Moosewalastatuslines

sidhu Moosewala Status


Sidhu Moosewala Songs Ringtones

ਜਿਸਨੂੰ ਕੀਤੈ ਮਣਾਂ ਮੂੰਹੀਂ ਪਿਆਰ,
ਝੱਲੀਏ ਓਹ ਤੂੰ ਏ !!
ਜੀਹਦਾ ਅੱਜ ਵੀ ਹੈ ਇੰਤਜ਼ਾਰ
ਝੱਲੀਏ ਓਹ ਤੂੰ ਏ !!
ਸਿਰ ਸਾਡਾ ਨਹੀ ਝੁਕਿਆ ਕਿਸੇ ਦੇ ਅੱਗੇ,
ਜੀਹਦਾ ਕਰਦੇ ਆਂ ਦਿਲੋਂ ਸਤਿਕਾਰ,
ਝੱਲੀਏ ਓਹ ਤੂੰ ਏਂ ||
Share Whatsapp




ਨੀ ਮਿਤਰਾਂ ਦੀ ਆਵਾਜ ਗੌਰੀਐ
.
ਖਾਲੀ ਕੰਧਾ ਵਿਚ ਵਜ ਵਜ ਮੁੜ ਦੀ
.
ਨੀ ਤੂੰ ਤਾਂ ਹੁਣ ਕੀ ਮੁੜ ਨਾ??
Share Whatsapp




"ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ" ☺
Share Whatsapp




ਕੁਝ ਸਾਨੂੰ ਅਾਕੜ ਮਾਰ ਗੲੀ ਕੁਝ ਸਜਣ ਬੇਪ੍ਰਵਾ ਨਿਕਲੇ........
Share Whatsapp




ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..

ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ
Share Whatsapp




ਜਟ ਦੀ ੲੇ ਯਾਰੀ ਸ਼ੋਲਿਅਾ ਦਾ ਵਡ ਨੀ, ਮੈਂ ਜਦੋ ਪਿਛੇ ਹਟਿਅਾ ਬੇਸ਼ਕ ਛਡ ਦੀ.
Share Whatsapp




ਦਿਲ ਤਾ ਕਰਦਾ ਨੀ ਤੈਨੂੰ ਸ਼ਾਹਮਣੇ ਬਿਠਾ ਕੇ ਦੀਦਾਰ ਕਰਾ...
.
ਅਗਲੇ ਜਨਮ ਵਿਚ ਮੈਨੂੰ ਤੂੰ ਹੀ ਮਿਲੇ, ਮੈ ਫਿਰ ਵਾਰ ਵਾਰ ਮਰਾ...
Share Whatsapp




ਦੋਸਤੋ ਗੱਲਾ ਕਰਨ ਨੂੰ ਤੇ ਸਾਰੀ ਦੁਨੀਆ ਸ਼ੇਰ ਹੂੰਦੀ ੲੇ
ਜਦੋ ਆਪਣੇ ਨਾਲ ਬੀਤਦੀ ਏ ਤਕਲੀਫ ਤਾ ਫੇਰ ਹੂੰਦੀ ੲ
Share Whatsapp




ਕਿਤੇ ਰਿਹ ਜੀ ਨਾ ਸਲਾਹਾਂ ਦਿਲਾ ਕਰਦਾ ਬਾਜੀ ਮਾਰ ਜੇ ਨਾ ਹੋਰ ਗੱਬਰੂ..
Share Whatsapp




ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
ਮੁਲ ਯਾਰੀ ਦਾ ਨਹੀ "ਵਿਸ਼ਵਾਸ" ਦਾ ਹੁੰਦਾ
Share Whatsapp




ਉਹ ਨਾ ਕੋਈ ਚੱਸਕਾ ਨਾਰਾਂ ਦਾ.............ਹੋਰ ਕੋਈ ਨਾ ਮਾਣ ......ਮਾਣ ਮੈਨੂੰ ਮੇਰਿਅਾ ਯਾਰਾਂ ਦਾ .
Share Whatsapp




ਸਹੇਲੀਆਂ ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ, ਉਹ ਵੀ ਮੇਰੀ ਹੀ ਬਣਾਈ ਹੋਈ ਹੈ ..
ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ ...
ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ..
Share Whatsapp




#Ãттттт👌 ਸਾਡਾ #Åттitűðë😘
#ਘੈਂਟ 👌✌ਸਾਡਾ #SтуLе 😉 ਐ
😂 ਅਸੀ #ਵਜਦੇ✔✔ ਦਿਲਾਂ ❤ ਤੇ 😁
#ਜਿਵੇ 😘 ਵਜਦੀ 🔫 #ਮਿਸਾਇਲ ਐ
Share Whatsapp




