ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
👉🏻ਤੇਰੇ ਮੇਰੇ ਜੇ ਪਿਆਰਾਂ ਦੀ ਮੈਂ ਲਿਖਾਂ ਜੇ ਕਿਤਾਬ 📝
ਪਹਿਲੇ 150 ਪੰਨੇ ਤੇ ਤੇਰੇ ਲਾਰੇ ਆਉਣਗੇ📚
Share Whatsapp
ਤੇਰੀ ego 😠ਤਾਂ ੨ ਮਿੰਟ 🕐 ਦੀ ਕਹਾਣੀ ਏ**** ਮੇਰੀ ਆਕੜ 😏 ਤਾਂ ਬਚਪਨ ਤੋਂ ਖ਼ਾਨਦਾਨੀ ਹੈ।
Share Whatsapp
BiJi jaTT dI kOi hoR kiNj waD lAu😠😠,
JaTT soHneA hadHA viChO jAAn kaD LaU
Share Whatsapp
ਜਮੀਨ ਵੇਚ ਕੇ ਬਣਾਇਆ ਹੋਇਆ ਪੈਸਾ .........net ਤੇ ਬਣਾਈ ਹੋਈ ਸਹੇਲੀ ਕਦੇ ਵੀ ਟਿੱਕ ਨਹੀਂ ਸਕਦੇ
Share Whatsapp
ਕਿਰਪਾ ਤੂੰ ਐਨੀ ਕਰੀ ਰੱਖੀ ਮਾਲਕਾ..
ਜਿੱਥੇ ਝੁਕੇ ਮੇਰਾ ਸਿਰ ਉਹ ਦਰ ਤੇਰਾ ਹੋਵੇ..
Share Whatsapp
ਵੈਸੇ ਤਾਂ ਸਾਡੀ #ਭਰਾਵਾਂ ਦੀ ਥੋੜ੍ਹੀ ਘੱਟ ਬਣਦੀ ਆ।
ਪਰ ਜਦੋਂ ਬਣਦੀ ਆ ਫਿਰ #ਲੋਕਾਂ ਦੇ ਵੀ ਭਾਅਦੀ ਬਣਦੀ aa
Share Whatsapp
Peeti jaNi ni shrrab🍺munda VàshNô🍔ne dEkhï dil💙 ToodH na DWI
Share Whatsapp
Don't confuse mah #personality with my #attitude
coz my personality is #me and my attitude depends upon #you
Share Whatsapp
ਜੇ ਵੇਖਾ ਆਪਣੇ ਵੱਲੇ ਤਾ ਕੁੱਝ ਨਹੀ ਮੇਰੇ ਪੱਲੇ..
ਜੇ ਮੈ ਵੇਖਾ ਤੇਰੀਆ ਰਿਹਮਤਾ ਵੱਲੇ __ਤਾ ਬੱਲੇ ਬੱਲੇ
Share Whatsapp
👉 ਤੁਣਕਾ ਤੁਣਕਾ ਛੱਡ ਗੁੱਡੀ ਸਿੱਧੀ ☝ ਅੰਬਰੀ ਚੜਾਉਣੀ
👍 ਏ 😃 ਕਿਸੇ ਦੇ # fan ✌ ਕੀ ਬਣਨਾ
👬 👫 ਦੁਨੀਆ ਆਪਣੀ #fan ✌ ਬਣਾਉਣੀ😎😎
Share Whatsapp
ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ..
ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥
Share Whatsapp
ਚਾਰ ਕੁੱਤੇਆਂ ਦਾ ਕੰਮ ਇਕੱਲੇ ਨੂੰ ਪੈਣਾ...
ਅਸੀ ਰਹਿ ਕੇ ਇਕੱਲੇ ਜੁਰਤ ਦਿਖਾਈ ਦੀ...💪🏻
ਜੇ ਪੁੱਤ ਗੱਲ ਹੋਵੇ ਦਿਲ ਚ ਮੂੰਹ ਤੇ ਕਹਿਣੀ ਚਾਹੀਦੀ.
Share Whatsapp
ਜੋ ਦਿਲ ਨੂੰ ਖਿਡਾਊਣਾ ਸਮਝ ਲਵੇ
ਉਹ ਦਿਲਦਾਰ ਤਾ ਨਾ ਹੋਇਆ ,
ਅੱਜ ਇਹਦੇ ਨਾਲ ਕੱਲ ਔਹਦੇ ਨਾਲ
ਇਹ ਪਿਆਰ ਤਾ ਨਾ ਹੋਇਆ਼
Share Whatsapp
ਨਾਲ ਖੜੇ ਮੇਰੇ yaar....ਪੂਰਾ ਰੱਖਿਆ ਪਿਆਰ......ਦੱਸੋ ਸਾਡੇ ਮੋਹਰੇ ਕਿਹੜਾ ਖੰਗ ਜਾਂਊ......
ਕੁੱਝ Velly ਕੁੱਝ ਸਾਊ.... ਸਾਨੂੰ ਹੱਥ ਜਿਹੜਾ ਪਾਂਊ.......ਪਾਕੇ ਸੁੱਕਾ ਫਿਰ ਕਿਵੇਂ ਲੰਘ ਜਾਂਊ ....Tohar ਰੱਖੀ ਪੂਰੀ ਨਾਲੇ. ਕੈਂਮ ਰੱਖੀ sardar
Share Whatsapp
ਸਾਡੀ ਵੇਖ ਕੇ ਚੜਾਈ…ਦਿਲ ਘਟਦਾ ਕਿੳੁ ਤੇਰਾ….
