Moosewalastatuslines

sidhu Moosewala Status


Sidhu Moosewala Songs Ringtones

ੴ ਹਾਲੇ ਸਫਰ ਦੀ ਸ਼ੁਰੂਆਤ ਹੈ
ਕੈਸੀ ਦਾਤਿਆ ਵੇ ਗੱਲ ਬਾਤ ਹੈ
ਇਹ ਸਭ ਤੇਰੀ ਹੀ ਸੌਗਾਤ ਹੈ
ਨਾ ਸਾਡੀ ਐਨੀ ਔਕਾਤ ਹੈ ..
Share Whatsapp




ਜੇ ਕਿਸੇ ਨੂੰ ਯਾਦ ਕਰਨ ਨਾਲ ਛਿੱਕਾਂ ਆਉਂਦੀਆਂ ਹੁੰਦੀਆਂ ਤਾਂ.
.
.
.
ਕਮਲੀੲੇ ਤੈਨੂੰ ਤਾਂ ਅੱਧਾ ਕਮਲਾ ਮੈਂ ਹੀ ਕਰ ਦੇਣਾ ਸੀ..
Share Whatsapp




ਜਿਸਮਾਂ ਨੂੰ ਲੋਕੀ ਪਿਆਰ ਕਰਦੇ , ਪਿਆਰ ਰੂੰਹਾਂ ਨੂੰ ਕਰਦਾ ਕੋਈ ਕੋਈ .
ਲੋਕੀ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ , ਖੁਸ਼ੀ ਕਿਸੇ ਦੀ ਜਰਦਾ ਕੋਈ ਕੋਈ
ਪੈਸੇ ਵਾਲੇ ਦੀ ਲੋਕੀ ਕਰਨ ਪੂਜਾ , ਹਾਮੀ ਗਰੀਬ ਦੀ ਭਰਦਾ ਕੋਈ ਕੋਈ .
ਅਸੀਂ ਸਭ ਨੂੰ ਯਾਦ ਰਖਦੇ ਹਾਂ , ਸਾਨੂੰ ਯਾਦ ਰੱਖਦਾ ਕੋਇ ਕੋਇ
Share Whatsapp




ਸਵੇਰੇ ਮੇਰੀਆਂ ਪਲਕਾਂ ਦੀਆਂ ਬਰੂਹਾਂ ਸਿੱਲੀਆਂ ਜਾਪੀਆਂ,
ਤਾਂ ਯਾਦ ਆਇਆ .......
ਕਿ ਰਾਤੀਂ ਸੁਪਨੇ 'ਚ ੳੁਹਨੇ ਹੱਥ ਛੁਡਾ ਲਿਆ ਸੀ ।
Share Whatsapp




ਸਾਡੇ ਪਿਆਰ ਦਾ ਬੱਸ ਇਹ ਹੀ ਨਜ਼ਾਰਾ ਰਿਹਾ,ੳੁਹ ਚੰਨ ਤੇ ਮੈਂ #ਤਾਰਾ ਰਿਹਾ,ਮੈ ਤਾਂ ਵਫ਼ਾ ਤੇ #ਪਿਆਰ ਦੀ ਸਾਰੀ ਮਿਠਾਸ ਘੋਲ ਤੀ,ਪਰ ੳੁਹਦਾ #ਦਿਲ ਸਮੁੰਦਰ ਸੀ, ਖਾਰੇ ਦਾ ਖਾਰਾ ਹੀ ਰਿਹਾ
Share Whatsapp




ਗੁੱਸੇ ਨਾ ਹੋੲਿਅਾ ਕਰ ਮਿੱਠੀੲੇ ਨੀ,
ਤੈਨੂੰ ਪਾੲਿਅਾ ਅਸੀ ਗਵਾੳੁਣਾ ਨੀ,
ਤੇਰੇ ਨਾਲ ਹੀ ਚੱਲਦੇ ਸਾਹ ਸਾਡੇ,
ਤੇਰੇ ਬਿਨ੍ਹਾ # #ਧਾਲੀਵਾਲ ਨੇ ਜਿੳੁਣਾ ਨਹੀ....
Share Whatsapp




ਸਾਡੀ ਜਿੰਦਗੀ ਤਾਂ ਬੱਸ ਦੇ ਉਸ ਕੰਡਕਟਰ ਦੀ ਤਰਾਂ ਹੋਈ ਪਈ ਐ .......
ਜਿੰਨੇ ਜਾਣਾ ਵੀ ਕਿਤੇ ਨੀ ਤੇ ਜਿਦਾ ਸਫ਼ਰ ਵੀ ਨੀ ਮੁੱਕਦਾ
Share Whatsapp




