Moosewalastatuslines

sidhu Moosewala Status


Sidhu Moosewala Songs Ringtones

ਹੱਸਦੇ ਚਿਹਰੇ ਵਾਲੀ ਹਾਲੇ ਤਾਂਈ ਰਵਾਉਂਦੀ ਏ,
ਉਹ ਕੀ ਜਾਣੇ ਉਹ ਦੇਬੀ ਤੋਂ ਗੀਤ ਲਿਖਾਉਂਦੀ ਏ,
ਜ਼ਿੰਦਗੀ ਵਿੱਚੋਂ ਚਲੀ ਗਈ ਖੁਵਾਬਾਂ ਵਿੱਚ ਆਉਂਦੀ ਏ,
ਹੁਣ ਆਪਣੀ ਮਹਿਬੂਬ ਨੂੰ ਮੈਂ ਮਿਲਣਾਂ ਨਹੀਂ ਚਹੁੰਦਾ,...
Share Whatsapp




Tuhi ae Rabb sAAda , Assi Tenu hii DeyAuna ,
bAs MiLje sAAnu Tu , Assi kIse hOr nU nahi ChaUna ...!
Share Whatsapp




ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ, ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ, ਗਰਾਰੀ ਤਾਂ ਬਸ ਤੇਰੇ ਤੇ ਅੜੀ ਆ, ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ
Share Whatsapp




ਅਸਾਂ ਪਲ ਦਾ ਵਿਛੋੜਾ ਨਈਓਂ ਸਹਿਣਾ।।ਬੀਬਾ ਸਾਡਾ ਦਿਲ ਮੋੜਦੇ ਜੇ ਤੂੰ ਅੱਖੀਆ ਦੇ ਸਹਮਣੇ ਨੀ ਰਹਿਣਾ।।
Share Whatsapp




ਮਨਿਆ ਮੇਰੇ ਤੋਂ ਦੂਰ ਰਹਿਣਾ ਤੇਰੀ ਮਜਬੂਰੀ ਆ।।ਪਰ ਇਸ ਜਿੰਦ ਨੂੰ ਤੇਰੀ ਦੀਦ ਵੀ ਜਰੂਰੀ ਆ।।
Share Whatsapp




ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ
Share Whatsapp




ਐਨਾ attitude na ਦਖਾ_______####kamlya ਜਿਦਾ ਰੋਜ dp change ਕਰਦੀ ਆ_______!!!ਇਕ dinn ਤੈਨੂੰ ਵੀ change ਕਰਦੂ_
Share Whatsapp




ਅਣਖਾਂ ਮਿਲੀਅਾਂ ਨੇ #ਵਿਰਸੇ ਚੋਂ ਨਹੀਂਓ ਤੱਕ #ਬਗਾਨੀ ਦਿਲ ਹਾਰਦਾ ਨੀ ਜੇ ਤੂੰ ਕਰਦੀ 💑 Crack ਦਿਲਾਂ ਨੂੰ 👈 #ਮੁੰਡਾ ਵੀ ਸੱਟ ਬੜੀ ਡੂੰਘੀ ਮਾਰਦਾ
Share Whatsapp




Kudi Tan jhatt Fsa layiaye ...

....................Pr..........................

.......Kisse Kudi Di Aakad Ni Jrr Hundi 😉😊
Share Whatsapp




ਹੁਸਣਾ💁 ਦੀ ਰਖਦਾ ਨਾ ਭੁੱਖ😋 ਬੱਲੀਏ
ਮਾਪਿਆਂ👫 ਚ ਵਸਦੀਏ ਜਾਨ ਜੱਟ👨 ਦੀ...

Share Whatsapp




Kurte pajame jithe paake khad jaye
Othe Tommy Versace kitte khenge
Karte trend jehde mittran ne set
Ohi khabran di headline rehnge
Share Whatsapp




ਹੱਸਦੇ 😄ਚਿਹਰਿਆਂ ਤੋਂ ਭੁਲੇਖਾ 🤔ਨਾ ਖਾ ਜਾਵੀਂ ,
ਅਸੀਂ ਕੋਈ ਬਹੁਤੇ ਚੰਗੇ ਬੰਦੇ ਨਹੀਂ.....
Share Whatsapp




ਤੈਨੂੰ ਸ਼ਜਰਾ ਜਾ ਚੜਿ੍ਆਂ #cRAZe nii💁🏻
😜ਇਥੇ ਸ਼ੁਰੂ ਤੋਂ ਹੀ ਵਲੇਤਣੇ ਨਵਾਬ ਗੱਭਰੂ•••
Share Whatsapp




