ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਦੇਕੇ ਜੇ ਜੁਬਾਨ ਬੰਦਾ ਹੋਜੇ ਬੇੲੀਮਾਨ ਏਤੋਂ ਚੰਗ਼ਾ ਮਰਜੇ।
ਡੁੱਬਦਾ ਹਮੇਸ਼ਾ ਹੁੰਦਾ ਪੱਤਣਾਂ ਦਾ ਤਾਰੂ ਅਣਜਾਣ ਤਰਜੇ।🙏🏻
Share Whatsapp
ਮੈ ਜਦੋ ਤੇਰੇ ਖੁਆਬਾਂ ਵਾਲੇ ਰਾਹ ਤੁਰਿਆ ..... ਗਰਮੀ ਬੜੀ ਸੀ 😓ਛਬੀਲ ਪੀ ਕੇ ਘਰ ਮੁੜਿਆ..😛😜
Share Whatsapp
ਗੁਲਾਮ😌 ਸਿਰਫ ਰੱਬ😇😇😇 ਦੇ ਹਾਂ..😀
ਨਵਾਬ😎 ਕੱਲ ਵੀ ਸੀ ਤੇ ਅੱਜ ਵੀ ਹਾਂ😛😛
Share Whatsapp
ਮੈ ਗਰੀਬ ਜਰੂਰ ਆਂ ਪਰ ਮੈਨੁੰ ਨੀਂਦ ਅਮੀਰਾਂ ਤੋ ਜਲਦੀ ਅਤੇ ਵਧੀਆ ਆਉਦੀ ਆ...
Share Whatsapp
ਅੱਜ ਮੈ ੲਿਕ ਗਾਣਾ ਸੁਣਿਅਾ = ਜੱਟ ਦਾ ਪਜਾਮਾ ਕੂੜੇ ੳੂਚਾ ਹੋਗੀਅਾ ਤਾਂ ਭਾੲੀ ੲਿਕ ਕੰਮ ਕਰੋ ਕੱਟ ਕੇ ਕੈਪਰੀ ਬਣਾ ਲੋ
Share Whatsapp
___ਨੀ ਮੈਨੂ ਨਾਮ ਤੇਰੇ ਦਾ ਨਸ਼ਾ ਲੱਗ ਗਿਆ
___ਲੋਕ ਕਹਿੰਦੇ ਕੁਝ ਖਾਣ ਲੱਗ ਗਿਆ
Share Whatsapp
ਮੋਦੀ ਨੇ ਵੀ ਯਾਰੋ ਸਿਰਾ ਕਰਵਾਤਾ
ਹਲੇ jio ਦੀ ਲਾੲਿਨ ਚੋ ਨਿਕਲੇ ਸੀ
ਹੁਣ ਬੈਂਕ ਦੀ ਲਾੲਿਨ ਚ ਲਾਤਾ
Share Whatsapp
👬 ਲੋਕ ਤਾ ਪਤੰਗ ਚੜਾਉਦੇ ਆ ,,, 👻 ਪਰ ýÀÀŕ ਤਾ 🌙ਚੰਦ ਚੜਾਉਦੇ ਆ 😜👆 burrrrrrr ***
Share Whatsapp
ਫੜ ਮਾਰਨੀ Te ਪਿੱਠ piche ਕੱਢਣੀ Bdi ਸੋਖੀ ਗਾਲ a ਪਤਾ Lag. ਜਾਦਾ ਜਦੋ vaah ਪੈਦਾ Bਗਾਨੇ ਪੁਤਾ ਨਾL a
Share Whatsapp
ਕੁਝ ਟੋਹਰ ਸੀ ýąřä ਦੀ, ਕੁਝ ýaŕã ਨੇ ਬਣਾਤੀ, ਆ -yarrï -ਵਾਲੀ ਗੱਲ ਤਾਂ ਰੱਬ ਨੇ ਜਮਾਂ ਈ #siRa ਲਾਤੀ ,,,,-,,,
Share Whatsapp
ਚਿੱਤ ਕਰਦਾ ਕਰਾਂ ਬਾਦਸ਼ਾਹੀਆਂ ,
ਕਿਸਮਤ ਆਖਦੀ ਕਰਨਾ ਫਕੀਰ ਤੈਨੂੰ ,
ਦਿਲ ਕਰਦਾ ਇੱਕ ਲਾਹਵਾ ਇੱਕ ਪਾਵਾਂ ,
ਕਿਸਮਤ ਕਹਿੰਦੀ ਜੁੜੇ ਨਾ ਲੀਰ ਤੈਨੁੰ...
