ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
"ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ"
Share Whatsapp
ਸਿੱਧੇ ਕੰਮ ਰਾਸ ਨਹੀਂ ਆਉਂਦੇ,,, ਪੁੱਠੇ ਪੰਗਿਆਂ ਨਾਲ ਵਾਹ ਪਾਉਣਾ , ਲੋਕ 7 ਜਨਮ ਜਿਉਣ ਦੇ ਵਾਦੇ ਕਰਦੇ , ਆਪਾਂ ਇੱਕੋ ਜਨਮ 'ਚ ਹੀ ਗਾਹ ਪਾਉਣਾ
Share Whatsapp
ਨੀ ਮੈਂ ਵਾਂਗ jAwaKa ਭੀੜ ਵਿੱਚ gWaaCh ਗਿਆ
___ ਤੇਰੀ jiO SiM ਦੇ ਵਾਂਗੂ ਮਸ਼ੂਰੀ ਹੋਗੀ ਨੀ :
Share Whatsapp
ਕਹਿੰਦੀ ਬਹੁਤ Grøör ਏ"
ਇਕੱਲਾ ਇਕੱਲਾ GhūmDà aa
ਮੈ ਕਿਹਾ ਅੱਜ ਤਕ ਕੋਈ ਟੱਕਰੀ ਹੀ ਨਹੀ
ਜੋ sade
ਨਾਲ ਨਿਭਾੰ ਸਕੇ...
Share Whatsapp
ਮੰਨੀ ਹਾਰ ਨਾ ਮੈ ਮੰਨੇ ਭਾਣੇ ਰੱਬ ਦੇ .....
ਸਮਾ ਆਉਣ ਦੇ ਜਵਾਬ ਦਊ ਸਬ ਦੇ .
Share Whatsapp
ਸ਼ਰਾਰਤਾਂ ਕਰਿਆ ਕਰ,ਸਾਜਿਸ਼ਾਂ ਨਹੀਂ..!!ਅਸੀਂ ਸਿੱਧੇ ਹਾਂ,ਸਿੱਧਰੇ ਨਹੀਂ.!!
Share Whatsapp
"ਗੋਲੀ 🔫ਸਾਹਮਣੇ ਜੋ ਦਿਲ ਨਹੀਓ ਡੋਲਦੇ ਉਹ ਜਿਗਰੇ💪🏻 ਅਲਾਣੇ ਜਾਦੇ ਨੇ......
ਲੂੰਬੜਾਂ 🐺ਦੇ ਹਿੱਸੇ ਆਉਦੀ ਚੁਸਤੀ ਸ਼ੇਰ🐅 ਰੋਬ ਲਈ ਪਛਾਣੇ ਜਾਦੇ ਨੇ
Share Whatsapp
ਤੂੰ ਜਦੋਂ ਦੀ ਵਿੱਛੜੀ ਦਿਲ💔 ਵੀ ਕਿਧਰੇ ਖੋ ਬੈਠਾ ,,, ਤੇਰੀ Chat ਪੂਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ
Share Whatsapp
Dub Ch Asla Das Ki Masla,
Kam Ki Ethe SARKARAN Da.
Share Whatsapp
ਅੱਜ ਮੇਰੀ ਸਹੇਲੀ ਕਹਿੰਦੀ..
ਜਿੰਨੀ ਮੈਂ ਸੋਹਣੀ ਉਹਨੇ ਤੁਸੀਂ ਨੀ ਸੋਹਣੇ...................
...
..
...
ਫਿਰ ਮੈਂ ਵੀ ਕਹਿਤਾ...
.
.
ਜਿੰਨੀ ਮੇਰੀ ਦੁਜੀ ਸਹੇਲੀ ਸੋਹਣੀ ਉਹਨੀ ਤੂੰ ਵੀ ਨੀ ਸੋਹਣੀ
Share Whatsapp
ਮੜਕ ਭੰਨ ਦੇਣੀ ਏ ਓਹਨਾਂ ਮੰਜਲਾਂ ਦੀ,
ਜਿੰਨਾਂ ਨੂੰ ਗਰੂਰ ਹੈ ਆਪਣੀ ਉਚਾਈ ਤੇ
Share Whatsapp
ਬਾਹਲਾ ਕਦੇ ਫਿਕਰਾਂ ਚ ਨਹੀਂ ਓ ਸੋਚੀਦਾ,
....ਨੀਲੀ😇 ਛੱਤ ਵਾਲਾ ਬੈਠਾ gAmE ਪਾਉਣ ਦੇ ਲਈ...ਬਾਹਲਾ ਕਦੇ ਫਿਕਰਾਂ ਚ ਨਹੀਂ ਓ ਸੋਚੀਦਾ,
....ਨੀਲੀ😇 ਛੱਤ ਵਾਲਾ ਬੈਠਾ gAmE ਪਾਉਣ ਦੇ ਲਈ...
Share Whatsapp
ਕੁਦਰਤ ਹੋਰ ਵੀ ਹਸੀਨ ਲੱਗਦੀ ਜਦ ਤੇਰੇ ਖਿਆਲ ਤੁਰਦੇ ਮੇਰੇ ਨਾਲ -ਨਾਲ
Share Whatsapp
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ
Share Whatsapp
ਬੜਾ ਕੁੱਛ ਸਿੱਖਿਆ ਹਜੂਰ ਲੌਕਾਂ ਕੌਲ਼ੌ..
