ ਤੂੰ ਕਮਲੀਏ ਜਿੰਨੀ ਅੱਤ ਚੱਕੀ ਆ ਤੇਰੇ ਨਾਲੋ ਵੱਧ ਸੋਹਣੀ ਦੀ Request Pending ਰੱਖੀ ਆ…
Share Whatsapp
ਨੀਂ ਜੱਟ ਬੜੇ ਕੱਬੇ ਬੱਲੀਏ ਪਰ ਪਿਆਰ ਕਰਦੇ ਆ ਸੱਚੇ ਬੱਲੀਏ
Share Whatsapp
ਘੈਂਟ ਬੰਦਿਆਂ ਦਾ ਜੱਟ ਫੈਨ ਆ ਜਿਹੜੇ ਸਰਕਾਰ ਵੱਲੋਂ ਬੈਨ ਆ
Share Whatsapp
ਅੱਜ ਤੇਰਾ ਟਾਇਮ ਆ ਤੂੰ ਅੱਗ ਲਾਉਂਣੀ ਆ ਜਦ ਮੇਰਾ ਟਾਇਮ ਆਊ ਦੇਖੀ ਕਿਵੈਂ ਭਾਂਬੜ ਮੱਚਦੇ…
Share Whatsapp