Moosewalastatuslines

sidhu Moosewala Status


Sidhu Moosewala Songs Ringtones

ਤੇਰੇ ਜਈਆ ਦੇ ਵੇਹਮ ਨੀ ਮੈ ਕੱਢੇ ਹੋਏ ਆ__
ਸਿਰੇ ਦੇ ਪਟੋਲੇ ਫਸਾ ਕੇ ਨੀ ਤੇਰੇ ਖ਼ਸਮ ਨੇ ਛਢੇ ਹੋਏ ਆ_
Share Whatsapp




Honn ਪੜ੍ਹਾਈਆਂ Paise ਖਾਤਰ, Honn ਲੜ੍ਹਾਈਆਂ Paise
ਖਾਤਰ__
ਹੋ Gya ਮਾਂ Da ਪੁੱਤ Pardesi, ਉਹ V ਸੁਣਿਆਂ Paise ਖਾਤਰ
Share Whatsapp




ਅੱਜ ਹਰ ਚੀਜ਼ #ਯਾਰੋ ਸਾਡੇ ਥੱਲੇ ਆ__
ਕੱਲ ਦਾ ਪਤਾ ਨਹੀਂ ਅੱਜ ਬੱਲੇ-ਬੱਲੇ ਆ_
Share Whatsapp




Meriyan Akhaan Nu Parrke Tan Vekh,
Je Tenu Tere Naal Hi Pyar Na Ho Gya Tan Aakheen..
Share Whatsapp




ਜਦੋ ਤਕ ਜਿੰਦਾ ਆ Post ਕਰਦਾ ਰਹੂਂਗਾ
ਤੇ ਜਿਸ ਦਿਨ ਨਾ ਕੀਤੇ ਤਾਂ ਸਮਝ ਲੇਓ ਕੇ

.
Net Pack ਖਤਮ ਹੋ ਗਿਆ ਮਾਰ ਦੇਓ ਮਾਰ ਦੇਓ ਜ਼ਾਲਮੋ
ਹਾਲੇ ਤਾਂ ਮੇਰਾ ਵਿਆਹ ਵੀ ਨਹੀ ਹੋਏਆ
Share Whatsapp




ਰੱਬਾ "single" ਰਹਿ ਜਾਣ ਉਹ ਕੁੜੀਆਂ

.
ਜੋ ਮੇਰੇ ਮੇਸੈਜ "seen" ਕਰਕੇ "reply"
ਨਹੀਂ ਕਰਦੀਆਂ
Share Whatsapp




ਸਾਡੀ ਹਰ Gal ਚ ਤੇਰਾ ਜਿਕਰ ਆ__
ਉਨਾ ਤੇਰੀ Maa ਨੂਂ ਨਈ ਜਿਨਾ ਸਾਨੂਂ ਫਿਕਰ ਆ_
Share Whatsapp




ਸਾਰਾ ਕੁੱਛ ਨਹੀਂ ਮਿਲਦਾ ਜ਼ਿੰਦਗੀ ਵਿਚ ....
ਕਿਸੇ ਦੀ “ਕਾਸ਼” ਤੇ ਕਿਸੇ ਦੀ “ਜੇ” ਰਿਹ ਹੀ ਜਾਂਦੀ ਹੈ..
Share Whatsapp




ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ,
ਸਾਡੇ ਪਿਆਰ ਦੀ ਓਸ ਕਹਾਣੀ ਨੂੰ, ਸ਼ਬਦਾਂ ਵਿੱਚ ਨਾ ਜੜਿਆ ਕਰ
ਲਿਖ ਲਿਖ ਯਾਦਾਂ ਦੀਆਂ ਸੌਗਾਤਾਂ ਨੂੰ ,ਏਦਾ ਨਾ ਕਿਤਾਬਾਂ ਭਰਿਆ ਕਰ
ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ,
ਹੱਥ ਜੋੜਾਂ ਵੇ "lucky" ਜੀ ਏਨਾ ਯਾਦ ਨਾ ਕਰਿਆ ਕਰ
Share Whatsapp




