Moosewalastatuslines

sidhu Moosewala Status


Sidhu Moosewala Songs Ringtones

meri kadar onu tanhayi ch hovegi,,,,
.haale ta bohat lok ne ohda dil lauon lyi.
Share Whatsapp




ਕਿਤੇ ਕੱਲ੍ਹਾ ਬੈਠ ਪੜੀ„

ਪਤਾ ਕਿਸੇ ਨੂੰ ਨਾ ਲੱਗੇ„

ਕਹਿੰਦੀ ਏਦ੍ਹਾਂ ਚੇਤੇ ਕਰੀ„

ਪਤਾ ਕਿਸੇ ਨੂੰ ਨਾ ਲੱਗੇ..
Share Whatsapp




..ਹੋਣ # ਸ਼ਿਕਵੇ_ਸ਼ਿਕਾਇਤਾ ਤਾਂ ਕੋਈ # ਗੱਲ ਨਹੀਂ
ਕਹਿੰਦੇ ਜਿਸਨੂੰ # ਸ਼ੱਕ ਉਸਦਾ ਕੋਈ # ਹੱਲ ਨਹੀਂ
ਨੈਣਾਂ ਵਿਚ # ਸੱਚ ਦਾ # ਨੂਰ ਹੋਣਾ ਚਾਹੀਦਾ
ਹੋਵੇ # ਪਿਆਰ ਤਾਂ ਭਰੋਸਾ ਵੀ # ਜਰੂਰ ਹੋਣਾ ਚਾਹੀਦਾ..
Share Whatsapp




ਕਿਤੇ ਤੇਰੀ ਮੁੱਛ ਨਾ ਨੀਵੀਂ ਹੋ ਜਾਏ..ਮੈਂ ਸਿਰ ਤੇ ਚੁੰਨੀ ਰੱਖਦੀ ਆ..
ਅੱਖਾਂ ਦੇ ਵਿੱਚ ਤੇਰੀ ਸੂਰਤ..ਨਾ ਹੋਰ ਕਿਸੇ ਵੱਲ ਤੱਕਦੀ ਆ..
ਬੜਾ ਅੱੜਬ ਅਸੂਲੀ ਵੇ...ਨਾ ਗੱਲ ਕਰੇ ਫਜ਼ੂਲੀ ਵੇ..
ਇਹ ਤੇਰੀ smile ਜੱਟਾ ਮੈਨੂੰ ਫੈਨ ਬਣਾਉਦੀ ਆ..
ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵਕੜੀ ਪਾਉਦੀ ਆ..
ਮੈਂ ਤੈਨੂੰ ਦੱਸ ਨਹੀ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ...
Share Whatsapp




ਜਦੋਂ ਮਿਲਿਅਾ ਸੀ ਹਾਣਦਾ ਸੀ ਸਾਂਵਰਾ ਜਿਹਾ.......
ਜਦੋਂ ਜੁਦਾ ਹੋੲਿਅਾ ਤੁਰ ਗਿਅਾ ਖੁਦਾ ਬਣ ਕੇ......
Share Whatsapp




ਸਭ ਕੁਝ ਹੋਵੇਗਾ
ਤੇਰੇ ਕੋਲ
ਇਕ ਮੇਰੇ ਕੋਲ ਹੋਣ ਦੇ
ਅਹਿਸਾਸ ਤੋਂ ਬਿਨਾ
ਸਭ ਕੁਝ ਹੋਵੇਗਾ
ਮੇਰੇ ਕੋਲ
ਤੇਰੀ ਮੋਹੱਬਤ ਭਰੀ
ਇਕ ਤੱਕਣੀ ਤੋਂ ਸਿਵਾ
Share Whatsapp




ਤੈਨੂੰ ਵਿੱਚ ਖੁਆਬਾ ਦੇ
ਨਿੱਤ ਗਲਵਕੜੀ ਪਾਉਦੀ ਆ..
ਮੈਂ ਤੈਨੂੰ ਦੱਸ ਨਹੀ ਸਕਦੀ
ਮੈਂ ਤੈਨੂੰ ਕਿੰਨਾ ਚਾਹੁੰਦੀ ਆ.
Share Whatsapp




ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ...ਦਰਦ ਬਹੁਤ ਸੀ ਦਿਲ ਵਿੱਚ ਪਰ ਮੈ ਰੋਇਆ ਨੀ...
ਕਿਸੇ ਨੇ ਨੀ ਪੁਛਿਆ ਆ ਕੇ ਕਿ ਤੂੰ ਐਨੇ ਦਿਨ ਕਿਉ ਸੌਇਆ ਨੀ..
ਚੱਲ ਮਰਜੀ ਆ ਤੇਰੀ ਯਾਰਾ ਤੇ ਉਚਿਆਂ ਦੇ ਨਾਲ ਲਾ ਲਈ ਆ....
ਪਰ #ਅੱਜ ਵੀ ਤੇਰੇ ਬਿੰਨਾ ਕਿਸੇ ਹੋਰ ਦਾ ਹੋਇਆ ਨੀ....!!
Share Whatsapp




Raat Jayegi To Sang Chand Bhi Chala Jayega
Tu Rukega Mere Dar Pe, Mujhe Yakin Hai Abhi
Jiski Duniya Me Patthar Bhi Hain Tarashe Huye
Wahan Aaine Salamat Hain, Mujhe Yakin Hai Abhi
Share Whatsapp




ਪੰਗੇ ਪੁੰਗੇ ਛੱਡ ਜੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ, ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ⌚
Share Whatsapp




ਗੁੱਤ ਵਾਲੀ SARDARANI ਨੀ ਲੱਭਦੀ ਮੁੱਛਾਂ ਵਾਲੇ SARDAR ਤਾ ਹੀ ਛੜੇ ਨੇ😎
Share Whatsapp




ਬਾਜ ਉੱਚੀਆ ਉਡਾਰੀਆ ਮਾਰਨ ਦੇ ਲਈ, ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ, ਜਦੋ ਸ਼ੇਰ
🐅ਸ਼ਿਕਾਰ ਤੇ ਨਿਕਲਦੇ ਨੇ, ਕਦੇ ਗਿੱਦੜਾਂ ਦੀ ਨੀ ਪਰਵਾਹ ਕਰਦੇ.
Share Whatsapp




Addi raat nu ek supna aan khlo jaanda. phir
sauna vi okha hoo janda..
Pyaar ode da sarur..___ meri nas nas nu moh
jaanda..
Share Whatsapp




ਰਫ 2⃣ ਦੋ ਹੀ ਚੀਜ਼ਾਂਚੰਗੀਆਂ ਲੱਗਦੀਆਂ ਨੇ..... ਇੱਕ🏻 tuਤੇ ਇੱਕ teraਸਾਥ....!
Share Whatsapp




ਜ਼ਿੰਦਗੀ ਤੇ ਹਲਕੀ ਫੁਲਕੀ ਜੀ ਹੈ☺
ਬੋਝ ਤੇ ਖਵਾਹਿਸ਼ਾਂ ਦਾ ਹੈ...
Share Whatsapp




ਜਿੰਦਗੀ ਤੂਹਾਨੂੰ ਹਮੇਸ਼ਾ ਦੂਜਾ ਮੋਕਾ ਦਿੰਦੀ ਹੈ ਅੱਤੇ
ਉਸ ਮੋਕੇ ਦਾ ਨਾਮ ਹੈ " ਆਉਣ ਵਾਲਾ ਕੱਲ "!ਜ਼ਿੰਦਗੀ ਤੇ ਹਲਕੀ ਫੁਲਕੀ ਜੀ ਹੈ☺
ਬੋਝ ਤੇ ਖਵਾਹਿਸ਼ਾਂ ਦਾ ਹੈ...
Share Whatsapp




