Moosewalastatuslines

sidhu Moosewala Status


Sidhu Moosewala Songs Ringtones

ਸਾਨੂੰ ਨੀ 🙆ਪਸੰਦ ਕਿਸੇ ਨਾਲ ਚਲਾਕੀ ਕਰਨਾ ☺_ਅਸੀ ਜਿਹਨੂੰ ਨਿਸ਼ਾਨੇ👉 ਤੇ ਰੱਖਦੇ ਆਂ ਦੱਸ ਕੇ ਰੱਖਦੇ ਆ
Share Whatsapp




ਤੇਰੇ ਤਿਲੇ ਚ ਨਾ ਤੇਲ
ਨੀ ਤੂੰ B.A ਚ ਫੇਲ
ਨੀ ਤੇਰੇ ਘਰ ਦੇ ਕਹਿਦੇ ਕੁੜੀ ਸਾਡੀ ਬਾਹਰ ਪੜਦੀ
ਨੀ ਤੂੰ ਏਨੇ ਜੋਗੀ ਹੈ ਨੀ ਜਿਨੀ ਆਕੜ ਕਰਦੀ
Share Whatsapp




ਹੁਣ ਦੇਖ ਲਈ ਰਕਾਨੇ ਪਿਛੇ ਮੁੜਕੇ ਨੀ
TIME ਯਾਰਾ ਦਾ ਵੀ ਆਉਂਦਾ ਧੂੜਾ ਪੱਟਦਾ
Share Whatsapp




ਬਿੱਲੋ ਜੱਟ ਪੂਰਾ kaim
ਕੱਢੇ ਕੁੜੀਆ De ਵਹਿਮ Jdo
ਅਾਵੇ Thar te
Share Whatsapp




ਜਿਹਨਾਂ ਦੀਆਂ ਕਰਦੀ ਤੂੰ ਤਰੀਫਾਂ ਕੁਡ਼ੀੲੇ
.
ਉਹਨਾਂ ਤੋ ਨੀ ਹੋਣੀਆਂ ਸਾਡੀਆਂ
ਰੀਸਾਂ ਕੁਡ਼ੀੲੇ ..
Share Whatsapp




ਟੇਡੀ ਅੱਖ 👁ਨਾਲ ਤੱਕਦਾ ਨਾ ਪੁੱਤ ਸਰਦਾਰਾਂ ਦਾ 👳‍♀️
ਜਣੀ 🙋- ਖਣੀ ਨਾਲ ਹੱਸਣਾ😁 ਸੁਭਾਅ ਨਹੀ ਯਾਰਾਂ ਦਾ
Share Whatsapp




ਫੋਟੋ ਤਾਂ ਅਸੀ ਸ਼ੋਕ ਲੲੀ ਖਿਚਦੇ ਅਾਂ ਕਿਸੇ ਦੇ ਦਿਲ ਵਿਚ ਵੱਸਣ ਲੲੀ ਤਾਂ ਸਾਡਾ ਨਾਮ ੲੀ ਕਾਫੀ ਅਾ
Share Whatsapp




ਪਹਿਲਾ 👆ਤੋੜ ਕੇ ਯਾਰੀ ਸੀ 🗣ਕਹਿੰਦੀ Go To Hell😏
ਹੁਣ 👇ਦੇਖ ਕੇ ਚੜਾਈ ਯਾਰ 🙋‍♂️ਦੀ ਫਿਰੇ ਸਹੇਲੀਆ ਨੂੰ 👭ਦੱਸਦੀ I KnOw HIm VeRy WEll
Share Whatsapp




ਨਾ Message ਦੀ ਉਡੀਕ, ਨਾ ਫੋਨ ਦਾ ਪੰਗਾ
ਪਿਆਰ ਨਾਲੋਂ ਤਾਂ SoHal ਇਕੱਲਾ ਹੀ ਚੰਗਾ
Share Whatsapp