ਕਹਿੰਦੀ👰🏻 ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ🔫 ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ 📣ਸਮਝਾ ਤਾ 'ਸੋਨਾ ਤਾਂ 🙅🏻ਕਮਲੀੲੇ ਵਿੰਘਾ ਹੋ ਜਾਦਾ ,
ਰੌਦ 💥ਤਾਂ ਪਿੱਤਲ ਦੇ ਹਿੱਕ 💥ਪਾੜਦੇ ਆ
Share Whatsapp




ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ .
Share Whatsapp




ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ…. ..ਤੇਰੀ ਮੇਰੀ ਨਈਂ ਨਿਭਣੀ…ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ…
Share Whatsapp




ਕਿਤੇ ਰੰਗ ਨਾ ਵਟਾ ਲਈ ਕੁੜੀਏ,ਦੁਨੀਆ ਦੇ ਰੰਗ ਦੇਖ ਕੇ,ਕਿਤੇ ਹੱਥ ਨਾ ਛੁਡਾ ਲਈ ਕੁੜੀਏ,ਨੀ ਹੱਥ ਮੇਰਾ ਤੰਗ ਦੇਖ ਕੇ…. ਯਾਰੀ ਆਖਦੀ ਸ਼ੀ ਲੋਹੇ ਉਤੇ ਲੀਕ ਐ..ਨੀ ਉਹ ਪਾਣੀ ਉਤੇ ਲੀਕ ਨਿਕਲੀ....
.
ਉਡੀ ਗੱਲ ਕੋਈ ਤੇਰੇ ਬਾਰੇ ਨੀ ਉਹ ਠੀਕ ਨਿਕਲੀ....???
Share Whatsapp




ਰੱਬਾ ਲੱਗਦਾ ਦੁਨੀਆਂ ਸੜਨ ਲੱਗ ਪਈ
ਹੁਣ ਇਹੋ ਸਮਝਾ ਕੀ ਗੁੱਡੀ ਚੜਨ ਲੱਗ ਪਈ
Share Whatsapp




ਮਿੱਤਰਾ ਚ਼ ਵਹਿਣਾ ਖਿੜੇ ਫੁੱਲਾ ਵਾਗੰੂ ਰਹਿਣਾ ਮਿੱਤਰਾ ਚ਼
ਵਹਿਣਾ ਅਸੀ ਸਿੱਖਿਆ ਏ ਵੀ ਕਦੇ ਢੇਰੀਆ ਨੀ ਢਾਹੀਆ...
Share Whatsapp




Attitude ਚ' ਕਹਿਦੀ ਜਾਵੇ ਵੱਡਾ💥bullet ਵਾਲਾ ਆਇਆ ਮੈ ਤਾ yamaha ਵਾਲੇ ਤੇ ਮਰਦੀ ਆ✨ਮੈ ਕਿਹਾ ਫੇਰ ਮੋੜ ਤੋ ਸੁਣਕੇ ਪਟਾਕਾ bullet ਦਾ ਕੋਠੇ ਤੇ ਅੰਬ ਲੈਣ ਚੜਦੀ ਆ
Share Whatsapp




ਆਪ ਹੀ ਛੱਡ ਕੇ ਕਹਿੰਦੀ...
ਮੈਨੂੰ ਤਾਂ ਮੇਰੀ ਜਵਾਨੀ ਤੇ ਮਾਨ ਆ
.
.
.
ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,,
ਮੈਂ ਕਿਹਾ ਚੰਦਰੀਏ .....
ਮੇਰੀ ਵੀ ਯਾਰਾਂ ਚ ਜਾਨ ਆ .
Share Whatsapp




ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ,,
ਝੱਲਿਆ ਦਿਲਾ ਓਏ, ਹਰ ਇਕ ਦਾ ਨਹੀ ਹੋਈਦਾ
Share Whatsapp




ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ,ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ
Share Whatsapp




ਅਸੀ ਆਪਣੇ ਆਪ ਤੇ ਕਦੇ ਗਰੂਰ ਨਹੀ ਕੀਤਾ,ਦੋਸਤੀ ਕਰਨ ਲਈ ਮਜਬੂਰ ਨਹੀ ਕੀਤਾ,ਜਿਸ ਨੂੰ ਦਿਲ ਵਿੱਚ ਵਸਾ ਲਿਆ ਅਸੀ,ਫਿਰ ਅਸੀ ਉਸਨੂੰ ਕਦੇ ਦੂਰ ਨਹੀ ਕੀਤਾ..!!!
Share Whatsapp




ਉਹ ਦੁਨੀਆ ਤੋ ਹੋਜੂ ਲਾਪਤਾ ਜਿਹੜਾ
ਤੇਰੇ ਮੇਰੇ ਵਿੱਚ ਆ ਗਿਆ
Share Whatsapp





Home
New status
Top Status