ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਹੋ ਜਾਵੇ ਜੱਦ ਮੋਹਬਤ,
ਕਿਸੇ #ਖਾਸ ਦੇ ਇੰਤਜ਼ਾਰ
ਵਿੱਚ ਬਹਿਣਾ ਪੈਂਦਾ ਏ...
ਸੋਖੀ ਨਈ ਆਸ਼ਕੀ,
ਆਸ਼ਿਕ ਨੂੰ #ਦਰਦ ਵੀ ਪਿਆਰ
ਵਿੱਚ ਸਹਿਣਾ ਪੈਂਦਾ ਏ
Share Whatsapp
#ਤੈਨੂੰ_ਪਾਉਣ_ਤੋ 😘#ਪਹਿਲਾ_ਹੀ_ਬੜਾ 💖#ਦਿਲ_ਡਰਦਾ_ਸੀ।।🌷
☜#ਤੈਨੂੰ_ਪਾ_ਕੇ_ਵੀ_ਦਿਲ 👏#ਡਰਦਾ_ਏ_ਕਿਤੇ 😭#ਖੋ_ਨਾ_ਬੈਠਾਂ।।⚘
Share Whatsapp
ਅਸੀ_ਤਾ_ਇਕ_ਨਾਲ_ਹੀ_ਪਿਆਰ_ਕਰਕੇ_ਨਿਭਾਉਣ_ਵਾਲੇ_ਸੀ_ਸੱਜਣਾ
ਪਰ_ਤੇਰੇ_ਬਦਲ_ਦੇ_ਰੰਗ_ਦੇਖ_ਕੇ
ਪਿਆਰ_ਤੋ_ਵਿਸ਼ਵਾਸ_ਜਿਹਾ_ਉਠ_ਗਿਆ
Share Whatsapp
Ik Chan Jehe Chehre Da Deedar Karke, Royiye Har Pal Asi Ohnu Yaad Karke...Ohnu Ta Shayad Eh Khabar Vi Nai Honi,l Lucky Ne Bahut Kuj Khoya Ohnu Pyar Karke...
Share Whatsapp
Saade Jeen Da Sahara En Tu Yaara, Bajhon Tere Ji Ke Karna Ki, Jad Tainu Mann Liya Rabb Aapna, Fer Duniya Ton Assi Darna Ki...
Share Whatsapp
ਵਜਾ ਪੁਛਣ ਦਾ ਮੌਕਾ ਕਿਥੋਂ ਮਿਲਿਆ,
ਉਹ ਲਹਿਜ਼ਾ ਬਦਲਦੇ ਰਹੇ,
ਅਸੀ ਅਜਨਬੀ ਬਣਦੇ ਗਏ।
Share Whatsapp
Dil Mera Tuttna Te Akhan Ohdiyan Ne Vi Rona, Neend Meri Uddni Te Raat Nu Ohne Vi Nai Sona, Ishq Main Kita Te Vekhi Ohnu Vi Jaroor Hona, Mar Main Vi Jana Te Jee Ohde Ton Vi Nai Hona...
Share Whatsapp
Puchho Na Os Kagaj ton, Jihde Utte Assin Dil De Bayaan Likhde Haan, Tanhaayian De Vich, Beetian Gallan Tamaam Likhde Haan, Oh Kalam Bhi Deewani Jehi Ban Gayi, Jihde Naal Assi Tuhada Naa Likhde Haan...
Share Whatsapp
ਬੜੇ ਰਿਸਤੇ ਨਿਭਾ ਲਏ,
ਹੁਣ ਦੱਸਣਾ ਕਈਆਂ ਨੂੰ ATTITUDE ਕਿਹਨੂੰ ਕਹਿਦੇ ਨੇ 👉🏻
Share Whatsapp
ਵਿੱਚੋਂ ਉਹ ਫੋਕੇ ਹੁੰਦੇ .... ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ..
Share Whatsapp
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
Share Whatsapp
ਕੋਰੇ ਬੰਦੇ ਆ ਕੋਰੀ ਗੱਲ ਕਰਦੇ ਆ,
ਜਿਹੜਾ ਸੜਦਾ ਸੜੀ ਜਾਵੇ,
ਆਪਾ ਕਿਹੜਾ ਕਿਸੇ ਤੋਂ ਡਰਦੇ ਆ।👆🏻
Share Whatsapp
ਅਸੀਂ ੳਹਨਾਂ ਅੱਗੇ ਝੁਕਦੇ ਹਾਂ ਜੋ ਰਿਸ਼ਤੇ ਬਚਾ ਕੇ ਰਾਜੀ ਨੇ ੳਹਨਾਂ ਅੱਗੇ ਕਦੇ ਨੀ ਝੁਕਦੇ ਜੋ ਸਾਨੂੰ ਝੁਕਾ ਕੇ ਰਾਜੀ ਨੇ 👊
Share Whatsapp
ਜੇ ਕੋੲੀ ਤੁਹਾਡੇ ਬਿਨ੍ਹਾਂ ਖੁਸ਼ ਹੈ ਤਾਂ,
ੳੁਸਨੂੰ ਖੁਸ਼ ਰਹਿਣ ਦਿੳੁ😌🙏🏻
Share Whatsapp
ਲੰਮੇ ਲੰਮੇ ਰਾਹ ਭਾਵੇਂ ਛੋਟੀਆ ਪੁਲਾਘਾਂ ਨੇ
ਨਿਕੇ ਜਿਹੇ ਸੀਨੇ ਵਿੱਚ ਵੱਡੀਆ ਤਾਂਹਗਾ ਨੇ...
