ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਕੋਈ ਕਰਮਾ ਵਾਲੀ ਕਰੂ ਰਾਜ ਇਸ ਦਿਲ ਤੇ!!
ਐਵੇ ਜਣੀ ਖਣੀ ਨੀ ਤੱਕੀ ਦੀ!!
ਨੀਤ ਵੀ ਰੱਖੀਏ ਸਾਫ ਆਪਣੀ!!
ਤੇ ਮਾੜੀ ਸੋਚ ਵੀ ਨੀ ਰੱਖੀ ਦi!!
Share Whatsapp
ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।
Share Whatsapp
ਨਾ ਸਾਂਵਲੇ ਰੰਗ ਦਾ , ਨਾ ਗੋਰੇ ਰੰਗ ਦਾ...ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
Share Whatsapp
BLOCK ਕਰਨ ਨਾਲ ਦਿਲੋ ਨਹੀ ਕਢਿਆ ਜਾਂਦਾ
ਸੱਚਾ ਹੋਵੇ ਪਿਆਰ ਤਾ ਸੋਖਾ
ਨਹੀ ਛੱਡਿਆ ਜਾਂਦਾ ##
Share Whatsapp
ਨਾ ਸਾਂਵਲੇ ਰੰਗ ਦਾ , ਨਾ ਗੋਰੇ ਰੰਗ ਦਾ...ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
Share Whatsapp
ਮੁੱਛ ਫੁੱਟਦੀ ਦੀ ਤਾ ਸਾਰਿਅਾ ਦੇ ਹੁੰਦੀ ਅੈ ਪਰ ਖੜੀ ਕਰਦਾ ਹਰੇਕ ਨੀ
ਚੜਦੀ ਜਵਾਨੀ ਹੁੰਦੀ ਰੇਲ ਵਰਗੀ ੲਿੰਨੀ ਛੇਤੀ ਲੱਗਦੀ ਬਰੇਕ ਨੀ?
Share Whatsapp
ਦੁੱਖ ਤੇ ਦੁੱਖ ਦੇਈ ਜਾਦਾ ਕਦੇ ਮੋਤ ਨਾਲ ਵੀ ਮਿਲਾ ਰੱਬਾ ਜੋ ਰੋਜ ਤਕ ਕੇ ਚਲੇ ਜਾਦੇ ਉਨ੍ਹਾਂ ਵੀ ਬਣਾ ਦੇ ਕੋਈ ਸਜਾ ਰੱਬਾ!!!!
Share Whatsapp
ਪਰਖ ਕੇ ਦਿਲ ਬੰਦੇ ਦਾ ਪਤਾ ਲੱਗਦਾ
.
ਉਝ ਵੇਖਨ ਨੂੰ ਤਾ ਸਾਰੇ ਹੀ ਚੰਗੇ ਹੁੰਦੇ ਨੇ,
Share Whatsapp
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ .
Share Whatsapp
#ਦੁਨੀਆ ਦੀ ਨਿਗ੍ਹਾ #ਚ ਨਿਮਾਣੇ ਹੋ 👌📷👈#ਗ਼ਏ 🚵😗
?👈ਗ਼ੇੜੀ #ਲਾਉਣੀ ਛੱਡ #ਤੀ #ਸਿਆਣੇ #ਹੋ ਗਏ
Share Whatsapp
ਕੁੜੀ ਗੁੰਦਣ ਲੱਗੀ ਐ ਵਾਲ #pυƒƒ ਛੱਡ ਕੇ
#ਮੁੱਛ ਮੇਰੀ ਨੂੰ ਵੀ ਵੱਟ ਹੁਣ ਆਉਣ ਲੱਗਿਆ
Share Whatsapp
ਕੱਲੀ ਫੋਟੋ ਦੇਖ ਕੇ ਮੇਰੀ👦.. ਕਿਥੇ ਦਿਲ❤ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ 😘ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ😄 …
Share Whatsapp
ਉਸ ਖਾਬਾ ਦੀ ਰਾਣੀ ਨੂੰ ਮੈ ਆਪਣਾ ਸੰਸਾਰ ਸਮਜ ਲਿਆ ਸੀ .......ਉਹਦੇ #Time ਪਾਸ ਨੂੰ #Jatt ਨੇ ਪਿਆਰ ਸਮਜ ਲਿਆ ਸੀ ...
Share Whatsapp
ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ..
ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ..
