Moosewalastatuslines

sidhu Moosewala Status


Sidhu Moosewala Songs Ringtones

ਵੇ ਸੱਜਣਾ ਅਸੀ ਤੇਰਾ ਪਰਛਾਵਾਂ ਨਹੀ ਬਣਨਾ.
ਜੋ ਹਨੇਰੇ ਵਿੱਚ ਹੋ ਜਾਂਵੇ ਗਾਇਬ...
ਅਸੀ ਤਾਂ ਤੇਰੀ ਰੂਹ ਬਣਨਾ....
ਜੋ ਜਿਸਮ ਮੁੱਕਣ ਤੇ ਵੀ ਨਾਲ ਰਹੇ ਕਾਇਮ
Share Whatsapp




ਲਿਖਦਾ ਐਸਾ ਕੁੱਝ ਤੇਰੇ ਦਿਲ ਨੂੰ ਛੂ ਜਾਵੇ ਹਾਏ ਸੱਜਣਾ ਵੇ ਪੜ੍ਹਦੇ ਪੜ੍ਹਦੇ ਤੂੰ ਮੇਰਾ ਬਣ ਜਾਵੇ
Share Whatsapp




ਪਿਅਾਰ ਲਿਖਣਾ ਤੇ ਸੌਖਾ ਏ
ਪਰ ੲਿਸ ਦਾ ਅਰਥ ਸਮੁੰਦਰ ਦੀ ਡੂੰਘਾਈ
ਤੋਂ ਵੀ ਜਿਅਾਦਾ ਏ
Share Whatsapp




ਗੱਭਰੂ ਏ L.G ਦੇ ਰੌਂਦ ਵਰਗਾ
.
ਜਿੱਥੇ ਵੱਜਦਾ, ਕਸਰ ਨਈ ਕੋਈ ਛੱਡਦਾ :
Share Whatsapp




ਕੱਲੀ Photo ਦੇਖ ਕੇ ਮੇਰੀ, ਕਿਥੇ ਰੱਜਦਾ ਹੋਣਾ ਏ
.
ਮੇਰਾ ਨਹੀਂ ਜੀਅ ਲੱਗਦਾ, ਉਹਦਾ ਕਿਹੜਾ ਲੱਗਦਾ ਹੋਣਾ ਏ
Share Whatsapp




Like Koi Karda Ni Te Online Enj Ho Jande Aww, Jiven Facebook Te Mitti Da Teil Milda Hove...
Share Whatsapp




..ਪੈਸੇ ਨਾਲ ਹੁੰਦਾ ਕਦੇ ਯਾਰੀ ਵਾਲਾ ਸੌਦਾ ਨੀ,,
ਖਰੀਦ ਲਵੇ ਯਾਰੀ ਸਾਡੀ ਕੋਈ ਏਨੇ ਵੀ ਜੋਗਾ ਨੀ!!
ਭੁੱਲਰ
Share Whatsapp




ਤੇਰਾ time ੲੇ ਜੱਟੀੲੇ ਕਰਲੈ ਟਿੱਚਰਾ ਨੀ,
ਜਦ ਮਾਰੀ ਢਿੱਲੌਂ ਨੇ ੳੁਡਾਰੀ ਵੇਖਦੀ ਰਿਹ ਜੇ ਗੀ
Share Whatsapp




ਪੱਗਾਂ ਬੰਨ ਕੇ ਜਦੋ ਤਿਆਰ ਹੁੰਦੇ , ਮੁੱਛਾਂ ਚਾੜ੍ਕੇ ਜਦੋ ਸਵਾਰ ਹੁੰਦੇ। .
ਦੇਖਦੇ ਨੇ ਲੋਕੀ ਖੜ ਕੇ ,ਤੇ ਸੋਚਦੇ ਕਾਸ਼ ਅਸੀ ਵੀ ਕਿਤੇ ਸਰਦਾਰ ਹੁੰਦੇ।...
Share Whatsapp




ਮੈਂ ਪਿਆਰ ਤੈਨੂੰ 💑 ਕਰਦਾ ਹਾਂ 👉ਤੇਰੇ ਉੱਤੇ ਮਰਦਾ ਹਾਂ❗ਜਿਸ ਦਿਨ ਹੋਵੇ 👀 ਨਾ ਦੀਦਾਰ ਤੇਰਾ 👉ਤੂੰ ਸੋਚ ♈ ਨੀ ਸਕਦੀ ਕਿੰਨਾ ਤੈਨੂੰ 🙇 MISS ਕਰਦਾ ਹਾਂ..😘😘
Share Whatsapp




ਰੱਬਾ ਹੋਰ ਕੁੱਝ ਦੇਵੀ ਜਾਂ ਨਾ ਦੇਵੀ
ਪਰ ਮਾਂ ਬਾਪ ਹਰ ਇੱਕ ਨੂੰ
ਸਾਰੀ ਉਮਰ ਲਈ ਦੇਵੀ ....
Lvvu bebe bapu g
Share Whatsapp




ਪਹਿਲਾ ਦਿੱਤਾ ਪਿਆਲਾ ਜਹਿਰ ਦਾ ,ਕਹਿੰਦੀ ਘੁੱਟ ਘੁੱਟ ਪੀ ਸੱਜਣਾ ਜਦੋ ਪੀਤਾ ਜਹਿਰ ਕਹਿੰਦੀ ਜੁੱਗ ਜੁੱਗ ਜੀ ਸੱਜਣਾ
Share Whatsapp




