Moosewalastatuslines

sidhu Moosewala Status


Sidhu Moosewala Songs Ringtones

Ladka : tum dunia ko bata do k tum mujhe bhut pyaar krti ho...
.
Ladki : ladke ke kaan mein dheere se bolti hai I LOVE U....
.
Ladka : tumne mere kaan mein kyu kha .....
.
Ladki : kyuk tum hi meri dunia ho.etdf
Share Whatsapp




☆★ਵਕਤ ਅਾੳੁਣ ਦੇ ਯਾਰਾ ਦਾ
ਤੇਰੇ ਸਾਰੇ ਸ਼ੌਕ ਭਗਾਦਾ ਗਏ__

☆★ਥੋੜਾ Wait ਕਰਲਾ ਮਿੱਠੀੲੇ
ਨੀ ਤੇਰੇ ਨਾਂ ਤੇ ਨੋਟ ਚਲਾਦਾ ਗਏ
Share Whatsapp




ਮੇਰੇ ਨਾਲ਼ੋ ਜਿਆਦਾ ਕਹਿੰਦਾ ਤੇਰੇ ਨਾਲ ਕੋਈ ਹੋਰ ਨਇਉ ਫੱਬਣਾ__
ਕਹਿੰਦਾ ਮੇਰੇ ਨਾਲੋ ਸੁਨੱਖਾ ਮੁੰਡਾ ਤੈਨੂੰ ਨਇਉ ਕਿਤੋ ਲੱਭਣਾ__
ਹੈ ਦੱਸ ਕਮਲਾ ਨਾ ਹੋਵੇ ਤਾਂ
Share Whatsapp




ਰੰਗ ਰੂਪ ਸੋਹਣਾ ਮੈਂ ਸ਼ਿੰਗਾਰੀ ਬੈਠੀ ਹਾਂ _____________
ਕਦੋ ਆਵੇਂਗਾ ਤੂੰ ਲੈ ਕੇ ਡੋਲੀ ਵੇ ਮੈਂ ਖਿਚ ਕੇ ਤਿਆਰੀ ਬੈਠੀ ਹਾਂ Kehre Dil Ton Ohdi Wafa Di Tarif Manga ♥ <3
Kehre Pal To Ohnu Milan Di Tarik Manga ♥ <3
Mainu Dar Hai Bas Ik Ohnu Kho Dein Da ♥ <3
Kehre Rabb Toh Ohnu Paun Da ♥ <3
Naseeb Manga..
Share Whatsapp




Ek dooni dooni - do dooni Chaar ,
Soniya tu mere dil Diya ramja Nu Verry Funny keh k na Saar
Share Whatsapp




ਕੁਛ ਗਮ ਵੀ ਭੁਲ ਜਾਨ ਕੁਛ ਦੂਰੀ ਵੀ ਘੱਟ ਹੋਵੇ __
ਇੱਕ ਸ਼ਾਮ ਇੱਕ ਦੂਜੇ ਦੇ ਨਾਮ ਕਰ ਕੇ ਵੇਖੀਏ ___
ਹੁਣ ਭਿੱਜੇ ਰਹਿੰਦੇ ਨੇ ਜੋ ਅਕਸਰ ਸਵੇਰੇ -ਸ਼ਾਮ __
ਇੱਕ ਦੂਜੇ ਦੇ ਨੈਣਾ ਨੂੰ ਕੁਛ ਸਾਫ਼ ਕਰ ਕੇ ਵੇਖੀਏ ___
ਜੋ ਰਹਿ ਗਈ ਸੀ ਦਿਲ ਵਿਚ ਉਹ ਗਲਬਾਤ ਕਰ ਕੇ ਵੇਖੀਏ ___
ਫਿਰ ਮਿਲੇ ਨਾ ਮਿਲੇ ਮੌਕਾ ਆ ਮੁਲਕ਼ਾਤ ਕਰ ਕੇ ਵੇਖੀਏ
Share Whatsapp