eacher. kaku ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ____?
kaku :- ਵਿਆਹ
Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ?
kaku :- ਲਾੜਾ
Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲਕਰੇਂਗਾ?
kaku :- ਘਰਵਾਲੀ
Teacher :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ-ਬਾਪਲਈਕੀ ਕਰੇਂਗਾ?
kaku :-ਨੂੰਹ ਲਿਆਊਂਗਾ
Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ?
kaku :- ਪੋਤਾ
Teacher :- ਹਾਏ ਓ ਰੱਬਾ,ਤੇਰੀ ਜਿੰਦਗੀ ਦਾ ਮਕਸਦਕੀ ਆ?
kaku— ਹਮ ਦੋ ਹਮਾਰੇ ਦੋ...
Share Whatsapp




ਤੇਰੀ ਮੇਰੀ ਪਰੇਮ ਕਹਾਣੀ ਗਾਉਣਗੇ ਸਾਰੇ ਹਾਣੀ,
ਤੂੰ ਮੇਰੇ ਦਿਲ ਦਾ ਰਾਜਾ ਮੈਂ ਤੇਰੇ ਦਿਲ ਦੀ ਰਾਣੀ..
Share Whatsapp




ਰਾਮਦੇਵ ਦੀਆਂ ਵਿਕੀ ਜਾਣ ਦਾਤਣਾ
ਜੱਟਾ ਤੇਰੀ ਹਾੜੀ ਸਾਉਣੀ ਵਿਕੇ ਨਾ
Share Whatsapp




ਰਹਿਣ ਦੇ ਕੁੜੀਏ ਛੇੜ ਨਾ ਫੱਕਰਾਂ ਨੂੰ
ਜੇ ਸਾਡੀ ਮਿਹਰ ਹੋਗੀ ...
ਖਾਣ ਨੂੰ ਜਹਿਰ ਨਹੀ ਮਿਲਣੀ.....
ਤੇ ਛਾਲ ਮਾਰਨ ਨੂੰ ਨਹਿਰ ਨਹੀ ਮਿਲਣੀ..
Share Whatsapp




ਰੱਖ ਹੌਂਸਲਾ ਨਾ ਐਵੇ ਬਿੱਲੋ ਡਰ ਜਾਈ...
ਨਾਲ ਯਾਰ ਦੇ ਤੂੰ ਮੋਡਾ ਜੋੜ ਖੜ ਜਾਈ...
ਇੱਕ ਤੇਰੇ ਉੱਤੋਂ ਤੇ ਦੂਜਾ ਯਾਰਾਂ ਲਈ
ਨੀ ਮੈਂ ਸਬ ਕੁਝ ਹਰ ਦੂੰ....
ਨੀ ਯਾਰ ਮੇਰੇ ‪#‎ਕੋਕੇ‬ ਬੱਲੀਏ
ਜਿੱਥੇ ‪#‎ਦਿਲ‬ ਕੀਤਾ ਉਥੇ ਜੜ ਦੂੰ....
Share Whatsapp




ਰੱਖਾ ਰੱਬ ਉੱਤੇ ਪੂਰਾ ਵਿਸ਼ਵਾਸ ਮੈਂ,ਦੂਜਾ ਰੱਖਾ ਮਿਹਨਤ ਉੱਤੇ.......
ਨਾਲ ਹੋਸਲੇ ਦੇ ਦੇਖੀ ਮੈਂ ਉਠਾਉਣੇ,ਜਿਹਡ਼ੇ ਪਏ ਨੇ ਲੇਖ ਇਹ ਸੁੱਤੇ..
Share Whatsapp




ਦੁੱਖ ਸੁੱਖ ਤੇਰੇ ਪਿੱਛੇ ਜਰਦੇ ਰਹਾਂਗੇ.
.
.
ਤੈਨੂੰ ਪਿਆਰ ਕੀਤਾ, ਤੇ ਹਮੇਸ਼ਾ ਪਿਆਰ ਕਰਦੇ ਰਹਾਂਗੇ.

