Moosewalastatuslines

sidhu Moosewala Status


Sidhu Moosewala Songs Ringtones

ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।
Share Whatsapp




ਵਿਆਹ ਉਹਦੇ ਨਾਲ ਕਰਾਵਾਗੇ💞💞
ਜਿਹੜੀ ਮੰਮੀ ਨੂੰ ਪਸੰਦ ਹੋਵੇਗੀ
Share Whatsapp




ਮੈਨੂ ਪਤਾ ਹਲੇ Thoda #tym••• ਲਗਨਾ,
#sAcHe••• ਪਿਆਰ ਹੁਣ #bDe••• ਔਖੇ ਲਭਦੇ,
#iK••• ਲਈ ਬਣੇ ਆ ਅਸੀ ਰਹਿਣਾ #iK ਦੇ,
ਹਰ #iK••• ਦੇ #piChE••• ਨਹਿਉ ਲਗਦੇ"
Share Whatsapp




ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ।
Share Whatsapp




ਰਿਸ਼ਤਾ ਤੇਰਾ👉 ਜਾਨ ਮੇਰੀ 👫, ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ...💋❤
..
ਤੇਰੇ ਹੱਥਾ ਵਿੱਚ ਹੱਥ ਮੇਰਾ 👫, ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ.||
Share Whatsapp




ਕੋਈ ਲਿਖਣੇ ਦਾ ਚਾਅ ਨਹੀਂ ਜੇ ਤੂੰ ਪੜਿਆ ਹੀ ਨਾ,
.
ਕੋਈ ਜਿਉਣ ਦੀ ਵਜਹ ਨਹੀਂ ਜੇ ਪਿਆਰ ਕਰਿਆ ਹੀ ਨਾ
Share Whatsapp




ਯਾਰੀ 💔ਟੁਟੀ ਤੋ ਬਾਦ ਵੀ ਜਿਹੜੇ ਹੱਸਕੇ 😊ਟਾਈਮ ਲੰਗਾਈ⏱ ਜਾਦੇ ਨੇ.......
ਹੱਸਦੇ 😀ਨੇ ਉਹ ਦੁਨੀਆ🔵 ਲਈ ਪਰ ਅੰਦਰੋ ਅੰਦਰੀ 😞ਗੱਮ ੳੁਹਨਾ ਨੂੰ ਖਾਈ ਜਾਦੇ ਨੇ..
Share Whatsapp




ਆਊਗਾ ਦਿਨ ਸ਼ਗਨਾਂ ਵਾਲਾ, ਫੈਮਲੀ ਨੂੰ ਪੂਰਾ ਚਾਅ ਹੋਊਗਾ
ਬਾਕੀਆਂ ਨੇ ......??
..
.
.
.
.
.
.
ਆਪੇ ਪਿੱਛੇ ਹੱਟ ਜਾਣਾ , ਬਸ ਬਚਾਰੇ ਇੱਕ ਦਾ
ਫਿਊਚਰ ਤਬਾਹ ਹੋਊਗਾ..
Share Whatsapp




ਕਿਸੇ ਨੇ ਪੁਛਿਆ ਕਿਥੇ ਰਹੰਦੇ ਹੋ…ਮੈ ਕਿਹਾ ਔਕਾਤ ਚ ..ਕਦੋ ਤੱਕ?? ..ਜਦੋ ਤੱਕ ਅਗਲਾ ਰਹੇ
Share Whatsapp




ਕੁਝ ਟੌਰ ਸੀ ਯਾਰਾਂ ਦੀ..ਕੁਝ ਯਾਰਾਂ ਨੇ ਬਣਾਤੀ...!
ਆ ਯਾਰੀ ਵਾਲੀ ਗੱਲ ਤਾਂ..ਰੱਬ ਨੇ ਜਮਾ ਹੀ Cire ਲਾਤੀ.
Share Whatsapp




ੜ ਤੋਂ ਵਧ ਪੈਸੇ 💸ਦਾ ਹੰਕਾਰ ☺ਮਾੜਾ,ਪਿੱਠ ਪਿਛੇ ਜੋ ਛੁਰੀ 🔪ਖੋਭੇ ਓਹ 🙍ਯਾਰ ਮਾੜਾ,☺ਵਕਤ ਪੈਣ ਤੇ ਜੋ ਨਾ ਚਲੇ
ਓਹ ਹਥਿਆਰ ਮਾੜਾ🔫
Share Whatsapp





ਇੱਕ ਓਹੀ ਹੈ ਜੋ ਦਿਲ 'ਚੋਂ
ਨਿਕਲੇ ਨਾਂ ..
.
ਉਂਝ ਤਾਂ ....
.
.
.
ਅਸੀਂ ਗੰਨੇ ਦੀ ਟਰਾਲੀ ਕੱਦੂ
ਵਿੱਚੋਂ ਕੱਢ ਦਈਏ..
Share Whatsapp




ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
~
~
`
~
` ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
Share Whatsapp




‎ਚੁੱਪ‬ ਬੈਠੇ ਆ ਕਿਸੇ ‪#‎ਗੱਲ‬ ਤੋ
ਨਹੀ ਤਾ
ਕਦੇ ਸੁਣਿਆ ਕੇ ‪#‎ਹਨੇਰੀਆ‬ ਰਾਤਾ ਨੇ ‪#‎ਸੂਰਜ‬ ਨਾ
‪#‎ਚੜਨ‬ ਦਿੱਤਾ ਹੋਵੇ...
Share Whatsapp




‎ਸਾਡਾ ਵੱਖਰਾ ਏ ਢੰਗ, ਕਦੇ ਕੀਤਾ ਨਾ ਗਰੂਰ
ਨਾ ਹੀ ਬਹੁਤੇ ਬਦਨਾਮ, ਨਾ ਹੀ ਬਹੁਤੇ ਮਸ਼ਹੂਰ..
Share Whatsapp





ਵਿਆਹ ਦੀ ਨੀ ਕਾਹਲੀ, ਪੂਰਾ ਟੈਮ ਲਾਂਵਾਂਗੇ... ਲੱਲੀ -ਛੱਲੀ ਨਾਲ ਸਾਡਾ ਕੋਈ ਮੇਲ ਨਹੀਂ , ਬੇਬੇ ਲਈ ਨੂੰਹ ਪੂਰੀ ਕੈਮ ਲਿਆਵਾ
Share Whatsapp




ਤੇਰੇ ਵਾਲਾ ਮਿਲਦਾ ਨਾ ਰੂਟ ਨੀਂ... ਜੱਟ ਤੇਰੇ ਨਾਲੋਂ ..... ਵੱਧ ਅਾ cute ਨੀ...!!
Share Whatsapp




ţyaar ki aa tenu đo #lafja vich đusđa ha.....
Tera #majßoor kar đena..
te
mera #majßoor ho jana...
Share Whatsapp




O ਦਿਨ ਪਤਾ ਨੀ ਕਿਦਨ AUGA ਜਦੋ koi ਫੋਨ ਲਾ ਕੇ ਕਾਉਗੀ !
.
HELLO kithe ਮਰਿਅਾ ਘਰ ਨਿਅਾਨੇ ਟੋਫੀਅਾ ਨੂੰ ਰੋੲੀ ਜਾਣਦੇ ਅਾ..
Share Whatsapp




ਅਮੀਰ ਤਾਂ ਉਹ ਨੇ ਜੋ ਮਹਿੰਗੇ ਸਮਾਨ ਖਰੀਦਨ..
ਪਰ ਹਰ #ਗਮ ਨੂੰ ਖਰੀਦਨਾ ਸਾਡਾ ਪੇਸ਼ਾਂ ਏ..
Share Whatsapp




ਲੋਕੀ ਕਰਦੇ ਨੇ ਗੱਲਾ ਮੈਂ ________ ਸੋਂਕੀਨੀ ਲਾ ਲੲੀ
ਮਾਂ ਮਿਰਚਾਂਵਾਰ ਕੇ ਸੁਟ ਤੇਰੀ ਧੀ ਨਜ਼ਰਾ ਨੇ ਖਾ ਲੲੀ.
Share Whatsapp




Gabru nu yaariyan to vehal nahi ..
Ve Jatti busy kiti terii wait ne..
Share Whatsapp




ਦੁਨੀਆ ਦੀ ਸਭ ਤੋ ਛੋਟੀ ‘LOVE STORY’
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ. 😆😆😆THE END😆😆ਦੁਨੀਆ ਦੀ ਸਭ ਤੋ ਛੋਟੀ ‘LOVE STORY’
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ. 😆😆😆THE END😆😆
Share Whatsapp




ਤੂੰ ਜਖਮਾਂ ਦੇ ਬਾਵਜੂਦ ਮੇਰਾ ਹੌਸਲਾ ਤਾਂ ਦੇਖ
ਤੈਨੂੰ ਖੁਸ਼ ਦੇਖਕੇ ਮੈਨੂੰ ਖੁਸ਼ੀ ਹੋ ਜਾਂਦੀ ਆ॥
Share Whatsapp




ਬਾਪੂ:- ਇੰਨੇ ਘੱਟ ਨੰਬਰ 2 ਥੱਪੜ ਪੈਣੇ ਚਾਹੀਦੇ ਨੇ
ਜਸ :- ਹਾਂ ਡੈਡੀ !!
..
ਮੈਂ ਤਾਂ......
.
ਮਾਸਟਰ ਦਾ ਘਰ ਵੀ ਦੇਖ ਲਿਆ
ਇਕੱਠੇ ਚੱਲਦੇ ਆ ...
Share Whatsapp





Home
New status
Top Status