ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਬਾਵਾ ਮਿੱਟੀ ਦਾ ਇਹ ਟੁੱਟ ਚੱਲਿਆ 😢🚶
ਤੇਰੀਆਂ ਉਡੀਕਾ ਸੋਹਣਿਆਂ 👆
ਪੈਡਂਾ ਉਮਰਾ ਦਾ ਮੁੱਕ ਚੱਲਿਆ 💔💔
Share Whatsapp
ਯਾਰ ਬਹੁਤੇ ਨਹੀ ਬਣਾਏ ਕੁਝ ਖਾਸ ਨੇ
.
ਜਿਹੜੇ ਯਾਰੀਆਂ ਦੇ ਮਾਮਲੇ 'ਚ ਪਾਸ ਨੇ
Share Whatsapp
ਕਹਿੰਦੀ ਉਚਾ ਲੰਬਾ ਤਕੜਾ ਤੇ ਜਵਾਨ ਚਾਹੀਦਾ ਏ.....
.
ਮੈਂ ਕਿਹਾ ਮੁੰਡਾ ਚਾਹੀਦਾ ਏ ਜਾਂ ਸ਼ਕਤੀਮਾਨ ਚਾਹੀਦਾ ਏ...
Share Whatsapp
ਛੋਟੀ ਜਿਹੀ #_ਲਿਸਟ 👉 📃 ਐ ਮੇਰੀਆਂ #_ਖ਼ਵਾਹਿਸ਼ਾਂ ਦੀ 💏
ਪਹਿਲੀ ਵੀ ਤੂੰ 👉👦 ਤੇ ਆਖਿਰੀ ਵੀ ਤੂੰ 👦👈 ☺
Share Whatsapp
ਯਾਰ👬ਰੱਖੇ ਨੇ ਜੱਗਾੜੀ,ਵੱਜੇ ਇੱਕ ਹੱਥ ਨਾਲ ਨਾਂ ਤਾੜੀ
.
ਕਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ ਨੇ ਵੀ ਮਿੱਤਰੋ ਗੁੱਡੀ ਅੱਬਰਾਂ ਤੇ ਚਾੜੀ
Share Whatsapp
ਖੜ ਮੋੜਾ ਉਤੇ ਕਦੇ ਨੀ ਰਕਾਨਾ ਛੇੜ ਦੇ kyu.. ਇੱਜਤਾ ਦੇ ਮੁੱਲ ਬਿੱਲੋ ਪਤਾ ਯਾਰਾ Nu..
Share Whatsapp
ਇੱਕ ਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ..
ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ..
Share Whatsapp
★ਲੋਕੀਂ ਤਾਰੇ ਗਿਣਦੇ ਨੇ,,,, ਅਸੀ ਲਾਰੇ ਗਿਣਦੇ ਆਂ-••--ਜੋ ਹਰ ਮੋੜ ਤੇ ਮਿਲਦੇ ਸੀ,,,ਓਹ ਸਹਾਰੇ ਗਿਣਦੇ ਆਂ--•--ਛੱਡ ਜਾਂਦੇ ਸਾਥ ਜਿਹੜੇ,, ਓਹਨਾਂ ਲਈ ਨਹੀ ਰੋਈਦਾ-• •--ਝੱਲਿਆ ਦਿਲਾ ਓਏ__ਹਰ ਇਕ ਦਾ ਨਹੀ ਹੋਈਦਾ.....*"
Share Whatsapp
ਕੋਈ ਦਿਲ ਵਿਚ ਦੱਬ ਕੇ ਹੌਕੇਂ ਜੇ ਤੇਰੀ ਆਕੜ ਜਰਦਾ ਏ
ਕਦੇ ਗੌਰ ਨਾਲ ਸੋਚੀ ਤੂੰ ਜੁਦਾ ਹੋਣ ਤੋਂ ਡਰਦਾ ਏ
ਉਹਨੂੰ ਲਾਰਾ ਨੀ ਲਾਈਦਾ, ਝੂਠਾ ਕਾੱਲ ਨੀ ਕਰੀਦਾ
ਵੇ ਜਾਨ ਤੋਂ ਪਿਆਰੇਆ ਵੇ ਏਦਾਂ ਨੀ ਕਰੀਦਾ......
