Moosewalastatuslines

sidhu Moosewala Status


Sidhu Moosewala Songs Ringtones

ਉਮਰ ਬਰ "ਗਾਲਿਬ" ਯਹੀ ਬੂਲ ਕਰਤਾ ਰਹਾ
ਧੂਲ ਚੇਹਰੇ ਪੇ ਥੀ "ਮੈਂ" ਆਇਨਾ ਸਾਫ ਕਰਤਾ ਰਹਾ
Share Whatsapp




ਇੱਜਤਾਂ ਕਮਾਈਆਂ ਕਦੇ ਪੈਸੇ ਉੱਤੇ ਡੁੱਲੇ ਨਾ....
ਅੰਬਰਾਂ ਤੇ ਉੱਡ ਕੇ ਵੀ ਯਾਰ ਕਦੇ ਭੁੱਲੇ ਨਾ
Share Whatsapp




ਮਾਸਟਰ ਪਿੰਡੂ ਜਵਾਕ ਨੂੰ :- ਮੰਨ ਲਾ ਮੈ ਤੈਨੂੰ 10ਲੱਡੂ ਦਿੱਤੇ
ਨੇ...
.
.
.
..ਜਵਾਕ :- ਮੈ ਕਿਉ ਮਨਾ ....???? :
.
.
ਮਾਸਟਰ :- ਆਹੋ ਸਮਝ ਲਾ,ਤੇਰੇ ਪਿਉ ਦਾ ਜਾਂਦਾ ਕੁੱਝ....
.
..ਉਨ੍ਹਾਂ ਚੌਂ ਪੰਜ ਮੈ ਵਾਪਸ ਲੈ ਲਏ....
.
ਤੇਰੇ ਕੌਲ ਕਿੰਨੇ ਬਚੇ..?
.
...
..ਜਵਾਕ :- ਮਾਸਟਰ ਜੀ 20 ਰਹਿ ਗਏ ਮੇਰੇ ਕੌਲ...
.
.
.
ਮਾਸਟਰ :- ਉਹ ਕਿਵੇਂ...???.
.
.
..
.
.
ਜਵਾਕ :- ਸਮਝ ਲਾ ਤੇਰੇ ਪਿਓਦਾ ਜਾਂਦਾ ਕੁੱਝ...
Share Whatsapp




ਸਾਡਾ ਸੁਭਾਅ ਤਾ ਬਾਹਲਾ Ghaint ਤੇ ਹਿੱਕ ਨਾਲ ਨਿਭਾਦੇ ਅਸੀ ਯਾਰੀ
ਮੈ ਆਪ ਦੱਸਦਾ ਚੰਗਾ ਨੀ ਲਗਦਾ,
ਤੂੰ ਲੋਕਾਂ ਕੋਲੋ ਪੁੱਛ ਸਾਡੀ ਕਿੰਨੀ ਏ Sardari.
Share Whatsapp




जज : तुमने उस आदमी को ट्रक के आगे
क्यों धकेला?
.
गप्पु- वो वैसे भी मरने वाला था जज साब
.
जज : तुम्हे कैसे पता?
.
गप्पु- :वो अपनी शादी के कार्ड बाँट रहा था.
.
जज : तुम्हे बाईज्जत बरी किया जाता है.
Share Whatsapp




ਕਹਿੰਦੀ ਪਹਿਲਾਂ ‪#‎jaguar‬ ਲੈ ਲਓ ਫਿਰ ਜਿੰਨਾ ਮਰਜੀ ਪਿਆਰ ਲੈ ਲਓ___
" " "
ਤੇ ਯਾਰਾਂ ਨੇ.. .. ‪#‎splendor‬ ਅੱਗੇ jaguar ਲਵਾਤਾ
Share Whatsapp




ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ..
ਜ਼ਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ
Share Whatsapp




ਤੈਨੂੰ ਪਾਉਣ ਨੰ ਮੈ ਸੋਚਦਾ ਆ ਤਾਹੀ ਮੈ ਸੋਚ ਤੋ ਨਾ ਚੰਗਾ ਆ
ਮੇਰੀ ਹਰ ਇੱਛਾ ਵਿੱਚ ਜਿਕਰ ਤੇਰਾ ਐ ਜੋ ਵੀ ਮੈ ਰੱਬ ਤੋ ਮੰਗਾ ਆ
Share Whatsapp