ਸਾਥੌ ਸਿੱਖੀਆਂ ਨਾ ਗਈਆਂ ਹੁਸ਼ਆਰੀਆਂ..
Share Whatsapp
ਹਾਲੇ ਹੋੲੀਅਾ ਨੲੀੳ ੲੇਕਾ ਮੇਰੀ ਕੌਮ ਚ,
ੳ ਕਿਹੜਾ ਖੱਗਜੇ, ਜੇ ਕੱਠੇ ਹੋ ਕੇ ਅਸੀ ਤੁਰੀੲੇ...
Share Whatsapp
ਇਹਨਾਂ ਅੱਖੀਆਂ ਵਿੱਚ ਹਯਾ ਵਰਗਾ ਕੋਈ ਰਹਿੰਦਾ ਏ
ਇਸ ਦਿਲ ਦੇ ਵਿੱਚ ਵਫ਼ਾ ਵਰਗਾ ਕੋਈ ਰਹਿੰਦਾ ਏ
ਸੋਚਾਂ ਵਿਚ ਪਾਕ ਦੁਆ ਵਰਗਾ ਕੋਈ ਰਹਿੰਦਾ ਏ
ਦੇਬੀ ਨਜ਼ਰੋਂ ਦੂਰ ਖੁਦਾ ਵਰਗਾ ਕੋਈ ਰਹਿੰਦਾ ਏ
Share Whatsapp
ਕਿਸੇ ਲਈ ਬਣ ਗਿਆ ਸਬੱਬ ਮੱਛੀ ਨਾ ਪੈੱਗ ਲਾਉਣ ਦਾ,
ਕਿਸੇ ਨੂੰ ਖਾਵੇ ਝੋਰਾ ਬਚੀ ਹੋਈ ਕਨਾਲਾਂ ਚਾਰ ਗਹਿਣੇ ਪਾਉਣ ਦਾ !!
Share Whatsapp
ਤੇਰੀ ਖੁਸ਼ੀ ਨਾਲ ਨੀ . .
ਗਮ ਨਾਲ ਵੀ ਰਿਸ਼ਤਾ ਏ ਮੇਰਾ...
ਤੇਰੀ ਜ਼ਿੰਦਗੀ ਹਿੱਸਾ ਏ ਮੇਰਾ . .
ਤੇਰੇ ਨਾਲ ਲਫਜ਼ਾਂ ਦਾ ਨਹੀ, ਰੂਹਾਂ ਦਾ ਰਿਸ਼ਤਾ ਏ ਮੇਰਾ...
Share Whatsapp
ਬੱਸ ਸਟੈਂਡ ਜਾ ਮੋੜਾਂ ਤੇ ਵੰਡਦੇ ਫਿਰਦੇ ਨਹੀ.
ਪਿਆਰ ਰੱਖਿਆ ਏ ਸਾਂਭ ਇਕ ਖਾਸ ਲਈ
Share Whatsapp
ਕੜਕਦੀ ਧੁੱਪ ਵਿੱਚ ਛਾਂ ਹੈ ਬਾਪੂ
ਹਰ ਉਲਝਣ ਵਿੱਚ ਹਾਂ ਹੈ ਬਾਪੂ
ਮਮਤਾ ਦੇ ਲਈ ਮਾਂ ਹੈ ਬਾਪੂ
ਰੱਬ ਵਰਗਾ ਇੱਕ ਨਾਂ ਹੈ ਬਾਪੂ
ਸੁਰਗਾਂ ਵਾਲੀ ਥਾਂ ਹੈ ਬਾਪੂ ||
Share Whatsapp
ਅੱਜ ਹਰ ਪਾਸੇ ਜਿੰਦ ਔਖੀ ਆ ਬਾਬਾ ਤੇਰੇ ਕੋਮ ਨਿਮਾਣੀ ਦੀ
ਉਹ ਮੁਲਕ ਨਹੀ ਸਾਡਾ ਹੋ ਸਕਦਾ ਜਿਥੇ ਬੇਅਦਬੀ ਹੋਵੇ ਬਾਣੀ ਦੀ
Share Whatsapp
ਖ਼ਾਮੌਸ਼ੀਆਂ ਹੀਂ ਚੰਗ਼ੀਂਆਂ ਨੇਂ ਹੁਣ
.
ਲਫ਼ਜ਼ਾਂ ਤੋਂ ਅਕਸਰ ਲ਼ੋਕੀਂ ਰੁੱਸ ਜਾਦੇਂ ਨੇਂ!!
Share Whatsapp
ਜਦ ਵੀ ਅੜੇ ਆਂ ਯਾਰਾਂ ਲਈ ,,
ਜਦ ਵੀ ਲੜੇ ਆਂ ਯਾਰਾਂ ਲਈ ,,
ਜਿੱਥੇ ਤੂੰ ਸੋਚ ਨੀ ਸਕਦਾ ,,
ਉੱਥੇ ਖੜੇ ਆਂ ਯਾਰਾਂ ਲਈ
Share Whatsapp
ਪਿਆਰ ਹਮੇਸ਼ਾ #Sorrγ ਕਹਿਣਾ ਪਸੰਦ ਕਰਦਾ
ਆਕੜ ਹਮੇਸ਼ਾ #Sorrγ ਸੁਨਣਾ ਪਸੰਦ ਕਰਦੀ
Share Whatsapp