Moosewalastatuslines

sidhu Moosewala Status


Sidhu Moosewala Songs Ringtones

ਇਕ ਕੁੜੀ ਸੜਕ ਤੇ ਕੋਲ ਖਲੋਤੀ ਹੁੰਦੀ
ਮੁੰਡਾ ਮੋਟਰ ਸਾਇਕਲ ਤੇ ਕੁੜੀ ਦੇ ਕੋਲੋ ਦੀ ਲੰਘਦਾ
ਫਿਰ ਵਾਪਿਸ ਆਉਂਦਾ ਕੁੜੀ ਦੇ ਕੋਲ
ਕਹਿੰਦਾ... ਪਹਿਚਾਣਿਆ
ਕਹਿੰਦੀ... ਨਹੀ
ਕਹਿੰਦਾ... ਕਮਾਲ ਏ
ਹੁਣੇ ਤਾਂ ਮੈ ਤੇਰੇ ਕੋਲੋ
ਮੋਟਰ ਸਾਇਕਲ ਤੇ ਲੰਘ ਕੇ ਗਿਆ ਸੀ.
Share Whatsapp




ਪਿਅਾਰ ਵੀ ਕੀ ਚੀਜ ਅਾ … ਮੂੰਹ ਵਿੱਚੋ ਕੁਛ ਬੋਲ ਨੀ ਹੁੰਦਾ ….ਨੈਣ ਬੁਜਾਰਤਾ ਪਾੳੁਦੇ ਰਹਿਦੇ ਨੇ……ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ♥ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ
Share Whatsapp




ਆ ਬੈਠ ਸਾਹਮਣੇ ਤੱਕਦੀ ਰਹਿ,. ਸਾਹ ਚੱਲਦਿਆਂ ਤੱਕ ਤੂੰ ਹੱਸਦੀ ਰਹਿ,-,-ਬਹਿ ਛਾਵੇਂ ਤੇਰੀਆਂ ਜ਼ੁਲਫ਼ਾਂ ਦੇ,. ਸਾਰੀ ਉਮਰ ਲੰਘਾਉਣਾ ਚਾਹੁੰਦੇ ਹਾਂ,-,-ਪੜ੍ਹ ਨੈਣਾਂ ਚੋਂ ਜੇ ਪੜ੍ਹ ਸਕਦੀ,. ਜਿਹੜੀ ਗੱਲ ਸਮਝਾਉਣਾ ਚਾਹੁੰਦੇ ਹਾਂ,-,-
Share Whatsapp




Pyaar de Nashe ch jinu
Rabb mann bethe c,
Ik da ni hunda rabb
Jaan laggi keh Gyi c…
Share Whatsapp




KamLiye Tenu Pta Mai ohnu Kina Pyaar Karda wa. wink emoticon
jinu Tu Roj Sheeshe Vich dekhdi Hai
Share Whatsapp




ਤੇਨੂੰ ਲਗਦਾ ਤੇਰੀ high personality ਅਗੇ ਕੋਈ ਕੱਖ ਵੀ ਨਹੀ..ਤੇਰੇ ਤੋ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਵੀ ਕੋਈ ਸ਼ਕ ਨਹੀ।
❤😘
Share Whatsapp






ਨੀ Tuuu ਛੱਡ k traiyan
ਬੀਬਾ ਕਰ ਲੈ ਪੜਾਈਆ,
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ ......
ਯਾਰ Sire ਦੇ ਮੰਲਗ, ਬੀਬਾ ਖੰਗ ਕੇ ਨਾ ਲੰਘ, ਨਹੀਓ
ਪੁਗਦੀ Patoliyan ਦੀ ਯਾਰੀ
Share Whatsapp




ਤੇਰੇ ਦਰ ਤੇ ਪ੍ਰੀਤਾਂ ਸੱਚੀਆਂ
ਝੂਠਾ ਸਾਰਾ ਜੱਗ ਮਾਲਕਾ,, ਵਾਹਿਗੁਰੂ ਜੀ,, ☝👈
Share Whatsapp




ਉਚਾਈਆਂ ਤੇ ਪਹੁੰਚੇ ਦੇ ਪੈਰੀ ਹੱਥ ਲਾ ਦਿੰਦੇ ਨੇ,
ਨੀਵੇਂ ਨੂੰ ਤਾਂ ਲੋਕੀ ਰੋੜਾ ਸਮਝ ਠੁਕਰਾ ਦਿੰਦੇ ਨੇ..#
Share Whatsapp




