Moosewalastatuslines

sidhu Moosewala Status


Sidhu Moosewala Songs Ringtones

ਹਿੱਟ🎩ਹੋਣ ਲਈ📢 ਨਾ ਸਟੰਟ👻 ਖੇਡੀੲੇ🏁
ਰਾਹ 👐ਨੀ Change👊 ਕਰੀਦਾ ਕਿਸੇ 😏ਦੀ ਛਿੱਕ 😠ਤੇ.......
Share Whatsapp




ਅਕਸਰ ਦੁਨਿਆ ਵਿਚ ਦਿਲ ਮਿਲਦੇ ਨੇ , ਟੁੱਟ ਜਾਂਦੇ ਨੇ
ਸਚੇ ਦੋਸਤ ਵੀ ਮਿਲਦੇ ਨੇ , ਫਿਰ ਬਿੱਛੜ ਜਾਂਦੇ ਨੇ
ਪਰ ਜਦੋਂ ਇੱਕਠੇ ਗੁਜਾਰੇ ਦਿਨ ਯਾਦ ਆਉਂਦੇ ਨੇ ਤਾਂ
ਹੱਸਦੀਆ ਹੋਈਆ ਅੱਖਾਂ ਚੋ ਵੀ ਹੰਝੂ ਵੱਗ ਜਾਂਦੇ ਨੇ ॥
Share Whatsapp




ACਵਾਲੀ ਨਹੀ ਸਾਨੂੰ ਤਾ ਜੀ ਪੱਖੀ ਵਾਲੀ ਚਾਹੀਦੀ_______Handshake ਤਾਂ ਹਰ ਕੋਈ ਕਰਦੀ ਸਾਨੂੰ ਤਾ ਜੀ ਜੱਫੀ ਵਾਲੀ ਚਾਹੀਦੀ..
Share Whatsapp




#ਪਹਿਲਾਂ ਵਿਹਲੇ ਹੁੰਦੇ ਸੀ#Endਕਰਾਉਣ ਨੂੰ ਹੁਣ#

#timeਹੀ ਨਹੀ ਲਗਦਾ#Postਪਾਉਣ ਨੂੰ...
Share Whatsapp




ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
Share Whatsapp




ਮੋਦੀ ਦੀਆਂ ਸਭ ਟੌਫੀਆਂ ਨੇ ਮੁੱਕੀਆਂ,
ਆਮ ਬੰਦੇ ਕੱਢੀਆਂ ਦਿੱਲੀ ਚ ਧੁੱਕੀਆਂ,
ਅੱਗੇ ਟਾਈਮ ਮਾੜਾ ਹੋਰ ਆਉਣਾ ਮਿੱਤਰੋ,
ਬਚਦਾ ਪੰਜਾਬ ਨੂੰ ਬਚਾ ਲਓ ਮਿੱਤਰੋ.
Share Whatsapp




ਇਕ ਅਸੀ💨 #ਚੜਦੇ ਨੂੰ ਟੇਕਿਏ ਨਾ #ਮੱਥਾ● 💦
.
ਦੂਜਾ ਅਸੀ🌬 #ਡੁੱਬਦੇ ਨੂੰ🌱ਪਿੱਠ ਨਹੀ ਦਿਖਾਉਂਦੇ.......
Share Whatsapp




ਦੇਖ ਲਾਂ ਗੇ ਜਦੋਂ ਕੀਤੇ # ਦਾਅ ਲੱਗਿਅਾ, # ਘੁੱਗੀਅਾਂ ਦੀ ਢਾਣੀ ਕਿਵੇਂ # ਬਾਜ ਘੇਰਦੀ : # ਜੰਗਲਾਂ ਦੇ ਪੈਦੇਂ ਨੇ ਕਨੂੰਨ ਸਿੱਖਣੇ, ਦੱਬੀ ਦੀ ਨੀ ਪੈੜ ਕਦੇ ਭੁੱਖੇ # ਸ਼ੇਰ ਦੀ :
Share Whatsapp




ਜਿਹਨਾ ਯਾਰਾ ਦੇ ਸਹਾਰੇ ਚੱੜੀਆ ਹੋਣ ਪੌੜੀਆ
ਉਹਨਾ ਨੂੰ ਨੀ ਮਿੱਤਰਾਂ ਔਕਾਤ ਦੱਸੀ ਦੀ.....
Share Whatsapp




# ਉਹ ਕਹਦਿੀ ਤੈਨੂ ਕੋਈ ਹੋਰ ਮੇਰੇ ਵਰਗੀ #
ਲੱਬਣੀ ਨਹੀ.....
..
.. # ਮੈ ਕਿਹਾ ਹੁਣ ਤੇਰੇ ਵਰਗੀ # ਰੱਖਣੀ ਵੀ
ਨਹੀ..!!!.......
Share Whatsapp




ਰੂਪ ਜੇ ਹੋਵੇ 👌👌ਸੋਹਣਾ ਫਿਰ ਕਦੇ ਮਾਣ ਨਹੀ ਕਰੀ ਦਾ ,.............!!
ਢਲ ਜਾਣੀ ਕਦੋ ⛄ਜਵਾਨੀ ਪਤਾ ਵੀ ਨਹੀ ਲੱਗਣਾ ,...........!!
ਧਨ💰💰 ਦੌਲਤ ਦਾ ਕਦੇ ਬੰਦਿਆ ਹੰਕਾਰ ਨਹੀ ਕਰੀ ਦਾ.......
Share Whatsapp




ਟਾੲੀਮ ਅਾਉਣ ਤੇ ਤੇਰੀਆਂ👵 ਜੁਲਫਾ SET ਕਰੂਗਾ ਹਾਲੇ ਤੇਰਾ ਯਾਰ😎 ਮੁੱਛਾ SET ਕਰਨ ਵਿੱਚ BUSY ਅਾ
Share Whatsapp