Share Whatsapp
ਦਰ ਦਰ ਭਟਕਦੇ ਹਾਂ ਅਰਮਾਨ ਦੇ ਵਾਂਗ,
ਹਰ ਕੋਈ ਟੱਕਰਦਾ ਹੈ ਮਹਿਮਾਨ ਦੇ ਵਾਂਗ,
ਖੁਸ਼ੀ ਦੀ ਕੀ ਉਮੀਦ ਰੱਖੀਏ ਇਸ ਦੁਨੀਆ ਤੋਂ,
ਇਹ ਤੇ ਗਮ ਵੀ ਦਿੰਦੀ ਹੈ ਅਹਿਸਾਨ ਦੇ ਵਾਂਗ..
Share Whatsapp
ਕੋਈ ਰਾਹਾਂ ਵਿੱਚ ਖੜ੍ਹਾ ਜੇ ਉਡੀਕਦਾ ਹੋਏ
ਕੋਈ ਅੱਖੀਆਂ ਚ ਖਾਬਾੰ ਨੂੰ ਉਲੀਕਦਾ ਹੋਏ
ਓਹਨੂੰ ਲਾਰਾ ਨੀ ਲਾਈਦਾ, ,,,
ਝੂਠਾ ਬੋਲ ਨੀ ਭਰੀਦਾ, ,,
ਵੇ ਜਾਨ ਤੋਂ ਪਿਆਰਿਆ
ਏਦਾਂ ਨੀ ਕਰੀਦਾ, ,,,"
Share Whatsapp
ਮੈ ਲਿੱਖਦਾ ਹੰੁਦਾ ਸੀ ਤੇਰੇ ਬਾਰੇ ਅੜੀੲੇ,,
ਜਾ ਕੇ ਪੁੱਛਲਾ ਗਵਾਹ ਨੇ ਤਾਰੇ ਅੜੀੲੇ !!
Share Whatsapp
ਇਹ ਜੋ ਹਾਲਾਤ ਨੇ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ
ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ....
Share Whatsapp
ਲੱਭਣ ਤੇ ਓਹੀ ਮਿਲਣਗੇ ,,ਜੇ ਖੋ ਗਏ ਨੇ, ,
ਓਹ ਨਹੀਂ ਮਿਲਣੇ ,, ਜੋ ਬਦਲ ਗਏ, ,,"
Share Whatsapp
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ।
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ ।
ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,
ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ।
Share Whatsapp
ਤੇਰੇ ਉਤੇ ਆਕੇ ਮੇਰੀ ਮੁਕ ਦੀ ਆ ਇੱਛਾ ...
ਹੋਰ ਦੁਨੀਆ ਦਾ ਮੈਨੂੰ ਚਾਅ ਕੋਈ ਨਾ ...
ਐਵੇਂ ਨਾ ਤੂੰ ਰੁਸਿਆ ਕਰ ਸੱਜਣਾਂ ...
ਤੇਰੇ ਨਾਲੋਂ ਮੇਰਾ ਵੱਖ ਰਾਹ ਕੋਈ ਨਾ ...
Share Whatsapp
" ਪਤਾ ਨਹੀਂ ਕਿੱਥੇ ਵਕਤ ਗੁਜਰਦਾ ਏ ਉਸ ਦਾ # ਹੁਣ...
ਜਿਸ ਲਈ ਵਕਤ ਤੋਂ ਵੀ ਜਰੂਰੀ ਸੀ ..ਮੈਂ ...!!"
Share Whatsapp
ਜਾ ਸੱਜਣਾਂ ਤੂੰ ਵੀ ਓਸ ਚੰਨ ਵਰਗਾ ਈ ਨਿਕਲਿਆ ,,
ਜਿਸਨੂੰ ਸਾਡੇ ਵਰਗਾ ਤਾਰਾ ਟੁੱਟਣ ਤੇ ਕੋਈ ਫਰਕ ਨਾ ਪਿਆ, ,,
Share Whatsapp
ਮਨੁਖ ਤੇ ਬਕਰੇ ਦੀ ਫਿਤਰਤ ਇਕੋ ਜੀ ਹੁੰਦੀ ਆ ,
ਦੋਵੇ ਮਰਨ ਤਕ 'ਮੈ ਮੈ' ਨੀ ਕਰਨ ਤੋ ਹਟਦੇ..........
