Moosewalastatuslines

sidhu Moosewala Status


Sidhu Moosewala Songs Ringtones

ਮੈ ਕੁੜੀ nu ਕਿਹਾ -
ਜੀ pic ਹੀ send ਕਰਦੋ
ਕਹਿੰਦੀ -
ਕਿਉਂ ਵਿਆਹ ਕਰਾਉਣਾ
ਮੈ ਕਿਹਾ-
Nai ਕਮਲੀਏ ਵਿਆਹ ਨੀ ਕਰਾਉਣਾ.
ਨਵੀਂ ਕੋਠੀ ਪਾਈ ਆ ਉਹਦੇ ਬਾਹਰ ਲਾਉਣੀ ਆ
Share Whatsapp




ਮੈ ਸੁਣਿਆਂ ਮਨ ਵਿੱਚ ਵਹਿਮ ਤੇਰੇ ..
ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ...
ਤੂੰ ਰਹਿ ਗਈ ਪਰਖਦੀ #ਸ਼ਕਲਾਂ ਨੂੰ..
ਪਰ #ਹੀਰੇ ਦਿਲ ਨੇ ਯਾਰਾਂ ਦੇ
Share Whatsapp




ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋਂ ਨਹੀਂ ਡਰਦਾ„
ਕਿੳੁਂਕਿ ਉਸਦਾ ਵਿਸ਼ਵਾਸ਼ ਟਾਹਣੀ ਵਿਚ ਨਹੀ„
ਉਸਦੇ ਆਪਣੇ ਖੰਭਾ 'ਚ ਹੁੰਦਾ ਹੈ.
Share Whatsapp




Reply ਚੱਜ ਦਾ ਹੋਣਾ ਚਾਹੀਦਾ ਆ , Hmmm
ਤਾਂ ਮੱਝ ਵੀ ਕਰਦੀ ਆ ..
Kyun g sahi aw ja galat ..
Share Whatsapp




#YaaRi ਕੰਡਿਆਂ ਨਾਲ ਜੇ ਲਾ ਲਈਏ ਤਾਂ ਫੁੱਲਾਂ ਨੂੰ
ਪਾਉਣਾ ਸੌਖਾ ਏ...........
#Pyar ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ ਪਿਆਰ
ਨਿਭਾਉਣਾ ਸੌਖਾ ਏ.....
Share Whatsapp




ਅਸੀਂ ਗਮ ਨਾਲ ਭਰੇ ਬੱਦਲ ਹਾਂ ਨਿੱਤ ਆਪਣੇ ਤੇ ਹੀ ਵਰਦੇ ਹਾਂ
.
ਜੋ ਕਿਸਮਤ' ਚ ਨਈ ਰੱਬਾ ਅਸੀਂ ਓਸੇ ਤੇ ਹੀ ਮਰਦੇ ਹਾਂ
Share Whatsapp




ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ…
ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ…
Share Whatsapp




ਸਾਨੰੂ ਨੀ 🙅🏻 #ਪਸੰਦ ਕਿਸੇ ਨਾਲ #ਚਲਾਕੀ ਕਰਨਾ😏
ਅਸੀਂ ਜਿਹਨੂੰ #ਨਿਸ਼ਾਨੇ 👉🏻 ਤੇ ਰੱਖਦੇ ਆਂ ਦੱਸ ਕੇ ਰੱਖਦੇ ਆ...
Share Whatsapp




ਨੀ Tu ਛੱਡ k traiyan
ਬੀਬਾ ਕਰ ਲੈ ਪੜਾਈਆ,..
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ....
ਯਾਰ Sire ਦੇ ਮਲੰਗ...
ਬੀਬਾ ਖੰਘ ਕੇ ਨਾ ਲੰਘ,
ਨਹੀਓਂ ਪੁੱਗਦੀ Patolean ਦੀ ਯਾਰੀ_
Share Whatsapp




ਨਾਲ ਗੈਰਾਂ ਦੇ ਸ਼ਿਕਵੇ ਹੁਣ ਕੀ ਕਰੀਏ
ਜਿਹਨੂੰ ਮੰਨਿਅਾ ਆਪਣਾ ਉਹ ਅਪਣਾ ਨਹੀ
ਹੁਣ ਕਿਸਨੂੰ ਆਖੀਏ ਦਰਦ ਦਿਲ ਦੇ
ਕਦੇ ਸੱਚ ਹੁੰਦਾ ਕੋਈ ਸਪਨਾ ਨਹੀ
Share Whatsapp




ਆਪ ਤੋਂ ਤੁਸੀਂ, ਤੁਸੀਂ ਤੋਂ ਤੂੰ ਹੋ ਗਏ..
ਹੌਲੀ ਹੌਲੀ ਸੱਜਣ, ਫਿੱਟੇ ਮੂੰਹ ਹੋ ਗਏ..
Share Whatsapp




ਨਾ ਕੋਈ ਸਹਾਰਾ ਮਿਲਦਾ ਹੈ,ਨਾ ਹੀ ਕਿਨਾਰਾ ਮਿਲਦਾ ਹੈ
ਖਲਾਅ ਹੈ, ਭਟਕਣ ਹੈ, ਹਰ ਸਫ਼ਰ ਆਵਾਰਾ ਮਿਲਦਾ ਹੈ ||
Share Whatsapp




ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ 🍺ਵਰਗਾ,,

ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,, 😍
Share Whatsapp




ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ
ਜੱਗ ਖੜ-ਖੜ ਦੇਖੁੂ ਐਸਾ ਨਾਮ ਬਣਾਵਾਂਗੇ
Share Whatsapp