Share Whatsapp
#ਮਾੜਾ_ਵੇਖ_TŷM⌚ #ਕੀਤੀਅਾ_ਤੂ_ਟਿਚਰਾ,💁🏻
.
#ਖੜੇ_ਰਹੇ_ਯਾਰ 👬👬 #PītHâ 😎#ਲਗਣ_ਨਾ_ਦਿਤੀਅਾ 😘
Share Whatsapp
ਹੌਸਲੇ ਬੁਲੰਦ ਰੱਖੀ ਦਾਤਿਆ,
ਦੁਖ -ਸੁੱਖ ਆਉਦੇ ਜਾਂਦੇ ਰਹਿਣੇ ਨੇ'
ੴ ☬ ਸਤਿਨਾਮ ਸ਼੍ਰੀ ਵਾਹਿਗੁਰੂ ੴ ☬
Share Whatsapp
ਸਿੱਧਾ ਜਿਆ ਵਲੇਟਾ ਮੰਡਾ ਮਾਰੇ ਪੱਗ ਦਾ..
ਤਾਂ ਵੀ ਫੱਬਦਾ ਨੀ ਬਿੱਲੋ ਤਾਂ ਵੀ ਫੱਬਦਾ❤👳🏻♀
Share Whatsapp
✌ਕੁੜੀਆਂ👰 ਚ ਭਾਂਵੇ👉ਹੈਣੀ ਸਾਡੀ ਚਰਚਾ😊
🤗ਪਰ #mandeer👬👬 ਮਾਰਦੀ👉 ਏ #salute🙋 jatt ਨੂੰ😎
.
Share Whatsapp
ਸੱੜਦੀ 😏 ਰਕਾਨੇ ਕਾਤੋਂ ਵੇੱਖ 😳 ਕਾਫਲੇ,👬
ਮੁੰਡਾ 👦🏻 ਹੱਕ ਦੀ ਕੱਮਾਈ 💸 ਵਾਂਗੂ ਯਾਰ ਜੋੜਦਾ
Share Whatsapp
ਬਦਲਿਆ ਮੌਸਮ🌗ਦੇਖ ਕੇ ਕੁਝ ਅਪਣਿਆ💑ਦੀ ਯਾਦ ਆ ਜਾਂਦੀ ਐ,
ਯਕੀਨ ਨਹੀਂ ਆਂਓਦਾ ਕਿ ਓਹ ਵੀ ਏਸੇ ਤਰ੍ਹਾਂ ਬਦਲੇ ਸੀ..🤛🏼
Share Whatsapp
ਵੇ #ਜਣੇ-ਖਣੇ ਵਲ ਅਸੀ #ਤਕਣਾ ਨੀ ਸੀਖੀਅਾ,,,
#rusiya ਨਾ ਕਰ #kmlaya,,ਵੇ ਅਸੀ #ਮਨਉਣਾ ਨੀ ਸੀਖੀਅਾ!!!,!!..
Share Whatsapp
👉Blood ਵਿੱਚ ਸਰਦਾਰੀ, ਪੱਕੀ ਯਾਰਾਂ ਨਾਲ ਯਾਰੀ👈
👉ਅਸੀ ਜਿੱਥੋਂ ਲੰਗ ਜਾਈਏ, ਖੜ ਵੇਖਦੀ ਕੁਵਾਰੀ👈😳🔫
Share Whatsapp
👌ਜਿਥੋ ਤੱਕ ਜਾਦੇ ਲੋਕੀ..ਤੋਬਾ ਕਰ ਜਾਂਦੇ😰
😎ਅਾਪਾਂ ਉਹਥੋ ਸੁਰੂਅਾਤ ਕਰੀ ਦੀ....💪💪
Share Whatsapp
#ਰੱਬ ਨੂੰ ਹੀ ਪਤਾ ਹੁੰਦਾ ਬਾਕੀ #ਕੱਲ ਦਾ
#ਸੁਖ ਨਾਲ #Time ਅਜੇ #ਸਿਰਾ ਚਲਦਾ 👌
Share Whatsapp