Share Whatsapp
ਜੀਵਨ ਵਿਚ ਜੋ ਸਬਕ ਖਾਲੀ ਪੇਟ ,ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ ।।
ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ
Share Whatsapp
ਇੱਕ ਸ਼ਰਾਬੀ ਮਰ ਗਿਆ ਪਰ ਮਰਨ ਲੱਗੇ ਵੀ ਉਹਦੀ ਸ਼ਰਾਬ
ਪ੍ਰਤੀ ਸ਼ਰਧਾ ਦੇ ਮੁੱਖ ਵਾਕ ਸੁਣ ਕੇ ਮੈਂ ਕੋਟਿ - ਕੋਟਿ ਪ੍ਰਣਾਮ
ਕਰਦਾ ਹਾਂ ..??
.
ਬੋਲਿਆ : ਕਿ ਸ਼ਰਾਬ ਤਾਂ ਸਹੀ ਸੀ ਬਸ ਲੀਵਰ ਈ ਕਮਜ਼ੋਰ
ਨਿਕਲਿਆ... ਇੱਕ ਸ਼ਰਾਬੀ ਮਰ ਗਿਆ ਪਰ ਮਰਨ ਲੱਗੇ ਵੀ ਉਹਦੀ ਸ਼ਰਾਬ
ਪ੍ਰਤੀ ਸ਼ਰਧਾ ਦੇ ਮੁੱਖ ਵਾਕ ਸੁਣ ਕੇ ਮੈਂ ਕੋਟਿ - ਕੋਟਿ ਪ੍ਰਣਾਮ
ਕਰਦਾ ਹਾਂ ..??
.
ਬੋਲਿਆ : ਕਿ ਸ਼ਰਾਬ ਤਾਂ ਸਹੀ ਸੀ ਬਸ ਲੀਵਰ ਈ ਕਮਜ਼ੋਰ
ਨਿਕਲਿਆ...
Share Whatsapp
ਹਰ ਵੇਲੇ ਨੈਣਾ ਨੂਂ ਦੀਦਾਰ ਤੇਰਾ ਚਾਹੀਦਾ......... .
ਰਬ ਤੈਨੂਂ ਮਂਨਿਆ ਏ ਪਿਆਰ ਤੇਰਾ ਚਾਹੀਦਾ.....
Share Whatsapp
ਡਰਕੇ ਨਾ ਟੈਮ ਕਦੇ #ਯਾਰਾਂ ਨੇ ਓਏ ਕੱਟੇ ਨੇ
ਮੈ ਕੀ ਕਰਨੀਆਂ #ਬੇਗਮਾ ਮੇਰੇ ਕੋਲ 👉 #ਯੱਕੇ ਨੇ..