ਤੈਨੂੰ ਕਿਹਾ ਸੀ ਨਾ ਬੀਬਾ..ਟਾੲਿਮ ਆਊਗਾ ਨੀ ਮੇਰਾ.
Share Whatsapp
ਯਾਰ💪ਨਾਰ👰🏻ਮਾਪੇ🙏🏻
ਆਪਾ ✅ਥਾਉ 🔚ਥਾਈ🔫 ਰੱਖੇ
ਇੱਕ ਵੱਖਰਾ ਵਜੂਦ ਰੱਖਿਆ
Share Whatsapp
ਕਹਿਦੀ ਮੈ ਤੁਹਾਡੇ ਲਈ ਕੁਝ ਵੀ ਕਰ ਸਕਦੀ ਹਾ
ਮੈ ਕਿਹਾ
ਪਹਿਲਾ ਆਪਣੀ ਅਧਾਰ ਕਾਰਡ ਵਾਲੀ ਫੋਟੋ
Profile ਤੇ ਲਾ ਕੇ ਦਿਖਾ😝।
Share Whatsapp
ਕਾਸ਼
💔ਦਿਲ ਦੇ ਵੀ ਜੁਬਾਨ ਹੂੰਦੀ
ਆਪਣੇ ਪਿਆਰ ਦੀ ਕਹਾਣੀ
ਵੀ ਕਿਸੇ ਨੂੰ ਸੁਣਾਈ ਹੂੰਦੀ!!!!!
Share Whatsapp
ਕੈਦੀ ਦੂਜੇ ਕੈਦੀ ਨੂੰ:- ਤੂੰ ਅਜਿਹਾ ਕੀ ਕੰਮ ਕੀਤਾ ਕਿ ਫੜਿਆ ਗਿਆ ??? . .
......
.
.
.
.
.
.
.
.
.
.
.
.
.
ਦੂਜਾ ਕੈਦੀ- ਯਾਰ ਮੈਂ bank ਲੁੱਟਿਆ ਸੀ ਤੇ ਉੱਥੇ ਹੀ ਬੈਠ ਕੇ ਪੈਸੇ ਗਿਣਨ ਲੱਗ ਪਿਆ ਕਿਉਂਕਿ ਉੱਥੇ ਲਿਖਿਆ ਸੀ ???
. . .
ਕਾਊਂਟਰ ਛੱਡਣ ਤੋਂ ਪਹਿਲਾਂ ਪੈਸੇ ਗਿਣ ਲਵੋ . . .?????
Share Whatsapp
ਲਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ,-,-
ਤੇਰੇ ਜਹੀ ਸੂਰਤ ਨਾ ਦੁਨੀਆ 'ਚ ਲੱਭਦੀ,-,-
ਆਉਂਦਾ ਏ ਨਜ਼ਾਰਾ ਇੱਕ ਵੱਖਰਾ ਜਹਾਨ ਦਾ,-,-
ਕਿੰਨਾ ਸੋਹਣਾ ਮੁੱਖੜਾ ਹੈ ਸੱਚੀ ਮੇਰੀ ਜਾਨ ਦਾ,
Share Whatsapp
ਉਦਾਸੀ ਨਾਲ ਵੀ ਮੇਰਾ ਰਿਸ਼ਤਾ ਅਜੀਬ ਏ....
ਜਿਨਾ ਜਾਵਾਂ ਦੂਰ...
ਉਨਾ ਆਉਦੀ ਕਰੀਬ ਏ...
Share Whatsapp
ਅਸੀਂ Chetak Utte Beh k NI lai lainde feeling caraan di
Share Whatsapp
ਮੇਰੇ ਵਾਲੀ ਕਮਲੀ ਐਨੇ ਪਿਆਰ ਦੇ ਦਿੰਦੀ ਆ ਘਰ ਦੇ ਕਹਿਣਗੇ ਕੁਝ ਖਾਂਦਾ ਨੀ ਯਾਰ ਕਹਿਣਗੇ ਸਾਲਿਆਂ ਖਾਣਾਂ ਕੀ ਏ
Share Whatsapp
ਕਾਲੀ ਮਿਰਚ ਦਾ ਰੇਟ 800 ਤੱਕ ਪਹੂੰਚ ਗਿਆ ਹੈ
.
.
.
.
.ਸੋਚੋ ਅਗਰ ਗੋਰੀ ਹੂੰਦੀ ਤਾਂ ਰੇਟ ਕਿੱਥੇ ਹੁੰਦਾ।
#ਭੁੱਲਰ
Share Whatsapp
ਰੂਹਾਂ ਦਾ ਮੇਲ ਸੱਚੇ ਰੱਬ ਕਰਵਾੲਿਅਾ ੲੇ
ਪਤਾ ਨੀ ਕਮਲਾ ਜਿਹਾ ਕਿਥੋਂ
ਮੇਰੀ ਝੋਲੀ ਪਾੲਿਅਾ ੲੇ
Share Whatsapp