Moosewalastatuslines

sidhu Moosewala Status


Sidhu Moosewala Songs Ringtones

ਸਿੰਘਾਂ ਦੀ ਹੁੰਦੀ ਸਰਦਾਰੀ ਸਵੈਗ ਤਾ ਰੱਖਣ ਨਿਆਣੇ ਪੱਗ ਵਾਲੇ ਦੀ ਕਦਰ ਤਾ ਗੁੱਤ ਵਾਲੀ ਜਾਣੇ ਅਸੀਂ ਪੇਚਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਰਦਾਰ ਪਸੰਦ ਨਹੀਂ
Share Whatsapp




ਜਦੋਂ ਵੀ ਲਿਖਦੇ ਹਾਂ ਅਸੀਂ ਚਿੱਬ ਕੱਢਦੇ ਹਾਂ, ਹਲਕਾ ਫੁਲਕਾ ਸਾਡੇ ਤੋਂ ਉਲੀਕਿਆਂ ਨੀ ਜਾਂਦਾ, ਜੋ ਵੀ ਕਰਨਾਂ ਏ At The Spot ਕਰਦੇ ਹਾਂ, ਸਾਡੇ ਤੋਂ ਆਉਣ ਵਾਲਾ Time ਉਡੀਕਿਆਂ ਨੀ ਜਾਂਦਾ.
Share Whatsapp




ਹੋਇਆ ਕੀ ਤੂੰ ਸਿਰੇ ਦੀ ਹਸੀਨ ਕੁੜੀਏ ਅੱਖ ਮਿੱਤਰਾਂ ਦੀ ਨੱਡੀਆ ਨੂੰ ਜੜੋ ਪੱਟ ਦੀ
Share Whatsapp




ਭਾਵੇਂ ਸ਼ਕਲੋਂ ਨੀ ਸੋਹਣੇ ਰੱਬ ਸੋਹਣਾ ਜ਼ਮੀਰ ਦਿੱਤਾ… ਜੇਬਾਂ ਨੋਟਾਂ ਨਾਲ ਨੀ ਭਰੀਆਂ ਪਰ ਦਿਲ ਅਮੀਰ ਦਿੱਤਾ
Share Whatsapp




ਹੱਸਦੇ ਵੱਸਦੇ ਰਹਿਣੇ ਆਂ ,, ਰੋ ਪਿੱਟ ਕੇ ਜ਼ਿੰਦਗੀ ਕੱਟਣੀ ਨੀਂ ,, ਸਾਨੂੰ ਸਾਦਗੀ ਚੰਗੀ ਲੱਗਦੀ ਏ ,, ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !
Share Whatsapp




“ਮਾਪਿਆਂ ਨੇ ਚਾਵਾਂ naal ਪਾਲੀ ਪਹਿਲੇ ਦਿਨ ਤੋਂ ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਦਿਨ ਤੋਂ”
Share Whatsapp




ਵੇ ਤੂੰ free wifi net 😄 ਵਰਗਾ ਹਰ ਕੋੲੀ connect ਹੋਣ ਨੂੰ ਫਿਰੇ__ ਵੇ ਮੈਂ Airtel 4G ਵਰਗੀ ❤❤ ਜਣੇ_ਖਣੇ ਦੀ Range ਤੋ ਪਰੇ__
Share Whatsapp




ਲਾਕੇ ਤਲਬ ਪਿਆਰ ਦੀ ਹੁਣ ਪਾਸਾ ਵੱਟਦੀ ਏ
ਕਦੇ ਚਾਹੁੰਦੀ ਸੀ ਹਰ ਪਲ ਦੀਦਾਰ ਹੁਣ ਦੇਖ ਕੇ ਅੱਖਾਂ ਕੱਢਦੀ ਏ

Share Whatsapp




ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ.. ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..
Share Whatsapp




ਅਣਖ਼ਾ ਮਿਲਿਆ ਵਿਰਸੇ ਚੋਂ ਨਹੀਓ ਤੱਕ ਬਗਾਨੇ ਦਿਲ ਹਾਰਦੀ💞💞 ਵੇ ਜੇ ਤੂੰ ਕਰਦਾ Crack ਦਿਲਾਂ ਨੂੰ ਅਲੜੑ ਵੀ ਸੱਟ ਬੜੀ ਡੂੰਘੀ ਮਾਰਦੀ
Share Whatsapp





ਇੰਝ ਨਹੀ ਹੁੰਦਾ
ਕਿ ਦਿਨ ਨਈ ਚੜ੍ਹਦਾ
ਤੇ ਰਾਤ ਨਈ ਹੁੰਦੀ |?
.

ਪਰ ਸਭ ਅਧੂਰਾ ਲੱਗਦੈ
ਜਦੋਂ ਤੇਰੇ ਨਾਲ ਗੱਲਬਾਤ ਨਈ
ਹੁੰਦੀ ||___
Share Whatsapp




ਰਾਜ ਤਾ ਸਾਡਾ ਹਰ ਜਗਾ ਤੇ ਹੈ ...
ਪਸੰਦ ਕਰਣ ਵਾਲ਼ੇਆ ਦੇ ਦਿਲ.ਚ
ਤੇ ਨਫਰਤ ਕਰਣ ਵਾਲੇਅਾ ਦੇ ਦਿਮਾਗ....ਚ ...
Share Whatsapp




ਮਿੱਠੀ ਬਣ ਕੇ ਮੈ ਕਿਸੇ ਨੂੰ ਠੱਗਦੀ ਨਹੀ...👈🏻ਅੜਬ ਸੁਭਾਅ ਦੀ ਹੈਗੀ ਹਾਂ😡ਸੱਚੀ ਗੱਲ ਮੂੰਹ ਤੇ ਆਖਦੀ ਤਾਂਹੀ ਕਿਸੇ ਨੂੰ ਚੰਗੀ ਲਗਦੀ ਨਹੀਂ
Share Whatsapp