ਹਾਲੇ ਬੈਠੇ ਆ ਚੁੱਪ-ਚਾਪ ; ਗੱਲ ਵਖਤ ਤੇ ਖੜੀ ਆ
ਛੇਤੀ ਮੰਨਦੇ ਨੀ ਹਾਰ ; ਸਾਡੀ ਮਾੜੀ ਬੜੀ ਅੜੀ ਆ
Share Whatsapp




ਜੇ ਕੋਈ ਪਿਆਰ ਨਾਲ ਬੁਲਾਵੇ ਤਾਂ ਬੋਲ ਲੈਣਾ ਚਾਹੀਦਾ,
ਪਰ ਜੇ ਕੋਈ ਕਰੇ ਚਲਾਕੀਆਂ ਤਾਂ ਨਾਤਾ ਤੋੜ ਲੈਣਾ ਚਾਹੀਦਾ....
Share Whatsapp




ਮੈਂ ਤਾਂ ਵੈਸੇ ਹੱਸਿਆ ਸੀ ...
'ਬਸ ਮਾਣਜਿਹਾ ਰੱਖਿਆ ਸੀ ..
ਤੂੰ ਲੈਗੀ SeriOus
..ਚਲ ਮੈਂ ਤਾਂ Vehla ਸੀ !
ਤੂੰ ਐਵੇ ਛੱਡਤਾ ਨੀ ਜਿਹੜਾ ਤੇਰਾ Pehla ਸੀ
Share Whatsapp




ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ
Share Whatsapp




ਕਹਿੰਦੀ ਮੈਂ ਜਿਹਨੂੰ ਵੀ ਪੁੱਛਿਆ.... ਸਾਰੇ ਤੇਰੀ ਕਰਦੇ ਤਾਰੀਫ਼ ਆ....
ਪੈਸੇ ਦਿੱਤੇ ਇਹਨਾਂ.. ਨੂੰ ਜਾਂ ਤੂੰ ਸੱਚੀਓ ਸ਼ਰੀਫ ਆ...
Share Whatsapp




ਖੱਬੀ ਖਾਂ ਹੋਵੇ ਕੋਈ ਜਿੱਡਾ ਮਰਜੀ
ਸਾਥੋਂ ਲੰਘਦਾ ਏ ਹੱਟ ਕੇ ਪਰਾ੍ਂ....
Share Whatsapp




ਦਿਲ ਉੱਤੇ ਮੇਰਾ ਹੁਣ ‪ਜ਼ੋਰ‬ ਕੋਈ ਨਾ,ਦੁਨੀਆ ਦੀ ਹੁਣ ਇਹਨੂੰ ਲੋੜ ਕੋਈ ਨਾ,ਹਰ ਇੱਕ ਵਿਚ ਤੈਨੂੰ ਲਭਦਾ ਫਿਰੇ ਜਿਵੇਂ ਇਸ ਦੁਨੀਆ ਤੇ ਹੋਰ ਕੋਈ ਨਾ..
Share Whatsapp




ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ
ਲੋਕ ਵੀ, ਰਸਤੇ ਵੀ, ਅਹਿਸਾਸ ਵੀ
ਤੇ ਕਦੀ ਕਦੀ ਅਸੀਂ ਖੁਦ ਵੀ
Share Whatsapp




ਜੇ ਰੁੱਸਿਆ ਹੋਵੇ ਯਾਰ ਸੋਹਣਾ
ਗਲ ਲਾ ਕੇ ਯਾਰ ਮਨਾ ਲਈਦਾ....
ਪਰਖ ਹੁੰਦੀ ਏ ਪਿਆਰ ਦੀ 100 ਵਾਰੀ
ਆਵੇਂ ਨੀ ਦੂਜਾ ਯਾਰ ਬਣਾ ਲਈਦਾ....
Share Whatsapp




ਇਹ ਚੰਦਰੇ Black ਦੀਨ ਦੱਸ ਦੇ ਮੇਹਨਤਾਂ ਦੀ ਕੀਤੀ ਹੋਈ ਕਮਾਈ ਨੂੰ ਹੱਥ ਸਿਰ ਉੱਤੇ ਰੱਖੀ ਮੇਰੇ ਮਾਲਕਾਂ ਲੋਕ 👬👬ਜਰਦੇ ਨੀ ਜੱtt ਦੀ ਝੜੀ ਨੂੰ
Share Whatsapp




ਹੋਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥੇ ਟੇਕਦੀਆਂ
ਜੋ ਅੱਖਾਂ ਬਹੁਤ ਪਸੰਦ ਮੈਨੂੰ ਤੇ ਮੇਰੇ ਵੱਲ ਨਹੀਂ ਦੇਖਦੀਆਂ
ਕੋਈ ਕਮੀਂ ਮੇਰੇ ਵਿੱਚ ਹੋਵੇਗੀ
Share Whatsapp




ਗੱਬਰੂ ਦੇ ਡੌਲੇ,ਸ਼ਰੀਕਾ ਦੇ ਰੌਲੇ ਤੇ ਮਸਲੇ ਅਨਗੌਲੇ
ਟਾਇਮ ਨਾਲ ਵੱਧ ਹੀ ਜਾਦੇ ਨੇ
ਮਾੜੀ ਸਰਕਾਰ,ਝੂਠਾ ਪਿਆਰ ਤੇ ਦੋਗਲੇ ਯਾਰ
ਟਾਇਮ ਦੇਖ ਕੇ ਠੱਗ ਹੀ ਜਾਦੇ ਨੇ...
Share Whatsapp




ਅੱਖ_ਵਿੱਚ_ਅੱਖ ਨਾ ਤੂੰ ਪਾ ਗੋਰੀਏ__ ਫਿਰ ਕੱਢ ਨਈ ਹੋਣੀ__ _ Mitraaa_ਦੀ_ਯਾਰੀ ਏ ‎ਫੀਮ‬ ਵਰਗੀ ਤੈਥੋਂ ਛੱਡ ਨਈ ਹੋਣੀ।
Share Whatsapp




ਟੇਕੇ ਗੀ ਤੂੰ ਮੱਥੇ ਬੜੇ ਰੱਬ ਨੂੰ ਕਿ ਮੇਰੇ ਜਿਹਾ ਮੁੰਡਾਂ ਤੈਨੂੰ ਮਿਲਿਆ😙
ਮਿਲ ਗਿਆ ਮੇਰੇ ਨਾਲ ਲੇਖ ਜੋ ਫਿਰਦਾ ਤੇਰਾ ਵੀ ਮਨ ਖਿਲਿਆ
Share Whatsapp




ਮੁਕੱਦਰ ਹੋਵੇ ਤੇਜ ਤਾ ਨਖਰੇ ਸੁਆਭ ਬਣ ਜਾਦੇ ਨੇ
ਕਿਸਮਤ ਹੋਵੇ ਮਾੜੀ ਤਾ ਹਾਸੇ ਵੀ ਗੁਨਾਹ ਬਣ ਜਾਦੇ
ਨੇਜਿਹਦੇ ਨਾਲ ਲਾਈ 👬ਯਾਰੀ ਛੇਤੀ ਨਈ ਛੱਡਦਾ...
ਪੈ ਜਾਵੇ ਵੈਰ🔫 ਬੜੀ ਰੀਜ ਨਾਲ 🔫ਕੱਢ ਦਾ
Share Whatsapp




ਕੀ ਹੋਇਆ ਜੇ ਮਸ਼ਹੂਰ ਨਹੀਂ"ਤੁਸੀ ਜਾਣਦੇ ਹੋ ਸਾਨੂੰ''ਇੰਨਾ ਹੀ ਬਹੁਤ ਆ
Share Whatsapp




ਇਹ ਵੀ ਨਸੀਬਾ ਦੀਆ ਗੱਲਾ ਹੁੰਦੀਆ ਨੇ ,
ਕਦੇ ਬੁੱਲਾ ਤੇ ਖੁਸੀ ਕਦੇ ਅੱਖਾ ਰੋਦੀਆ ਨੇ ,
ਦੁਆ ਤੇ ਸਾਰੇ ਮੰਗਦੇ ਨੇ........ l,
ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ.
Share Whatsapp




❤....ਪਿਅਾਰ ਸ਼ਬਦ ਲਿਖਣ ਨੂੰ ਬਹੁਤ ਛੋਟਾ ਹੈ...ਪਰ ੲਿਸ ਨੂੰ ਸਮਝਣ ਲਈ ਕਦੇ-ਕਦੇ ਪੂਰੀ ਜਿੰਦਗੀ ਵੀ ਛੋਟੀ ਪੈ ਜਾਂਦੀ ਏ..🌹
Share Whatsapp





Home
New status
Top Status