ਮੈ ਪੜਦਾ ਵਿੱਚ +2 ਤੇ ਤੂੰ ਪੜਦੀ ਵਿੱਚ Plus
One ਸੀ__
.
ਮੈ ਹੀ ਪੁਛਣ ਵਲੋ Reh ਗਿਆ ਉਝ ਤੇਰੇ ਵੱਲੋ
ਤਾ done ਸੀ
Share Whatsapp




ਮਿਲੇ ਨਾ ਰੋਟੀ ਇਕ ਟੈਮ ਵੀ ਏਨਾ ਮਾੜਾ ਨਸੀਬ ਨਾ ਹੋਵੇ !
.
.
.
.
. .
ਪੈਸਾ ਅਉਦਾਂ ਜਾਂਦਾਂ ਰਹਿੰਦਾ ਬੰਦਾ ਰੂਹ ਦਾ ਗਰੀਬ ਨਾ ਹੋਵੇ !
Share Whatsapp




ਭਰੀਆਂ ਪਲਕਾਂ
ਰਾਤ ਤੇਰੇ ਨਾਲ ਗੱਲ ਕਰਨ ਦਾ
ਮੈਨੂੰ ਮੁੱਲ ਤਾਰਨਾ ਪੈਂਦਾ
ਸਵੇਰੇ ਉੱਠ ਪਲਕਾਂ ਸੁੰਨੀਆਂ ਹੋਣ ਦੇ ਡਰੋਂ
ਮੈਂ ਦੁਆ ਮੰਗਦਾ
Share Whatsapp




ਪੱਗ ਪਟਿਆਲਾ ਸ਼ਾਹੀ ਪੋਚ ਪੋਚ ਬੰਨੀ ਹੈ
ਮੋਢੇ ਉੱਤੇ ਰਫਲ ਦੁਨਾਲੀ ਰੱਖੀ ਹੈ
ਤਾਂ ਹੀ ਤਾਂ ਲੋਕੀ ਸਰਦਾਰ ਜੀ ਬੁਲਾਉਂਦੇ
ਅਸੀਂ ਸਰਦਾਰੀ ਪੂਰੀ ਕੈਮ ਰੱਖੀ ਹੈ...
Share Whatsapp




ਅਗਰ ਕਿਸੇ ਨੂੰ ਚੰਗਾ ਨੀ ਕਹਿ ਸਕਦੇ, ਤਾ ਮਾੜਾ ਵੀ ਨਾ ਕਹੋ,
ਅਗਰ ਕਿਸੇ ਨੂੰ ਸੁੱਖ ਨੀ ਦੇ ਸਕਦੇ, ਤਾ ਦੁੱਖ ਵੀ ਨਾ ਦੇਵੋ,
ਅਗਰ ਕਿਸੇ ਨਾਲ ਦੋਸਤੀ ਨੀ ਕਰ ਸਕਦੇ, ਤਾ ਦੁਸ਼ਮਣੀ ਵੀ ਨਾ ਕਰੋ,
ਅਗਰ ਕਿਸੇ ਨੂੰ ਦਿਲੋ ਪਿਆਰ ਨੀ ਕਰ ਸਕਦੇ, ਉਸ ਨਾਲ ਨਫ਼ਰਤ ਵੀ ਨਾ ਕਰੋ,
ਅਗਰ ਕਿਸੇ ਦੀ ਮਦੱਦ ਨੀ ਕਰ ਸਕਦੇ ਤਾ, ਉਸਨੂੰ ਮੁਸੀਬਤ ਵਿੱਚ ਨਾ ਪਾੳ,
ਅਗਰ ਕਿਸੇ ਨੂੰ ਚੰਗੇ ਰਾਸਤੇ ਨੀ ਪਾ ਸਕਦੇ, ਉਸਨੂੰ ਮਾੜੇ ਵੀ ਨਾ ਪਾੳ
ਅਗਰ ਕਿਸੇ ਦਾ ਦਿਲ ਜੋੜ ਨੀ ਸਕਦੇ, ਤਾ ਤੋੜੋ ਵੀ ਨਾ........!!
Share Whatsapp




ਮਾਂ ਦੇ ਪਿਅਾਰ ਅਤੇ ਕੁਰਬਾਨੀ ਦਾ ਮੁੱਲ
ਕੋੲੀ ਵੀ ਨਹੀ ਦੇ ਸਕਦਾ
ਚਾਹੇ ੳੁਹ ਸਾਰੀ ਧਰਤੀ ਦਾ ਮਾਲਿਕ ਕਿੳੁ ਨਾ ਹੋਵੇ.
Share Whatsapp