Share Whatsapp
ਮੇਰੀ ਥਾਲੀ ਚੋਂ ਇੱਕ ਰੋਟੀ ਕੱਢ ਲਈ ਰੱਬਾ☝☝,
ਓਸਨੂੰ ਦੇ ਦੇਵੀਂ ਜਿਸ ਕੋਲ ਥਾਲੀ ਵੀ ਨਹੀ☺,
Share Whatsapp
ਮਿਲ ਗਏ 🙌ਸੰਜੋਗ ਜੇ ਤੂੰ ਰਾਜ ਕਰੇਗੀ 👍 ਕਿਸੇ ਚੀਜ਼ ਦੀ ਨਾਂ 😍 ਮੁੰਡਾ🚶 ਛੱਡੂ ਘਾਟ ਨੀ👌
Share Whatsapp
__ਮੁੰਡਾ ਮਹਿੰਗੇ ਜੇ #Brand ਵਰਗਾ ____ਪਰ ਤੇਰੇ ਲਈ ਏ ਫੁੱਲ #Discount ਗੋਰੀਏ #☺....................
Share Whatsapp
ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ ਅਸੀ ੳੁਮਰਾ ਤੱਕ ਪਛਾਣ ਰੱਖਦੇ ਹਾ ਯਾਰਾ ਅਸੀ ਤਾ ੳੁਹ ਫੁੱਲ ਹਾ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ
Share Whatsapp
ਇਹਨਾ ਅੱਖੀਆ ਦਾ ਜਹਾਨ ਹੈ ਤੂੰ,. ਜੇ ਮੰਨੇ ਤਾ ਸਾਡਾ ਮਾਨ ਹੈ ਤੂੰ,-,-ਜੇ ਸਮਝ ਸਕੇ ਤਾ ਯਾਰਾ ਸਮਝ ਜਾਵੀ,. ਇਸ ਜਿਸਮ ਦੀ ਅਸਲੀ ਜਾਨ ਹੈ ਤੂੰ,-,- GR
Share Whatsapp
ਕਹਿੰਦੀ 🙅🏻ਆਕੜ ਛੱਡੋ,ਮਿੱਠੇ ਜੇ ਬਣੋ!ਓਹਨੂੰ ਨੀ ਪਤਾ ਕਿ ਬਹੁਤੇ ਮਿੱਠੇ ਪੱਕੇ ਠੱਗ ਹੁੰਦੇ ਨੇ😵
Share Whatsapp
ਸਾਨੂੰ ਆ ਤੁਹਾਡੇ ਨਾਲ ਪਿਆਰ ਸੱਜਣਾ,-,-ਤੇਰੇ ਦੀਦਾਰ ਦਾ ਰਹਿੰਦਾ ਇੰਤਜਾਰ ਸੱਜਣਾ,-,-ਨੈਨਾ ਨੂੰ ਉਡੀਕ ਸਦਾ ਰਹਿੰਦੀ ਆ ਤੁਹਾਡੀ,-,-ਦਿਲ ਜਾਵੇ ਤੁਹਾਡੇ ਤੋ ਕੁਰਬਾਨ ਸੱਜਣਾ,-,- GR
Share Whatsapp
ਤੂੰ ਨਾਲ ਹੋਵੇਂ ਤਾਂ ਕੀ ਕਰਨੀ ਇਹ ਫੋਕੀ ਦੁਨੀਆਂਦਾਰੀ,-,-ਤੇਰੇ ਨੈਣਾਂ ਵਿਚੋਂ ਤੱਕ ਲਵਾਂ ਮੈਂ ਆਪਣੀ ਦੁਨੀਆਂ ਸਾਰੀ,-,-ਮਕਸਦ ਹੋਣ ਮੇਰੇ ਜਿਓਣ ਦਾ ਇਹ ਤੇਰੇ ਮਿਠੜੇ ਹਾਸੇ,-,-ਸਾਹਾਂ ਦੀ ਬਸ ਆਵਾਜ ਆਵੇ, ਬਾਕੀ ਚੁੱਪ ਹੋਵੇ ਸਬ ਪਾਸੇ,-,-ਵਾਅਦਾ ਕਰਦਾਂ ਮੈਂ ਤੇਰੀ ਜ਼ਿੰਦਗੀ ਚੋਂ ਸਭ ਦੁੱਖ ਤਕਲੀਫਾਂ ਕੱਢਦਾਂਗਾ,-,-ਇੱਕ ਤੈਨੂੰ ਪਾਉਣ ਲਈ ਸੱਜਣਾ ਬਾਕੀ ਸਭ ਕੁਝ ਹੱਸ ਕੇ ਛੱਡਦਾਂਗਾ,-,- GR
Share Whatsapp
ਹਰ ਸੋਹਣੀ ਚੀਜ਼ ਦੀ ਮਾਲਿਕ ਤੂੰ,-,-ਕੁਛ ਰੋਹਬ ਜਿਹਾ ਵੀ ਰੱਖਿਆ ਕਰ,-,-ਦੁੱਖੀ ਹੋਣ ਦੀ ਕੀ ਲੋੜ ਮਿੱਠੀਏ,-,-ਤੂੰ ਖਿੜ-ਖਿੜ ਸੋਹਣੀਏ ਹਸਿਆ ਕਰ,-,- GR
Share Whatsapp
ਜਿੱਤਾਂ ਮਿਲਦੀਆਂ ਨੇ ਹਾਰਾਂ ਜਰਕੇ,
ਹਾਰਾਂ ਹੰਡਦੀਆ ਨੇ ਜਿਗਰਾ ਕਰਕੇ ।
ਮਿਲਦੀਆ ਨਈ ਤਰੱਕੀਆ ਕਦੇ ਲੱੜਕੇ,
ਮੰਜ਼ਿਲਾ ਮਿਲਦੀਆਂ ਸਦਾ ਮਿਹਨਤ ਕਰਕੇ
Share Whatsapp