#ਫਰਮੈਸ਼ ਆਈ ਸੀ #ਨਾਰਾਂ ਦੀ.. #ਕਹਿੰਦੀਆਂ ਨਵੀਂ #Pic ਦੇਖਣੀ ਆ #ਯਾਰਾਂ ਦੀ.
Share Whatsapp




👉ਨੋਟ ਕਮਾਉਣੇ ਸੌਖੇ„ #ਯਾਰ ਕਮਾਉਣੇ ਔਖੇ ਨੇ„
ਜੋ #ਯਾਰਾਂ ਨਾਲ ਵਕਤ ਬਿਤਾਏ „ਉਹ #ਮੋੜ #ਲਿਆਉਣੇ #ਔਖੇ ਨੇ👈
Share Whatsapp




#ਨੀਵੇਂ hoke #ਸੁਨਦੇ aa gal #ਯਾਰਾਂ di, #ਗੁੱਸਾ gal jaij te, #ਹੁੰਦੀ minti ਨਾ kde #ਜਿਗਰੇ di yaaro....
ਸ਼ਾਤੀ wale #size te...
Share Whatsapp




#ਉੱਠੀਆ ਹੋਇਆ ਕਦਮ ਕੋਈ #ਇਤਿਹਾਸ ਬਣਾ ਦਿੰਦਾ #ਯਾਰਾ ਦਾ ਹੀ ਪਿਆਰ ਬੰਦੇ ਨੂੰ ਖਾਸ ਬਣਾ ਦਿੰਦਾ..
Share Whatsapp




ਨਾ ਕਿਸੀ ਨੇ ਸੱਚਾ
ਪਿਆਰ ਕੀਤਾ
ਨਾ ਕੋਈ ਕਰਦੀ
ਘੈਂਟ ਜੱਟ ਵੇਖ ਹਰੇਕ ਪੱਲਾ ਫੜਦੀ
Share Whatsapp




ਨੀ tù ਛੱਡ k ਟਰਾਈਆਂ .....
ਬੀਬਾ kåRR ਲੈ ਪੜਾਈਆ.....
ਅਸੀ ਡੁੱਲ ਦੇ ਨੀ vèkh ਕੇ ਕੁਵਾਰੀ.....!!ਯਾਰ sìReè ਦੇ ਮੰਲਗ.....
ਬੀਬਾ ਖੰਗ ਕੇ ਨਾ ਲੰਘ.....
ਸਾਨੂੰ ਪੁਗਦੀ ਨੀ þåtølèå ਦੀ ਯਾਰੀ....
Share Whatsapp




_ ਬਾਹਲੀ ਕਰੇਆ ਨਾ ਕਰ This-That ਕੁੜੀੲੇ
_ ਜੱਟ De-C ਦਾ #Angreji ਹੱਥ Tait ਕੁੜੀੲੇ
Share Whatsapp




ਬਿਨਾ ਬੁਲਾਇਆ ਕਦੇ ਕਿਸੇ ਦੇ 🏨ਘਰ ਨੀ ਜਾਈਦਾ, 🙏🏻ਦੁੱਸ਼ਮਣ ਆਜੇ ਘਰੇ ਤੇ ਮੱਥੇ ਵੱਟ ਨੀ ਪਾਈਦਾ...
Share Whatsapp




__ਲੋੜ ਪੈਣ ਉਤੇ ਵਾਧਾ ਘਾਟਾ ਨਈਓ ਵੇਖਦੇ :D
__ MundE ਪਿੰਡਾ ਦੇ ' ਗਣਿਤ ' ਵਿੱਚੋ fail ਬੱਲੀਏ :
Share Whatsapp




#ਗੋਲੀ ਸਾਹਮਣੇ ਜੋ #ਦਿਲ ਨਹੀਂਉ ਡੋਲਦੇ😏ਉਹ #ਜਿਗਰੇ ਅਲਾਣੇ ਜਾਂਦੇ ਨੇ👌#�ਲੁੰਬੜਾ ਦੇ ਹਿੱਸੇ ਆਉਂਦੀ #ਚੁਸਤੀ😏#ਸ਼ੇਰ ਰੋਅਬ💪ਲਈ #ਪਛਾਣੈ ਜਾਂਦੇ ਨੇ⚔
Share Whatsapp




ਮੇਰੇ ਬਾਰੇ ਤਾ ਸਿਰਫ ਮੈ ਜਾ ਮੇਰਾ ਰੱਬ ਈ ਜਾਣਦਾ :ਲੋਕ ਤਾ ਸਿਰਫ ਮੇਰੇ ਬਾਰੇ ਅੰਦਾਜਾ ਹੀ ਲਾ ਸਕਦੇ ਆ
Share Whatsapp




ਮੁੰਡਾ Handsome ਹੋਣਾ ਚਾਹੀਦਾ ਆ ; Smart ਤਾਂ Phone ਵੀ ਹੁੰਦੇ ਆ ।
Share Whatsapp




ਦੱਬਦਾ ਨੀ #ਕੰਮ ਅਜੇ ਤਾਂ..ਯਾਰਾਂ ਦਾ #ਜੈਕ ਲੋਟ ਆ....
ਜੁੱਤੀ ਹੇਠ #ਵੈਰੀਆਂ ਨੂੰ ਰੱਖ #ਤੁਰੀਦਾ.....ਚੱਕਵਾਂ ਏ ਕੰਮ #ਵੀਰਾਂ ਦੀ #ਸਪੋਟ ਆ..
Share Whatsapp





Home
New status
Top Status