ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
#ਗੱਲੋ ਨਹੀ ਨਿਕਾਮਿਅਾ ਦੇ ਟੇਗ ਲੱਥਦੇ.
#ਪਹਿਲਾ ਕੰਮ ਕਰਕੇ ਵਿਖਾੳੁਣੇ ਪੇਦੈ ਨੇ.
#ਅੇਵੈ ਲੋਕੀ ਰਹਿੰਦੇ ਚੰਗੇ ਦਿਨ ਡੀਕਦੇ.
#ਦਿਨ ਚੰਗੇ ਅਾੳੁਦੇ ਨਹੀ ਲਿਅਾੳੁਣੇ ਪੇਦੈ ਨੇ💯
Share Whatsapp
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ…
ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..
Share Whatsapp
ਤੇਰਾ ਟਾਈਮ ਏ ਕੁੜੀਏ ਕਰ ਲੈ ਟਿਚਰਾ ਨੀ......
ਜਦੋ ਜੱਟ ਨੇ ਲਾਤੀ ਅੱਗ ਸੇਕਦੀ ਰਹਿ ਜਾਏਗੀ.......
Share Whatsapp
ਹਰ ਗਮ ਸਹਿਜੂਗਾ ਨੀ lucky ਸਹਿ ਨੀ ਹੋਣਾ ਦਿਲ ਉੱਤੇ ਵੱਜਾ ਫੱਟ ਨੀ
Share Whatsapp
😆ਦੁਕੀ ਤਿੱਕੀ $ਜੱਗ ਤੇ ਬਥੇਰੀ 💲ਫਿਰਦੀ
ਮੁੰਡਾ ਲੈਂਦਾ ਏ %Risk ਕਿਸੇ ਖਾਸ ਚੀਜ਼ ਦਾ👈📷
Share Whatsapp
ਇਕੱਲਾ ਘੁੰਮਦੇ ਵੇਖਕੇ ਟਿੱਚਰਾ ਕਰਦੇ ਵੈਰੀ ਇਹਨਾ ਨੀ ਪਤਾ ਆ ਇੱਕ ਫੋਨ? ਨਾਲ ਯਾਰਾ ਵੈਲੀਆ ਦੇ ਮੇਲੇ ਲਾ ਦੇਣੇ ਆ.
Share Whatsapp
#ਗੁਸਾ ਨਾ ਕਰ #ਜਾੲੀ ਬੀਬਾ #ਪਰ ਪिਹਲਾ #ਯਾਰਾ ਨਾਲ ਯਾਰੀ ਅੈ
#ੳੁਸ ਤੋ ਬਾਦ #ਤੇਰੀ ਵਾਰੀ ਅੈ
Share Whatsapp
Check ਕਰੀ ਇਤਿਹਾਸ ਕਿਨੇ ਯਾਰ ਬੰਦੇ ਖਾਸ ਕਿਨੇ ਪੁੱਨ ਕਿਨੇ ਪਾਪ ਬੋਲਦੇ
.
ਮਿੱਤਰਾਂ ਨੂੰ ਬੋਲਣ ਦੀ ਲੋਡ਼ ਕੋਈ ਨਾ ਸਾਡੇ ਬੱਲਿਆ ਰਿਕਾਰਡ ਬੋਲਦੇ
Share Whatsapp
☆ਕਾਲੀ Hummer ਦੇ ਵਿੱਚ ਛੱਡ ਰੱਖੀ Bass☆
☆ਸੋਹਣੀ ਸੋਹਣੀ ਨੱਡੀਆ ਨੂੰ ਜੱtt ਦਾ CareZ☆
Share Whatsapp
ਬਾਜੀ Pending ਰੱਖੀ ਏ, ਹਾਲੇ ਨਹੀਓ ਹਾਰੇ.
ਨਾਮ ਯਾਦ ਰੱਖੀ ਸਾਡਾ, ਮੇਲ ਹੋਣਗੇ ਦੁਬਾਰੇ...