Share Whatsapp




ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ
.
ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਯਾਰ ਮਗਰ ਨਾ ਰਹਿ ਜਾਵੇ..
Share Whatsapp




Facebook ਤੋ ਬਿਨ੍ਹਾਂ...ਹੋਰ ਕੰਮ ਹੁਣ ਆਉਦਾ ਨੀ...
ਤੇਰੀ..wait..ਚ ਤਾਂ😝😜😝😜
ਮੁੰਡਾ ਸਾਰਾ-ਸਾਰਾ ਦਿਨ ਨਹਾਉਦਾ ਨੀ..
Share Whatsapp




ਸਾਲੇ ਪਾਕਿਸਤਾਨ ਵਾਲੇ ਵੀ ਪਾਗਲ ਨੇ ਲੜਨ ਨੂੰ ਫਿਰਦੇ ਨੇ ਇਹਨਾ ਨੂੰ ਕੋਣ ਸਮਝਵੇ ਜਿੰਨੀ ਤੁਹਾਡੀ ਆਬਦੀ ਆ ਉਨੇ ਸਾਡੇ ਲੋਕ ਜੀਊ ਸਿਮ ਦੇ ਚੱਕਰ ਵਿੱਚ ਲਇਨ ਚ ਖੜੇ ਰਹਿੰਦੇ ਨੇ...
Share Whatsapp




ਰੱਬਾ ਉਹਨਾਂ ਨੂੰ ਤੂੰ ਖੁਸ਼ ਰੱਖੀਂ,,
ਜਿਹਨਾਂ ਨੂੰ ਸਾਡੀ ਲੋੜ ਨਹੀਂ ,
ਤੇ ਜਿਨ੍ਹਾ ਨੂੰ ਸਾਡੀ ਲੋੜ ਆ
ਉਹਨਾਂ ਨੂੰ ਅਸੀਂ ਆਪੇ ਦੁਖੀ ਨੀ ਹੋਣ ਦੇਣਾ
Share Whatsapp




ਭੱਜਣ😳ਭਜਾਓਣ ਵਾਲਾ ਕੰਮ🤔ਪਿਆਰ❤️ਵਿੱਚ ਕਰੀਏ ਨਾ
ਪਹਿਲਾ️ਸੋਚੋ ਮਾਂ ਪਿਓ ਬਾਰੇ
ਦੋ✌️ਦਿਨ☀️ਪਹਿਲਾ ਮਿਲੇ ?ਇਨਸਾਨ ਦੇ ਪਿੱਛੇ ਕਦੇ ਵੀ ਮਰੀਏਨਾ
Share Whatsapp




ਘੁੰਮਣ ਘੁਮੋਣ ਤਾ RELEXO ਰੱਖੀਆ 😂
ਬੂਟ 👞ਬਾਟ ਰੱਖੇ ਆ ਵਿਆਹ👯 ਤੇ ਪਾਉਣ ਨੂੰ
Share Whatsapp




ਚੰਨ ਤੇ ਲਿਖ ਦੇਵਾਂ ਨਾਮ ਤੇਰਾ
ਇਹ ਮੇਰਾ ਦਿਲ ਚਾਹੁੰਦਾ ਏ
ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ
ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ
Share Whatsapp




ਬਾਹਮਣਾਂ ਦੇ ਹਵਨ ਕਿੱਥੇ ਤੂਫਾਨ ਰੋਕਦੇ ✋
ਓਹ ਪਾਣੀ ਵੀ ਨਾ ਮੰਗੇ ਜਿਹਨੁੂੰ ਯਾਰ🔫ਠੋਕਦੇ
Share Whatsapp




ਝੂਠ ਹਮੇਸ਼ਾ ਬਦਲਦਾ ਹੀ ਰਹਿੰਦਾ ੲੇ
ਅਜ਼ਮਾ ਕੇ ਦੇਖ ਲੋ
ਪਿਅਾਰ ਵਿੱਚ ਰੋਣਾ ਹੀ ਪੈਂਦਾ ੲੇ
ਦਿਲ ਲਾ ਕੇ ਦੇਖ ਲੋ
Share Whatsapp





Home
New status
Top Status