Moosewalastatuslines

sidhu Moosewala Status


Sidhu Moosewala Songs Ringtones

ਕਦੇ ਗਰਮੀ ਦਾ ਵੱਟ ,ਕਦੇ ਬਿਜਲੀ ਦਾ ਕੱਟ
.
ਦੂਜਾ ਹਾੜ ਦੀਆ ਧੁੱਪਾ ਕਾਲਾ ਹੋ ਗਿਆ ਨੀ ਜੱਟ..
Share Whatsapp




👬ਯਾਰਾ ਮਿੱਤਰਾ ਦੀ ਸਦਾ ਪਿੱਠ ਥਾਪੜੀ 😡ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ ਪੈਜੇ ਯਾਰਾ ਵਿੱਚੋ ਉਠ ph ਚੱਕਣਾ ਦਿੱਤੀ ਨਾ ਤਵੱਜੋ ਐਨੀ ਕਦੇ 👰ਨਾਰ ਨੂੰ
Share Whatsapp




Zindgi che Sucess hon lye positive Attitude Chaida hai
Share Whatsapp




Jado tak mere dil nu.. Tera fikar rahuga.. Ohdo tak Mere status ..ch tera zikar rahuga.
Share Whatsapp




ਵਕਤ ਨਾਲ ਯਾਰੀ ਤਾਂ ਹਰ ਕੋਈ ਲਾਉਦਾ,
ਪਰ ਮਜਾ ਉਦੋ ਆਉਦਾ,
ਜਦ ਵਕਤ ਬਦਲ ਜਾਵੇ ਪਰ ਯਾਰ ਨਾ ਬਦਲੇ..
Share Whatsapp




ਯਾਰ 👬ਰੱਖੇ ਨੇ ਜੱਗਾੜੀ,ਵੱਜੇ ਇੱਕ ☝ ਹੱਥ ਨਾਲ ਨਾਂ ਤਾੜੀ
ਕੱਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ 🙏 ਨੇ ਵੀ ਮਿੱਤਰੋ ਗੂਡੀ
ਅੱਬਰਾਂ ਤੇ ਚਾੜੀ 🔫
Share Whatsapp




Jo time pass c tere lyi.. oh pyar bann gya mere lyii..
Share Whatsapp




Mera attitude meri Zeb Vich hai...!!!
Share Whatsapp




Jatt da ‪‎dmag‬ te pind de ‪jwak‬, je vigad jan ta ‪‎bhot‬ made ‪‎hunde‬ aa..??
Share Whatsapp




ਤੇਰੀਆ ਬਾਹਾ ਵਿੱਚ ਸਵਰਗ ਜਾਪੇ ਝੋਲੀ ਤੇਰੀ ਵਿੱਚ ਅਰਾਮ....

ਤੇਰੇ ਗੱਲ ਲਗ ਕੇ ਸਭ ਦੁਖੱ ਭੁੱਲ ਜਾਦੇ ਰੱਬ ਨੇ ਤਾਹੀ ਮਾਂ ਰੱਖਿਆ ਤੇਰਾ ਨਾਮ...
Share Whatsapp




ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ......
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
Share Whatsapp




ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ.....😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ...
Share Whatsapp




ਤੇਰੀ ਗੱਲ ਮਿੱਤਰਾ att ਤੇ ਅਾ ਕੇ ਮੁੱਕ ਜਾਂਦੀ ਅਾ . ਤੇ ਸਾਡੀ ਤਾਂ ਸ਼ੁਰਵਾਤ ਹੀ end ਤੋਂ ਹੁੰਦੀ ਅਾ
Share Whatsapp




ਕੁਝ ਹੁੰਦੇ ਨੇ ਯਾਰ ਭਰਾਵਾਂ ਵਰਗੇ, ਜਿੰਨ੍ਹਾਂ ਦੇ ਬਿਨ੍ਹਾਂ ਰਿਹਾ ਨੀ ਜਾਂਦਾ, ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਂਦਾ, ✌🏻JIND-JAAN✌🏻
Share Whatsapp




