ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਜਦੋ ਦਾ �ਸੁਦੈਣ ਜਹੀ ਨਾਲ ਵਾਹ ਪੈ ਗਿਆ .... ਉਦੋ ਦਾ ਹੀ ਮੇਰੀ ਜਿੰਦਗੀ ਚ ਗਾਹ ਪੈ ਗਿਆ....
Share Whatsapp
ਹੋਇਓ ਅੱਖੀਆਂ ਤੋਂ ਓਹਲੇ ਵੇ
ਤੇਰੇ ਬਾਝੋਂ ਕੌਣ ਦੁੱਖ - ਸੁੱਖ ਫੋਲੇ ਵੇ
ਤੱਕਦੇ ਆਂ ਤੇਰੇ ਰਾਹ ਵੇ
ਆਜਾ ਦਰਸ ਦਿਖਾ ਵੇ
ਅੱਖੀਅਾਂ ਨੂੰ ਚੈੇਨ ਨਾ ਆਵੇ
ਰੋਂਦੇ ਇਹ ਨੈਣ ਵੇ
Share Whatsapp
ਹੋ ਗਿਆ ਬੜਾ ਤੇਜ ਜਮਾਨਾ ,
ਬਚ ਕੇ ਰੱਖ ਪੈਰ ਜਵਾਨਾ
ਯਾਰੀ ਦੇ ਮੋਢੇ ਰੱਖ ਕੇ ,
ਲਾਂਉਦੇ ਨੇ ਲੋਕ ਨਿਸ਼ਾਨਾ
Share Whatsapp
ਪਾੳੁਣਾ ਪੈਂਦਾ 👬 ਭਾੲੀਆਂ ਜਿਹਾ ❤ ਪਿਅਾਰ ਿਮੱਤਰਾ ,
ਬਨਣਾ ਸੋਖਾ ❎ ਨੲੀਓ 🙋ਯਾਰਾਂ ਦਾ ਓ 🙋 ਯਾਰ ਮਿੱਤਰਾ.
Share Whatsapp
ਲੋਕੀ ਪੁਛਦੇ ਮੈਨੂੰ ਕਿਹੜਾ ਗਮ ਖਾ ਗਿਆ
ਮੇਰੇ ਵਿੱਚ ਹਿੰਮਤ ਨਹੀਂ ਓਹਦਾ ਨਾਮ ਲੈਣ ਦੀ
Share Whatsapp
ਮੈਂ ਕਾਪੀ ਉੱਤੇ ਕਦੇ ਇੱਕ ਲਾਇਨ ਤੱਕ ਨੀਸੀ ਲਿਖੀ,ਜਿਹਦੇ ਕੋਲੋ ਤੂੰ ਅੱਜ ਗਿਠ ਗਿਠ ਲੰਬੇ ਸ਼ੇਯਰ ਲਿਖਾਉਨੀ ਏ..
Share Whatsapp
ਰੋਹਬ ਕਿਸੇ ਦਾ ਨਈ ਸਹਿੰਦਾ, ਮੌਜ ਆਪਣੀ ਚ ਰਹਿੰਦਾ,, ਧੱਕੇ ਖਾ-ਖਾ ਕੇ ਬਣੇਆ,, ਐਨੀ ਛੇਤੀ ਵੀ ਨਈ ਢਹਿੰਦਾ…
Share Whatsapp
ਐਵੈਂ ਬਹੁਤਾ ਪਰਖਿਆ ਨਾ ਕਰ ਜਿੰਦਗੀਏ...
ਸਰਦਾਰਾਂ ਦੇ ਘਰ ਜੰਮਣ ਵਾਲੇ ਹਾਰਦੇ ਨਹੀਂ...
Share Whatsapp
ਓਦੋਂ ਬੜੀ ਸੌਹਣੀ ਨੀਂ ਤੂੰ ਲਗਿਆ ਕਰੇਗੀ ਜਦੋਂ ਚੁਕਿਆਂ ਕਰੇਗੀ ਗੋਦੀ ਮੁਂਡਾ ਜਟ ਦਾ
Share Whatsapp
Viah di koi tension nhi Pura time🕥 lava ge
Bebe da nuh Kise ghaint jehi nu bnava ge
Share Whatsapp
ਠੱਗੀ ਠੋਰੀ 22 G ਮਲੰਗ ਮਾਰਦੇ"🙌🏻
ਅਸੀਂ bapU ਦੀ ਕਮਾਈ 💸ਨਾਲ ਡੰਗ ਸਾਰਦੇ 🤗 ਬਾਬੇ ਨਾਨਕ ਦੀ ਕਿਰਪਾ🙏🏻 ਨਾਲ ਚੱਲੀ ਜਾਨੇ ਆ।ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ 🙅👊🏻....