ਭੁੱਲ ਨਹੀ ਹੁੰਦਾ ਸੱਜਣਾ ਨੰ ਅਸੀਂ ਬੜਾ ਭੁਲਾ ਕੇ ਦੇਖ ਲਿਆ
ਸਾਡੇ ਕਰਮੀ ਰੋਣਾ ਲਿਖੀਆਂ ਹੱਥ ਪੰਡਿਤਾ ਨੰ ਵਿਖਾ ਕੇ ਦੇਖ ਲਿਆ
Share Whatsapp




ਤੇਰੀ ਇਸ਼ਕ ਗਵਾਹੀ ਭਰਾਂ ਹਾਣ ਦਿਆ,
ਤੂੰ ਮੈਨੂੰ ਇਸ਼ਕੇ ਚ ਚੂਰ ਹੋ ਲੈਣਦੇ,
ਤੇਰੀ ਤੱਕਣੀ ਨੇ ਮੈਨੂੰ ਭਰਮਾ ਲਿਆ,
ਤੇਰੀ ਅੱਖਾ ਵਿੱਚ ਮੈਨੂੰ ਚੂਰ ਹੋ ਲੈਣਦ..GR
Share Whatsapp




ਨੀਤਾਂ ਰੱਖੀਏ ਸਾਫ਼ ,,,,, ਬਾਕੀ ਖ਼ੁਦਾ ਕਰੂ ਇਨਸਾਫ ..
Share Whatsapp




ਇਮਾਨਦਾਰੀ ਨਾਲ ਸ਼ਿਕਾਰ ਨੀ ਹੁੰਦੇ,
ਤੇ ਸੱਚ ਬੋਲ ਕੇ ਹਕੂਮਤਾ ਨੀ ਹੁੰਦੀਆ...
Share Whatsapp




ਇੱਕੋ ਗੱਲ ਸਮਝ ਨਾ ਆਈ ਸਾਰੇ ਜੱਗ ਨੂੰ
ਉੱਡ ਜਾਂਦਾ ਧੂੰਆਂ ਕਾਹਤੋਂ ਉੱਚਾ ਛੱਡ ਅੱਗ ਨੂੰ
Share Whatsapp




ਬੱਸ ਰੱਬ ਤੇ ਬਾਪੂ ਕੋਲੋ ਹੀ ਡਰਦੇ ਆ...
ਬਾਕੀਆ ਦੀ ਤਾ ਸਿਰਫ ਇੱਜਤ ਹੀ ਕਰਦੇ ਆ.....!!!
Share Whatsapp




ਟੂਟੇ ਫੁਲ ਟਾਹਣੀ ਨਾਲੋ ਮੁਜਰਾਹ ਹੀ ਜਾਦੇ ਨੈ # ਭੁਲ੍ਹੇ ਸਂਜਣ ਕਦੇ ਚੇਤੇ ਆ ਹੀ ਜਾਦੇ ਨੇ#
Share Whatsapp




ਜੁੱਤੀ ਥੱਲੇ ਰੱਖੀਆ ਨੇ ਰਾਜਨੀਤੀਆ

ਕਦੇ ਕੁੜੀਆ ਦੇ ਪਿੱਛੇ ਨੀ ਲੜਾਈਆ ਕੀਤੀਆ..
Share Whatsapp




MàÑyà k HãLÈ Ñi😏 STãR kUDiyÉ ...#
PRã ! THøDi ßøti ÃtT👌 tà kRa Hi DeÑyã.
Share Whatsapp




#ਐਵੇਂ ਲੰਡੂਂ ਪੰਜੂ 😏ਜਨਤਾ 👬ਚ ਗਿਣੀ ਨਾ...#
#ਨੀ ਮੁੰਡਾ 🚶🏻HiGH 🔝ਆ ਸਟੈਂਡ ਰੱਖਦਾ...#
#ਟੌਹਰ 👌🏻ਵੇਖ ਕੇ ਕਈਆਂ ਦੀ ਕੱਲੀ ਚੀਕ😁 ਨਿੱਕਲੇ ...#
#ਪਰ ਤੇਰੇ ਵਰਗੀਆਂ👭ਦਾ ਸਿੱਧਾ ਹੀ #BLooD ਘੱਟਦਾ...
Share Whatsapp