ਜਿੰਦਗੀ ਹੁੰਦੀ ਸਾਹਾ ਦੇ ਨਾਲ,ਮੰਜਿਲ ਮਿਲੇ
ਰਾਹਾ ਦੇ ਨਾਲ..[♥]
[♥]..ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ
ਤਕਦੀਰ ਨਾਲ..[♥]
Share Whatsapp




ਆਹ ਲੈ ਸੋਹਣਿਆ ਅਸੀਂ ਵੀ ਦਿਲ ਤੇਰੇ ਨਾਮ ਕਰ ਤਾ...
ਸਾਨੂੰ ਡਰ ਨਹੀਂ ਕਿਸੇ ਦਾ ਇਜਹਾਰ ਅਸੀਂ ਸ਼ਰੇਆਮ ਕਰ ਤਾ..
Share Whatsapp




jad kolo saade tu lang di dil ♥ nu hol jeha pehnda , ,
chaare paase tu he disdi tera bhulekha pehnda .
Share Whatsapp




Jinna Chir Dharku Dil Mera
.
Eh Zindagi Sajjna Teri Ae
Share Whatsapp




Eh din kismat naal ne milde
Dil naal saude ho gaye dil de
Pyar ne aisa jadoo kareya
Samjh na sanu aaye
Es taran asin ik dooje de saaha wich samaye
Phullan wich jiven khusboo sohneya
Le main hun gayi 'an teri ho sohneya
Share Whatsapp




ਕਹਿੰਦੀ#Mottu ਤੁਸੀਂ ਇੰਨੀਆ Romentic ਗੱਲਾਂ ਨਾ ਕਰਿਆ ਕਰੋ...😜
:
ਮੈਂ ਕਿਹਾ ਕਿਓਂ ਕੀ ਹੋੲਿਆ ??...😊
:
ਕਹਿੰਦੀ ਜੀ ਸੁਪਨੇ ਚ ਤੁਸੀਂ ਹੁੰਦੇ ਓ...😉
:
ਜੱਫੀਆਂ ਮੈਂ ਆਪਣੀ ਬੇਬੇ ਨੂੰ ਪਾਉਂਦੀ ਰਹਿੰਦੀ ਆਂ..
Share Whatsapp




Suraj chade ta loki kehnde din chad gea...
Par sanu tere bin sajjna hanera lagda....
Tu hove tan bhavein kaali raat hove...
Sanu ohi pal sajjna svera lagda.
Share Whatsapp




ਜੇ Dad ਤੇਰਾ ਪੁਸ਼ੇ Munda🤔 ki ਕਰਦਾ
ਕਹਿ ਦੲੀ ਅੈਸ਼ 💵ਕਰਦਾ....
Share Whatsapp




ਤੂੰ ਕੀ ਜਾਨੇ ਤੈਨੂੰ ਕਿੰਨਾ ਪਿਆਰ ਕਰੀਏ .. 💕
ਯਾਰਾ ਤੈਨੂੰ ਕਿਵੇ ਇਜ਼ਹਾਰ ਕਰੀਏ ..❤
ਤੂੰ ਤਾ ਸਾਡੇ ਇਸ਼ਕ ਦਾ ਰੱਬ ਹੋ ਗਿਓ..😘
ਇੰਨਾ ਤੇਰੇ ਉੱਤੇ ਐਤਬਾਰ ਕਰੀਏ
Share Whatsapp




ਜਿੰਨਾ ਨੇ SAMARTPHONE ਵਾਲੇ ਫਾਰਮ ਭਰੇ ਸੀ.••••••ਕਿਰਪਾਕਰਕੇ ਉਹ ਲਾਈਨਾ ਬਣਾ ਲਵੋ
Share Whatsapp




