Moosewalastatuslines

sidhu Moosewala Status


Sidhu Moosewala Songs Ringtones

ਆਪੋ-ਆਪਣੀ # ਫਿਤਰਤ ਤੇ ਆਪੋ-ਆਪਣੇ
# ਜਜਬਾਤ ਨੇ....!!
ਤੈਨੂੰ # ਸ਼ੌਕ ਨੇ ਬਦਲਿਆ.... ਤੇ ਮੈਨੂੰ ਬੁਰੇ
# ਹਾਲਾਤ ਨੇ .ਉਹ ਤਾ ਮੇਰੇ 3#ਲਫ਼ਜ਼ਾ ਦੀ#ਹਿਫਾਜ਼ਤ ਨਾ ਕਰੀ ਸਕੀ
________ ਤੇ ਮੈ ਆਪਣੀ#ਜ਼ਿੰਦਗੀ ਦੀ#ਕਿਤਾਬ ਕਿਵੇ ਫ਼ੜਾ ਦਿੰਦਾ ਉਹਨੂੰ...!
Share Whatsapp




ਸਾਡੇ Messages ਦਾ ਸੰਪਰਕ,....
..
ਸਿੱਧਾ ਕੁੜੀਆਂ ਦੀ Online ਵਾਲੀ ਹਰੀ ਲਾਇਟ ਨਾਲ a ,..
...
ਇਧਰੋਂ Message ਗਿਆ ਨੀ,,
..
ਕਿ ਹਰੀ ਲਾਇਟ ਬੰਦ,
Share Whatsapp




11 March ਨੂੰ 11 ਵਜੇ ਫਿਲਮ ਰਿਲੀਜ਼ ਹੋਣ ਜਾ ਰਹੀ ਐ .........✌✌✌✌
ਜੇ ਅਕਾਲੀ ਜਿਤ ਗਏ ਤਾਂ 🤑
"ਫਿਰ ਹੇਰਾਫੇਰੀ"
ਜੇ ਕਾਂਗਰਸ .....🤗
" ਬਦਲੇ ਕੀ ਆਗ "
ਜੇ ਆਮ ਆਦਮੀ .......🤓
" ਦੰਗਲ "
ਜੇ ਰਲੀ ਮਿਲੀ .....🤝
" ਹਮ ਸਾਥ ਸਾਥ ਹੈਂ "

Share Whatsapp




ਹਸਾਉਂਦਾ ਤੇ ਰਵਾਉਂਦਾ ਵਕਤ..
ਕੱਖ ਤੋਂ ਲੱਖ ਬਣਾਉਂਦਾ ਵਕਤ...
Share Whatsapp




ਹਾਲੇ ਬੀਤੀ ਸ਼ਾਮ ਹੀ ਓਹਨੂ ਯਾਦ ਕਰ ਰੋਇਆ ਸੀ.,
ਏਹ ਕੰਮਬਖ਼ਤ ਹੰਝੂ ਵੀ ਨਹੀਂ ਸੁਕੇ.,
ਤੇ ਏਹ ਸ਼ਾਮ ਫਿਰ ਪੈ ਗਈ.,

