ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਰੱਬ ਤਾਂ ਮਨਾਇਆ ਮੰਨ ਜਾਂਦਾ,ਪਰ ਯਾਰ ਮੰਨਾਓਣਾ ਔਖਾ ਏ....
ਅੱਖੀਆਂ ਵਿੱਚ ਪਰਬਤ ਛੁਪ ਜਾਂਦੇ,ਪਰ ਪਿਆਰ ਛੁਪਾਓਣਾ ਔਖਾ ਏ ...
Share Whatsapp
ਦਿਲ ਤੜਫਣ ਲੱਗਾ ਜਦੋਂ ਉਹ ਛੱਡ ਕੇ ਸਾਨੂੰ ਜਾਣ ਲੱਗੇ,
ਨਾਲ ਬੀਤਾਏ ਪਲ ਫੇਰ ਯਾਦ ਆਉਣ ਲੱਗੇ,
ਝੁਕੀਆਂ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜ ਕੇ,
ਅਸੀ ਭਿੱਜੀਆਂ ਅੱਖਾਂ ਨਾਲ ਫੇਰ ਮੁਸਕਰਾਉਣ ਲੱਗੇ...
Share Whatsapp
ਨੀ Tu ਛੱਡ k #Traiyan__
ਬੀਬਾ ਕਰ ਲੈ #ਪੜਾਈਆ__
ਅਸੀ ਡੁੱਲ ਦੇ ਨੀ ਦੇਖ ਕੇ #ਕੁਵਾਰੀ__
ਯਾਰ Sire ਦੇ #ਮੰਲਗ__
ਬੀਬਾ ਖੰਘ ਕੇ ਨਾ #ਲੰਘ__
ਨਹੀ ਓ ਪੁਗਦੀ #Patoleyan ਦੀ ਯਾਰੀ__
#ਨੀ....
Share Whatsapp
ਸੁਣਿਆ ਉਹ ਆਕੜ ਖੋਰ ਜੀ
ਪਰ ਫੈਨ ਬੜੀ ਐ ਯਾਰਾ ਦੀ !!!
Share Whatsapp
ਹੋਵੇਗਾ ਰੱਬ ਦਿਆਲ.
ਕਿਸਮਤ ਦਾ ਦੀਵਾ ਜਗੂਗਾ.
ਕੂੜੀ ਵੀ ਫਸੂਗੀ
.ਤੇ
VISA ਵੀ ਲੱਗੂਗਾ..
Share Whatsapp
ਹਜੇ ਤਾ ਚੁਪ😐. ਬੈਠੇ ਅਾ ਫੇਰ ਵੀ ਮਾਡੇ ਵਿਅਾਹ ਜਿਨਾ ੲਿਕਠ ਕਰ ਦੇਨੇ ਅਤੇ ਜਿਸ ਦਿਨ ਗਰਾਰੀ😠 ਅੜ ਗੲੀ ਤਾ ਲੋਕ ਪੁਛਣ ਗਏ ਕੀ ਮੇਲਾ ਕਿਹੜੇ ਬਾਬੇ ਦਾ ਲਗੀਆ
Share Whatsapp
ਪੁੱਛ ਉਨਾ ਫੁੱਲਾ ਤੋ ਜਿੰਨਾ ਨਾਲ ਰੁਸੀਆ ਹੋਈਆ ਬਹਾਰਾ ਨੇ,ਤੂੰ ਤਾ ਮੁੰਹ ਮੋੜ ਕੇ ਚਲੀ ਗਈ,ਪਰ ਮੇਰਾ ਸਾਥ ਨਾ ਛੱਡਿਆ ਯਾਰਾ ਨੇ
Share Whatsapp
ਮੈਂ ਤਾਂ ਅੱਜ ਓਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀਂ….ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ , ਜੋ ਸਿਰਫ ਤੇਰਾ ਹੀ ਸੀ😭😭
Share Whatsapp
ਸਿਰੇ👌 ਦਾ ਮੈਂ ਸ਼ੌਕੀ😎 ਯਾਰਾ ਅੱਥਰਾ😡 ਸੁਭਾਅ✔ ਏ
ਦੁਨੀਆ🌏 ਤੇ ਆਏ👣 ਆਂ ਪਾਉਣਾ💪 ਪੂਰਾ ਗਾਹ🔫 ਏ
👌👌👌
Share Whatsapp
ਨੀ ਤੂੰ ਕਰਗੀ ਗਦਾਰੀ ਸੱਟ ਧੋਖੇ ਵਾਲੀ ਮਾਰੀ
ਤੇਰੇ ਸਹਿਰ ਚ਼ ਕਰਾ ਦਉ ਜੱਟ ਵਾਰਦਾਤ ਨੀ !!!
Share Whatsapp
ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ, ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ…ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ, ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰ
Share Whatsapp
ਇੱਕ ਰੋਟੀ ਲਈ ਜਦੋਂ ਕੋਈ
ਵਿਚਾਰਾ ਗਰੀਬ ਤਰਲਾ ਜਿਹਾ ਲੈਂਦਾ ਏ,
ਉਦੋਂ ਬੰਦੇ ਦੇ ਬਣਾਏ ਹੋਏ,
ਰੱਬ ਤੇ ਸ਼ੱਕ ਜਿਹਾ ਪੈਂਦਾ ਏ !!!