ਮਿੱਟੀ ਨੇ ਤਾਂ ਮਿੱਟੀ ਹੋਣਾ ਚਾਰ ਦਿਨਾ ਦਾ ਮੇਲਾ ਏ
ਲੋਕਾਂ ਕਹਿਣਾ ਸ਼ੇਤੀ ਫੂਕੋ ਹੁੰਦਾ ਪਿਆ ਕਵੇਲਾ ਏ..
Share Whatsapp




ਰੱਬ ਦੇ ਰੰਗ ਵੀ ਨਿਆਰੇ ਆ
.
ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ, ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ
Share Whatsapp




ਲ਼ੱਖਾ ਦ ੇਅਾ ਯਾਰ ੳੁਝ ਬੰਦੇ ਭਾਵੇ ਅਾਮ ਨੀ ਪੱਕੀਅਾ ਨੇ ਯਾਰੀਅਾ ਨਾ ਜਾਹਲੀ ੲਿਸਟਾਮ ਨੀ.
Share Whatsapp




↔ਵੈਸੇ ਤਾਂ ਸਾਡੀ #ਭਰਾਵਾਂ ਦੀ ਥੋੜ੍ਹੀ ਘੱਟ ਬਣਦੀ ਆ ਪਰ ਜਦੋਂ ਬਣਦੀ ਆ ਫਿਰ #ਲੋਕਾਂ ਦੇ ਵੀ ਭਾਅਦੀ ਬਣਦੀ aa 😜😜😘😘
Share Whatsapp




🛣 ਜਮੀਨ ਤੇ ਰਹਿ ਕੇ ਅਸਮਾਨ 🌈 ਨੂੰ ਛੂਹਣ ✋🏻 ਦੀ ਫਿਤਰਤ ਹੈ ਮੇਰੀ 😌 ਪਰ ਕਿਸੇ ਨੂੰ ਗਿਰਾ ਕੇ 👎 ਉੱਪਰ ਉੱਠਣ ਦਾ ☝🏻 ਸ਼ੌਕ ਨਹੀਂ ਮੇਰਾ
Share Whatsapp




👍ਜਿਹੜੇ ਲੰਡੂ ਸੀ ਉਹ ਲਿਸਟਾ ਚੋ ਕਡਤੇ ਖਰੇ ਬੰਦਿਅਾਂ ਤੇ ਮਾਣ ਪੂਰਾ ਕਰੀਦਾ ਬਾਕੀ ਦੋਗਲੇ ਬੁਲਾੳੁਣੇ ਸਭ ਛੱਡਤੇ 👊
Share Whatsapp




ਖੂਨ_ਵਿੱਚ_ਯਾਰੀ👬ਦਾ_ਕਰੇਜ਼_ਰੱਖੀ ਦਾ....!!!!
ਨਸ਼ੇ ਤੇ ਨਾਰਾਂ ਤੋਂ_ਪਰਹੇਜ਼🚫ਰੱਖੀ_ਦਾ..ਖੂਨ_ਵਿੱਚ_ਯਾਰੀ👬ਦਾ_ਕਰੇਜ਼_ਰੱਖੀ ਦਾ....!!!!
ਨਸ਼ੇ ਤੇ ਨਾਰਾਂ ਤੋਂ_ਪਰਹੇਜ਼🚫ਰੱਖੀ_ਦਾ..
Share Whatsapp




ਬਹੁਤ ਖੁਸ਼ ਰਹੀਦਾ ਹੈ ਹਮੇਸ਼ਾ,
ਕਿਉਂ ਕੀ ਉਮੀਦ ਅਸੀਂ ਖੁਦ ਤੋਂ ਰੱਖੀਦੀ
ਦੂਸਰਿਆਂ ਤੋ ਨਹੀਂ..!
Share Whatsapp




ਜਦੋਂ MOBILe ਦੀ BATTERy 2-3% ਰਹਿ ਜਾਵੇ...
ਤਾਂ ਕਈ ਤਾਂ ਇਦਾਂ ਭੱਜਦੇ CHARGER ਵੱਲ ਨੂੰ...!
ਜਿਵੇ.......?
FILMA ਚ ਜੱਖਮੀ Brdr ਨੂੰ ਲੈ ਕੇ HERO ਭੱਜਿਆਂ ਹੁੰਦਾ...
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਜੇ ਕੁੱਛ ਨਹੀ ਹੋਨੇ ਦੂੰਗਾ..
Share Whatsapp




ਓ ਕਹਿੰਦੀ ਤੁਹਾਨੂੰ ਕਿਵੇ ਪਤਾ ਲੱਗ ਜਾਂਦਾ... ਕਿ ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ...
ਮੈਂ ਕਿਹਾ- ਸਾਲੀਏਂ ਅਸੀਂ ਅਧੀ-ਅਧੀ ਰਾਤ ਤੱਕ SONY ਤੇ CID ਦੇਖ ਕੇ ਅੈਵੇਂ ਨੀ ਅੱਖਾਂ ਖਰਾਬ ਕੀਤਿਆ
Share Whatsapp




ਨੈਨਾ ਵਿਚ ਸੱਚ ਦਾ ਨੂਰ ਹੁਣ ਚਾਹਿਦਾ ਹੋਵੇ ਜੇ ਪਿਆਰ ਤੇ ਭਰੋਸਾ ਵੀ ਜਰੂਰ ਹੁਣਾ ਚਾਹਿਦਾ
Share Whatsapp




ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।
Share Whatsapp





Home
New status
Top Status