Share Whatsapp
ਇਸ ਦਿਲ ne ਕਦੇ ਵੀ ਤੇਰਾ bura ਨਹੀਂ ਚਾਹਿਆ
ਇਹ ਗੱਲ ਹੋਰ ਹੈ ਮੈਨੂੰ eh ਸਾਬਿਤ ਕਰਨਾ ਨਹੀਂ ਆਇਆ..!!..
Share Whatsapp
" ਰੋਜ਼ ਰੋਜ਼ ਤੈਨੂੰ ਮਨਾਉਣ ਦੇ ਤਰੀਕੇ ਅਸੀਂ ਪੁੱਛਦੇ ਆ,,,
ਚੱਲ ਅੱਜ ਤੂੰ ਮਨਾ ਲੈ ,, ਅਸੀਂ ਰੁੱਸਦੇ ਅਾ,
Share Whatsapp
ਉਹਦੀ ਇਸ ਗੱਲ ਤੇ ਮੈਂ ਹੁਣ ਕਿੱਦਾ ਯਕੀਨ ਕਰਾਂ ?
ਕੀ ਉਹ ਮੇਰੇ ਵਿੱਚੋ ਹੀ ਰੱਬ ਨੂੰ ਟੋਲਦੀ ਸੀ !!
ਜ਼ੇ ਤੇਰੀ ਨਾਂ ਹੋ ਸਕੀ ਤਾਂ ਮਰ ਜਾਵਾਂਗੀ,,
ਕਿੰਨਾਂ ਸੌਹਣਾ ਉਹ ਝੂਠ ਬੋਲਦੀ ਸੀ........
Share Whatsapp
ਸੁਣਿਆ ਹੁਣ ਵੀ ਵਰਤ ਮੇਰੇ ਲਈ ਰੱਖਦੀ ਏ
ਅਜੇ ਵੀ ਮੇਰੇ ਨਾਂ ਦਾ ਦੀਵਾ ਬਾਲ ਰਹੀ
ਰੋ ਕੇ, ਰੁਸ ਕੇ, ਲੜ ਕੇ ਵੀ ਦਿਆਲ ਰਹੀ
ਯਾਦਾਂ ਖ਼ੁਵਾਬਾਂ ਦੇ ਵਿੱਚ ਮੇਰੇ ਨਾਲ ਰਹੀ
Share Whatsapp
ਅਰਥ ਪਿਆਰ ਦੇ ਉਹਦੇ ਉੱਤੇ ਆ ਕੇ ਮੁੱਕ ਜਾਂਦੇ ,
ਐਬ ਮੇਰੇ ਉਸਦੀ ਇਕ ਮੁਆਫ਼ੀ ਥੱਲੇ ਲੁਕ ਜਾਂਦੇ ,
ਜ਼ਿੰਦਗੀ ਵਰਗੀ ਜੀਣ ਦਾ ਵੱਲ ਸਿਖਾਉਦੀ ਰਹਿੰਦੀ ਏ ,
ਇਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ!!!!
Share Whatsapp
ਰੂਹ ਦਾ ਰਿਸ਼ਤਾ ਵੀ ਚੁੱਭਦਾ ਏ ਦੁਨੀਆਂ ਨੂੰ
ਕੀ ਕੁੱਝ ਮੈਥੋਂ ਪੁੱਛਦੀ ਕਿਨੇਂ ਸਾਲ ਰਹੀ
ਰੋ ਕੇ, ਰੁਸ ਕੇ, ਲੱੜ ਕੇ ਵੀ ਦਿਆਲ ਰਹੀ
ਯਾਦਾਂ ਖ਼ੁਵਾਬਾਂ ਦੇ ਵਿੱਚ ਮੇਰੇ ਨਾਲ ਰਹੀ
Share Whatsapp