Share Whatsapp
ਕੋਹਿਨੂਰ ਹੀਰੇ ਨਾਲੋ ਵੱਧ ਕੀਮਤੀ,
ਨੀ VIP ਕੋਟੇ ਵਿੱਚ ਆਉਂਦਾ Gabru
Share Whatsapp
ਪਾਗਲ ਕੀਤਾ ਇਸ਼ਕ ਤੇਰੇ ਦੇ ਹੱਲਿਆਂ ਨੇ ਹੁਣ ਹੋਰ ਨੀ ਜੀਉਣਾ ਸੱਜਣਾਂ ਕੱਲਿਆਂ ਨੇ
Share Whatsapp
ਖੁੱਲਾ ਖਰਚ ਨੀ ਕਰ ਸਕਦੇ,
ਹਾਲੇ ਮਜਬੂਰੀ ਏ__
ਪਰ ਕਿਸਮਤ ਬਦਲੂ, ਸਮਾਂ ਵੀ ਬਦਲੂ,
ਆਸ ਇਹ ਪੂਰੀ ਏ__
Share Whatsapp
Tu fer jhuth bolegi jwaab den laggi....
sawaal ta bde ne par pushne nhi tenu.......
Share Whatsapp
ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾ,
ਸਾਨੂੰ ਦਿਲ ਦੁਖਾਉਣਾ ਨਹੀ ਆਉਂਦਾ,
ਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀ,
ਸਾਨੂੰ ਯਾਰ ਭੁਲਾਉਣਾ ਨਹੀ ਆਉਂਦਾ.."ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾ,
ਸਾਨੂੰ ਦਿਲ ਦੁਖਾਉਣਾ ਨਹੀ ਆਉਂਦਾ,
ਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀ,
ਸਾਨੂੰ ਯਾਰ ਭੁਲਾਉਣਾ ਨਹੀ ਆਉਂਦਾ.."
Share Whatsapp
ਬੜੀ ਔਖੀ ਆਦਤ ਪਾਈ ਸੀ ਦਰਦਾਂ ਨੂੰ ਸਹਿਣ ਦੀ,
ਨਾਂ ਦੇਖਿਆ ਕਰ ਸੁਪਨੇ ' ਖੁਸ਼ੀਆਂ ਦੇ,
ਹੁਣ ਤਾਂ ਦਰਦਾਂ ਨੂੰ ਵੀ ਆਦਤ ਪੈ ਗਈ ਆ ਤੇਰੇ ਨਾਲ ਰਹਿਣ ਦੀ..
Share Whatsapp
ਗੱਲ Eh ਨਹੀਂ K ਉਸ ਤੋਂ Bina ਮੈਨੂੰ Kise ਨੇ Han Nahi ਕੀਤੀ,__ਗੱਲ eh k lucky" ne kde ਉਸ kudi ਤੋਂ ਇਲਾਵਾ Hor ਕਿਸੇ ਦੀ ਪਰਵਾਹ Nahi ਕੀਤੀ_
Share Whatsapp
ਫ਼ਲ ਨੀਵਿਆਂ ਰੁੱਖਾਂ ਨੂੰ ਲੱਗਦੇ,, Tu ਉੱਚਾ ਹੋ
ਕੇ ਮਾਣ ਨਾਂ ਕਰੀ_ਦੁੱਖ ਸੁੱਖ ਦਾ ਰੋਣਾ ਕੀ ਰੋਵਾਂ, ਇਹ ਤਾਂ ਜਿੰਦਗੀ ਦੀ ਕੜੀ ਹੈ
.
.
ਸਦਾ ਚੜਦੀ ਕਲਾ ਚ ਰਹੀਦੈ, ਵਾਹਿਗੁਰੂ ਦੀ ਮੇਹਰ ਬੜੀ ਹੈ..!
Share Whatsapp
ਏਹ ਵੀ ਤਾਂ ਮਰਨ ਈ ਹੁੰਦਾ ਏ....
ਜਦੋਂ ਕੋਈ ਸਾਹਾਂ ਵਰਗਾ ਸੱਜਣ
ਦੂਰ ਜਾਣ ਦੀ ਗੱਲ ਕਰੇ...
Share Whatsapp
ਇਕ ਚਾਹਤ ਸੀ ਤੇਰੇ ਨਾਲ ਜਿਉਣ ਦੀ,
ਨਹੀਂ ਤਾਂ #ਮੁਹਬੱਤ
ਕਿਸੇ ਨਾਲ ਵੀ ਹੋ ਸਕਦੀ ਸੀ ...
Share Whatsapp
ਜਿਥੇ ਦੁਨੀਆ ਦੀ ਖਤਮ ਹੈ ਹੁੰਦੀ
ਉਥੋਂ ਸੋਚ ਯਾਰਾਂ ਦੀ ਹੈ ਸ਼ੁਰੂ ਹੁੰਦੀ
ਸ਼ਕਲਾਂ ਤੋ ਭਾਵੇਂ ਬਹੁਤੇ ਸਾਉ ਨਹੀ ਆ
ਪਰ ਦਿੱਲ ਵਿਚ ਸਭਨਾਂ ਲਈ ਥਾ ਰੱਖੀ ਆ
Share Whatsapp
ਨੀਲੀ ਛੱਤ ਵਾਲਿਅਾ ਬਣਾ ਕੇ ਰੱਖੀ ਕਿਰਪਾ
ਤੇਰੇ ਅਾਸਰੇ ਖੁਅਾਬ ਵੱਡੇ ਦੇਖੀ ਬੈਠਾ ਅਾ
Share Whatsapp
ਲੋਕੀ 🙇 ਕਹਿਦੇ ਨੇ ਵਕਤ ⌚ ਹਰ ਜਖਮ 💔 ਨੂੰ ਭਰ ਦਿਂਦਾ
ਪਰ ਕਿਤਾਬ📕 ਤੇ ਮਿੱਟੀ ਪੈਣ ਨਾਲ ਕਦੇ ਕਹਾਣੀ ਨਹੀ ਬਦਲ
ਜਾਂਦੀ !!??
Share Whatsapp