ਕਿਸੇ ਨੇ ਸ਼ਰਟ ਦੇ ਬਟਨ ਨੂੰ ਮਖੋਲ ਕੀਤਾ ਕਿਵੇਂ ਸੀਨੇ ਸੱਜਣਾ ਦੇ ਡੇਰੇ ਲਾਏ ਹੋਏ ਨੇ...ਬਟਨ ਨੇ ਕਿਹਾ,ਸੀਨੇ ਸੱਜਣਾ ਦੇ ਲੱਗਣਾ ਸੋਖਾ ਨਹੀਂ ਸੀਨੇ ਆਪਣੇ ਵੀ ਸ਼ੇਖ ਕਰਵਾਏ ਹੋਏ ਨੇ
Share Whatsapp




ਮੇਰੇ dil ਵਿੱਚ ਸੀ ਠਿਕਾਣਾ ਉਸ ਦਾ😊 ਦੋ ਕਦਮ ਵੀ ਉਸ ਤੋਂ ਆਇਆ naਂ ਗਿਆ Main ਪੁਛਿਆ ਕਿਉ ਤੋੜਿਆ ਤੂੰ ਵਾਦਾ ਅਪਣਾ 💔ਤਾਂ ਹੱਸ ਕੇ kehdi ਬੱਸ ਨਿਭਾਇਆ ਨਾ ਗਿਆ
Share Whatsapp




ਕੁੰਡੀ ਮੁੱਛ ਰੱਖੀ, ਨਾਲੇ ਕਾਇਮ ਸਰਦਾਰੀ
.
ਸਿਰੇ ਦੇ ਵੈਲੀਆਂ ਦੇ ਨਾਲ, ਤੇਰੇ ਯਾਰ ਦੀ ਐ ਯਾਰੀ
Share Whatsapp




ਕੁੰਡੀਆ ਮੁੱਛਾ ਤੇ ਹਲਕੀ ਜਿਹੀ ਦਾੜੀ ਰੱਖੀ ਐ.. ਕਿਰਪਾ ਬਾਬੇ ਨਾਨਕ ਦੀ ਤਾਹੀ ਦੁਨੀਆ ਸ਼ਾੜੀ ਰੱਖੀ ਐ #$ūkh...........
Share Whatsapp




ਹੋਣਗੇ ਬਿਅਾਨ ਜਦੋਂ ਤੇਰੇ ਕੱਲ ਨੂੰ....ਨੀਵੀਂ ਪਾ ਕੇ TIME ਲੰਘਣਾ ਨੀ ਚਾਹੀਦਾ....ਮਿੱਤਰਾਂ ਦੇ ਹੱਕ ਵਿੱਚ ਜਦ ਬੋਲਣਾ..ਬੋਲਦੀ ਦਾ BOL ਤੇਰਾ ਕੰਬਣਾ ਨੀ ਚਾਹੀda
Share Whatsapp




ਕੁੱਝ ਖ਼ਾਸ ਰੁਤਬਾ ਨਹੀਂ ਸਾਡੇ ਕੋਲੋਂ , ਬਸ ਗੱਲਾਂ ਦਿਲੋ ਕਰੀ ਦੀਆਂ
Share Whatsapp




MeiA ajj ik tuteya 💫TaRa vekheya JaMa he meRe varga c te 🌙 chan nu koi FARK peYa nA jaMa he teRe varga C
Share Whatsapp




ਭੈਣ ਦੇ ਸਾਉਰਿਆ ਨੇ ਕੜਾ paYa ਸੀ,
V ਤੇਰੇ ਪਿੱਛੇ SaLe h ਗਿਆ
Share Whatsapp




Keetiya 12 ja 22 kon puchda👈👈 jatta diya puta di padayi kon puchda🚜🔭
Share Whatsapp




ਜਿਹਨੂੰ "SPLENDOR" ਵਾਲਾ ਕਹਿੰਦੀ ਸੀ,
Oh FORTUNER ਲੈ ਕੇ ਆਉਗਾ,
ਤੇਰੀ ਸਮੋਸੇ ਖਾਣ ਦੀ ਔਕਾਤ ਨੀ,
ਯਾਰ Mc Donald ਦਾ ਲੰਗਰ ਲਾਉਗਾ,,,
ਆਵਦੀ ਆਕੜ ਆਵਦੇ ਕੋਲ ਰੱਖ,,
ਜੱਟ ਪਰੀਆ ਵਰਗੀ ਵਿਆਹੂਗਾ,,..
Share Whatsapp




ਜੇ ਜਿਉਦੇ ਰਹੇ ਤਾਂ ਬਾਰ ਬਾਰ👫 ਮਿਲਾਂਗੇ ਜੇ ਪੈ ਗਏ☀ ਪਟਾਕੇ ਤਾਂ ਕਿਰਤਪੁਰ ਸਾਹਬ ਮਿਲਾਂਗੈ
Share Whatsapp




Ni mai mirtan de wich kr diti ਚਰਚਾਂ.... Kudi ਖੰਡ vrgi kd k lai jani .. ਪਾਵੇ ho jave ਪਰਚਾ...
Share Whatsapp




Mein Sohna Tu Sohni Aapni Jori Badi Kamal Veer Tere Chukki Phiran Camera Kehnde Foto Khichoni Jije Naa
Share Whatsapp





Home
New status
Top Status