ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ...😔
ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.😊🙏❤️
Share Whatsapp
ਕੁੱਛ ਵਖਰਾ ਕਰਾਗੇਂ ਸਾਰੇ ਜਗ ਤੋਂ, ਯੋਧਿਅਾਂ ਦੀ ਵਖਰੀ ਜਮਾਤ ਹੁੰਦੀ ਅਾ
.
ਗੱਲਾਂ ਵੀ ੳੁਹਨਾ ਦੀਅਾਂ ਹੀ ਹੁੰਦੀਅਾਂ ਜਿਨਾਂ ਵਿਚ ਕੋਈ ਗੱਲਬਾਤ ਹੁੰਦੀ ਆ 👌 💪 👊
Share Whatsapp
ਅੱਜ ਥੋੜਾ ਜਿਹਾ ਇਸ਼ਕ ਮੈਨੂੰ ਵੀ ਕਰ ਲੈਣਦੋ ਜਨਾਬ
ਜੇ ਸਭ ਸਿਆਣੇ ਬਣ ਗਏ ਤਾਂ ਗੁਨਾਹ ਕੌਣ ਕਰੂਗਾ॥
Share Whatsapp
ਹੋਇਆ ਕੀ ਜੇ ਰੰਗ ਸਾਡਾ ਸਾਵਲਾ,, ਟੌਰ ਸ਼ੌਰ ਲਾ ਕੇ ਅੱਤ ਕਰ ਜਾਨੇ ਆਂ,
ਇੱਕ ਯਾਰਾਂ ਬੇਲੀਆਂ ਚ' ਮਸ਼ਹੂਰ ਬੜੇ ਆਂ ਨੀ ਦੂਜਾ ਅੱਲੜਾ ਦੇ ਦਿਲ ਵਿੱਚ ਵੜ ਜਾਨੇ ਆਂ
Share Whatsapp
ਕਮਾਲ ਕਰਦੇ ਆ ਓ ਲੋਕ ਜਿਹੜੇ ਸਾਥੋਂ ਸੜਦੇਆ
ਮਹਿਫਲਾਂ ਅਵਦੀਆਂ ਲੋਂਦੇ ਆ
ਤੇ ਗੱਲਾਂ ਫਿਰ ਵੀ👌 nishan e khalsa 👌
ਦੀਆ ਕਰਦੇ ਆ
Share Whatsapp
ਜੋ ਕਦੇ ਕਹਿੰਦੇ ਸੀ ਅਸੀ ਤੇਰੇ ਆਂ ਅੱਜ ਨਿਕਲ ਗਏ ਵਾਂਗ ਸਾਹਾਂ ਦੇ
ਹੁਣ ਮੌਤ ਦਾ ਆੳੁਣੀ ਬਾਕੀ ਆ ਅਸੀਂ ਰਾਹੀ ਸਿਵਿਆਂ ਦੇ ਰਾਹਾਂ ਦੇ
Share Whatsapp
ਤੇਰੇ ਕੋਲ ਹੁਸਨ ਖ਼ਜ਼ਾਨਾ ਜੇ,
ਸਾਡੇ ਕੋਲ DOSTI ਜਿਗਰੀ ਯਾਰਾਂ ਦੀ...
ਜੇ ਜ਼ੋਰ ਪਰਖਣਾ ਚਾਹੁੰਦੀ ਏ,
ਛਾਂ ਕਰ ਦਿਆਂਗੇ ਤਲਵਾਰਾਂ ਦੀ...
Share Whatsapp
ਕਿਵੇਂ ਕਰਾ ਸੁਕਰਾਨਾ ਦਾਤਾਂ
ਮੈਂ ਤੇਰੇ ੳੁਪਕਾਰਾਂ ਦਾ
ਔਖੇ ਵੇਲੇ ਸਾਥ ਨਿਭਾਵੇਂ
ਰੂਪ ਬਣਾ ਕੇ ਯਾਰਾਂ ਦਾ❤❤❤☺
Share Whatsapp
ਸਿਰਫ ਜਿੳੁਣ ਦੇ ਅਸੂਲ ਬਦਲੇ ਨੇ !!
ਜਨੂੰਨ ਅੱਜ ਵੀ ੳੁਹੀ ਅੈ..?
ਬੱਸ ਤਾਸੀਰ ਠੰਡੀ ਰੱਖੀ ਅੈ !!
ਖੂਨ ਅੱਜ ਵੀ ੳੁਹੀ ਅੈ….