Share Whatsapp
ਜਿੰਦਗੀ 'ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ,
ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ,
ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ🙏🏻 ਦਾ ਸਾਥ ਰਹੇ
Share Whatsapp
ਕੋਠੇ ਤੇ ਕਿੱਲ ਕੁੜੀਏ🍃🍃🍃
ਜਿਡਾਂ ਤੇਰਾ ਕੱਦ ਸੋਹਣੀਏ ਉਡਾ ਮਿੱਤਰਾਂ ਦਾ
ਦਿਲ ਕੁੜੀਏ 🍃
Share Whatsapp
ਕਿਸੇ ਨੇ ਕਿਹਾ ਹੈ ਕਿ ਚੰਗੇ ਕਰਮ ਕਰੋਗੇ„
ਤਾਂ ਮਰਨ ਤੋਂ ਬਾਅਦ ਸਵਰਗ ਮਿਲੇਗਾ„
ਅਤੇ ਮੈਂ ਕਹਿੰਦਾ ਹਾਂ ਕਿ ਬੇਬੇ-ਬਾਪੂ ਦੀ ਸੇਵਾ ਕਰੋਗੇ„ ਤਾਂ ਜਿਉਂਦੇ ਜੀ ਸਵਰਗ ੲਿਥੇ ਹੀ ਮਿਲੇਗਾ.
Share Whatsapp
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ... ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ...😘😍
Share Whatsapp
ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ,,,
ਦਿਲਾਉਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ...(Y)
Share Whatsapp
ਮਰਦੀ ਸੀ ਜਿਹੜੀ ਕਦੇ Rx100 ਵਾਲੇ ਯਾਰ ਤੇ
ਮਰ ਗਈ ਅੱਜ ਉਹ ਕਿਸੇ ਹੋਰ ਦੀ ਕਾਰ ਤੇ
Share Whatsapp
ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ.
Share Whatsapp
ਬੀਬਾ ਜੱਟ ਦੀ ਯਾਰੀ ਕੋਈ ਪੰਡਤਾ ਦਾ ਟਿੱਕਾ ਨੀ ਜਿਹੜਾ
ਮਰਜੀ ਲਾਈ ਫਿਰੇ..
Share Whatsapp
ਪਿੱਠ ਤੇ ਨਾ ਬੋਲ ਕਾਕਾ..face 2 face ਬੋਲੀ...ਘੁਮਦਾ ਇਕਁਲਾ ਜਿਥੇ ਮਰਜੀ ਲੈ ਕੇ ਆਜੀ ਟੋਲੀ...
Share Whatsapp
ਅਸੀ ਕਰਕੇ ਫਿੱਟ ਜੁਗਾੜ ਰੱਖੀ ਦੇ,
ਹਥਿਅਾਰ ਰੱਖੀ ਦੇ 2 ਨੰਬਰ ਦੇ, ਤੇ
1 ਨੰਬਰ ਦੇ ਯਾਰ ਰੱਖੀ ਦੇ..?
Share Whatsapp
ਕਰ ਕੇ ਕਰਾਰ ਪੱਕਾ ਮਿਲ ਸੋਹਣੀਏ💃, ਟੈਲੀਫੋਨ📱 ਵਾਲਾ ਨੀ ਪਿਆਰ❤ ਚਾਹੀਦਾ.😊pannu saab
Share Whatsapp
ਯਾਰਾ ਦਾ ਬਣਾਕੇ ਰੱਖਿਆ ਏ ਮਹਿਕਮਾ
ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ
.
ਐਂਵੇ ਨੀ ਐਂਟੀ ਧੜੇ ਵਿੱਚ ਨਾਮ ਬੋਲਦਾ ਤੋੜੇ ਨੇ
ਰਿਕਾਰਡ ਬੀਬਾ ਤਾਂ ਬੋਲਦਾ
Share Whatsapp
ਬਣਾ ਲੋ ਉਹਨੂੰ ਆਪਣਾ ਜੋ ਤੁਹਾਨੂੰ ਦਿਲ ਤੋਂ ਚਾਹੁੰਦਾ ਏ,
ਰੱਬ ਦੀ ਸੌਂਹ ਇਹ ਚਾਹੁਣ ਵਾਲੇ ਬੜੀ ਮੁਸ਼ਕਿਲ ਨਾਲ ਮਿਲਦੇ ਆ...💑
Share Whatsapp
ਬੁਰਾ ਰੰਨਾਂ ਦਾ ਏ ਵੈਰ ਮਾਰੇ ਆਪਣਾ ਨਾ ਗੈਰ---ਮੰਗੀ ਰੱਬ ਤੋ ਹੀ ਖੈਰ ।ਕੱਢੇ ਜਿੰਦਗੀ ਦੇ ਤੱਤ ਅਜੇ ਉਮਰ ਏ ਘੱਟ 😎 ਬੀਬਾ ਹੱਟ ਪਰੇ ਹੱਟ
Share Whatsapp