Moosewalastatuslines

sidhu Moosewala Status


Sidhu Moosewala Songs Ringtones

ਦਾਅ ਮੁੱਛਾਂ Nu ਦੇਨਾ ਤਾ Bas ਸ਼ੌਕ ਆ
ਐਵੇ ਸਮਜੀ Na ਜੱਟ Kitte ਵਿੱਗੜੇ
Share Whatsapp




ਗਲਤੀ ਤੋਂ ਸਿੱਖ ਕੇ ਦਲੇਰ ਬਣਦੇ 💪💪....
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ....
ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ👍....
ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ...
Share Whatsapp




ਉੱਡਦੇ ਪਰਿੰਦਿਆਂ ਦੇ📞ਫੜ੍ਹ ਪਰਛਾਵੇਂ ਨਾ❌
👉ਮਿੱਤਰਾ ਦੀ ਬਣਦੀ ਆ👤ਬੰਦੇ ਟਾਵੇਂ ਟਾਵੇਂ ਨਾਲ✔
Share Whatsapp




ਇਕ ਤੂੰ ਨਾ ਸਾਥ ਛੱਡੀ ਮੇਰੇ ਮਾਲਕਾ
ਦੁਨੀਆ ਤਾ ਹਰ ਰੋਜ ਮਾਰ ਕੇ ਸੌਂਦੀ ਹੈ
Share Whatsapp




ਕਹਿੰਦੀ🙋 ਅੱਜ ਮੇਰੀਂਆ ਸਹੇਲੀਆਂ👭 ਦਾ ਓਲਾਂਬਾ ਹੀ ਲਾ ਦੇ✔... ਇੱਕ-ਅੱਧੀ photo👌 ਆਪਣੇ ਭਰਾਵਾ 👬 ਨਾਲ ਹੀ ਪਾ ਦੇ
Share Whatsapp




ਭਾਵੇਂ ਸ਼ਕਲੋਂ ਨਹੀ ਸੋਹਣੇ,
ਰੱਬ ਸੋਹਣਾ ਜ਼ਮੀਰ ਦਿੱਤਾ..
ਜੇਬਾਂ ਨੋਟਾਂ ਨਾਲ ਨਹੀ ਭਰੀਆਂ,
ਪਰ ਦਿਲ ਅਮੀਰ ਦਿੱਤਾ.
Share Whatsapp




ਅਕਲ ਤਾਂ ਬਹੁਤ ਬਖਸ਼ੀ ਹੈ ਉਸ ਮਾਲਕ ਨੇ..🙏
ਐਂਵੇ ਕੁਝ ਫਿਕਰਾਂ ਨੇ ਮੱਤ ਮਾਰੀ ਆ..
Share Whatsapp




ਪੱਲੇ ਮੇਰੇ ਵੀ ਕਖ ਨਾ ਹੁੰਦਾ 😒
ਜੇ ਸਿਰ ਤੇ ਗੁਰੂ ਦਾ ਹੱਥ ਨਾ ਹੁੰਦਾ😇😊
Share Whatsapp




ਜਦੋਂ #ਰੱਬ ਨੇ ਵੀ ਕਰਤੀ #SUppOrt ਸੋਹਣੀਏ...》》》
°
ਫਿਰ Oky #ਵਾਲੀ ਹੋ ਜਾਣੀ #RePorT ਸੋਹਣੀਏ..》》》
Share Whatsapp




#ਅੱਡੇ ੳੁੱਤੇ ਖੜ੍ਹੀ #ਟਾੲਿਮ ਪੌਣੇ #ਅੱਠ ਦਾ.
💪

ਚੱਕਦੀ ਫਿਰੇ ਓੲੇ #ਕੁੜੀ ਟਾੲਿਮ #ਜੱਟ ਦਾ 〰
Share Whatsapp




Gille Kapde De Vangu Yaar Tu Sukkne Paa Ta Ni..
Ajj Kal Ajj Kal Kardi Ne Poora Saal Lngaa Ta Ni
Share Whatsapp




☝🏽ਚੋਟੀ ਦੇ ਖਿਡਾਰੀਆ 👨🏻‍✈️ਨੂੰ ਜਾਵਾ ਕੱਟਦਾ 🙅🏽‍♂️ਚਰਚਾ ਦੇ ਵਿੱਚ ਰਹਿੰਦਾ ਨਾਮ ਜੱਟ👈ਦਾ
Share Whatsapp




ਨਾ ਮੈਂ ਹੁਕਮ ਦਾ ਇੱਕਾ ਨਾ ਮੈਂ ਬੇਗਮ ਦਾ ਬਾਦਸ਼ਾਹ
ਅਸੀ ਜੋਕਰ ਹਾਂ ਜੋਕਰ ਰਹਿਣ ਦੇ ਪਰ
ਅੈਨਾ ਯਾਦ ਰੱਖੀ ਕਿ ਜਿਸਦੇ ਵੀ ਹਿੱਸੇ ਆਏ
ਬਾਜ਼ੀ ਪਲਟ ਦਿਆਂਗੇ ….
Share Whatsapp




ਬਹੁਤਿਆਂ ਇਸ਼ਾਵਾਂ ਦੀ ਤਾਂ ਭੁੱਖ ਕੋਈ ਨਾ...
👆🏻ਓਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ🙏🏻
Share Whatsapp