Share Whatsapp
ਵੇਖ ਕੁੜਤੇ ਪਜਾਮੇ ਲਾ ਗੲੀ ਹਿਸਾਬ ਜੋ ਰਕਾਨੇ
##ਮੁੰਡਾ ਜੱਦੀ💪ਸਰਦਾਰ👊ਗੋਰੀੲੇ##
Share Whatsapp
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਟਰਾਲੀ
.
.
.
.
ਸੁਪਨੇ ‘ਚ ਪੈਣ ਜੱਫੀਆਂ
ਅੱਖ ਖੁੱਲੀ ਤਾਂ ਬਿਸਤਰਾ ਖਾਲੀ_
Share Whatsapp
ਗੁਲਾਮ ਤਾਂ ਬਲੀੲੇ ਰੱਬ ਦੇ ਅਾਂ
ਮਾੜੇ ਕੱਲ ਵੀ ਨਹੀਂ ਸੀ
ਤੇ ਚੰਗੇ ਅੱਜ ਵੀ ਨਹੀਂ
Share Whatsapp
ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਂਆਦਾ ਖੋਇਆ,,,,,,,,,
ਮੈਨੂੰ ਵਿਆਹ ਦਿਉ ਮੰਮੀ ਜੀ ਮੈਂ ਡੈਡੀ ਜਿਡਾ ਹੋਇਆ,,,,
Share Whatsapp
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…
ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ,
ਕਿ ਤੇਰਾਂ ਯਾਰ Bewafa ਨਿਕਲੇ ਗਾ…
Share Whatsapp
ਛੱਡ ਤੈਨੂੰ ਕੀ ਕਹਿਣਾ ਤੇਰੀ “ਮਰਜੀ” ਅਾਂ…
ਪਤਾ ਨੀ ਕਿੳੁ ਤੈਨੂੰ Mere ਤੋਂ “ਅਲਰਜੀ” ਅਾਂ.
Share Whatsapp
ਕਿਸਮਤ ਨਾਲ ਲੜਨ ਦਾ ਬੜਾ ਮਜ਼ਾ ਆ ਰਿਹਾ,ਜਿੱਤਣ ਉਹ ਵੀ ਨਹੀ ਦਿੰਦੀ ਹਾਰ ਮੈ ਵੀ ਨਹੀ ਮੰਨਦਾ
Share Whatsapp
KeHndi...Baari Barsi Khattan Gya C, Khat K Lyaandia Gappan__❤️
.
Main Teri Khand Mishri Te Tu Mera Gol Gappa_
Share Whatsapp
Dil kare tenu vekha war war sajna__ ❤️
Rabb jinna tera te aitbaar sajna__ ❤️
Aina samundar ch paani nai__ ❤️
Jinna mere dil vich tere layi pyar sajna__
Share Whatsapp
_taKdi_ਘੱਟ ਆ , ਪਰ ਮੈਨੂੰ __NoTicE ਤਾਂ __ਜਰੂਰ kardi ਆਂ.__pYar ਦਾ _ਪਤਾ_ਨੀ , ਪਰ __like ਤਾਂ ਜਰੂਰ
__karDi ਆ.
Share Whatsapp
ਹੱਥਾਂ ਵਿਚ ਲੈ ਕੇ ਹੱਥ ਤੇਰੇ ਨਾਲ ਚੱਲਣਾ ਚਾਹੁੰਦੀ ਹਾ....❤😘
ਦੂਰ ਨਾ ਹੋਵੀਂ ਸੱਜਣਾ ਤੇਰਾ ਬਣ ਪਰਛਾਵਾਂ ਰਹਿਣਾ ਚਾਹੁੰਦੀ ਹਾ
Share Whatsapp
ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ. 💕
ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ
Share Whatsapp
Sohne Hon Chahe Lakh Sohne__❤️
Meri Sarkar Jinna Koi Fabda Nahi__ ❤️
Akhaan Rehn Dekhan Nu Tarsdian__ ❤️
Chandra Dil Vi Dekh Rajjda Nahi__
Share Whatsapp
Rabb mehar kare je sade te__ ❤️
Zindagi diyan aasan pooriyan hon__ ❤️
Asin har pal naal tere rahiye__ ❤️
Kade pyar vich na dooriyan hon_
Share Whatsapp
Teri Muskan hi ehni pyaari lgdi a sajna__
K tenu bar bar hsaun nu jeeh krda__
Share Whatsapp
Sohniye apna Kheyal rakheya kar__ ❤️
.
manneya k zindgi teri aa par jaan ta meri aa_
Share Whatsapp