Share Whatsapp




ਇੱਕ ਬੱਚੇ ਦੀ ਮਾਂ ਮਰ ਗਈ ਉਸਦੇ ਪਿਤਾ ਨੇ ਦੂਸਰਾ ਵਿਆਹ ਕਰਵਾਕੇ ਉਸ ਲਈ ਨਵੀਂ ਮਾਂ ਲਿਆਂਦੀ...ਕਿਸੇ ਨੇ ਉਸਨੂੰ ਪੁੱਛਿਆ ਕਿ ਉਸਦੀ ਪੁਰਾਣੀ ਮਾਂ ਅਤੇ ਨਵੀਂ ਮਾਂ ਵਿੱਚਕੀ ਫਰਕ ਹੈ?.ਬੱਚਾ ਕਹਿੰਦਾ-:"ਮੇਰੀ ਪਹਿਲੀ ਮਾਂ ਝੂਠੀ ਸੀ, ਪਰ ਮੇਰੀ ਨਵੀਂ ਮਾਂਸੱਚੀ ਹੈ।".ਦੂਸਰਾ ਬੰਦਾ ਹੈਰਾਨ ਹੋ ਕੇ ਕਹਿੰਦਾ-:"ਉਹ ਕਿਵੇਂ..?"ਤਾਂ ਬੱਚੇ ਦਾ ਜਵਾਬ ਸੁਣ ਕੇ ਪੁੱਛਣ ਵਾਲੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ...ਬੱਚੇ ਨੇ ਜਵਾਬ ਦਿੱਤਾ-:" ਪਹਿਲਾਂ ਜਦੋਂ ਮੈਂ ਸ਼ਰਾਰਤਾਂ ਕਰਦਾ ਸੀ, ਤਾਂ...
ਮੇਰੀ ਪਹਿਲੀ ਮਾਂ ਕਹਿੰਦੀ ਹੁੰਦੀ ਸੀ ਕਿ ਜੇ ਮੈਂ ਦੁਬਾਰਾ ਸ਼ਰਾਰਤ ਕੀਤੀ...ਤਾਂ ਉਹ ਮੈਨੂੰ ਰੋਟੀ ਨਹੀਂ ਦੇਵੇਗੀ।
ਪਰ ਸ਼ਾਮਨੂੰ ਉਹ ਮੈਨੂੰ ਲੱਭ ਕੇ...ਆਪਣੀ ਝੋਲੀ ਵਿੱਚ ਬਿਠਾ ਕੇ ਰੋਟੀ ਖਵਾਉਂਦੀ ਸੀ।ਹੁਣ ਵੀ ਜਦੋਂ ਮੈਂ...ਸ਼ਰਾਰਤ ਕਰਦਾ ਹਾਂ ਤਾਂ ਮੇਰੀ ਨਵੀਂ ਮਾਂ ਵੀਕਹਿੰਦੀ ਹੈ ਕਿ ਅੱਜ ਤੈਨੂੰ...ਰੋਟੀ ਨਹੀਂ ਮਿਲੂਗੀ!
ਵੇਖਲੋ ਹੋਈ ਨਾਮੇਰੀ ਨਵੀਂ ਮਾਂ ਸੱਚੀ!...
ਮੈਨੂੰ ਪਿਛਲੇ ਤਿੰਨ ਦਿਨਾਂ ਤੋਂ ਰੋਟੀ ਨਹੀਂ ਮਿਲੀ ..
Share Whatsapp




ਸਾਡੇ.ਕੋਲ ਸੋਹਣੀਆ ਮਸ਼ੂਕਾਂ ਲਈ ਕੋਈ ⏰ਟਾਈਮ ਨਾ . . .
ਸਾਨੂਂ ਯਾਰਾਂ ਦੀਆ ਯਾਰੀਆ ਪਿਆਰੀਆ
Share Whatsapp




.ਸ਼ਾਮਲਾਟ ਦੇ ਪਲਂਾਟ ਜਿਹਾ ਗੱਭਰੂ ਨੂੰ ...
ਕੁੜੀ ਧੱਕੇ ਨਾਲ ਕਬਜੇ ਚ ਲੈਣ ਨੂੰ ਫੀਰੇ ...
Share Whatsapp




ਇੱਕ ਲੋਕਾਂ ਦੇ ਰਿਕਾਡ ਰਹੀਏ ਤੋੜਦੇ...
.
ਦੂਜੀ ਯਾਰਾਂ ਦੀ ਕਦੇ ਨੀ ਗਲ ਮੋੜਦੇ...
Share Whatsapp




#photos ਤਾਂ ਪਤੰਦਰੋ ਹੁਣ # ਘੱਟ ਈ ਪੈਣਗੇ,,,,,
.
.
.
.
.
ਕਿਉਂਕੇ ਯਾਰ # fútùrè ਨੂੰ ਲੈਕੇ ਥੋੜ੍ਹਾ #bÚsy ਰਹਿਣਗੇ,,,,,
Share Whatsapp




👉ਸਮੁੰਦਰ ਦੀ #ਛੱਲਾ 👉 ਵਾਂਗ #ਯਾਰ
ਮੇਰੇ ਰਹਿਣ ਬੁੱਕਦੇ ਉਂਝ ਸਿਰੇ ਦੇ 👌ਪਟੋਲੇ ਫ਼ੈਨ ਸਾਡੀ✌ #ŁóóĶ ਦੇ
Share Whatsapp




ਰੱਬਾ ਲੱਖਾ👥 ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ
ਪਰ ਚਿਹਰੇ ਤੇ ਮੁਸਕਾਨ ਤੇ ਦਿਲ ਦਰਿਆ ਰੱਖੀ....
Share Whatsapp




ਚੋਬਰ ✋ਵੀ ਪੱਕਾ ਨੀ ਸਟੈਂਡ ਲੈ ਗਿਆ💪
ਕਹਿੰਦਾ ਆਕੜਾਂ 😒ਦੀ ਪੱਟੀ ਦੀ ਅੱੜ ਭੰਨਣੀ..
Share Whatsapp