ਕਰਦੀ ਪਸੰਦ ਜੇ ਤੂੰ ਹੋਰ ਕਿਸੇ ਨੂੰ
ਫੇਰ ਕਿਹੜਾ Mainu ਚਾਹੁੰਣ ਵਾਲੀਅਾਂ ਮੁੱਕ ਗੲੀਅਾਂ
Share Whatsapp




ਮੇਰੀ ਸਹੇਲੀ ਵੀ ਕਮਲੀ ਅਾ
ਕਹਿੰਦੀ ਤੈਨੂੰ ਦੇਖਣ ਨੂੰ ਜੀ ਕਰਦਾ
ਮੈਂ ਥੋਡੇ ਘਰੇ ਲੋਹੜੀ ਮੰਗਣ ਅਾਜਾ
Share Whatsapp




ਆਹ Airtel ਵਾਲਿਆਂ ਨੇ
ਕਿਸੇ ਦਿਨ ਮੇਰੇ ਛਿੱਤਰ ਪਵਾ ਦੇਣੇ ਆ ,,
.
.
.
.
ਸਾਰੀ ਦਿਹਾੜੀ ਫੋਨ ਕਰਦੇ ਰਹਿੰਦੇ ਆ..
ਤੇ ਮੇਰੇ ਘਰਦੇ ਮੈਨੂੰ ਘੂਰਦੇ ਰਹਿੰਦੇ ਆ
ਵੀ ਕਿਤੇ ਕਿਸੇ ਕੁੜੀ ਦਾ ਤਾਂ
ਨਈ ਫੋਨ ਆਇਆ ਮੈਨੂੰ …
Share Whatsapp




ਹੁੰਦੀ ਹੈ ਬਹੁਤ ਜਾਲਮ ੲਿਹ
ੲਿਕ ਤਰਫਾ ਮੁਹਬਤ 😍
ੳੁਹ ਯਾਦ ਤਾਂ ਬਹੁਤ ਅਾੳੁਦੇ
ਨੇ ਪਰ ਯਾਦ ਨਹੀ ਕਰਦੇ
Share Whatsapp




ਕਮੀਆ ਹੀ ਲੱਬਦੇ ਰਹੇ ਮੇਰੇ ਵਿਚ.
ਪਰ…
ਫ਼ਿਰ ਵੀ ਉਹਨਾ ਨੂੰ ਮੇਰੀ ਜਿੰਦਗੀ ਚ’ ਖੁਦ ਦੀ ਕਮੀ ਨਾ ਦਿਖੀ….
Share Whatsapp




🏻ਬਾਬਲ ਦੀ ਪੱਗ ਦਾ ਸਵਾਲ ਆ
ਦਾਗ ਲੱਗਣ ਨਾ ਦੇਣਾ ਜੱਟੀ ਸੋਚਦੀ,
ਮੰਗਾ ਪੂਰੀਆ ਪੂਗਾਈਆ ਜਿਨ੍ਹੇ ਮੇਰੀਆ
ਰੀਝਾੰ ਓਹਦੀਆ ਪੂਗਾਵਾ ਇਹੀਓ ਸੋਚਦੀ
Share Whatsapp




ਜੇ ਪਤਾ ਹੁੰਦਾ ਤੂੰ ਤੁਰ ਜਾਣਾ,
ਮੈਥੋਂ ਦੂਰ ਜਾਂਦੀਆ ਰਾਹਾ ਤੇ..
ਮੈਂ ਕਾਬੂ ਰੱਖਣਾ ਸਿਖ ਲੈਂਦੀ,
ਇਹਨਾਂ ਹੰਝੂਆਂ ਤੇ ਇਹਨਾ ਸਾਹਾਂ
Share Whatsapp




I love U
. ਵਾਹਿਗੁਰੂ ਨੂੰ ਕਹੋ
I miss U
. ਨਿਤਨੇਮ ਨੂੰ ਕਹੋ
I hate U
. ਗੁਨਾਹਾਂ ਨੂੰ ਕਹੋ
I trust U
. ਦਸਾਂ ਗੁਰੂਆਂ ਨੂੰ ਕਹੋ🙏
Share Whatsapp




ਆਉਂਦਾ ਤੇਰਾ ਚੇਤਾ ਨੀ 👆🙌
ਫਿਰ ਲਭਣਾ ਪੈਂਦਾ #ਠੇਕਾ ਨੀ 🍻🍻
Share Whatsapp




ਜੋ _ਇਨਸਾਨ ਤੁਹਾਡੀਆ _ਨਜ਼ਰਾ ਤੋ
ਤੁਹਾਡੀ _ਜ਼ਰੂਰਤ ਨਾ _ਸਮਝ ਸਕੇ…

ਉਸ _ਇਨਸਾਨ ਤੋ ਕੁਝ _ਮੰਗ ਕੇ
ਆਪਣੇ ਆਪ ਨੂੰ _ਸ਼ਰਮਿੰਦਾ ਨਾ ਕਰੋ…
Share Whatsapp




ਤੱਕ ਕੇ ਜਵਾਨੀ ਤੇਰੀ ਪੱਟ ਹੋਣੀਏ 😘😘
ਨੀ 💖 ਅੈਮਪਲੀਫਾੲਿਰ ਵਾਂਗੂ ਧੜਕੇ😃
Share Whatsapp





Home
New status
Top Status