Share Whatsapp
ਅਹਿਸਾਸ ਤੇਰਾ ਅਸੀਂ ਤੇਰੇ ਬਾਅਦ ਵੀ ਰੱਖਿਆ,
ਭੁੱਲੇ ਵੀ ਤੈਨੂੰ ਤੇ ਤੈਨੂੰ ਯਾਦ ਵੀ ਰੱਖਿਆ,
ਉਹਲੇ ਰੱਖਿਆ ਤੈਨੂੰ ਨਿਗਾਹਾਂ ਤੋਂ,
ਤੇ ਖੁਆਬ ਦੀ ਤਰ੍ਹਾਂ ਦਿਲ ਦੇ ਕੋਲ ਵੀ ਰੱਖਿਆ।।
Share Whatsapp
ਜਿਹੜਾ ਔਖੇ ਵੇਲੇ ਖੜ ਜਾਏ ਬੰਦਾ ਉਹੀ ਬਹਾਦਰ ਏ💪🏻, ਜੋ ਪਿੱਠ ਪਿੱਛੇ ਯਾਰ ਦੀ ਕਰੇ ਚੁਗਲੀ😱 ਉਹ ਬੰਦਾ ਰੰਨ ਬਰਾਬਰ ਹੈ
Share Whatsapp
😊ਤੈਨੂੰ ਦਿਲ ਦੇ ਮਹਿਲ ਵਿੱਚ ਰੱਖਿਆ ਲ਼ਕੋ ਕੇ।
ਸਾਡੇ ਨੈਣਾ ਵੱਲ ਵੇਖੀ ਕਿਤੇ ਸਾਹਮਣੇ ਖਲੋਹ ਕੇ।☺️
Share Whatsapp
ਮੁੰਡਾ👳ਉਂਗਲੀ ਚ ਛੱਲੇ💍 ਜਿਹਾ ਸੌਹਣੀਏ😘
ਚੁੱਮੇਂਗੀ💋 ਤੂੰ ਦਿਨ ਵਿੱਚ ਬਾਰ-ਬਾਰ ਨੀ😍
Share Whatsapp
ਪੱਟ ਨੀ ਹੌਣੇ 🎌 ਝੰਡੇ ਜਿਥੇ ਅਸੀ ਗੱਡ ਦਿਆ ਗੈ
ਐਵੇ ❌ ਨਾ ਸਮਝੀ ਰਡਕਾ ਕੱਡ ਦਿਆ ਗੇ...
Share Whatsapp
ਕਦੇ ਕਰੀ ਨਾ ਯਕੀਨ ਵੈਰੀ ਜਾਗਦਾ ਜਾ ਸੁੱਤਾ
ਭੇਦ ❤ ਦਿਲ ਦੇ ਨਾ ਖੋਲੀ ਜਮਾਨਾ ਬੜਾ ਕੁੱਤਾ
Share Whatsapp
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ 👈
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ ❤️
Share Whatsapp
ਸੋਚਿਆ ਸੀ ਕਿਸੇ ਨੂੰ ਵੀ ਪਿਆਰ❌ ਨਈ ਕਰਨਾ""
ਪਰ👉 ਤੈਨੂੰ ਮਿਲੇ ਤਾਂ ਇੰਝ ਲੱਗਾ ਕਿ🌎 ਦੁਨੀਆਂ ਚ
ਆਏ ਹੀ ਬੱਸ👉 ਤੈਨੂੰ ਪਿਆਰ ਕਰਨ ਦੇ ਲਈ""😍😍
Share Whatsapp
ਪੱਟਿਆ ❌ਨੀ ਜਾਣਾ ਤੇਥੋ GaBrU ☺️ਅਫ਼ੀਮ ਵਰਗਾ.....ਨਖ਼ਰੇ 🤷♀️ਦਿਖਾਉੱਣੇ ਬਿਲੋ 👉Tu ਛੱਡਦੇ....
Share Whatsapp
👆**ੲਿੱਕ ਅਰਦਾਸ 🙏ਹੈ ੲਿਸ ਨਿਮਾਣੇ ਦੀ ਤੇਰੇ ਕੋਲ ☝ਦਾਤਿਅਾ..ਪਾਪਾਂ ਦੀ 🔥ਅੱਗ ਵਿੱਚ ਸੜਦੀ ਧਰਤੀ 🌎ਨੂੰ ਅਾਪਣੇ ਨਾਮ ਦੇ ਅੰਮਿ੍ਤ 👈ਨਾਲ ਠਾਰ ਦੇ ਦਾਤਿਅਾ.. ਸਤਿਨਾਮ ਵਾਹਿਗੁਰੂ ਜੀ..🙏🙏🙏
Share Whatsapp
#ਅੱਖ ਮਿੱਤਰਾ ਦੀ ਰਹਿੰਦੀ ਆ #ਰੰਗੀਨ ਬੱਲੀਏ
ਜੇ ਤੂੰ ਮੁੰਡਿਆਂ ਦੇ #ਸੀਨੇ ਆ #ਦਿਲ ਕੱਡਦੀ
ਮੁੱਡਾ ਪੈਰਾਂ ਹੇਠੋਂ ਕੱਡਦਾ #ਜਮੀਨ ਬੱਲੀਏ,
Share Whatsapp