ਮਤਲਬ ਬਹੁਤ ਭਾਰੀ ਹੁੰਦੇ ਨੇ
ਕੰਮ ਨਿਕਲਦੇ ਹੀ ਰਿਸ਼ਤਿਆਂ ਦਾ ਵਜ਼ਨ ਘੱਟ ਕਰ ਦਿੰਦੇ ਨੇ...
Share Whatsapp




ਯਾਰ ਮੇਰੇ #ਕੋਕੇ ਗੋਰੀਏ ਜਿੱਥੇ #ਜੁੜਦੇ ਮਹੋਲ #ਜਿਹਾ ਬਣਾਉਦੇ. !!!!!!ਅੱਤ ਦੇ 🔫ਸ਼ਿਕਾਰੀ ਬੱਲੀਏ😜ਚੋਗਾ ਉਡਦੇ 👍ਪਰਿੰਦੇਆਂ ਨੂੰ ਪਾਉਂਦੇ ਬੱਲੀਏ
Share Whatsapp




ਮੰਜ਼ਿਲ ਤੇ ਪਹੁੰਚਣ ਦਾ ਜਜ਼ਬਾ ਹੁੰਦਾ ਜਿੰਨਾਂ ਅੰਦਰ,,
ਉਹ ਮੋੜਾਂ ਤੇ ਖੜ ਕੇ ਕੁੜੀਆਂ ਨਹੀਂ ਦੇਖਿਆ ਕਰਦੇ.!
#ਝੱਲਾ ਜਿਹਾ।ਯਾਰ ਮੇਰੇ #ਕੋਕੇ ਗੋਰੀਏ ਜਿੱਥੇ #ਜੁੜਦੇ ਮਹੋਲ #ਜਿਹਾ ਬਣਾਉਦੇ. !!!!!!ਅੱਤ ਦੇ 🔫ਸ਼ਿਕਾਰੀ ਬੱਲੀਏ😜ਚੋਗਾ ਉਡਦੇ 👍ਪਰਿੰਦੇਆਂ ਨੂੰ ਪਾਉਂਦੇ ਬੱਲੀਏ
Share Whatsapp




ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ, ਰੱਬ ਵਰਗਾ ਕੋਈ ਯਾਰ ਨਹੀਂ, ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ
Share Whatsapp




ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ, ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ
Share Whatsapp




ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ•• ਇੱਕ ਤਾਂ ਮੁੱਹਬਤ ਕਰ ਲਈ_• ਦੂਜਾ ਤੇਰੇ ਨਾਲ ਕਰ ਲਈ_• ਤੀਜਾ ਬੇ-ਹਿਸਾਬ ਕਰ ਲਈ...
Share Whatsapp




ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ.
Share Whatsapp




ਮੁੰਡਾ ਰੱਬ ਨੂੰ ਕਹਿੰਦਾ: ਰੱਬਾ ਇਹ ਤਾਂ ਦੱਸ ਦੇ ਮੇਰੀ ਜਾਨ ਕੀ ਕਰੀ ਜਾਂਦੀ ਆ.
ਰੱਬ ਤਾਂ ਬੋਲਿਆ ਨੀਂ ਅੱਗੋਂ ਯਮਰਾਜ ਬੋਲ ਪਿਆ,,,
"
"
ਕਹਿੰਦਾ ਭੂਤਨੀ ਦਿਆ ਉਹ ਸਿਰਾਹਣੇ ਨੂੰ ਜੱਫੀ ਪਾ ਕੇ ਆਪਣੇ BF no.3 ਨਾਲ ਗੱਲਾਂ ਮਾਰੀ ਜਾਂਦੀ
Share Whatsapp





ਓਹੀ ਗੱਲਾਂ ,ਓਹੀ ਸ਼ਿਕਵੇ , ਓਹੀ ਸਵਾਲ , ਜਾਮ ਹੈ ਹਥ ਚ ,
ਅੱਜ ਫਿਰ ਮੇਂ ਮੇਹਫਿਲ ਸਜਾਈ ਹੈ ਤੇਰੇ ਸ਼ਹਿਰ ਅੰਦਰ...
Share Whatsapp




ਕਹਿਣ ਨੂੰ ਚਾਹੇ ਕੁਝ Kahhi ਚੱਲੋ, Par ਬੰਦਾ ਪੂਰਾ Jugaadi ਆ__
Ni ਯਾਰ ਤੇਰਾ Akshay Kumar ਵਾਗੂੰ Khatron ਕਾ ਖਿਲਾੜੀ Aa
Share Whatsapp





Home
New status
Top Status