Share Whatsapp
ਪੈਸੈ 💱 ਦੇ ਦੇ ਕਦੇ ਨਾ🔊 ਬੁਲਾਇਆ ਨਾਮ ❌ਨੀ☝
ਜਾਣਦੇ ਨੇ ਲੋਕੀ ਮੁੰਡਾ💪 ਐਨਾ ਆਮ✋ ਨੀ 😘
ਜਿਹਦੀ ☝ਮੇਹਰ ਨਾਲ ਕੰਮ 🔝SIRA🔝ਹੋ ਗਿਆ🌎
🌟ਦਾਤੇ🌟ਨੂੰ ਧਿਆਈ🙏ਦਾ ਏ ਸੁਬਾ ਸ਼ਾਮ ਨੀਂ👌
Share Whatsapp
ਆਉਦੀਆਂ ਨੀ ' ਲੋਟ💃ਬੀਬਾ _ ਆਕੜਾਂ👸ਜੋ ਤੇਰੀਆਂ💘💚_😏ਸਾਨੂੰ ਕਿਹੜਾ '💔ਘਾਟਾ _😘ਸੌਣੀਆ🍁ਹੋਰ ਵੀ❤ਬਥੇਰੀਆਂ 🔐
Share Whatsapp
ਜਿਹਦੇ ਨਾਲ ਲਾਈ ਯਾਰੀ ਛੇਤੀ ਨਈ ਛੱਡਦਾ...💑
•
💪ਪੈ ਜਾਵੇ ਵੈਰ ਬੜੀ ਰੀਜ ਨਾਲ ਕੱਢ ਦਾ👊
Share Whatsapp
#ਵੈਲਪੁਣਾ🔪 ਵੀ ਉਹੀ ਕਰਦੇ 👳🏻ਨੇ ਜੋ # ਦਲੇਰ ਹੁੰਦੇ ਨੇ 😏 #ਸਲੂਟ ✋🏻ਵੀ ਉਨਾ ਨੂੰ ਵੱਜਦੇ ✋🏻#ਮਨ ❤️ਜਿਨਾ ਦੇ #ਸਾਫ ਤੇ # ਜਿਗਰੇ 🐅#ਸ਼ੇਰ ਹੁੰਦੇ ਨੇ...😀
Share Whatsapp
ਨੀ ਇੱਕ ਮਹੀਨਾ ਵੀ
ਤੇਰੀ ਯਾਰੀ ਨੇ ਨਾ ਕੱਡਿਆ ..
ਛੱਡਿਆ ਵੀ ਤਾਂ ਯਾਰਾਂ ਦਾ ਈ
ਨਾਂ ਲਾ ਕੇ ਛੱਡਿਆ ..ਮਿਲਦਾ ਤਾਂ ਬਹੁਤ ਕੁਝ ਹੈ #ਜ਼ਿੰਦਗੀ ਵਿੱਚ, ਬੱਸ ਅਸੀ #ਗਿਣਤੀ ਉਸੇ ਦੀ ਕਰਦੇ ਹਾਂ....ਜੋ #ਹਾਸਿਲ ਨਾ ਹੋਇਆ ਹੋਵੇ...
Share Whatsapp
ਫੱਕਰਾਂ ਨੂੰ ਫਿਕਰ ਕਾਹਦਾ, ਫੱਕਾ ਮਾਰ ਕੇ ਫਿਕਰਾਂ ਨੂੰ ਖਾ ਜਾਂਦੇ, ਵਾਰੇ ਵਾਰੇ ਜਾਈਏ ਇਹਨਾਂ ਫੱਕਰਾਂ ਦੇ, ਲੌ ਕੇ ਕੱਖ ਜਾਂਦੇ, ਦੇ ਕੇ ਲੱਖ ਜਾਂਦੇMera #bachpan te mera #pyaar mainu mud mud ke #yaad karaundi rahi
Share Whatsapp
ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ
Share Whatsapp
👉 ਹਾਲੇ ਬਾਜ ਖਾਮੋਸ਼ ਆ...ਉੱਡ ਲੈਣ ਦੇ ਤਿਤਰਾਂ ਨੂੰ...... ਜਦੋ ਉਡਾਰੀ ਵਜਗੀ ਦੁਨੀਆ ਖੜ ਖੜ ਦੇਖੂ ਮਿੱਤਰਾ ਨੂੰ
Share Whatsapp
#nAkhra v tEra #hAaye jaCh jAch #pAinda ni_
.
.
tAkna v #tEra saChi jAan kaD #lAinda ni_
Share Whatsapp
👉 # Kahndi 💛 # Tenu_Pata💘 # Nii_LaGda_Kamly a_Tera👈 # Kinna_Kardi_Aa,,😱😱 • # NirLe_KaaLje_Ut h🌄k😘 # Teriyan_Posta👌📱 # Pardi_Aa😍😍 #
Share Whatsapp
ਬਸ ਇੱਕ ਤੇਰੇ ਅੱਗੇ ਹੀ ਝੁਕੀ ਆਂ, . . ਉਂਝ ਜੱਟੀ ਨੇ ਕਦੇ ਕਿਸੇ ਨੂੰ ਆਪਣੇ ਅੱਗੇ ਖੰਘਣ ਨਹੀਂ ਦਿੱਤਾ।।
Share Whatsapp
ਤੂੰ LayS ਖਾਣ ਵਾਲੀ . ਮੈ ਰਟੀਨ ਵਿਚ ਖਾਂਦਾ ਹਾਂ ਤੜਕੇ . ਤੂੰ ਘਰੋਂ ਬਾਰ ਨਾਂ ਨਿਕਲੇ . ਮੈ GyM ਜਾਂਦਾ ਤੜਕੇ
Share Whatsapp
mainu kudeye dil cho kadeya ni jana, yarri laun ton pehla soch lande hun munda tere ton sadeya ni jana
Share Whatsapp
* ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “😎
Share Whatsapp
ਕੀ ਹੋਇਆ ਅਜੇ single ਹਾਂ 🚶 ਪਸੰਦ ਤਾਂ ਅਸੀਂ ਕਈਆਂ ਦੇ ਹਾਂ ਪਰ ਹਿੱਸੇ ਕਿਸੇ ਕਰਮਾਂ ਵਾਲੇ ਦੇ ਹੀ ਆਵਾਂਗੇ …
Share Whatsapp