ਰੱਖੀ ਨਿਗ੍ਹਾ😇ਦਾਤਾ ਮਹਿਰ ਦੀ ਮੈੰ ਮੂਰਖ ਅਣਜਾਣੇ ਤੇ🙏🏻,ਚੰਗਾ ਮਾੜਾ ਸਮਾਂ⏳ਗੁਜਾਰਾਂ ਸਤਿਗੁਰੂ ਤੇਰੇ ਭਾਣੇ 👳ਤੇ
Share Whatsapp




ਮੋਤ ਤੋਂ ਡਰ ਨਹੀਂ ਲੱਗਦਾ
ਬੇਸ਼ੱਕ ਆ ਜਾਵੇ
ਡਰ ਲੱਗਦਾ ਹੈ ਤਾਂ ਦਿੱਲ ਤੋਂ
ਇਹ ਕਦੇ ਕਿਸੇ ਤੇ ਨਾ ਆਵੇ
Share Whatsapp




ਇੱਜਤਾਂ ਕਮਾਈਆਂ ਕਦੇ ਪੈਸੇ ਉੱਤੇ ਡੁੱਲੇ
ਨਾ....
ਅੰਬਰਾਂ ਤੇ ਉੱਡ ਕੇ ਵੀ ਯਾਰ ਕਦੇ ਭੁੱਲੇ
ਨਾ..
Share Whatsapp




ਆ ਗਿਆ ਏ# ਟਾਈਮ ਥੋੜੈ # ਦਿਨ ਰਹਿੰਦੇ ਨੇ ।।... ਓਹੀ ਦੇਣਾਂ ਏ ਕਰਾ ਜੀਹਨੂੰ # ਸਿਰਾ ਕਿਹੰਦੇ ਨੇ।।।
Share Whatsapp




ਡਰ ਲਗਦਾ ਹੈ ਰੱਬ ਡਾਡੇ ਤੋਂ …ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰਖੀ …ਜਿਸਨੂੰ ਨਫਰਤ ਹੈ ਸਾਡੇ ਤੋਂ..
Share Whatsapp




ਐਵੇ ਮੁੜ ਮੁੜ ਰਾਹਾਂ ਚ ਨਾ ਆ,ਵੇ ਯਾਰਾ ਸਾਨੂੰ ਕੱਲੇ ਰਹਿਣ ਦੇ,ਸੱਚੇ ਸੁਚਿੱਆ ਨਾ ਹੋਇਆ ਏ ਦਗਾ, ਵੇ ਯਾਰਾ ਸਾਨੂੰ ਕੱਲੇ ਰਹਿਣ ਦੇ
Share Whatsapp




ਜਣੀ ਖਣੀ ਸਾਨੂੰ ਲਾਇਨਾਂ ਦਿੰਦੀ,
ਕਿਸੇ ਦਾ #sigNalਫੜੀਏ ਨਾ...
ਪਿੱਛੇ ਲਾਉਣ ਨੂੰ ਹੁਸਨ ਬਥੇਰਾ,
oye asi ਐਰੀ ਗੈਰੀ ਤੇ #ਮਰੀਏਨਾ !
Share Whatsapp




ਸਾਨੂੰ ਰੋਕਣਾ ਤਾਂ ਗਲ ਤੇਰੇ ਵੱਸ ਦੀ ਨੲੀ FaN ਹੋਗੀ ਸਾਡੀ ਤਾਂ ਵੀ DasDi ਨੲੀ.
Share Whatsapp




ਚਲੋ ਮੰਨਿਆ''ਅਸੀਂ����ਯਾਦ ਆਉਣ ਵਾਲਿਆਂ ਵਿੱਚੋ ਨਹੀਂ " ਪਰ ਅਸਾਨੀ ਨਾਲ ਭੁਲਾ ਦੇਵੇ ਕੋਈ��ਐਨੇ ਮਾੜੇ ਵੀ ਨਹੀਂ
Share Whatsapp




ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ।।
ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ।
Share Whatsapp




ਚੰਗੇ Time ਅੱਤ ਨਹੀਉ ਚੱਕਦੇ ਮਾੜੇ Time ਜਿਹਨਾ ਨੇ ਹੰਡਾਏ ਹੁੰਦੇ ਨੇ .
Share Whatsapp




ਪੱਲੇ ਕੁੱਝ ਹੈਨੀ ਬਿੰਨਾ ਇਹਨਾ ਯਾਰਾ👬👬 ਤੋ ਨੀ ਤੂੰ ਕੀ🖐🏻ਲੱਭਦੀ ਬੇਰੋਜਗਾਰਾ ਤੋ
Share Whatsapp





Home
New status
Top Status