ਹਥਿਆਰਾ ਦਾ ਨਾ ਅਸੀਂ ਕਦੇ ਮਾਣ ਕਰਦੇ,
ਖੁੱਲੇ ਸ਼ੇਰਾ ਵਾਗੂ ਜੰਗ ਦਾ ਏਲਾਨ ਕਰਦੇ
Share Whatsapp




ਨਰਸਰੀ ਕਲਾਸ ਦਾ ਪੇਂਡੂ Student:- ਮੈਡਮ ਜੀ ਪੋਟੀ ਕਰਨ ਜਾਣਾ ਜੀ,. .
...
...
ਮਾਸਟਰਨੀ : ਨਹੀ ਪਹਿਲਾ A-B-C ਸੁਣਾ ਫੇਰ ਜਾਵੀ , . .
...
...
Student: A B C D E F G H I J K L M N_ _Q R S_U V W X_Z. . .
..
...
..
ਮਾਸਟਰਨੀ :- P,O,T,Y ਕਿਥੇ ਹੈ . ??
....
Student : ਮੇਰੀ ਨਿਕੱਰ ਵਿਚ..😀😁😁😉ਸਰਕਾਰੀ ਸਕੂਲ ਦੇ ਕੁਝ ਮੁੰਡੇ ਕਿਸੇ ਨੂੰ
ਜਬਰਦਸਤੀ ਖਿਚ ਕੇ
ਲਿਜਾ ਰਹੇ
ਸਨ "
ਰਸਤੇ ਚ ਉਨਾਂ ਨੂੰ ਬਜਰੁਗ ਮਿਲੀਆ , ਉਹ
ਇਹ ਸਭ ਵੇਖ
ਕੇ ਕਹਿੰਦਾ
" ਪੁੱਤਰੋ ਤੁਸੀ ਰਹੀਣ ਦੋ , ਜੇ ਇਹਨੇ
ਪੜਨਾ ਹੋਈਆ
ਤਾਂ ਆਪੇ ਆ ਜਾਉ
ਸਕੂਲ "
ਇਹ ਸੁਣ ਕੇ ਉਹਨਾਂ ਵਿਚੋ ਇਕ
ਬੱਚਾ ਕਹਿੰਦਾ " ਨਾਂ ਤਾਏ
ਇਹ
ਤਾਂ ਅਪਣਾ ਮਾਸਟਰ ਆ
ਸਾਲਾ"
Share Whatsapp




ਭੌਲੂ ਜਿਹਾ ਮੇਰੀ ਜਾਨ ਗੱਲਾਂ ਮਿੱਠੀਆ ਕਰੇ,
ਮਿਲੀ ਸਿਰੇ ਦੀ ਰਕਾਨ ਹਾਮੀ ਪਿਆਰ ਦੀ ਭਰੇ..
Share Whatsapp




ਮੇਰੇ ਹਾਸਿਆਂ ਦੇ ਪਿਛੇ,. ਕਿੰਨੇ ਹੰਜੂ ਲੁਕੇ ਹੋਏ ਨੇ,-,-ਤੇਰੇ ਬਿਨਾ ਦਿਲ ਦੇ ਸਭ,. ਅਰਮਾਨ ਵੀ ਫੁਕੇ ਹੋਏ ਨੇ,-,-ਰਬ ਕੋਲੋ ਮੰਗਦੇ ਮੰਗਦੇ,. ਗਲੇ ਦੇ ਬੋਲ ਸੁਕੇ ਹੋਏ ਨੇ,-,-ਜਲਦੀ ਆ ਜਾਵੀ,.ਦੇਖੀ ਕੀਤੇ ਪਹਿਲਾ ਹੀ ਨਾ,.ਮੈ ਤੁਰ ਜਾਵਾ,-,-ਤੇਰੇ ਬਿਨਾ ਸਾਹਂ ਲੈਣ ਦੇ,. ਚਾਅ ਵੀ ਮੁਕੇ ਹੋਏ ਨੇ,-,-
Share Whatsapp




ਸੱਚ ਕਿਹਾ ਸੀ ਟੀਪੂ ਸੁਲਤਾਨ ਨੇ ਕਿ.....?
.
.
.
.
. .
.
.
.
.
. .
.
ਮੰਡੀਆਂ 'ਚ' ਦਾਣੇ.....!
ਚਾਈਨਾ 'ਚ' ਨਿਆਣੇ.....!
ਮਿਸ ਪੂਜਾ ਦੇ ਗਾਣੇ.....!
ਵਾਧੂ ਰੁਲਦੇ ਫਿਰਦੇ ਆ.
Share Whatsapp




ਮਰਦੀ ਸੀ ਜਿਹੜੀ ਕਦੇ Rx100 ਵਾਲੇ ਯਾਰ ਤੇ

ਮਰ ਗਈ ਅੱਜ ਉਹ ਕਿਸੇ ਹੋਰ ਦੀ ਕਾਰ ਤੇ
Share Whatsapp




ਬਹੁਤ ਵਧੀਆ ਮਾਸੂਮੀਅਤ ਦਿਖਾਈ ਓਹਨਾਂ ਨੇ, ਖੰਭ ਕੱਟ ਕੇ ਕਹਿੰਦੇ ਕਿ ਹੁਣ ਤੁਸੀ ਆਜ਼ਾਦ ਹੋ ।
Share Whatsapp




ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ,
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤ..GRਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ,
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤ..GR
Share Whatsapp




ਮੈਂ ਉੱਥੇ ਜਾ ਕੇ ਵੀ ਮੰਗ ਲਵਾਗਾਂ ਤੈਨੂੰ🙏
ਕੋਈ ਮੈਨੂੰ ਦੱਸ ਤਾਂ ਦੇਵੇ, ਕੁਦਰਤ ਦੇ ਫੈਸਲੇ ✍ਕਿਥੇ ਹੁੰਦੇ ਨੇ..
Share Whatsapp




ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।
..ਮੈ ਕਿਹਾ ਰਜਿਸਟਰੀ ਦਿਖਾ,
ਹੱਸ ਕੇ ਕਹਿੰਦੀ,
ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. 😙
Share Whatsapp




ਉਂਝ 💓ਦਿਲ ਕਿਸੇ ਕੋਲੋ ਗੱਲ ਨਾ ਕਹਾਵੇ,
ਪਰ ਤੇਰੇ ਲਈ 💓ਦਿਲ ਡੁੱਲਦਾ ਹੀ ਜਾਵੇ 😊
Share Whatsapp




ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…
ਪਰ💕 ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ
ਜੋ ਕਦੇ ਪਲਕਾ ਵੀ ਨਹੀ ਉਠਾਉਂਦੇ👌
Share Whatsapp




👉 ਜੇ ‪#‎_ਕਹਿ_ਦਵਾਂ‬ 😉 ਦੋ ‪#‎_ਲਫਜ਼‬ ਪਿਆਰ ❤ ਦੇ ਦੱਸ ‪#‎_ਨਰਾਜ਼‬ 😞 ਤਾਂ ਨਹੀ ਹੋਵੇਂਗਾ 😍
"ਨਾਂਹ" ਕਰਕੇ 😰 ਕਿਤੇ ਸਾਡੀ ‪#‎_ਅੱਖਿਆਂ‬ ਨੂੰ ‪#‎_ਹੰਝੂਆਂ‬ 😢 ਨਾਲ ਤਾਂ ਨਹੀ ਧੋਂਵੇਗਾ 😔
‪#‎ਕੁਝ‬ ਕਹਿ 😷 ਨਹੀ ਹੁੰਦਾ ਪਰ ‪#‎_ਦਿਲ‬ ❤ ਵਿੱਚ ‪#‎_ਤੇਰੇ_ਲਈ‬ ਪਿਆਰ ਹੈ 😘
‪#‎ਮੈਂ‬ ਬਨਾਉਣਾ ਹੈ ਤੈਨੂੰ ‪#‎_ਆਪਣਾ‬ 💑 ਦੱਸ ਕੀ ਤੂੰ ਵੀ ‪#‎_ਮੇਰਾ‬ ਬਨਣ ਲਈ ‪#‎_ਤਿਆਰ‬ ਹੈਂ 👫 😆
Share Whatsapp




ਅਸੀ ਸੱਚੇ ਪਿਆਰਾ 💑ਵਾਲੇ ਆ
ਕਦੀ ਟਾਈਮ⌚ ਨੀ ਚੱਕੀ ਦਾ
ਕੱਪੜੇ ਮੈਲੇ ਪਾ ਸਕਦੇ
ਪਰ ਦਿਲ 💖ਨੂੰ ਸਾਫ ਰੱਖੀ ਦਾ😉ਕਹਿੰਦੀ ..!👇
ਓਦਾਂ ਤਾਂ ਸੋਹਣਿਆ ਮੇਰਾ ਤੇਰੇ ਨਾਲ ਕੋਈ ਵੈਰ ਨਹੀ ❌
ਪਰ ਜੇ ਮੇਰੇ ਤੋਂ ਬਿਨਾਂ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ
Share Whatsapp




ਕਿਹੜੀਆ ਵੇ ਗੱਲਾਂ ਦਾ ਤੂੰ ਮਾਣ ਕਰਦਾ, 💖
ਜੱਟੀ ਨੈਣਾ ਵਾਲਾ ਰੌਂਦ ਦਿਲੋ ਪਾਰ ਕਰਦੀ..
Share Whatsapp




ਕੀਤੀਆਂ ਅਠਾਰਾਂ 📖 ਜਾਂ ਅਠਾਈ 📚 ਕਿਹੜਾ ਪੁੱਛਦਾ
ਨੀ ਅੱਤ 👌 # Ĺőøķ ਦੇਖ ਕੇ ਪੜਾਈ ਕਿਹੜਾ ਪੁੱਛਦਾ #
Share Whatsapp





Home
New status
Top Status