ਮੁਹਬੱਤ ਹੈ ਨਾਮ ਜੀਹਦਾ ਇਹ ਤਾਂ ਨਿਰੀ ਅੱਗ ਹੁੰਦੀ
ਉਮਰਾਂ ਦਾ ਸਾਥ ਜਾਪੇ ਪਾਣੀਆਂ ਦੀ ਝੱਗ ਹੁੰਦੀ
ਕਰ ਜਾਏ ਜ਼ਿੰਦਗੀ ਨੂੰ ਖੱਜਲ਼ ਖੁਆਰ...
ਅੈਵੇਂ ਨਾ ਕਿਸੇ ਦੇ ਨਾਲ਼ ਲਾ ਬੈਠੀਂ ਯਾਰ...
Share Whatsapp




เจฎเฉเจธเฉ€เจฌเจค เจคเจพเจ‚ เจฎเจฐเจฆเจพ เจคเจพ เจชเฉˆเจ‚เจฆเฉ€ เจฐเจนเจฟเฉฐเจฆเฉ€ เจ ...
เจฆเจฌเฉ€ เจจเจพเจ‚ เจคเฉ‚เฉฐ เจฆเฉเจจเฉ€เจ†เจ‚ เจธเฉเจ†เจฆ เจฒเจนเจฟเฉฐเจฆเฉ€ เจ ...๐Ÿ’ฏโ˜‘๏ธ
Share Whatsapp




ਤੂੰ ਨਾਂ Mitran ਦੇ ਸੁਭਾਅ ਅਜੇ ਵੇਖੇ ਨੀ
ਕਿਤੇ ਟੱਕਰੀ ਤਾਂ ਕੱਡਾਂਗੇਂ ਭੁੱਲੇਖੇ ਨੀ ___ ||
Share Whatsapp




ਮੈ ਬਹੁਤਿਆਂ👭ਨੂੰ ਪਿਆਰ ਨੀ ਕੀਤਾ"ਪਰ ਜਿਹਨੂੰ👫ਕੀਤਾ ਉਹਦੇ ਨਾਲ ਮਿਲਾਦੇ ਰੱਬਾ🙏...!!
Share Whatsapp




ਅੱਖੀਆ ਰੱਸ ਭਰੀਆ ਅਸੀ ਨਾਲ ਪਰੀਤ ਦੇ ਲਾਈਆ♥
♥ਅੱਖੀਆ ਰੱਸ ਭਰੀਆ ਜੁਦਾ ਹੋਣ ਤੇ ਪੈਣ ਦੁਹਾਈਆ
Share Whatsapp




ਹਰ ਸ਼ਾਮ..... ਮੇਰੀ ਰੋਂਦੀ ਹੋਈ ਅਖ ਮੈਨੂ ਕਹਿੰਦੀ ਹੈ.......
ਕਿ ਇਕ ਹੋਰ ਸੂਰਜ ਡੁੱਬ ਗਿਆ...... ਓਹਨੁ ਯਾਦ ਕਰਦੇ ਕਰਦੇ..
Share Whatsapp




ਦੋਸਤੀ ਵਿਚ ਹੋਈ ਬੇਵਫ਼ਾਈ ਤਾਂ ਦੇਖੀ ਜਾਊਗੀ,
ਜੇ ਤੂ ਪ੍ਰੀਤ ਨਾ ਨਿਭਾਯੀ ਤਾਂ ਦੇਖੀ ਜਾਊਗੀ,
ਮੈਂ ਰੱਬ ਦੇ ਕਹਿਣ ਤੇ ਵੀ ਤੇਰੀ ਦੋਸਤੀ ਨੀ ਛੱਡਣੀ,
ਜੇ ਤੂੰ ਆਪਣੀ ਕਸਮ ਪਾਈ ਤਾਂ ਦੇਖੀ ਜਾਊਗੀ..
Share Whatsapp




sabh de dila ch vasdi a
buliyan ch lok hasde
ni tu akhiyan ch hasdi a
Share Whatsapp




ਹੁਣ ਰੱਬ ਤੋ ਵੱਧ ਅਸੀ ਇਸ਼ਕ ਤੇਰੇ ਤੇ ਆਸਾਂ ਰੱਖੀਆ ♥
♥ ਸਾਡੀ ਬਦਲ ਗਈ ਤਕਦੀਰ ਤੇਰੇ ਨਾਲ ਲਾ ਕੇ ਅੱਖੀਆਂ
Share Whatsapp




ਤੇਰੀਆਂ ਯਾਦਾਂ ਨਾਲ ਪ੍ਰੀਤ ਪਾਈ ਬੈਠੇ ਹਾਂ
ਇਹ ਨਾ ਸਮਝੀ ਤੇਨੂੰ ਭੁਲਾਈ ਬੈਠੇ ਹਾਂ,
ਦੂਰੀਆਂ ਕੀ ਕਰਨ ਗਿਆਂ ਦੂਰ ਸਾਨੂੰ,,,
ਜਦ ਰੂਹ ਵਿਚ ਹੀ ਤੇਨੂੰ ਵਸਾਈ ਬੈਠੇ ਹਾਂ,,,
Share Whatsapp




ishq ko rog mar dete hai
akal ko sohg mar dete hai
admi kuhd na kudh nhi marta
dushre lokh mar dete hai
Share Whatsapp





Home
New status
Top Status