ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਲੋਕਾ 👪ਲਈ ਸਟਾਰ 🌟ਕਲਾਕਾਰ ਹੌਣਗੇ...
#ਪਰ# ਮੇਰੇ ਲਈ ਸਟਾਰ ⭐ਮੇਰੇ ਯਾਰ 👬ਆ.
Share Whatsapp
ਨੀ ਤੂੰ ਲਹਿੰਗੇ ਚ ਵੀ ਫੱਬੇ ਨਾ...ਮੁੰਡਾ ਕੱਛੇ ਚ ਵੀ ਅੱਤ ਲਗਦਾ
Share Whatsapp
ਪਿਆਰ ਉਹ ਜੋ ਜਜ਼ਬਾਤ ਨੂੰ ਸਮਝੇ
ਮੁਹੱਬਤ ਉਹ ਜੋ ਇਹਸਾਸ ਨੂੰ ਸਮਝੇ
ਮਿਲ ਤਾ ਜਾਂਦੇ ਨੇ ਬਹੁਤ ਆਪਣਾ ਕਹਿਣ ਵਾਲੇ
ਪਰ ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝੇ.
Share Whatsapp
ਸਤਾਉਂਦੇ ਹਾਂ ਦਿਲ ❤ ਵਿੱਚ ਰਹਿਣ ਵਾਲਿਆਂ ਨੂੰ
.
ਗੈਰਾਂ ਨਾਲ ਤਾਂ ਅਸੀਂ ਨਜ਼ਰ 👀 ਵੀ ਨਹੀਂ ਮਿਲਾਉਂਦੇ
Share Whatsapp
ਹੁਣ STaTuS ਵੀ kaint 😎ਪਾਇ ਆ DP ਵੀ ਵੇਖ enD 🔚ਲਾਈ aa ik ਵਾਰ online ਹੋ k ਵੇਖ sohniye👩
#ਪਤੰਦਰ ne FB 😀☞ਹਿਲਾਈ ਆ
Share Whatsapp
िਦਲ ਦੇ ਹਾ ਸਾਫ 👌👌 ਤੇ ਕਬਾ 😕ਹੈ ਸੁਭਾ ਜੀ
ਸੁਣਦੀ 👂ਹਾ ਘਟ ਪਹੇਲਾ िਦੰਦੀ ਹਾ ਸੁਣਾ ਜੀ
Share Whatsapp
ਤੇਰੀ ਕਮਲੀਏ ਪਤਾ ਨਈਂ Facebook id ਹੈਗੀ ਆ ਕਿ ਨਈ
ਪਰ Yaar ਤੇਰੇ ਨਾਂਮ ਵਾਲੀਆਂ ਸਾਰੀਆ ADD ਕਰੀ ਬੈਠਾ
Share Whatsapp
lucky ਦੀ 😘 ਨਕਲ✊ ਜਰੂਰ👍 ਹੋ ਸੱਕਦੀ ਆ😉....
....ਪਰ☝ ਬਰਾਬਰੀ👌 ਕਦੇ ਵੀ ਨਹੀ.. 😎
Share Whatsapp
Educated Circle ਸਾਡਾ, ਦਿਲ ਵਿਚ ਹੈ ਬੇਫਿਕਰੀ...
ਬਦਲ ਮਾਹੌਲ ਗਿਆ. Yaar ਨਾ ਬਦਲੇ ਜਿਗਰੀ ....Educated Circle ਸਾਡਾ, ਦਿਲ ਵਿਚ ਹੈ ਬੇਫਿਕਰੀ...
ਬਦਲ ਮਾਹੌਲ ਗਿਆ. Yaar ਨਾ ਬਦਲੇ ਜਿਗਰੀ ....
Share Whatsapp
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ
Share Whatsapp
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ..ਇਸ਼ਕ ਦੀਆਂ ਰਾਹਵਾਂ ਚ
ਅਨਜਾਨ ਕੌਣ ਸੀ.. ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ..ਫਿਰ
ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ.
Share Whatsapp
ਹੁਣ ਤਾਂ ਕਬਰਾਂ ਤੋਂ ਵੀ ਦੀਵੇ ਚੁਰਾ ਲੈਂਦੇ ਨੇ ਲੋਕ..
ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਘਰ ਰੁਸ਼ਨਾਉਣ ਦੇ ਲਈ..
Share Whatsapp
ਇੱਕ ਨਜਰ ਐਸੀ ਸੀ ਕਿ ਅਸੀ ਦਿਲ ਲੁਟਾ ਬੈਠੇ
ਝੂਠੀ ਰੌਣਕ ਦੇਣ ਲਈ ਦੁੱਖ ਸੀਨੇ ਵਿੱਚ ਲੁਕਾ ਬੈਠੇ॥
Share Whatsapp
ਭੋਲੀ ਜੀ ਸੂਰਤ ਓਹਦੀ, ਦਿਲ ਓਹਦਾ ਝੱਲਾ ਜਿਹਾ
.
ਮੈਨੂੰ ਮਿਲਿਆ ਸਭ ਤੋ ਸੋਹਣਾ, ਯਾਰ ਮੇਰਾ ਅਵੱਲਾ ਜਿਹਾ ।
Share Whatsapp
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
Share Whatsapp
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.
Share Whatsapp
ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ
Share Whatsapp
Tera Sath Teri Baat Tere Nal Mulakat___||
•
Sannu Sari Zindgi Yaad Rhugi___
Share Whatsapp
ਸੋਫੀ ਮੁੜ ਨਸ਼ੇ ਤੇ ਲਾਤਾ ...ਓਹ ਦਿਲ ਦੀ ਕਾਲੀ ਨੇ !
ਛੇ ਫੁੱਟ ਦਾ ਗੱਭਰੂ ਮਾਂਜਤਾ...ਮਧਰੇ ਕੱਦ ਵਾਲੀ ਨੇ
Share Whatsapp
ਐਨੇ “ਬੇਵਫਾ” ਨਹੀਂ ਕਿ ਤੈਨੂੰ “ਭੁੱਲ”ਜਾਵਾਂਗੇ,
ਅਕਸਰ “ਚੁੱਪ” ਰਹਿਣ ਵਾਲੇ “ਪਿਆਰ” ਬਹੁਤ ਕਰਦੇ ਨੇ ॥
Share Whatsapp
ਕਹਿ ਨਾ ਸਕਿਆ ਉਸ ਕਮਲੀ ਨੂੰ ਕਿੰਨਾ ਮੈ ਚਾਹੁੰਦਾ ਸੀ
ਤਸਵੀਰ ਓਹਦੀ ਨੂੰ ਲੁਕ ਲੁਕ ਕੇ ਨਿੱਤ ਸੀਨੇ ਲਾਉਂਦਾ ਸੀ
Share Whatsapp
ਮੈ ਤਾ ਤੇਰੀ ਹੋ ਗਈ ਵੇ ਸਮਝ ਭਾਵੇ ਬੇਗਾਨੀ ਵੇ..ਸਾਹਾ ਤੋ ਪਿਆਰਿਆ ਤੂੰ ਮੇਰਾ ਦਿਲ ਜਾਨੀ ਵੇ..
Share Whatsapp
ਕਹਿੰਦੀ�
ਵੇ �ਕੈਸਾ ਟੂਣਾ ਕਰਵਾਇਆ☸ ਡੁੱਬ ਜਾਣਿਆ �ਰਹਿੰਦੀ ਤੇਰੀਆਂ� ਈ ਫੋਟੋਆਂ ਫਰੋਲਦੀ�
Share Whatsapp
ਦਿਲ ਮੇਰਾ ਇਹੋ ਆਖਦਾ ਹੈ,
ਇੱਕ ਵੱਖਰੀ ਜਿਹੀ ਥਾਂ ਹੋਵੇ
...
ਇੱਕ ਤੂੰ ਹੋਵੇ ਇੱਕ ਮੈਂ ਹੋਵਾਂ,
..ਤੀਜੀ ਰੱਬ ਦੀ ਜਾਤ ਮਿਹਰਬਾਨ ਹੋਵੇ
Share Whatsapp
Kehnda ਸੂਟ Gulaabi ਪਾ K ਤੂੰ Baali ਜੱਚਦੀ Ae
Saare ਹੁਣ Ehi ਕਹਿਣ Tuaade ਦੋਵਾਂ Di ਜੋੜੀ Baali ਫੱਬਦੀ A..!
Share Whatsapp