ਬੰਦੇ ਦਾ ਜਿਗਰਾ ਹੋਣਾ
ਚਾਹੀਦਾ ਮੰਡੀਰ ਤਾ ਗੱਲੀ
ਦੇ ਕੱੁਤੇ ਵੀ ਲਈ ਫਿਰਦੇ ਆ!
Share Whatsapp




ਓਹ ਕਹਿੰਦੀ ਜੱਟ ਹੁੰਦੇ ਬੇਪਰਵਾਹ ਬੜੇ
ਕੀਤੇ ਯਾਰੀ ਲਾ ਕੇ ਮੈਨੂੰ ਛੱਡ ਤਾਂ ਨਹੀਂ ਜਾਵੇਗਾ ?
.
ਮੈ ਕਿਹਾ ਕਮਲੀਏ ਨੌਂਹ ਮਾਸ ਨਾਲੋ ਕਦੇ ਵੱਖ ਨਹੀ ਹੁੰਦੇ
ਜਿਹੜੇ ਵਾਦੇ ਕਰਕੇ ਮੁੱਕਰ ਜਾਣ ਓਹ ਜੱਟ ਨਹੀ ਹੁੰਦੇ
Share Whatsapp




ਅੱਜ ਤਾਂ ਸਾਲੀ ਹੱਦ ਹੋ ਗਈ #
ਹੱਦ ਤੋਂ ਵੀ ਵੱਧ ਹੋ ਗਈ #
ਕੁੜੀ ਨੰਬਰ ਦੇ ਕੇ ਗਈ C #
ਚਾਅ ਚਾਅ ਚ ਪਰਚੀ ਚੱਬ ਹੋਗੀ #
Share Whatsapp




Ohde nal yaari kade na layiye,
Jihnu apne utte garoor howe,
Maa baap nu bura kade na aakhiye,
Bhaave lakh ohna da kasoor howe,
Bure raste kade na jayiye,
Bhaave manjil kini v door howe,
Raaniya nu dil kade na dyiye,
Bhaave lakh ohna de chehre te noor howe,
Bulle shah mohabbat othe payiye,
Jithe torh nibhoun da dastoor howe
Share Whatsapp




ਵੈਰ Jatt ਨਾਲ ਮਾੜਾ ਤੇ ਮਾੜੀ ਸੱਪਾਂ ਨਾਲ ਸਾਂਝ
ਜਿਹੜਾ ਟੇਡਾ ਸਿੱਧਾ ਝਾਕੇ ਦੇਵਾਂ ਉਸੇ ਵੇਲੇ ਮਾਂਝ
Share Whatsapp




ਨਖਰੇ ਵਾਲੀਆ ਦੇ ਨਹੀਉਂ ਹਾੜੇ ਕੱਢੀ ਦੇ •••• ਨਾਰਾਂ ਪਿੱਛੇ ਕਦੀ ਯਾਰ ਨਹੀਉਂ ਛੱਡੀ ਦੇ ....
Share Whatsapp




ੳੁਹ ਕੁੜੀ ਆ ਸ਼ਾਹੂਕਾਰਾ ਦੀ ,ਸਾਡਾ ਬਾਪੂ ਕਰਦਾ ਖੇਤੀ ਆ.ਉਹ ਪੜਣੇ ਚੋ ਹੁਸ਼ਿਆਰ ਬੜੀ, ਸਾਡੇ ਮਾਰ ਕੇ ਆਦੇ 33 ਆ..
Share Whatsapp




ਬਾਪੂ ਤਾਂ ਮੰਨ ਗਿਆ, ਬਸ ਹੁਣ ਬੇਬੇ ਮਨਾਉਣੀ ਆ tension ਨਾ ਲੈ ਸੋਹਣੀਏ ਪੱਗ ਦੀ ਪੂਣੀ ਤਾਂ ਤੈਥੋਂ ਹੀ ਕਰਾਉਣੀ ਆ
Share Whatsapp




ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ
ਇਹ ਜਣੇ ਖਣੇ ਨਾਲ ਹਰ ਰੋਜ਼ ਨਹੀ ਹੁੰਦੀਆਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ
ਇਹ ਜਣੇ ਖਣੇ ਨਾਲ ਹਰ ਰੋਜ਼ ਨਹੀ ਹੁੰਦੀਆ
Share Whatsapp




ਮਰਦੀ ਸੀ ਜਿਹੜੀ ਕਦੇ #ਮਿੱਤਰਾ ਦੀ #ਟੌਹਰ ਤੇ ਮਰ
ਗਈ ਉਹ #ਪਾਸਪੋਰਟਵਾਲੀ ਮੋਹਰ ਤੇ
Share Whatsapp




ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ
ਇਹ ਜਣੇ ਖਣੇ ਨਾਲ ਹਰ ਰੋਜ਼ ਨਹੀ ਹੁੰਦੀਆ
Share Whatsapp




ਚਾਹੇ ਦੁੱਧ ਪਿਆਲੋ ਬੁੱਕਾਂ ਨਾਲ, ਸੱਪਾ ਨੇ ਆਖਰ ਲੜ ਜਾਣਾ.
ਜਿਥੇ ਗੈਰਾ ਨੇ ਖੜਨਾ ਨੀ, ਓਥੇ ਯਾਰਾਂ ਨੇ ਅੜ ਜਾਣਾ���
Share Whatsapp





Home
New status
Top Status