Asi Chetak Utte Beh k NI lai lainde feeling caraan di.
Share Whatsapp




ਪਿੰਡਾਂ ਦੇ ਕਾਕਿਆਂ ਬਾਰੇ ਕੀ ਪੁੱਛਦੀ? ਡੌਲੇ ਵੱਡੇ ਤੇ ਮੁੱਛਾਂ ਖੜਦੀਆਂ ਨੇ , ਏਹ ਦਸ਼ਵੀ ਪਾਸ ਹੀ ਪੱਟ ਲੈਦੇ, ਜਿਹੜੀਆਂ B.tech ਦੇ ਿਵੱਚ ਪੜਦੀਆਂ ਨੇ।।
Share Whatsapp




ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
Share Whatsapp




ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।
Share Whatsapp




ਸੁੱਤੇ ਸ਼ੇਰ ਨੂੰ ਜੋ ਛੇੜੇ ਦਿਨ ਆਗੇ ਕਿਹਦੇ ਨੇੜੇ ਨਵਾਂ ਉਠਿਆ ਕੋਈ ਕੌਡੀ ਦਾ ਮਲੰਗ ਲੱਗਦਾ ਕਿਹਨੇ ਮਾਰਿਆ ਯਾਰਾਂ ਨੂੰ ਲਲਕਾਰਾ ਕੋਈ ਜਿੰਦਗੀ ਤੋਂ ਤੰਗ ਲੱਗਦਾ
Share Whatsapp




ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ , ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
Share Whatsapp




ਸੂਰਤਾਂ ਤੇ ਤਾ ਹਰ ਕੋਈ ਮਰਦਾ ਅਸੀਂ ਸੋਹਣੇ ਦਿਲ ਨਾਲ ਸਾਂਝ ਪਾਈ ਹੋਈ ਆ. . ਲੋਕੀ ਪਰਖਦੇ ਨੇ ਰੱਬ ਦੇ ਬਣਾਏ ਜਿਸਮਾ ਨੂੰ, ਅਸੀਂ ਸੋਹਣੀ ਰੂਹ ਨਾਲ ਜ਼ਿੰਦਗੀ ਸਜ਼ਾਈ ਹੋਈ ਆ..
Share Whatsapp




ਡਰੇ ਤਾਂ ਤਦ ਨੀ ਜਦ ਇਕੱਲੇ ਖੜਦੇ ਸੀ… ਹੁਣ ਤਾ ਸੁਖ ਨਾਲ਼ ਪਿੱਛੇ ਫੌਜ ਹੀ ਬੜੀ ਆ.
Share Whatsapp




ਲੰਮੇ ਚੌੜੇ ਗੱਬਰੂ ਪੁੱਤ ਸਰਦਾਰਾਂ ਦੇ . ਸ਼ਹਿਰ ਤੇਰੇ ਦੀਅਾਂ ਭੀੜੀਅਾਂ ਗਲੀਅਾਂ ਮੋਢੇ ਭਿੜਦੇ ਯਾਰਾਂ ਦੇ 💪
Share Whatsapp




ਅਚਾਂਣ_ਚੱਕ ਟੱਕਰੇ ਤਾਂ ਦੇਖ ਲਈ ਦਾਂ, ਐਵੇਂ ਅੱਗੇ ਪਿੱਛੇ ਗੇੜਿਆਂ ਮੈਂ ਲਾਉਦਾਂ ਨੀ, ਜੇ ਪਹਿੱਲੀ ਵਾਰ ਅੱਲੜੇਂ ਤੂੰ ਹਾਂ ਨੀ ਕਰਨੀ, ਤਾਂ ਦੂੰਜੀ ਵਾਰ mainu ਵੀ ਪੁੱਛਣ ਆਉਦਾਂ ਨਈ
Share Whatsapp




ਜਿਹਨੂੰ ਚੰਗੇ ਲਗਦੇ ਆ, ਗੱਲ ਬਾਤ ਕਰਕੇ ਦੇਖ ਲੋ,, ਜਿਹਨੂੰ ਭੁਲੇਖਾ ਆ, ਮੁਲਾਕਾਤ ਕਰਕੇ ਦੇਖ ਲੋ…..
Share Whatsapp





Home
New status
Top Status