Moosewalastatuslines

sidhu Moosewala Status


Sidhu Moosewala Songs Ringtones

Zindagi vich sirf uss insaan te
bharosa karo jo tuhade vich 3
Galla nu jaan sake...
1. Tuhadi Muskurahat Piche DUKH.
2. Gusse Piche PYAAR Te
3. Chup rehan Piche VAJAH.
Share Whatsapp




..ਗੁੱਸੇ ਵਾਲੇ😡, ਹੱਸਣ ਵਾਲੇ😊, ਦੋਵੇਂ Expression ਕੈਮ👌ਨੇ . ਹੁਣ ਕੱਢਣੇ 💪ਅਾ ਬੀਬਾ ਜਿਹਨਾਂ ਦੇ ਦਿਲਾਂ💕 ਵਿੱਚ ਵਹਿਮ ਨੇ....
Share Whatsapp




ਮੇਰਾ ਦੇਸ਼ ਅੱਜ ਵੀ ਗੁਲਾਮ ਏ,
ਚਿਟੇ ਦੀਆਂ ਪੁੜੀਆਂ ਦਾ
.
.
.
. .
.
ਇਥੇ ਅੱਜ ਵੀ ਕੁਖ ‘ਚ ਧੀਆਂ ਮਰਦੀਆਂ,
ਕੋਈ ਰਖਵਾਲਾ ਨੀ ਕੁੜੀਆਂ
ਦਾ
Share Whatsapp




Umar che to apa chota ha per Bade-Bade Aashiq sanu salam thokde Ne..
Share Whatsapp




Mera Attitude Dosre de behaivor te Depend karda hai…

Mera Style vakhra hai Copy na kro..
Share Whatsapp




Ess Dil vich dard bathere ne kde vehle behke dsange.. Jisdin tu kalli tkreingi nle rovange nle hasange.
Share Whatsapp




ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਦਾਤਿਅਾ
ਇਸ ਬੰਦੇ ਨਿਮਾਣੇ ਦੀ॥.
Share Whatsapp




ਮੈ ਹੱਸਦਾ ਰੋਜ ਅਾਪਣੇ ਦੁਖਾਂ ਨੂੰ ਲਕੋਣ ਲੲੀ ਹਾਂ ਤੇ
ਲੋਕ ਕਹਿੰਦੇ,
ਕਾਸ਼! ਸਾਡੀ ਜਿੰਦਗੀ ਵੀ ੲੇਦੇ ਵਰਗੀ ਹੋਵੇ....!
Share Whatsapp




ਦੁੱਧ ਧੋਤਾ ਨਹੀਂ ਕੋਈ ਜਹਾਨ ਅੰਦਰ, ਹਰ ਬੰਦੇ ਵਿੱਚ
ਐਬ ਜਰੂਰ ਹੁੰਦਾ,,
ਪੈਸਾ ਨੱਪ ਲੈਂਦਾ ਸਭੇ ਖਾਮੀਆਂ ਨੂੰ, ਪੈਸੇ ਨਾਲ ਹੀ ਬੰਦਾ ਮਸ਼ਹੂਰ ਹੁੰਦਾ..,
Share Whatsapp




Dil uth gaya sohani to Zado di bina makeup to dekhi.
Share Whatsapp




ਤਰਲਾ ਕਿਸੇ ਦਾ ਕਰਿਆ ਨੀ ਜਾਂਦਾ, ਦਿਲ ਕਿਸੇ ਤੋਂ ਹਰਿਆ ਨੀ
ਜਾਂਦਾ
ਆਪ " attitute " ਦਿਖਾਉਦੇ ਨੀ
ਕਿਸੇ ਦਾ " attitute " ਜਰਿਆ ਨੀ
ਜਾਂਦਾ !!!!
Share Whatsapp




ਵੈਲੀਆ ਨੇ ਕਰ ਲਈ ਸਲਾਹ ਕਲਾ ਟਕਰੇ ਤੇ ਘੇਰ ਮਾਰਨਾ,
ਓ ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ..!
Share Whatsapp




ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ...!
Share Whatsapp




ਕਹਿੰਦੇ ਕੀ ਲੰਗਿਆ ਨਾ ਕਰ ਛੜਿਆਂ
ਦੀ ਗਲੀ ਤੈਨੂੰ ਪੱਟ ਲੈਣਗੇ..
.
ਬੰਦਾ ਪੁੱਛੇ ਜੇ ....??
.
.
.
.
ਪੱਟਣ ਜੋਗੇ ਹੁੰਦੇ , ਹੁਣ ਤਕ ਛੜੇ
ਹੀ ਕਿਉ ਰਹਿੰਦੇ.
Share Whatsapp




ਵਕਤ ਦੀ ਦੋਸਤੀ ਤਾਂ ਹਰ ਕੋਈ ਕਰਦਾ.
ਪਰ.
ਨਜ਼ਾਰਾ ਤਾਂ ਉਦੋਂ ਆਉਂਦਾ
ਜਦੋਂ ਵਕਤ ਬਦਲ ਜਾਵੇ ਪਰ ਦੋਸਤ ਨਹੀਂ..
Share Whatsapp