#ਐਵੇਂ ਲੰਡੂਂ ਪੰਜੂ 😏ਜਨਤਾ 👬ਚ ਗਿਣੀ ਨਾ...#
#ਨੀ ਮੁੰਡਾ 🚶🏻HiGH 🔝ਆ ਸਟੈਂਡ ਰੱਖਦਾ...#
#ਟੌਹਰ 👌🏻ਵੇਖ ਕੇ ਕਈਆਂ ਦੀ ਕੱਲੀ ਚੀਕ😁 ਨਿੱਕਲੇ ...#
#ਪਰ ਤੇਰੇ ਵਰਗੀਆਂ👭ਦਾ ਸਿੱਧਾ ਹੀ #BLooD ਘੱਟਦਾ...
Share Whatsapp




ਐਵੇਂ ਲੰਡੂਂ ਪੰਜੂ 😏ਜਨਤਾ 👬ਚ ਗਿਣੀ ਨਾ...
ਨੀ ਮੁੰਡਾ 🚶🏻HiGH 🔝ਆ ਸਟੈਂਡ ਰੱਖਦਾ...
ਟੌਹਰ 👌🏻ਵੇਖ ਕੇ ਕਈਆਂ ਦੀ ਕੱਲੀ ਚੀਕ😁 ਨਿੱਕਲੇ ...
ਪਰ ਤੇਰੇ ਵਰਗੀਆਂ👭ਦਾ ਸਿੱਧਾ ਹੀ #BLooD ਘੱਟਦਾ...
Share Whatsapp




ਜੱਗ ਜਾਨਦਾ ਹੈ ਪੂਰਾ ਸਾਡੇ ਸ਼ੋਕ 😏ਨੇ ਅਵੱਲੇਂ...
ਇਕ ਦਿਲ 💖ਦਲੇਰ ਤੇ ਦੂਜੀ yarri 👬ਸਾਡੇ ਪੱਲੇ
Share Whatsapp




ਅਥਰੀ 😏aa ਟੋਰ...
ਨਾਲੇ ਪੂਰੀ aa ਚਢਾਇ🔝...
ਲੋਕੀ ਅੱਤ 👌ਨੇ ਕਰਾਉਦੇ...
ਆਪਾਂ ਧੰਨ ਧੰਨ 😉ਹੈਕਰਾਈ..
Share Whatsapp




ਦੁਸ਼ਮਣ ਵੀ ਸਾਡੇ ਬਾਰੇ ਸੋਚ 🤔ਕਿ ਹੈਰਾਨ 😳ਹੁੰਦੇ ਨੇ...#ਉਮਰ ਛੋਟੀ 🚶🏻ਹੈ ਪਰ ਸਲਾਮ 🙋🏻ਪੂਰੀ ਦੁਨੀਆ ਠੋਕਦੀ ਏ..
Share Whatsapp




ਪਿਆਰੇ ਨੇ ਮਸ਼ੂਕਾਂ ਵਾਗੂੰ,
ਚਲਦੇ ਨੇ ਬਦੂੰਕਾਂ ਵਾਗੂੰ,
ਔਖੇ ਵੇਲੇ ਟਕੂਏ ਤੇ ਨੇਜ਼ੇ ਹੁੰਦੇ ਨੇ
ਓ ਜੀਂਦੇ ਰਹਿਣ ਯਾਰ
ਯਾਰ ਤਾਂ ਕਲੇਜੇ ਹੁੰਦੇ ਨੇ....
Share Whatsapp




ਕੀ ਹੋਇਆ ਅਜੇ # SínGle ਹਾਂ😏...# ਪਸੰਦ👌ਤਾਂ ਅਸੀਂ ਕਈਆਂ 💑ਦੇ ਹਾਂ # ਪਰ # ਹਿੱਸੇ ਕਿਸੇ ਕਰਮਾਂ 👸ਵਾਲੀ ਦੇ ਹੀ ਆਵਾਂਗੇ
Share Whatsapp





Home
New status
Top Status