ਜਿੰਨਾ ਅੱਖਾਂ ਚ ਵੱਸ ਜੇ ਇੱਕ ਚਿਹਰਾ

ਉਹ ਹਰੇਕ ਤੇ ਨਜ਼ਰ ਨੀ ਰੱਖਦੀਆ
Share Whatsapp




ਜੱਟ ਦੀ ਮੱਤ ਤਾ Study ਨੇ ਮਾਰ ਤੀ,,,,,,ਤੇ ਤੂੰ ਆਸ਼ਕੀ ਕਰਨ ਨੂ ਕਿਹਨੀ ਏ,,,,,,, ਨੀ ਇੱਕ ਤਾ ਝੋਨੇ ਦਾ ਝਾੜ ਘੱਟ ਗਿਆ,,,,,,,ਉੱਤੋ ਤੂੰ ਵੀ ਸਿਰ ਖਾਨੀ ਰਿਹਨੀ ਏ
Share Whatsapp




ਬਾਹਾਂ ਵਿੱਚ ਆਵਾਂ ਰੂਹ ਰੱਬ ਨਾਲ ਮਿਲਦੀ,
ਸੱਚ ਜਾਣੀ ਮਾਹੀਆ ਜਿੰਦ ਤੇਰੇ ਨਾਲ ਖਿਲਦੀ..
Share Whatsapp




ਰਾਹ ਮੰਜ਼ਿਲਾ ਨੂੰ ਜਾਣ ਵਾਲੇ ਲੱਭੇ ਹੋਏ ਆ..
ਸ਼ੌਕ ਕਰਨੇ ਆ ਪੂਰੇ ਜਿਹੜੇ ਦਿਲ ਵਿੱਚ ਦੱਬੇ ਹੋਏ ਆ
Share Whatsapp




ਕਹਿੰਦੀ ਝੂਟਾ ਦੇਦੇ ਹਾਣ ਦਿਆ, ਤੇਰੇ ਬੁਲਟ ਤੇ ਬੜਾ ਮੈਂ ਮਰਦੀ ਆਂ__:::::::::ਮੈਕਿਆ ਤੇਰੇ ਵਰਗੀ ਨੂੰ ਚਾਬੀ🗝 ਨਾਂ ਫੜਾਵਾਂ,ਤੂੰ jhootte ਦੀ ਗੱਲ ਕਰਦੀ ਆਂ__?
Share Whatsapp




ਫੱਕਰ ਸੁਭਾਅ ੲੇ ਸਾਡਾ ਸੋਹਣੀੲੇਂ ,,,
ਅਾਪੇ ਭਰੇਗੀਂ ਜੇ ਕਰੇਗੀਂ ਯਾਰਾਂ ਨਾ ਠੱਗੀਅਾਂ ..
Share Whatsapp




ਸਮੁੰਦਰ ਦੀ ਛੱਲਾ🚢 ਵਾਂਗ ਯਾਰ ਮੇਰੇ ਰਹਿਣ ਬੁੱਕਦੇ ਉੰਝ ਸਿਰੇ ਦੇ ਪਟੋਲੇ ਫੈਨ ਸਾਡੀ LoOk ਦੇ
Share Whatsapp




ਸੋਹਣੀ ਜਿਹੀ ਦਾਹੜੀ ਨਾਲੇ ਪੰਗ ਦਾ ਵੀ ਮਾਨ ਏ ਕੇਸ ਮੇਰੀ ਜਾਨ ਨਾਲੇ ਸਿਂਖੀ ਤੋ ਪਹਿਚਾਣ ਏ
Share Whatsapp




ਬੁਰਾ ਰੰਨਾ ਦਾ ਏ ਵੈਰ ਮਾਰੇ ਆਪਣਾ ਨਾ ਗੈਰ_ _ ਮੰਗੀਂ RABB ਤੋ #ਹੀ ਖੈਰ ਕੱਢੇ #ਜਿੰਦਗੀ ਦੇ ਤੱਤ ਅਜੇ #ਉਮਰ ਏ# ਘੱਟ_ ਬੀਬਾ ਹੱਟ ਪਰੇ ਹੱਟ
Share Whatsapp





Home
New status
Top Status