ਨੀ ਤੂੰ #ਆਕੜ ਨਾ ਸਮਝੀ,ਇਹ ਤਾ #ਅਣਖ ਆ ਤੇਰੇ #ਯਾਰ ਦੀ,
ਜਦੋਂ ਨਾਲ #ਤੁਰੇਂਗੀ,
ਲੋਕੀ ਕਹਿਣਗੇ #ਕਿਸਮਤ ਆ #ਮੁਟਿਆਰ ਦੀ....
Share Whatsapp




ਅਸੀ ਵੀ ਕਰਾਂਗੇ ਤੈਨੂੰ ਭੁਲਣ ਦੀ ਕੋਸ਼ੀਸ਼ ।। ਤੁਸੀ ਵੀ ਹੋ
ਸਕੇ ਤਾਂ ਸਾਨੂੰ ਯਾਦ ਨਾ ਕਰਨਾ ।। ਅਸੀ ਤਾਂ ਹੋਏ
ਤੁਹਾਡੀ ਖ਼ਾਤਰ ਬਰਬਾਦ ।। ਪਰ ਹੋਰ ਕਿਸੇ ਨੂੰ ਇੰਝ
ਬਰਬਾਦ ਨਾ ਕਰਨਾ.
Share Whatsapp




ਜੇ ਉਹ ਖੁਸ਼ ਏ ਮੇਰੇ ਬਿਨਾ ਤਾਂ ਸਦਾ ਖੁਸ਼ ਰਹੇ.....
ਓਹਦੀ ਖੁਸ਼ੀ ਨਾ ਨਾਸ਼ ਹੋ ਜਾਵੇ,
ਰੱਬਾ ਸੱਚੀ ਮੁਹੱਬਤ ਕੀਤੀ,
ਉਹਨੂੰ ਇਕ ਨਾ ਇੱਕ ਦਿਨ ਅਹਿਸਾਸ ਹੋ ਜਾਵੇ..!
Share Whatsapp




ਉੜਦੀ ਰੁੱੜਦੀ ਧੂੜ ਹਾਂ । ਮੇਂ ਕਿਸੇ ਰਾਹ ਪੁਰਾਣੇ ਦੀ ।....
ਰੱਖ ਲਈ ਲਾਜ ਮਾਲਕਾਂ । ਇਸ ਬੰਦੇ ਨਿਮਾਣੇ ਦੀ...!
Share Whatsapp




ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛਡਤਾ ਹੁਣ "
ਜੇ ਇਨਸਾਨ ਬਦਲ ਸਕਦੇ ਆ, ਤਾਂ ਇਹ ਲਕੀਰਾਂ ਕਿਉਂ ਨੀ ..
Share Whatsapp




ਕਿਸੇ ਦਾ ਦਿਲ ਤੋੜਣਾ ਸੌਖਾ, ਟੁੱਟੇ ਦਿਲ ਉੱਤੇ ਹੱਸਣਾ ਹੋਰ
ਵੀ ਸੌਖਾ,
ਪਰ ਟੁੱਟੇ ਜਦੋ ਆਪਣਾ ਤਾਂ ਪਤਾ ਲੱਗਦਾ, ਕੀ ਟੁੱਟੇ ਦਿਲ
ਨਾਲ ਸਾਹ ਲੈਣਾ ਵੀ ਕਿੰਨਾ ਔਖਾ .!!!
Share Whatsapp




ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ
.
ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ
Share Whatsapp




ਅਸੀਂ ਸੱਚੇ ਪਿਆਰਾਂ ਵਾਲੇਆਂ, ਕਦੇ ਟੈਮ-ਟੂਮਨੀ
ਚੱਕੀ ਦਾ..,
ਕੱਪੜੇ ਮੈਲੇ ਪਾ ਸਕਦੇ ਆਂ,
ਪਰ ਦਿਲ ਨੂੰ ਸੁੱਥਰਾ ਰੱਖੀ ਦਾ..!
Share Whatsapp




ਸਾਨੂੰ ਕਿਹਨੇ ਯਾਦ ਕਰਨਾ .....
ਓਏ ਰੱਬਾ .....
.
ਮਤਲਬ ਤੋਂ ਬਿਨਾਂ ਤਾਂ ਕੋਈ
ਤੈਨੂੰ ਵੀ ਯਾਦ ਨਹੀ ਕਰਦਾ..!!
Share Whatsapp




ਕਮਲੀ ਕਹਿੰਦੀ -:
ਦਾਰੂ ਪੀਦਾ ਹੋਵੇ
.
.
.
ਪਰ ਚਿੱਟੇ ਤੋਂ ਪਰਹੇਜ ਚਾਹੀਦਾ..!
Share Whatsapp





Home
New status
Top Status