Ve mai 👰🏼 Eni BHi ni Madi.....😏
Jini Tu 👉🏻 KeHna Ae........👆
Ve Tu 👉🏻 Ena Bhi ni😎 Sharif......😉
JinA 👉🏻 BankE 😀 ReHna Ae.ਹੱਥਾਂ ਵਿਚ ਲੈ ਕੇ ਹੱਥ ਤੇਰੇ ਨਾਲ ਚੱਲਣਾ ਚਾਹੁੰਦੀ ਹਾ..💕
ਦੂਰ ਨਾ ਹੋਵੀਂ ਸੱਜਣਾ ਤੇਰਾ ਬਣ ਪਰਛਾਵਾਂ ਰਹਿਣਾ ਚਾਹੁੰਦੀ ਹਾ
Share Whatsapp




Ni tu aun wale papera ch fail ho jaave
Ni dil todan waliye tainu jail ho jaave
Share Whatsapp




Rang ਰੰਗੀਲੀ Duniya ਦੇ Vich ਘਾਟੇ Ni ਮੁਟਿਆਰਾਂ De__Shaklan
ਪਰਖਣ Waliye ਕੁੜੀਏ HEERE ਦਿਲ Ne ਯਾਰਾਂ De
Share Whatsapp




ਯਾਰਾਂ ਬੇਲੀਆਂ ਦੀ ਸਦਾ ਪਿੱਠ ਥਾਪੜੀ ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ ਨਾ, ਦਿੱਤੀ ਆ ਤਵੱਜੋ ਐਨੀ ਨਾਰ ਨੂੰ
Share Whatsapp




ਝੂਠ ਕਹਿੰਦੇ ਨੇ ਲੋਕ ਅੱਖਾ ਮਿਲਣ ਨਾਲ ਮੁੱਹਬਤ ਹੁੰਦੀ ੲੇ.......

ਦਿੱਲ ਤਾਂ ੳੁਹ ਵੀ ਚੁਰਾ ਲੈਦੇ ਨੇ ਜੋ ਅੱਖ ੳੁਠਾੳੁਦੇ ਤੱਕ ਨਹੀਂ...
Share Whatsapp




ਮਿਲਾਂਗੀ ਰੋਜ ਤੈਨੂੰ ਚੜ੍ਹਦੇ ਸੂਰਜ ਦੀ ਲਾਲੀ ਬਣ!!!
ਬੁੱਕਲ ਵਿੱਚ ਲਵਾਂਗੀ ਤੈਨੂੰ... ਤੇ ਚੁੰਮਾਗੀ ਮੁੱਖ ਤੇਰਾ.... ਬੱਸ ਤੂੰ ਮੈਨੂੰ ਮਹਿਸੂਸ ਕਰੀ ਆਪਣੇ ਆਸ ਪਾਸ, , ਰੂਹ ਦੇ ਨਾਲ||_____*****
Share Whatsapp




ਜ਼ਿੰਦਗੀ ਬਹੁਤ ਸੋਹਣੀ ਹੈ...ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ...
Share Whatsapp




❤ਜਦੋ ਦਾ ਤੇੈਨੂੰ ਮੰਨਿਆ ਮੁਰੀਦ ਸੋਹਣੀਏ ,ਉਸ ਦਿਨ ਦਾ ਹੋ ਗਿਆ ਬਹੁਤ ❤ਦੇ ਕਰੀਬ ਸੋਹਣੀਏ,ਜਾਨ ਤੋਂ ਵੀ ਵੱਧ ਪਿਆਰ ਹਾਂ ਕਰਦੇ, ਕਿਤੇ ਛੱਡ ਜਾੲੀ ਨਾ ਸਮਝ ਕੇ ਗਰੀਬ ਸੋਹਣੀਏ.......!

Share Whatsapp




ਯਾਰਾ ਨੂੰ ਤਾ ROYAL STAG ਦਾ ਹੀ ਸ਼ਹਾਰਾ ਐ
.
ਨੀ ਹੁਣ ਤੂੰ ਨਹੀ,ਸ਼ਾਨੂੰ ਤਾ PEGG ਪਿਆਰਾ ਐ
Share Whatsapp





Home
New status
Top Status